Session 21

Tanzania’s app-based health insurance
In today’s episode we will be discussing how mobile phones are changing our lives – for the better.

ఈ పాఠ్యాంశం లోని సెషన్స్

Session 21 score

0 / 4

 • 0 / 4
  Activity 1

Activity 1

Tanzania’s app-based health insurance

Tanzania’s app-based health insurance
In today’s episode we will be discussing how mobile phones are changing our lives – for the better.

ਟਨਜਾਨੀਆ ਦੀ ਸਿਹਤ ਬੀਮੇ ਉੱਤੇ ਅਧਾਰਿਤ ਐਪ
ਅੱਜ ਦੀ ਕੜੀ ਵਿੱਚ ਅਸੀਂ ਗੱਲਬਾਤ ਕਰਾਂਗੇ ਕਿਵੇਂ ਮੁਬਾਈਲ ਫ਼ੋਨ ਸਾਡੀ ਜ਼ਿੰਦਗੀ ਬਹਿਤਰ ਬਣਾਉਣ ਵਿੱਚ ਯੋਗਦਾਨ ਪਾਉਂਦੇ ਹਨ।

Listen to the audio and take the quiz.

రాత ప్రతిని చూపు రాత ప్రతిని చూపవద్దు

ਰਾਜਵੀਰ
ਹੈਲੋ English Together ਵਿੱਚ ਤੁਹਾਡਾ ਸਵਾਗਤ ਹੈ। ਅਜਿਹਾ ਸ਼ੋਅ ਜਿਸ ਵਿੱਚ ਅਸੀਂ ਇੱਕ ਚਲੰਤ ਵਿਸ਼ੇ ਬਾਰੇ ਚਰਚਾ ਕਰਦੇ ਹਾਂ ਅਤੇ ਤੁਹਾਨੂੰ ਉਸ ਬਾਰੇ ਗੱਲ ਕਰਨ ਲਈ ਲੋੜੀਂਦੀ ਇੰਗਲਿਸ਼ ਭਾਸ਼ਾ ਬਾਰੇ ਦੱਸਦੇ ਹਾਂ। ਮੈਂ ਰਾਜਵੀਰ ਤੇ ਅੱਜ ਮੇਰੇ ਨਾਲ ਹਨ...

Tom
Hi, I’m Tom. Welcome to the programme, everyone!

Phil
And I’m Phil. Hello!

ਰਾਜਵੀਰ
ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਗੱਲਬਾਤ ਕਰਾਂਗੇ ਕਿ ਕਿਵੇਂ ਮੋਬਾਈਲ ਫ਼ੋਨ ਸਾਡੀ ਜ਼ਿੰਦਗੀ ਬਿਹਤਰ ਬਨਾਉਣ ਵਿੱਚ ਵੀ ਯੋਗਦਾਨ ਪਾਉਂਦੇ ਹਨ। ਅੱਜ ਦਾ ਪ੍ਰਸ਼ਨ ਵੀ ਮੋਬਾਇਲ ਫ਼ੋਨਾਂ ਦੀ ਵਰਤੋਂ ਸੰਬੰਧੀ ਹੀ ਹੈ । ਦੁਨੀਆਂ ਭਰ ਵਿੱਚ 2020 ਤੱਕ ਕੁੱਲ ਜਨ-ਸੰਖਿਆ ਦਾ ਕਿੰਨੇ ਪ੍ਰਤੀਸ਼ਤ ਜਾਂ ਤਾਂ ਮੋਬਾਇਲ ਫ਼ੋਨ ਇਸਤੇਮਾਲ ਕਰ ਰਿਹਾ ਹੋਵੇਗਾ ਜਾਂ ਫ਼ਿਰ ਖਰੀਦਣ ਲਈ ਸਬਸਕਰਾਈਬ ਕਰਾ ਚੁੱਕਾ ਹੋਵੇਗਾ?

• 30% ਦੇ ਕਰੀਬ
• 50% ਦੇ ਕਰੀਬ ਜਾਂ ਫ਼ਿਰ
• 70% ਦੇ ਕਰੀਬ

Phil
Well, here in London, everyone is on their phone all the time! I say 100%!

Tom
Yes, but our quiz is about the whole world’s population, Phil, not just that in London.

ਰਾਜਵੀਰ
Think about it, and we’ll give you the answer later in the programme. ਚਲੋ ਹੁਣ ਬੀਬੀਸੀ ਅਫ਼ਰੀਕਾ ਬਿਜ਼ਨਸ ਦੀ ਇੱਕ ਰਿਪੋਰਟ ਸੁਣੋ ਜਿਸ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਟਨਜਾਨੀਆਂ ਵਿੱਚ ਇੱਕ ਮੋਬਾਈਲ ਫ਼ੋਨ ਐਪ ਰਾਹੀਂ ਲੋਕਾਂ ਨੂੰ ਸਿਹਤ ਬੀਮੇ ‘health insurance’ ਨਾਲ ਕਿਵੇਂ ਜੋੜਿਆ ਗਿਆ ਜਦਕਿ ਮੋਬਾਇਲ ਫ਼ੋਨ ਤੋਂ ਬਿਨਾਂ ਇਹਨੇਂ ਲੋਕਾਂ ਤੱਕ ਪਾਹੁੰਚ ਕਰਨਾ ਸੰਭਵ ਨਹੀਂ ਸੀ।

News insert
For millions of Tanzanians who live on low incomes, health insurance is a luxury they simply cannot afford. But, technology is beginning to change the landscape. Two years ago, mobile phone subscribers here in Tanzania rose by 25%. Now, technology analysts are convinced that mobile phones could indeed be key in changing people’s lives in many aspects. With only a basic feature phone, a customer can register for a policy and make payments for premium as low as a dollar a month.
Phil
You see, Tom? It’s not just London. Mobile phone subscribers in Tanzania rose by 25% two years ago!

Tom
Yep, you’re right, that is a huge increase. But what was more interesting to me in the story is the positive impact that mobile phones are having.

ਰਾਜਵੀਰ
‘To have a positive impact’ ਮਤਲਬ ਸਕਾਰਾਤਮਕ ਪ੍ਰਭਾਵ। ਇਸ ਦਾ ਉੱਲਟ ‘to have a negative impact’ ਜਾਣੀ ਨਕਾਰਾਤਮਕ ਪ੍ਰਭਾਵ ਹੁੰਦਾ ਹੈ। Yes, some good news about mobile phones!
Tom
And, it’s nice to hear that mobile phones are actually having a positive impact on people’s health. Often, we just hear the opposite.

Phil
We often hear the opposite because it’s true! Mobile phones are having a negative impact on our health, our relationship with others… They’re often bringing about social change in negative ways.

ਰਾਜਵੀਰ
‘To bring about social change’ ਮਤਲਬ ਸਮਾਜਿਕ ਤਬਦੀਲੀ ਲਿਆਉਣਾ। I agree that mobile phones can have strong negative effect upon our health and social life.

Tom
But don’t you think giving people access to healthcare is an example of how mobiles phones are bringing about social change in a positive way?

ਰਾਜਵੀਰ
Before you answer Phil, let’s go back to our quiz question from earlier: ਦੁਨੀਆਂ ਭਰ ਦੀ ਕਿੰਨੀ ਜਨ-ਸੰਖਿਆ 2020 ਤੱਕ ਮੋਬਾਈਲ ਫ਼ੋਨਾਂ ਦਾ ਇਸਤੇਮਾਲ ਕਰ ਰਹੀ ਹੋਵੇਗੀ?

• 30% ਦੇ ਕਰੀਬ
• 50% ਦੇ ਕਰੀਬ ਜਾਂ ਫ਼ਿਰ
• 70% ਦੇ ਕਰੀਬ
statista.com ਦੇ ਬਹੁਤ ਸਾਰੇ ਅਨੁਮਾਨਾਂ ਅਨੁਸਾਰ ਜੁਆਬ ਹੈ 70%. So, mobiles phones are here to stay ਇਥੇ ਰਾਜ ਕਰਨਗੇ ਮੁਬਾਈਲ ਫ਼ੋਨ।

Phil
Clearly! And, yes, of course I agree that access to healthcare should be a basic right…

ਰਾਜਵੀਰ
‘A basic right’ ਇੱਕ ਮੌਲਿਕ ਅਧਿਕਾਰ ਹੋਣਾ। ਹਾਂ ਬਿਲਕੁਲ ਸਿਹਤ ਅਤੇ ਸਿੱਖਿਆ ਤਾਂ ਹਰ ਮੁਲਕ ਵਿੱਚ ਮੌਲਿਕ ਅਧਿਕਾਰ ਹੀ ਹੋਣੇ ਚਾਹੀਦੇ ਹਨ।

Phil
But, even though I agree that being able to see the doctor when you’re ill should be a basic right, it’s also a luxury that many people can’t afford.

ਰਾਜਵੀਰ
Very true. ‘A luxury that people can’t afford’ is ਐਸ਼ੋ ਆਰਾਮ ਜੋ ਲੋਕਾਂ ਦੀ ਜੇਬ ਦੇ ਮੇਚ ਨਾ ਹੋਵੇ।

Tom
Absolutely! Which is why I like this story so much. Now, it seems seeing a doctor doesn’t have to be a luxury that people can’t afford.

Phil
Because it’s literally at their fingertips, you mean?

Tom
Exactly! Phil, did we just agree on something?

Phil
I think we did, yes.

Tom
Wow!

ਰਾਜਵੀਰ
This news story really has had a positive impact! ਤੁਹਾਡਾ ਕੀ ਹਾਲ ਹੈ? ਕੀ ਤੁਹਾਨੂੰ ਵੀ ਲੱਗਦਾ ਹੈ ਸਿਹਤ ਸਹੂਲਤਾਂ ‘a basic right’ ਹੋਣਾ ਚਾਹੀਦਾ ਹੈ? ਕੀ ਤੁਹਾਨੂੰ ਕੋਈ ਹੋਰ ਤਰੀਕਾ ਪਤਾ ਹੈ ਜਿਸ ਰਾਹੀਂ ਮੋਬਾਈਲ ਫ਼ੋਨ ‘had a positive impact’ ਸਾਡੀਆਂ ਜ਼ਿੰਦਗੀਆਂ ਉੱਪਰ। ਅਗਲੇ ਹਫ਼ਤੇ ਵੱਲ ਜਾਣ ਤੋਂ ਪਹਿਲਾਂ ਚਲੋ ਉਹਨਾਂ ਸ਼ਬਦਾਂ ਨੂੰ ਦੇਖਦੇ ਹਾਂ ਜਿਨ੍ਹਾਂ ਬਾਰੇ ਅਸੀਂ ਅੱਜ ਗੱਲ ਕਰ ਰਹੇ ਸੀ। ਇਹ ਸਭ ਸਮਾਜਿਕ ਸਰੋਕਾਰਾਂ ਨਾਲ ਸੰਬੰਧਿਤ ਸਨ: ‘to have a positive impact’ ਸਕਾਰਾਤਮਕ ਪ੍ਰਭਾਵ, ‘to bring about social change’ ਕੋਈ ਸਮਾਜਿਕ ਤਬਤੀਲੀ ਲਿਆਉਣਾ, ‘a basic right’ ਮਤਲਬ ਇੱਕ ਮੌਲਿਕ ਅਧਿਕਾਰ, ‘a luxury people cannot afford’ ਮਤਲਬ ਐਸਾ ਐਸ਼ੋ-ਆਰਾਮ ਜੋ ਲੋਕਾਂ ਦੇ ਦੀ ਜੇਬ ਦੇ ਮੇਚ ਨਾ ਹੋਵੇ। ਚਲੋ ਅਸੀਂ ਅੱਜ ਦੀ ਗੱਲਬਾਤ ਇਥੇ ਹੀ ਖ਼ਤਮ ਕਰਦੇ ਹਾਂ। ਚਲੰਤ ਵਿਸ਼ਿਆਂ ਉੱਪਰ ਗੱਲਬਾਤ ਕਰਨ ਲਈ ਲੋੜੀਂਦੀ ਇੰਗਲਿਸ਼ ਭਾਸ਼ਾ ਸਿੱਖਣ ਲਈ English Together ਦੇ ਅਗਲੇ ਐਪੀਸੋਡ ਵਿੱਚ ਸਾਡੇ ਨਾਲ ਫ਼ੇਰ ਜੁੜੋ। ਤਦ ਤੱਕ ਲਈ ਸ਼ੁਕਰੀਆ। ਬਾਏ।

 

Check what you’ve learned by selecting the correct option for the question.
ਜੋ ਸਿੱਖਿਆ ਉਸਨੂੰ ਚੈੱਕ ਕਰਨ ਲਈ ਸਵਾਲ ਦਾ ਸਹੀ ਜੁਆਬ ਚੁਣੋ।

 

Tanzania’s app-based health insurance

4 Questions

Choose the correct answer.
ਸਹੀ ਜੁਆਬ ਚੁਣੋ।

Congratulations you completed the Quiz
Excellent! Great job! ఈసారి కలిసి రాలేదు లెండి You scored:
x / y

Join us for our next episode, of English Together when we will learn more useful language and practise your listening skills.
English Together ਦੀ ਅਗਲੀ ਕੜੀ ਵਿੱਚ ਸਾਡੇ ਨਾਲ ਜੁੜੋ , ਜਿਥੇ ਅਸੀਂ ਸਿਖਾਂਗੇ ਹੋਰ ਵਰਤੋਂਯੋਗ ਇੰਗਲਿਸ਼ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

Session Vocabulary

 • to have a positive impact
  ਇੱਕ ਸਕਾਰਾਤਮਕ ਪ੍ਰਭਾਵ
  to bring about social change
  ਸਮਾਜਿਕ ਤਬਦੀਲੀ ਲਿਆਉਣਾ
  a basic right
  ਇੱਕ ਮੂਲ ਅਧਿਕਾਰ
  a luxury people can’t afford
  ਐਸ਼ੋ-ਆਰਾਮ ਜੋ ਲੋਕਾਂ ਦੀ ਸਮਰੱਥਾ ਤੋਂ ਬਾਹਰ ਹੋਵੇ
  a subscriber
  ਇੱਕ ਸਹੀਕਾਰ
  health insurance
  ਸਿਹਤ ਬੀਮਾ
  healthcare
  ਸਿਹਤ ਸੰਭਾਲ
  to be here to stay
  ਇਥੇ ਰਹਿਣ ਲਈ
  at their fingertips
  ਉਂਗਲੀਆਂ ਦੇ ਪੋਟਿਆਂ ਉੱਤੇ