Session 30

Persuasion
In today’s episode we will be discussing how best to persuade other people about our ideas

ఈ పాఠ్యాంశం లోని సెషన్స్

Session 30 score

0 / 4

 • 0 / 4
  Activity 1

Activity 1

Persuasion

Persuasion
In today’s episode we will be discussing how best to persuade other people about our ideas

ਪ੍ਰੇਰਣਾ 
ਅੱਜ ਅਸੀਂ ਗੱਲਬਾਤ ਕਰਾਂਗੇ ਕਿ ਲੋਕਾਂ ਨੂੰ ਆਪਣੇ ਵਿਚਾਰਾਂ ਬਾਰੇ ਪ੍ਰੇਰਿਤ ਕਰਨਾ ਕਿੰਨਾ ਕੁ ਚੰਗਾ ਹੈ।

Listen to the audio and take the quiz.

రాత ప్రతిని చూపు రాత ప్రతిని చూపవద్దు

ਰਾਜਵੀਰ
Hello and welcome to English Together। ਇਸ ਸ਼ੋਅ ਵਿੱਚ ਅਸੀਂ ਇੱਕ ਚਲੰਤ ਵਿਸ਼ੇ ਬਾਰੇ ਚਰਚਾ ਕਰਦੇ ਹਾਂ ਅਤੇ ਤੁਹਾਨੂੰ ਉਸ ਬਾਰੇ ਗੱਲ ਕਰਨ ਲਈ ਲੋੜੀਂਦੀ ਇੰਗਲਿਸ਼ ਭਾਸ਼ਾ ਬਾਰੇ ਦੱਸਦੇ ਹਾਂ। ਮੈਂ ਰਾਜਵੀਰ ਤੇ ਮੇਰੇ ਨਾਲ ਹਨ...

Phil
Hi, I’m Phil

Sam
And I’m Sam, hello….

ਰਾਜਵੀਰ
ਅੱਜ ਦਾ ਸ਼ੋਅ ਉਤਸ਼ਾਹ ਯਾਨੀ ਪ੍ਰੇਰਣਾ ਬਾਰੇ ਹੈ। ਤੇ ਚਲੋ ਅੱਜ ਦੀ ਗੱਲਬਾਤ ਵੀ ਵਿਕਰੀ ਖੇਤਰ ਦੇ ਲੋਕਾਂ ਯਾਨੀ ਸੇਲਜ਼ ਵਿੱਚ ਕੰਮ ਕਰਨ ਵਾਲੇ ਲੋਕਾਂ ਤੋਂ ਸ਼ੁਰੂ ਕਰਦੇ ਹਾਂ- ਉਹਨਾਂ ਨੂੰ ਕੰਮ ਲਈ ਕਿਹੜੀ ਗੱਲ ਪ੍ਰੇਰਿਤ ਕਰਦੀ ਹੈ।
ਮਸ਼ਹੂਰ ਰਸਾਲੇ Organizational Behaviour and Human Decision ਮੁਤਾਬਿਕ ਅਜਿਹੀ ਕਿਹੜੀ ਗੱਲ ਹੈ ਜੋ ਇਹਨਾਂ ਵਿਕਰੇਤਾਵਾਂ ਨੂੰ ਪ੍ਰੇਰਿਤ ਕਰਦੀ ਹੈ, ਉਤਸ਼ਾਹਿਤ ਰੱਖਦੀ ਹੈ ?
• ਉਹਨਾਂ ਦੇ ਹਫ਼ਤਾਵਰ ਵਿਕਰੀ ਦੇ ਅੰਕੜੇ
• ਉਹ ਆਪਣੇ ਬੋਨਸ ਨੂੰ ਕਿਸ ਤਰ੍ਹਾਂ ਖ਼ਰਚ ਕਰ ਸਕਦੇ ਹਨ
• ਜਾਂ ਫ਼ਿਰ ਇੱਕ ਜੇਤੂ ਐਥਲੀਟ ਦੀ ਫ਼ੋਟੋ
ਫ਼ਿਲ ਤੁਹਾਨੂੰ ਕੀ ਲੱਗਦਾ ਹੈ ਇਸ ਬਾਰੇ ?

Phil
I really don’t know…

Sam
If people see their sales figures, they can work out what they need to do to improve – facts, logic and reason – that’s what it’s all about.

ਰਾਜਵੀਰ
ਸੈਮ ਤੁਸੀਂ ‘logic’ ਮਤਲਬ ਤਰਕ ਦੀ ਗੱਲ ਦੀ ਗੱਲ ਕੀਤੀ। BBC Radio 4’s ਦੇ Today programme with Jay Henrichs,ਨੂੰ ਸੁਣਦੇ ਹਾਂ ਜੋ ਕਿ ਕਿਸੇ ਨੂੰ ਉਤਸ਼ਾਹਿਤ ਕਰਨ ਬਾਰੇ ਹੈ ਅਤੇ ਉਸਦੇ ‘logic’ ਬਾਰੇ ਬਹੁਤ ਸਪੱਸ਼ਟ ਵਿਚਾਰ ਹਨ।
Insert
Well, the first thing I say, I get straight from Aristotle who, as you know, wrote the book on logic as we know it today. Aristotle himself said that logic is not the most powerful tool of persuasion, now here I am on a highly logical programme, so forgive me for this, but Aristotle actually said that if you can get people to like and trust you, that’s the more powerful tool.

ਰਾਜਵੀਰ
ਤਾਂ, ‘logic’ ਪ੍ਰੇਰਣਾ ਦਾ ਕੋਈ ਠੀਕ ਸਾਧਨ ਨਹੀਂ। ਸੈਮ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ?
Sam
Yeah, I’m not convinced – If you make a logical argument, using facts, people will be persuaded.

Phil
But we deal with people not computers – and people sometimes make decisions illogically. We learnt from that interview that people need to have the trust of the other person to be persuasive.

ਰਾਜਵੀਰ
‘trust’ ਯਾਨੀ ਵਿਸ਼ਵਾਸ, ਮੈਂ ਸਾਦਾ ਤੇ ਸਾਫ਼ ਦਿਲ ਲੋਕਾਂ ਨੂੰ ‘more trustworthy’ ਮੰਨਦੀ ਹਾਂ। But why do you think it is so persuasive?

Phil
OK, think about when you go shopping – do you sit down, compare prices and quality and make a logical decision, or do you go for the shop, or brand that you trust? A shop might be very cheap, but if you are distrustful of the brand, you probably won’t buy anything.

Sam
I am very trusting of logic…. I like to compare all the prices… You can have a look at my spreadsheet if you want?

Phil
Yeah, that sounds fun… I use trust when I’m choosing where to shop, and I use trust when I choose who to believe… and an important part of that for me, is their credibility.

ਰਾਜਵੀਰ
‘Credibility’ ਭਾਵ ਭਰੋਸੇਯੋਗਤਾ- ਭਲਾਂ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਉਹ ਕੀ ਕਰ ਰਹੇ ਹਨ। I think the best way to show that someone is credible is behaving with responsibility and honesty.

Sam
If I show people when their logic is flawed – I’m sure that will help them see my credibility. I don’t think they like it when I do it though.

Phil
Well, that’s the other thing that we heard about – Aristotle said it was important to get people to like you. You need to build a relationship.

ਰਾਜਵੀਰ
ਮੈਂ ਇਸ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ, ਮੇਰਾ ‘building a relationship’ ਸੰਬੰਧ ਬਣਾਉਣ ਦਾ ਨੁਕਤਾ ਹੈ ਕਿ ਬਸ ਜੋ ਸਹੀ ਤੇ ਸੱਚ ਹੈ ਉਹ ਦੱਸ ਦਿਓ।

Phil
If you are good at relationship building, and can show people that you are credible and get them to trust you – then you will have a much better chance of persuading them

Sam
Maybe that’s where I’ve been going wrong….

ਰਾਜਵੀਰ
ਠੀਕ ਹੈ ਕੀ ਤੁਹਾਨੂੰ ਪ੍ਰਸ਼ਨ ਯਾਦ ਹੈ ਜੋ ਮੈਂ ਤੁਹਾਨੂੰ ਪਹਿਲਾਂ ਪੁੱਛਿਆ ਸੀ? ਅਸੀਂ ਜਾਣਨਾ ਚਾਹੁੰਦੇ ਸੀ ਕਿ Organizational Behaviour and Human Decision ਅਨੁਸਾਰ ਵਿਕਰੇਤਾਵਾਂ ਨੂੰ ਉਹਨਾਂ ਦੀ ਵਧੀਆ ਕਾਰਗੁਜਾਰੀ ਕਰਨ ਲਈ ਕਿਹੜੀ ਗੱਲ ਉਤਸ਼ਾਹਿਤ ਕਰਦੀ ਹੈ।
ਜੁਆਬ ਹੈ ਇੱਕ ਕਾਮਯਾਬ ਐਥਲੀਟ ਦੀ ਫ਼ੋਟੋ।

Sam
That doesn’t sound very logical!

Phil
See, it’s not always about logic; These things can be complicated…. Have I managed to persuade you yet? Do you trust me?

Sam
Hmm… I’m not so sure – have we built a good enough relationship yet Phil?

ਰਾਜਵੀਰ
ਸਹੀ, ਚਲੋ ਜਦੋਂ ਤੱਕ ਉਹ ਵਿਸ਼ਵਾਸ ਬਣਾ ਰਹੇ ਹਨ, ਆਪਾਂ ਅੱਜ ਸਿੱਖੇ ਸ਼ਬਦਾਂ ਨੂੰ ਦੁਹਰਾਉਂਦੇ ਹਾਂ, ‘logic’ ਮਤਲਬ ਤਰਕ ‘trust’ ਯਾਨੀ ਵਿਸ਼ਵਾਸ ‘credible’ ਜੋ ਭਰੋਸੇਯੋਗ ਹੋਵੇ ‘building a relationship’ ਮਤਲਬ ਰਿਸ਼ਤੇ ਜਾਂ ਫ਼ਿਰ ਸਮਾਜਿਕ ਸੰਬੰਧ ਬਣਾਉਣਾ।
ਚਲੋ ਹੁਣ ਅੱਜ ਦੀ ਗੱਲਬਾਤ ਇਥੇ ਹੀ ਖ਼ਤਮ ਕਰਦੇ ਹਾਂ। ਸਾਡੇ ਨਾਲ ਜੁੜਨ ਲਈ ਸ਼ੁਕਰੀਆਂ। ਫਿਰ ਮਿਲਦੇ ਹਾਂ English Together ਦੇ ਇੱਕ ਨਵੇਂ ਐਪੀਸੋਡ ਨਾਲ। ਬਾਏ।

 

Check what you’ve learned by selecting the correct option for the question.
ਜੋ ਸਿੱਖਿਆ ਉਸਨੂੰ ਚੈੱਕ ਕਰਨ ਲਈ ਸਵਾਲ ਦਾ ਸਹੀ ਜੁਆਬ ਚੁਣੋ।

 

Persuasion

4 Questions

Choose the correct answer.
ਸਹੀ ਜੁਆਬ ਚੁਣੋ।

Congratulations you completed the Quiz
Excellent! Great job! ఈసారి కలిసి రాలేదు లెండి You scored:
x / y

Join us for our next episode of English Together when we will learn more useful language and practise your listening skills.
English Together ਦੀ ਅਗਲੀ ਕੜੀ ਵਿੱਚ ਸਾਡੇ ਨਾਲ ਜੁੜੋ , ਜਿਥੇ ਅਸੀਂ ਸਿਖਾਂਗੇ ਹੋਰ ਵਰਤੋਂਯੋਗ ਇੰਗਲਿਸ਼ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

Session Vocabulary

 • logic
  ਤਰਕ
  trust
  ਵਿਸ਼ਵਾਸ
  credibility
  ਭਰੋਸੇਯੋਗਤਾ
  building a relationship
  ਸੰਬੰਧ ਬਣਾਉਣਾ
  sales figures
  ਵਿਕਰੀ ਦੇ ਅੰਕੜੇ
  facts
  ਤੱਥ
  make decisions
  ਕੋਈ ਫ਼ੈਸਲਾ ਲੈਣਾ
  tool of persuasion
  ਪ੍ਰੇਰਣਾ ਦਾ ਸਰੋਤ