Sesión 4

Indian airports have been testing Facial recognition software - it's convenient, but what are the concerns? Join Rajvir and Phil to find out more about the issue and learn expressions to talk about it. 

Sesiones en esta unidad

Sesión 4 puntuación

0 / 0

  • 0 / 0
    Actividad 1

Actividad 1

Face recognition

ਪ੍ਰੋਗਰਾਮ ਸੁਣੋ ਅਤੇ ਅੰਗਰੇਜ਼ੀ ਦੇ ਮਹੱਤਵਪੂਰਨ ਸ਼ਬਦਾਂ ਦੀ ਵਰਤੋਂ ਸਿੱਖੋ।

Indian airports have been testing Facial recognition software - it's convenient, but what are the concerns? Join Rajvir and Phil to find out more about the issue and learn expressions to talk about it.

[Images: Getty images]



 

Ver el video y completar la actividad

Useful expressions

1. Set to take off

ਇਸ ਹੈੱਡਲਾਈਨ ਵਿੱਚ 'set to take off' ਸ਼ਬਦਾਂ ਦੀ ਵਰਤੋਂ ਕਿਸੇ ਚੀਜ਼ ਦੀ ਸ਼ੁਰੂਆਤ/ਲਾਂਚ ਬਾਰੇ ਦੱਸਣ ਲਈ ਕੀਤੀ ਜਾਂਦੀ ਹੈ। ਤੁਸੀਂ ਹੈੱਡਲਾਈਨ ਵਿੱਚ 'take off' ਦੀ ਵਰਤੋਂ ਵੱਲ ਧਿਆਨ ਦਿਉ।

  • Wages set to take off next year.
  • Property prices set to take off in third quarter.

2. push for/ pushback against

ਇਹ ਸ਼ਬਦ ਨਾਂਵ ਦੇ ਰੂਪ ਵਿੱਚ ਇਸਤੇਮਾਲ ਕੀਤੇ ਜਾਂਦੇ ਹਨ ਪਰ 'pushback' ਜਦੋਂ ਕਿਰਿਆ ਦੇ ਰੂਪ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਇਹ 'push back' ਬਣ ਜਾਂਦਾ ਹੈ। 'Push for' ਕਿਸੇ ਕੰਮ ਨੂੰ ਹੋਣ ਵਿੱਚ ਮਦਦ ਕਰਨ ਬਾਰੇ ਦੱਸਦਾ ਹੈ। 'Pushback against' ਇਸਦੇ ਕਿਸੇ ਕੰਮ ਨੂੰ ਹੋਣ ਤੋਂ ਰੋਕਣ ਲਈ ਕੀਤੇ ਯਤਨਾਂ ਨੂੰ ਦੱਸਣ ਲਈ ਇਸਤੇਮਾਲ ਕੀਤਾ ਜਾਂਦਾ ਹੈ।

  • Party members push back against new policy. 
  • Unions push for better wages.

3. pave way for

ਸ਼ਬਦ 'pave way for something' ਅਸੀਂ ਉਸ ਸਥਿਤੀ ਨੂੰ ਦਰਸਾਉਣ ਵਾਲੀ ਕਰਦੇ ਹਾਂ ਜਿਸ ਵਿੱਚ ਕਿਸੇ ਕੰਮ ਨੂੰ ਹੋਣ ਵਿੱਚ ਮਦਦ ਕੀਤੀ ਜਾਂਦੀ ਹੈ ਅਤੇ ਸਥਿਤੀਆਂ ਸਾਜਗਰ ਬਣਾਈਆਂ ਜਾਣ। ਇਹ ਅਲੰਕਾਰ ਅਕਸਰ ਸੜਕਾਂ ਬਣਾਉਣ ਲਈ ਇਸਤੇਮਾਲ ਕੀਤਾ ਜਾਂਦਾ ਹੈ।

  • New housing policy to pave way for cheaper rents. 
  • 5G technology to pave way for new types of businesses.

What do you think of this story?
Come and tell us on our Facebook group.

ਤੁਸੀਂ ਇਸ ਖ਼ਬਰ ਬਾਰੇ ਕੀ ਸੋਚਦੇ ਹੋ?
ਸਾਡੇ ਫ਼ੇਸਬੁੱਕ ਗਰੁੱਪ ਜ਼ਰੀਏ ਸਾਡੇ ਨਾਲ ਸਾਂਝਾ ਕਰੋ। 

Join us for our next episode of English in the News when we will look at another story, and the language used to talk about it.
English in the News ਦੇ ਇੱਕ ਨਵੇਂ ਐਪੀਸੋਡ ਲਈ ਸਾਡੇ ਨਾਲ ਫ਼ਿਰ ਜੁੜੋ, ਖ਼ਬਰਾਂ ਦੇ ਨਾਲ ਨਾਲ ਬੋਲਚਾਲ ਲਈ ਲੋੜੀਂਦੀ ਅੰਗਰੇਜ਼ੀ ਭਾਸ਼ਾ ਵੀ ਸਿਖੋ।

Sesión de vocabulario

  • increasingly important
    ਲਗਾਤਾਰ ਵੱਧਦੀ ਮਹੱਤਤਾ

    recognition
    ਮਾਨਤਾ

    launch
    ਲਾਂਚ

    ban
    ਪਾਬੰਧੀ