Session 1

In today’s episode we are talking about first impressions and asking how reliable they are.
ਅੱਜ ਦੇ ਐਪੀਸੋਡ 'ਚ ਅਸੀਂ ਪਹਿਲੇ ਪ੍ਰਭਾਵਾਂ ਬਾਰੇ ਗੱਲ ਕਰਾਂਗੇ ਅਤੇ ਜਾਣਾਂਗੇ ਕਿ ਉਹ ਕਿੰਨੇ ਭਰੋਸੇ ਵਾਲੇ ਹਨ

ఈ పాఠ్యాంశం లోని సెషన్స్

Session 1 score

0 / 4

  • 0 / 4
    Activity 1

Activity 1

First Impressions

ਅੱਜ ਦੇ ਐਪੀਸੋਡ 'ਚ ਅਸੀਂ ਪਹਿਲੇ ਪ੍ਰਭਾਵਾਂ ਬਾਰੇ ਗੱਲ ਕਰਾਂਗੇ ਅਤੇ ਜਾਣਾਂਗੇ ਕਿ ਉਹ ਕਿੰਨੇ ਭਰੋਸੇ ਵਾਲੇ ਹਨ

In today’s episode we are talking about first impressions and asking how reliable they are.

Listen to the audio and take the quiz

రాత ప్రతిని చూపు రాత ప్రతిని చూపవద్దు

Inderjeet
ਇੰਗਲਿਸ਼ ਟੂਗੈਦਰ ’ਚ ਤੁਹਾਡਾ ਸਵਾਗਤ ਹੈ, ਜਿੱਥੇ ਅਸੀਂ ਤਾਜ਼ਾ ਮੁੱਦੇ ’ਤੇ ਚਰਚਾ ਕਰਦੇ ਹਾਂ ਅਤੇ ਤੁਹਾਨੂੰ ਭਾਸ਼ਾ ਦੱਸਦੇ ਹਾਂ ਜਿਸ ’ਚ ਤੁਸੀਂ ਗੱਲ ਕਰਨੀ ਹੈ। ਮੈਂ ਇੰਦਰਜੀਤ ਕੌਰ ਹਾਂ ਅਤੇ ਮੇਰੇ ਨਾਲ ਹਨ...

Sam
Hi, I’m Sam.

Kee
And I’m Kee. Welcome!

Inderjeet
ਇਸ ਹਫ਼ਤੇ ਦੇ ਐਪੀਸੋਡ ’ਚ ਅਸੀਂ ਗੱਲ ਕਰਾਂਗੇ “first impressions” ਦੀ ਯਾਨਿ ਪਹਿਲੀ ਵਾਰ ਦੇ ਪ੍ਰਭਾਵ ਦੀ ਅਤੇ ਪਹਿਲੀ ਵਾਰੀ ਮਿਲਣ ’ਤੇ ਅਸੀਂ ਜੋ ਧਾਰਨਾ ਬਣਾਉਣਦੇ ਹਾਂ ਕੀ ਉਹ ਸਹੀ ਹੁੰਦੀ ਹੈ?
ਇੱਕ ਦਿਨ ਮੈਂ ਪਹਿਲੇ ਪ੍ਰਭਾਵ ਬਾਰੇ ਕੁਝ ਪੜ੍ਹਿਆ ਅਤੇ ਮੈਂ ਜਾਣਨਾ ਚਾਹੁੰਦੀ ਹਾਂ ਕਿ ਤੁਸੀਂ ਕੀ ਸੋਚਦੇ ਹੋ। ਇੰਨ੍ਹਾਂ ਤਿੰਨਾਂ ’ਚੋਂ ਕਿਹੜੀ ਚੀਜ਼ ਨਾਲ ਲੋਕਾਂ ’ਤੇ ਤੁਹਾਡਾ ਪਹਿਲਾ ਪ੍ਰਭਾਵ ਪੈਂਦਾ ਹੈ।
ਏ-ਤੁਹਾਡੀਆਂ ਅੱਖਾਂ ਦਾ ਰੰਗ
ਬੀ-ਤੁਸੀਂ ਕਿੰਨੀ ਜਲਦੀ ਮੁਸਕਰਾਉਂਦੇ ਹੋ
ਸੀ- ਤੁਹਾਡੇ ਚਿਹਰੇ ਦਾ ਅਕਾਰ
ਅਸੀਂ ਤੁਹਾਨੂੰ ਜਵਾਬ ਬਾਅਦ ’ਚ ਦੇਵਾਂਗੇ

Sam
What do you think? I think someone’s eyes are very important.

Kee
No, no, no. Handshakes are important for me. If they don’t’ have a good strong handshake, they will make a very bad first impression on me.

Inderjeet
The type of handshake ‘ਹੱਥ ਮਿਲਾਣਾ’ is not one of the options, Kee.
Kee
I don’t care. That’s the first thing I notice.

News insert
The moment we see a photograph of someone, we can make an instant judgement about them. But that doesn’t mean these first impressions are right, of course. A Professor from Princeton University in the U.S. has spent many years studying first impressions from faces and says there is no solid evidence that these judgements are correct about the character of the person.

Sam
Did you hear that, Kee? The study says that you shouldn’t judge a person immediately when you first meet them…

Kee
I know that’s what they say, but I can’t help it.

Sam
So, you always make an instant or snap judgement when you meet new people, do you?

Inderjeet
“An instant judgement” or “snap judgement” ਦਾ ਮਤਲਬ ਹੈ ਕਿਸੇ ਬਾਰੇ ਧਾਰਨਾ ਬਣਾਉਣਾ ਜਦੋਂ ਤੁਸੀਂ ਉਸ ਨੂੰ ਮਿਲਦੇ ਹੋ। Did you make a snap judgment of me when you first met me?

Kee
Yes, of course, I did. My snap judgment was that you had a strong handshake and I thought you were very confident. Not like Sam!

Inderjeet
Oh, Kee, thank you.

Sam
But, Kee, how can someone’s handshake really tell you anything about them? I think the old expression is true: ‘don’t judge a book by its cover’.

Inderjeet
I agree Sam! “Don’t judge a book by its cover” ਮਤਲਬ ਕਿਸੇ ਵੀ ਕਿਤਾਬ ਨੂੰ ਉਸ ਦੇ ਬਾਹਰਲੇ ਪੰਨੇ ਨੂੰ ਦੇਖ ਕੇ ਧਾਰਨਾ ਨਾ ਬਣਾਓ, ਪਰ ਜ਼ਿਆਦਾਤਰ ਲੋਕ ਅਜਿਹਾ ਕਰਦੇ ਹਨ। ਕੀ ਤੁਹਾਨੂੰ ਉਹ ਸਵਾਲ ਯਾਦ ਹੈ ਜੋ ਮੈਂ ਤੁਹਾਨੂੰ ਪਹਿਲਾਂ ਵੀ ਪੁੱਛਿਆ ਸੀ ਕਿਹੜੀ ਚੀਜ਼ ਨਾਲ ਲੋਕਾਂ ’ਤੇ ਤੁਹਾਡਾ ਪਹਿਲਾ ਪ੍ਰਭਾਵ ਪਏਗਾ? ਜਵਾਬ ਹੈ:
b) ਤੁਸੀਂ ਕਿੰਨੀ ਜਲਦੀ ਮੁਸਕਰਾਉਂਦੇ ਹੋ। ਕਿਹਾ ਜਾਂਦਾ ਹੈ ਕਿ ਜ਼ਿਆਦਾ ਜਲਦੀ ਮੁਸਕਰਾਉਣ ਨਾਲ ਦੂਜੇ ਸੋਚ ਸਕਦੇ ਹਨ ਕਿ ਤੁਸੀਂ ਲਾਪਰਵਾਹ ਹੋ, ਪਰ ਹੌਲੀ ਹੱਸਣ ਨਾਲ ਤੁਸੀਂ ਜ਼ਿਆਦਾ ਸੱਚੇ ਲੱਗਦੇ ਹੋ।

Kee
Don’t judge a book by its cover is for people who don’t trust their instincts! I’m always right when I first meet someone.

Sam
Maybe not, Kee. The study says that first impressions are NOT a good way of judging someone’s character.

Inderjeet
Exactly! “Character” ਮਤਲਬ ਚਰਿੱਤਰ, ਕਿਸੇ ਦੀ ਸ਼ਖ਼ਸੀਅਤ।
Sam
You really need to get to know someone before you can learn about their character, know who they really are.

Kee
Yeah, but the few times I told myself to keep an open mind, my instincts ended up being right.

Inderjeet
“Keep an open mind”ਮਤਲਬ ਖੁੱਲ਼੍ਹੇ ਵਿਚਾਰ ਰੱਖਣਾ। It’s always important to keep an open mind, I think.
Sam
Give me one example of when you’ve kept an open mind, Kee!

Kee
I tried to keep an open mind when I first met you because I knew we would be working together…

Sam
…And?
Inderjeet
Oh oh, this could be interesting.

Kee
And my instincts were correct! You smile too much.

Sam
What do you mean I smile too much? I’m friendly!

Kee
Yes, very friendly.

Sam
Oh, you’re so frustrating.

Inderjeet
Kee ਸਪੱਸ਼ਟ ਤੌਰ ਤੇ ਪਹਿਲੇ ਪ੍ਰਭਾਵ ਬਾਰੇ ਮਜ਼ਬੂਤ ਭਾਵਨਾ ਹੈ! ਤੁਹਾਡਾ ਕੀ ਵਿਚਾਰ ਹੈ? ਕੀ ਤੁਸੀਂ “snap judgments” ਬਣਾਉਂਦੇ ਹੋ ਜਾਂ ਤੁਸੀਂ ਕੋਸ਼ਿਸ਼ ਕਰਦੇ ਹੋ “to keep an open mind” ਜਦੋਂ ਨਵੇਂ ਲੋਕਾਂ ਨੂੰ ਮਿਲਦੇ ਹੋ?
ਇਸ ਤੋਂ ਪਹਿਲਾਂ ਕਿ ਅਸੀਂ ਤੁਹਾਨੂੰ ਅਲਵਿਦਾ ਕਹੀਏ, ਚਲੋ ਉਨ੍ਹਾਂ ਸ਼ਬਦਾਂ ਤੇ ਨਜ਼ਰ ਮਾਰਦੇ ਹਾਂ ਜਿੰਨ੍ਹਾਂ ਬਾਰੇ ਅੱਜ ਗੱਲ ਕੀਤੀ। ਇਹ ਸਾਰੇ ਲੋਕਾਂ ਨੂੰ ਮਿਲਣ ਨਾਲ ਸਬੰਧਿਤ ਹਨ। “An instant or snap judgement”, ਕਿਸੇ ਨੂੰ ਮਿਲਣ ਤੇ ਜੋ ਧਾਰਨਾ ਬਣਾਉਂਦੇ ਹੋ “don’t judge a book by its cover”, ਇਹ ਉਦੋਂ ਵਰਤਿਆ ਜਾਂਦਾ ਹੈ ਜਦੋਂ ਅਸੀਂ ਕਿਸੇ ਨੂੰ ਕਹਿਣਾ ਹੋਵੇ ਕਿ ਕਿਸੇ ਬਾਰੇ ਜਲਦੀ ਨਾਲ ਧਾਰਨਾ ਨਾ ਬਣਾਓ। “character”,
ਵਿਸ਼ੇਸ਼ਤਾਵਾਂ ਜੋਂ ਕਿਸੇ ਦੀ ਸ਼ਖਸੀਅਤ ਬਣਾਉਂਦੀਆਂ ਹਨ। “to keep an open mind”,ਦਿਮਾਗ ਖੁੱਲ੍ਹਾ ਰੱਖਣਾ।
Thanks for joining us and see you next week for more English Today.

Check what you’ve learned by selecting the correct option for the question.

First Impressions

4 Questions

ਸਹੀ ਉੱਤਰ ਚੁਣੋ

Choose the correct answer

Congratulations you completed the Quiz
Excellent! Great job! ఈసారి కలిసి రాలేదు లెండి You scored:
x / y

Join us for our next episode of English Together, when we will discuss another topic to learn more useful language and practise your listening skills.

Session Vocabulary

  • an instant or snap judgement
    ਤੁਰੰਤ ਧਾਰਨਾ ਬਣਾਉਣਾ

    don’t judge a book by its cover
    ਕਿਤਾਬ ਦਾ ਬਾਹਰਲਾ ਪੰਨਾ ਦੇਖ ਕੇ ਧਾਰਨਾ ਨਾ ਬਣਾਓ

    character
    ਚਰਿੱਤਰ

    to keep an open mind
    ਖੁੱਲ੍ਹੇ ਵਿਚਾਰ ਰੱਖਣਾ

    first impression
    ਪਹਿਲਾ ਪ੍ਰਭਾਵ

    handshake
    ਹੱਥ ਮਿਲਾਉਣਾ

    judge
    ਫੈਸਲਾ ਕਰਨਾ

    I can’t help it
    ਮੈਂ ਮਦਦ ਨਹੀਂ ਕਰ ਸਕਦਾ