1

Unidad 1: Essential English Conversation

Seleccione una unidad

  1. 1 Essential English Conversation

Sesión 30

Listen to find out how to use what we have learned in the last four lessons.
ਪਿਛਲੀਆਂ ਚਾਰ ਕੜੀਆਂ ਵਿੱਚ ਜੋ ਸਿੱਖਿਆ ਉਸਦੀ ਵਰਤੋਂ ਸਿੱਖਣ ਲਈ ਸੁਣੋ।

Sesión 30 puntuación

0 / 3

  • 0 / 3
    Actividad 1

Actividad 1

Routine: Review ਰੁਟੀਨ: ਰੀਵਿਊ

Listen to find out how to use what we have learned in the last four lessons.
ਪਿਛਲੀਆਂ ਚਾਰ ਕੜੀਆਂ ਵਿੱਚ ਜੋ ਸਿੱਖਿਆ ਉਸਦੀ ਵਰਤੋਂ ਸਿੱਖਣ ਲਈ ਸੁਣੋ।

ਆਡੀਓ ਸੁਣੋ ਅਤੇ ਕੁਇਜ਼ ਖੇਡੋ। Listen to the audio and take the quiz.

Mostrar la transcripción Ocultar la transcripción

ਰਾਜਵੀਰ
ਹੈਲੋ, Essential English Conversation (ਅਸੈਂਸ਼ੀਅਲ ਇੰਗਲਿਸ਼ ਕਨਵਰਸੇਸ਼ਨ) ਵਿੱਚ ਤੁਹਾਡਾ ਸਵਾਗਤ ਹੈ। ਇਸ ਵਿੱਚ ਅਸੀਂ ਗੱਲ ਕਰਦੇ ਹਾਂ ਅੰਗਰੇਜ਼ੀ ਬੋਲੀ ਦੇ ਉਹਨਾਂ ਅਹਿਮ ਨੁਕਤਿਆਂ ਦੀ ਜਿਨ੍ਹਾਂ ਬਿਨਾਂ ਅੰਗਰੇਜ਼ੀ ਭਾਸ਼ਾ ਦੇ ਸਿਖਿਆਰਥੀਆਂ ਦਾ ਗੁਜ਼ਾਰਾ ਨਹੀਂ।

ਮੈਂ ਰਾਜਵੀਰ ਤੇ ਅੱਜ ਅਸੀਂ ਜੋ ਵੀ ਪਿਛਲੀਆਂ ਚਾਰ ਕੜੀਆਂ ਵਿੱਚ ਸਿੱਖਿਆ ਉਸਦਾ ਅਭਿਆਸ ਕਰਾਂਗੇ। ਅਸੀਂ ਸਿੱਖਿਆ ਸੀ ਸਾਡੀ ਰੋਜ਼ਮਰ੍ਹਾ ਦੀ ਜ਼ਿੰਦਗੀ ਬਾਰੇ ਜਿਵੇਂ ਕਿ ਅੰਗਰੇਜ਼ੀ ਵਿੱਚ ਕਿਸ ਤਰ੍ਹਾਂ ਪੁੱਛਣਾ ਹੈ ਕਿ ਕੋਈ ਕਿੰਨੇ ਵਜੇ ਸੌਂਦਾ ਹੈ ਅਤੇ ਕਿੰਨੇ ਉੱਠਦਾ ਹੈ, ਕਿੰਨੇ ਵਜੇ ਕੰਮ ਸ਼ੁਰੂ ਕਰਦਾ ਹੈ ਅਤੇ ਕੰਮ ਖ਼ਤਮ ਕਿੰਨੇ ਵਜੇ ਕਰਦਾ ਹੈ। ਇਸੇ ਤਰ੍ਹਾਂ ਰੋਟੀ ਖਾਣ ਦੇ ਸਮੇਂ ਬਾਰੇ ਅਤੇ ਘੜੀ ਉੱਤੇ ਕਿੰਨੇ ਵੱਜੇ ਹਨ ਇਸ ਸਭ ਬਾਰੇ ਅੰਗਰੇਜ਼ੀ ਵਿੱਚ ਪੁੱਛਣਾ ਸਿੱਖਿਆ ਸੀ।

ਚਲੋ ਇਸ ਸਭ ਦੀ ਦੁਹਰਾਈ ਲਈ ਇਹ ਗੱਲਬਾਤ ਸੁਣੋ।

Sian
Hi Phil. What time is it?

Phil
It’s seven fifteen.

Sian
Oh, it’s early, I usually have dinner at eight o’clock. When do you have dinner?

Phil
I usually have dinner at nine o’clock.

Sian
That’s late! What time do you finish work?

Phil
I usually finish work at eight forty-five.

Sian
When do you go to bed?

Phil
I usually go to bed at twelve thirty.

Sian
What time do you get up?

Phil
I always get up at five o’clock.

Sian
That’s early! Are you tired?

ਰਾਜਵੀਰ
ਤੁਸੀਂ ਕਿੰਨਾ ਕੁ ਯਾਦ ਰੱਖਿਆ? ਇਸ ਦਾ ਪਤਾ ਕਰਨ ਲਈ ਇੱਕ ਕੁਇਜ਼ ਖੇਡਦੇ ਹਾਂ। ਜੁਆਬ ਸੁਣਨ ਤੋਂ ਪਹਿਲਾਂ ਤੁਹਾਡੇ ਕੋਲ ਸਮਾਂ ਹੋਵੇਗਾ ਇਹ ਸੋਚਣ ਦਾ ਕਿ ਤੁਸੀਂ ਕੀ ਕਹਿਣਾ ਹੈ।
ਠੀਕ ਹੈ ਫ਼ਿਰ ਪਹਿਲਾ ਪ੍ਰਸ਼ਨ- ਤੁਸੀਂ ਇੰਗਲਿਸ਼ ਵਿੱਚ ਕਿਵੇਂ ਪੁੱਛੋਗੇ, ਕਿ ਕਿੰਨਾ ਸਮਾਂ ਹੋਇਆ ਹੈ?

Sian
What time is it?

ਹੁਣ ਕਹੋ, ‘ਸਵਾ ਸੱਤ ਹੋਏ ਹਨ।’

Phil
It’s seven fifteen.

ਹੁਣ ਪੁੱਛੋ, ‘ਤੁਸੀਂ ਰਾਤ ਦੀ ਰੋਟੀ ਕਿੰਨੇ ਖਾਂਦੇ ਹੋ?’

Sian
When do you have dinner?

ਕਹੋ, ‘ਮੈਂ ਅਕਸਰ ਰਾਤ ਦੀ ਰੋਟੀ ਨੌਂ ਵਜੇ ਖਾਂਦਾ ਹਾਂ?’

Phil
I usually have dinner at nine o’clock

ਫ਼ੇਰ ਪੁੱਛੋ, ‘ਤੁਸੀਂ ਆਪਣਾ ਕੰਮ ਕਿੰਨੇ ਵਜੇ ਖ਼ਤਮ ਕਰਦੇ ਹੋ?’

Sian
What time do you finish work?

ਕਹੋ, ‘ ਮੈਂ ਆਮਤੌਰ ਉੱਪਰ ਕੰਮ ਪੌਣੇ ਨੌਂ ਵਜੇ ਖ਼ਤਮ ਕਰਦਾ ਹਾਂ?’

Phil
I usually finish work at eight forty-five.

ਇਹ ਵੀ ਪੁੱਛ ਲਵੋ ਕਿ, ‘ਤੁਸੀਂ ਰਾਤ ਨੂੰ ਕਿੰਨੇ ਵਜੇ ਸੌਂਦੇ ਹੋ?’

Sian
When do you go to bed?

ਹੁਣ ਦੱਸੋ, ‘ਮੈਂ ਅਕਸਰ ਰਾਤ ਨੂੰ ਸਾਢੇ ਬਾਰਾਂ ਵਜੇ ਸੌਂਦਾ ਹਾਂ?’

Phil
I usually go to bed at twelve thirty.

ਹੁਣ ਪੁੱਛੋ, ‘ਤੁਸੀਂ ਕਿੰਨੇ ਵਜੇ ਜਾਗਦੇ ਹੋ?’

Sian
What time do you get up?

ਕਹੋ, ‘ਮੈਂ ਸਵੇਰੇ ਪੰਜ ਵਜੇ ਉੱਠ ਜਾਂਦਾ ਹਾਂ?’

Phil
I always get up at five o’clock

ਰਾਜਵੀਰ
ਹਾਲੇ ਵੀ ਜੇ ਕੁੱਝ ਔਖ੍ਹਾ ਲੱਗਿਆ ਤਾਂ ਫ਼ਿਕਰ ਨਾ ਕਰੋ, ਅਭਿਆਸ ਕਰਨ ਵਿੱਚ ਅਸੀਂ ਹਮੇਸ਼ਾਂ ਦੀ ਤਰ੍ਹਾਂ ਤੁਹਾਡੀ ਮਦਦ ਕਰਾਂਗੇ। ਅੰਗਰੇਜ਼ੀ ਦੇ ਵਾਕਾਂ ਨੂੰ ਦੁਬਾਰਾ ਸੁਣੋ ਤੇ ਦੁਹਰਾਓ।

Hi Phil. What time is it?

It’s seven fifteen.

When do have dinner?

I usually have dinner at nine o’clock

What time do you finish work?

I usually finish work at eight forty-five.

When do you go to bed?

I usually go to bed at twelve thirty.

What time do you get up?

I always get up at five o’clock

ਰਾਜਵੀਰ
ਸ਼ਾਬਾਸ਼ᴉ ਹੁਣ ਸਾਰੀ ਗੱਲਬਾਤ ਦਾ ਦੁਬਾਰਾ ਅਭਿਆਸ ਕਰਨ ਦਾ ਸਮਾਂ ਹੈ। ਸਵਾਲਾਂ ਦੇ ਆਪ ਜੁਆਬ ਦੇਓ ਅਤੇ ਪ੍ਰੈਕਟਿਸ ਕਰੋ।

Sian
Hi. What time is it?

Oh, it’s early. I usually have dinner at eight o’clock. When do you have dinner?

That’s late! What time do you finish work?

When do you go to bed?

What time do you get up?

That’s early! Are you tired?

ਰਾਜਵੀਰ
Fantasticᴉ ਹੁਣ ਸਾਰੀ ਗੱਲਬਾਤ ਧਿਆਨ ਨਾਲ ਦੁਬਾਰਾ ਸੁਣੋ ਅਤੇ ਆਪਣੇ ਦਿੱਤੇ ਜੁਆਬਾਂ ਨੂੰ ਚੈੱਕ ਵੀ ਕਰੋ।.

Sian
Hi Phil. What time is it?

Phil
It’s seven fifteen.

Sian
Oh, it’s early, I usually have dinner at eight o’clock. When do you have dinner?

Phil
I usually have dinner at nine o’clock.

Sian
That’s late! What time do you finish work?

Phil
I usually finish work at eight forty-five.

Sian
When do you go to bed?

Phil
I usually go to bed at twelve thirty.

Sian
What time do you get up

Phil
I always get up at five o’clock.

Sian
That’s early! Are you tired?

ਰਾਜਵੀਰ
Greatᴉ ਹੁਣ ਤੁਸੀਂ ਜਾਣਦੇ ਹੋ ਕਿਸੇ ਨੂੰ ਅੰਗਰੇਜ਼ੀ ਵਿੱਚ ਕਿਸ ਤਰ੍ਹਾਂ ਪੁੱਛਣਾ ਹੈ ਕਿ ਕੋਈ ਕਿੰਨੇ ਵਜੇ ਸੌਂਦਾ ਹੈ, ਕਿੰਨੇ ਉੱਠਦਾ ਹੈ, ਕਿੰਨੇ ਵਜੇ ਕੰਮ ਸ਼ੁਰੂ ਕਰਦਾ ਹੈ ਅਤੇ ਖ਼ਤਮ ਕਿੰਨੇ ਵਜੇ ਕਰਦਾ ਹੈ। ਇਸੇ ਤਰ੍ਹਾਂ ਰੋਟੀ ਖਾਣ ਦੇ ਸਮੇਂ ਬਾਰੇ ਤੇ ਘੜੀ ਉੱਤੇ ਕਿੰਨੇ ਵੱਜੇ ਹਨ ਇਸ ਸੰਬੰਧੀ ਅੰਗਰੇਜ਼ੀ ਵਿੱਚ ਪੁੱਛਣਾ ਵੀ ਤੁਹਾਨੂੰ ਆ ਗਿਆ ਹੈ। ਤੁਸੀਂ ਇਸ ਸਭ ਦੀ ਦੁਹਰਾਈ ਕਰੋ ਅਤੇ ਅਸੀਂ ਅੱਜ ਦਾ ਐਪੀਸੋਡ ਇਥੇ ਹੀ ਖ਼ਤਮ ਕਰਦੇ ਹਾਂ। ਸਾਡੇ ਨਾਲ ਜੁੜਨ ਲਈ ਸ਼ੁਕਰੀਆ। ਆਉਂਦੇ ਹਫ਼ਤੇ ਇੱਕ ਨਵੇਂ ਐਪੀਸੋਡ ਨਾਲ ਫ਼ੇਰ ਮਿਲਦੇ ਹਾਂ। Bye!

Check what you’ve learned by choosing the correct answer to the question.
ਤੁਸੀਂ ਜੋ ਸਿੱਖਿਆ ਉਸਨੂੰ ਚੈੱਕ ਕਰਨ ਲਈ ਪ੍ਰਸ਼ਨ ਦਾ ਸਹੀ ਜੁਆਬ ਚੁਣੋ।

 

Routine: Review, ਰੁਟੀਨ: ਰੀਵਿਊ

3 Questions

Choose the correct answer.
ਸਹੀ ਜੁਆਬ ਚੁਣੋ।

Felicitaciones. Has completado el quiz.
Excellent! ¡Muy bien! Bad luck! Tu puntaje :
x / y

Join us for our next episode of Essential English, when we will learn more useful language and practise your listening skills.
Essential English ਦੀ ਅਗਲੀ ਕੜੀ ਵਿੱਚ ਸਾਡੇ ਨਾਲ ਫ਼ੇਰ ਜੁੜੋ, ਜਿਥੇ ਹੋਰ ਵਰਤੋਂਯੋਗ ਇੰਗਲਿਸ਼ ਭਾਸ਼ਾ ਸਿੱਖਣ ਦੇ ਨਾਲ ਤੁਹਾਡੇ ਸੁਣਨ ਦੇ ਹੁਨਹ ਦਾ ਅਭਿਆਸ ਵੀ ਕਰਵਾਇਆ ਜਾਵੇਗਾ। 

Sesión de vocabulario

  • What time is it?
    ਕਿੰਨਾ ਸਮਾਂ ਹੋਇਆ ਹੈ?

    It’s ______.
    ਇਹ______ਵੱਜੇ ਹਨ।

    It’s early.
    ਇਹ ਜਲਦੀ ਹੈ।

    When do you have dinner?
    ਤੁਸੀਂ ਆਪਣਾ ਰਾਤ ਦਾ ਭੋਜਨ ਕਿੰਨੇ ਵਜੇ ਖਾਂਦੇ ਹੋ?

    I usually have dinner at ______.
    ਮੈਂ ਆਮਤੌਰ ਉੱਤੇ ਰਾਤ ਦੇ ______ਵਜੇ ਭੋਜਨ ਖਾਂਦੇ ਹਾਂ।

    That’s late!
    ਇਹ ਲੇਟ ਹੈ!

    What time do you finish work?
    ਤੁਸੀਂ ਆਪਣਾ ਕੰਮ ਕਿੰਨੇ ਵਜੇ ਖ਼ਤਮ ਕਰਦੇ ਹੋ?

    I usually finish work at ______.
    ਮੈਂ ਆਮਤੌਰ ਉੱਤੇ ______ਵਜੇ ਭੋਜਨ ਖਾਂਦਾ ਹਾਂ।

    When do you go to bed?
    ਤੁਸੀਂ ਰਾਤ ਨੂੰ ਕਿੰਨੇ ਵਜੇ ਸੌਂਦੇ ਹੋ?

    I usually go to bed at ______.
    ਮੈਂ ਆਮਤੌਰ ਉੱਤੇ ______ਵਜੇ ਸੌਂਦਾ ਹਾਂ।

    What time do you get up?
    ਤੁਸੀਂ ਸਵੇਰੇ ਕਿੰਨੇ ਵਜੇ ਉੱਠਦੇ/ਜਾਗਦੇ ਹੋ?

    I always get up at ______.
    ਮੈਂ ਹਮੇਸ਼ਾਂ______ਵਜੇ ਉੱਠਦਾ ਹਾਂ।

    Are you tired?
    ਕੀ ਤੁਸੀਂ ਥੱਕੇ ਹੋਏ ਹੋ?