1

Unidad 1: English Expressions

Seleccione una unidad

  1. 1 English Expressions

Sesión 32

Listen to find out how to use an everyday English expression.
ਰੋਜ਼ਾਨਾ ਵਰਤੋਂ ਦੇ English expression ਦਾ ਇਸਤੇਮਾਲ ਸਿੱਖਣ ਲਈ ਸੁਣੋ।

Sesión 32 puntuación

0 / 3

  • 0 / 3
    Actividad 1

Actividad 1

The last straw

Listen to find out how to use an everyday English expression.
ਰੋਜ਼ਾਨਾ ਵਰਤੋਂਯੋਗ English expression ਦਾ ਇਸਤੇਮਾਲ ਸਿੱਖਣ ਲਈ ਸੁਣੋ।

Listen to the audio and take the quiz. ਆਡੀਓ ਸੁਣੋ ਅਤੇ ਕੁਇਜ਼ ਖੇਡੋ।

Mostrar la transcripción Ocultar la transcripción

ਰਾਜਵੀਰ
ਹੈਲੋ, English Expressions ਵਿੱਚ ਤੁਹਾਡਾ ਸਵਾਗਤ ਹੈ। ਇਸ ਸ਼ੋਅ ਵਿੱਚ ਅਸੀਂ ਇੰਗਲਿਸ਼ ਦੇ ਨਵੇਂ ਇਜ਼ਹਾਰ ਸਿੱਖਣ ਵਿੱਚ ਤੁਹਾਡੀ ਮਦਦ ਕਰਦੇ ਹਾਂ।

ਮੈਂ ਰਾਜਵੀਰ ਤੇ ਅੱਜ ਅਸੀਂ ਇੰਗਲਿਸ਼ ਦੇ ਮੁਹਾਵਰੇ ‘the final straw ’, ‘ ਅੰਤਲੀ ਕੜੀ ਜਾਂ ਆਖ਼ਰੀ ਤੰਦ’, ਜੀ ਹਾਂ , ਇਸ ਬਾਰੇ ਗੱਲ ਕਰਾਂਗੇ। ਤੁਹਾਨੂੰ ਇਸਦਾ ਅਰਥ ਕੀ ਲੱਗਦਾ? ਜੇ ਕੁਝ ਪੱਕਾ ਨਹੀਂ ਵੀ ਸਮਝ ਆਇਆ ਤਾਂ ਵੀ ਕੋਈ ਗੱਲ ਨਹੀਂ। ਬਸ ਸੁਣਦੇ ਰਹੋ।

ਨੇਲ਼ ਅਤੇ ਹੈਲਨ ਨੂੰ ਸੁਣੋ। ਹੈਲਨ ਅਤੇ ਉਸਦੇ ਦੋਸਤਾਂ ਵਿਚਕਾਰ ਹੋਇਆ ਕੀ ਹੈ ਤੇ ਕਿਉਂ ਹੋਇਆ ਇਸ ਤਰ੍ਹਾਂ?

Helen
Neil, can I ask you about something?

Neil
Yeah, sure. What's on your mind?

Helen
Well, Theodora and Alma are my best friends, but they are not talking to each other because of a straw.

Neil
They are not getting on because of a straw? Are you sure you heard it right?

ਰਾਜਵੀਰ
ਕੁਝ ਪਤਾ ਲੱਗਾ ਹੈਲਨ ਦੇ ਦੋਸਤਾਂ ਨੂੰ ਕੀ ਹੋਇਆ ਹੈ? ਬਿਲਕੁਲ ਸਹੀ ਉਹ ਇੱਕ ਦੂਸਰੇ ਨਾਲ ਬੋਲ ਨਹੀਂ ਰਹੇ। ਪਰ ਕਿਉਂ ?ਹੈਲਣ ਨੂੰ ਲੱਗ ਰਿਹਾ ਹੈ ਕਿ ‘straw’ ਆਖਰੀ ਤੰਦ ਇਸਦੀ ਵਜ੍ਹਾ ਹੈ- ਕੀ ਇਹ ਠੀਕ ਗੱਲ ਹੈ?

Helen
Yes, Alma said to me when Theodora didn't come to her party, it was the last straw. I don't understand. What could a straw do?

Neil
Oh, Alma was just using an expression. What she really meant was, things were not going well between them because of things that had happened in the past.

Helen
Well, Theodora did miss quite a few of our gatherings.

Neil
When Theodora didn't come to Alma's party, that was the final thing that made Alma really angry, giving up on their friendship.

Helen
Oh, I see, so the last straw means the last thing or event that caused the total melt down.

Neil
That's right, we often hear the phrase 'the last straw', when people are talking about repeated problems or issues that aren't getting better, then the smallest thing happens, people finally lose their composure and explode.

Helen
I see.

ਰਾਜਵੀਰ
ਜਦੋਂ ਹੈਲਨ ਦਾ ਦੋਸਤ ਥੇਡੋਰਾ ਆਲਮਾ ਦੇ ਘਰ ਨਾ ਆਇਆ ਤਾਂ ਉਹ ਆਲਮਾ ਲਈ ‘the last straw’ ਸੀ। ‘Last’ ਮਤਲਬ ਆਖ਼ਰੀ ਅਤੇ ‘straw’ ਮਤਲਬ ਲੜੀ ਜਾਂ ਫ਼ਿਰ ਤੰਦ। ਅਤੇ ਇਹ ਇਜ਼ਹਾਰ ਦੱਸਦਾ ਹੈ ਕਿ ਸਮੱਸਿਆਵਾਂ ਦੀ ਲੜੀ ਵਿੱਚ ਆਖ਼ਰੀ ਸਮੱਸਿਆ ਕਿਹੜੀ ਸੀ ਜਿਸਨੇ ਸਥਿਤੀ ਨੂੰ ਬੁਰੀ ਤਰ੍ਹਾਂ ਨਾਲ ਵਿਗਾੜ ਦਿੱਤਾ। ਇਸੇ ਇਜ਼ਹਾਰ ਨੂੰ ‘the straw that broke the camel’s back’ ਵੀ ਕਿਹਾ ਜਾਂਦਾ ਹੈ ਮਤਲਬ ਉਹ ਲੜੀ ਜਿਸਨੇ ਊਠ ਦੀ ਪਿੱਠ ਤੋੜ ਦਿੱਤੀ। ਸਾਨੂੰ ਸਭ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਊਠ ਇੱਕ ਭਾਰ ਢੋਣ ਵਾਲਾ ਜਾਨਵਰ ਹੈ ਪਰ ਕਿਸੇ ਗਲਤ ਸਮੇਂ ਉੱਤੇ ਉਸਦੀ ਸਮਰੱਥਾ ਜਾਣੇ ਬਿਨਾਂ ਲਿਆ ਗਿਆ ਫ਼ੈਸਲਾ ਊਠ ਦੀ ਬਹੁਤ ਭਾਰ ਢੋਅ ਸਕਣ ਵਾਲੀ ਗੱਲ ਨੂੰ ਝੂਠਲਾ ਵੀ ਸਕਦਾ ਹੈ। ਇਸੇ ਤਰ੍ਹਾਂ ਕਈ ਵਾਰ ਇੱਕ ਆਖਰੀ ਸਮੱਸਿਆ ਪੈਦਾ ਕਰਨ ਵਾਲੀ ਗੱਲ ਸਥਿਤੀ ਨੂੰ ਬਹੁਤ ਗੜਬੜਾ ਸਕਦੀ ਹੈ। ਅਤੇ ਇਸ ਇਜ਼ਹਾਰ ਦੀ ਵਰਤੋਂ ਸਮੇਂ ਅਸੀਂ ‘the’ ਸ਼ਬਦ ਦਾ ਇਸਤੇਮਾਲ ਕਰਦੇ ਹਾਂ।

ਚਲੋਂ ਇਸ ਨੂੰ ਚੰਗੀ ਤਰ੍ਹਾਂ ਸਮਝਣ ਲਈ ਕੁਝ ਹੋਰ ਉਦਾਹਰਣਾਂ ਸੁਣਦੇ ਹਾਂ।

Examples

A: I've never seen you so angry.

B: I have had such a bad day. I woke up late and rushed out of the house, then missed my bus by seconds, got in to work and was told there would be no pay rise this year. When the dinner lady said I put too much salad on my plate, it was the last straw.

The paper factory has struggled to stay open in the last few years; the new tax charge was the last straw, forcing it to shut down after 30 years in business.

Neil
Just so you know. Some people also say 'the final straw', and it means the same as 'the last straw'.

Helen
Thanks for the clarification. I do hope my friends can resolve their differences. Friendship is worth saving.

Neil
Absolutely.

ਰਾਜਵੀਰ
‘The last straw’ ਤੋਂ ਬਾਅਦ ਰਿਸ਼ਤਿਆਂ ਵਿੱਚ ਪੈਣ ਵਾਲੀਆਂ ਤਰੇੜਾਂ ਨੂੰ ਖ਼ਤਮ ਕਰਨਾ ਔਖਾ ਹੈ। ਉਮੀਦ ਕਰਦੇ ਹਾਂ ਹੈਲਨ ਦੇ ਦੋਸਤ ਆਪਸੀ ਸਮੱਸਿਆਵਾਂ ਨੂੰ ਖ਼ਤਮ ਕਰ ਸਕਣ।

ਤੁਹਾਡਾ ਕੀ ਹਾਲ ਹੈ? ਕੀ ਤੁਹਾਨੂੰ ਕਦੇ ‘the last straw’ ਵਰਗੀ ਸਥਿਤੀ ਦਾ ਸਾਹਮਣਾ ਕਰਨਾ ਪਿਆ? ਅਜਿਹੇ ਹਾਲਾਤ ਵਿੱਚ ਤੁਸੀਂ ਕੀ ਫ਼ੈਸਲਾ ਲਿਆ ਸੀ? ਚਲੋ ਤੁਸੀਂ ਇਹਨਾਂ ਮੁਸ਼ਕਿਲ ਪ੍ਰਸਿਥੀਆਂ ਬਾਰੇ ਸੋਚੋ ਅਤੇ ਅਸੀਂ ਅੱਜ ਦੀ ਗੱਲਬਾਤ ਇਥੇ ਹੀ ਖ਼ਤਮ ਕਰਦੇ ਹਾਂ। ਸਾਡੇ ਨਾਲ ਜੁੜਨ ਲਈ ਸ਼ੁਕਰੀਆ ਫ਼ਿਰ ਮਿਲਦੇ ਹਾਂ English Expressions ਦੀ ਇੱਕ ਨਵੀਂ ਕੜੀ ਨਾਲ। ਬਾਏ।

Check what you’ve learned by selecting the correct option for the question.
ਜੋ ਤੁਸੀਂ ਸਿੱਖਿਆ ਉਸਨੂੰ ਚੈੱਕ ਕਰਨ ਲਈ ਪ੍ਰਸ਼ਨ ਦਾ ਸਹੀ ਜੁਆਬ ਚੁਣੋ।

The last straw

3 Questions

Choose the correct answer.
ਸਹੀ ਜੁਆਬ ਚੁਣੋ।

Felicitaciones. Has completado el quiz.
Excellent! ¡Muy bien! Bad luck! Tu puntaje :
x / y

Join us for our next episode of English Expressions, when we will learn more useful language and practise your listening skills.
ਅਗਲੀ ਕੜੀ ਵਿੱਚ ਹੋਰ ਨਵੇਂ English Expressions ਸਿੱਖਣ ਲਈ ਸਾਡੇ ਨਾਲ ਜੁੜੋ, ਜਦੋਂ ਅਸੀਂ ਸਿਖਾਂਗੇ ਹੋਰ ਵਰਤੋਂਯੋਗ ਇੰਗਲਿਸ਼ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

Sesión de vocabulario

  • straw
    ਤੰਦ

    party
    ਪਾਰਟੀ/ਜਸ਼ਨ

    angry
    ਗੁੱਸਾ

    friendship
    ਦੋਸਤੀ

    meltdown
    ਪਿਗਲ ਜਾਣਾ