Сеанс работы 14

Age and political opinion. Learn grammar, vocabulary and practise your pronunciation as we examine one scientist's theory about how these topics are related.
ਉਮਰ ਅਤੇ ਰਾਜਨੀਤਿਕ ਰਾਏ। ਅਸੀਂ ਵਿਚਾਰ ਚਰਚਾ ਕਰ ਰਹੇ ਹਾਂ ਇੱਕ ਵਿਗਿਆਨੀ ਵਲੋਂ ਦਿੱਤੇ ਗਏ ਸਿਧਾਂਤ 'ਤੇ ਕਿ ਕਿਵੇਂ ਉਮਰ ਅਤੇ ਰਾਜਨੀਤਿਕ ਰਾਏ ਆਪਸ ਵਿੱਚ ਜੁੜੇ ਹਨ, ਸੁਣਦੇ ਹੋਏ ਨਾਲ ਹੀ ਸਿੱਖੋ ਅੰਗਰੇਜ਼ੀ ਦੀ ਵਿਆਕਰਣ, ਸ਼ਬਦਾਵਲੀ ਅਤੇ ਉਚਾਰਣ।

 

Сеансы работы в этом уроке

0 / 3

  • 0 / 3
    Упражнение 1

Упражнение 1

How does age affect political opinion?

Today we examine one scientist's theory about how age and political opinion are related.
ਅਸੀਂ ਵਿਚਾਰ ਚਰਚਾ ਕਰ ਰਹੇ ਹਾਂ ਇੱਕ ਵਿਗਿਆਨੀ ਵਲੋਂ ਦਿੱਤੇ ਗਏ ਸਿਧਾਂਤ 'ਤੇ ਕਿ ਕਿਵੇਂ ਉਮਰ ਅਤੇ ਰਾਜਨੀਤਿਕ ਰਾਏ ਆਪਸ ਵਿੱਚ ਜੁੜੇ ਹਨ।

Before you listen/Pre-listening

Consider the following questions:
• Do you think your politicial views have changed as you have got older?
• Have you noticed other people's political views change with their age?
• Do different generations tend to have different political opinions as they get older.

Listen to the audio and take the quiz.

Показать текст Скрыть текст

ਰਾਜਵੀਰ
Hello! Welcome to Listen Here! ਮੇਰਾ ਨਾਮ ਰਾਜਵੀਰ ਹੈ ਅਤੇ ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਖ਼ਬਰ ਜਗਤ ਵਿੱਚ ਵਰਤੀ ਜਾਂਦੀ ਅੰਗਰੇਜ਼ੀ ਭਾਸ਼ਾ ਸਮਝਣ ਵਿੱਚ ਮਦਦ ਕਰਦੇ ਹਾਂ।

James
And I'm James. Hi everybody!

Tom
Hi, I'm Tom.

ਰਾਜਵੀਰ
ਅੱਜ ਅਸੀਂ ਉਮਰ ਅਤੇ ਸਾਡੇ ਵੋਟ ਪਾਉਣ ਦੇ ਫ਼ੈਸਲੇ ਦੇ ਆਪਸੀ ਸੰਬੰਧ ਬਾਰੇ ਵਿਚਾਰ ਚਰਚਾ ਕਰ ਰਹੇ ਹਾਂ। What's your opinion on this?

James
Well, I think, generally, here in the UK, people become more conservative as they get older. What about in your country?

ਰਾਜਵੀਰ
ਹਾਂ ਜਿਵੇਂ ਜਿਵੇਂ ਉਮਰ ਵੱਧਦੀ ਹੈ ਲੋਕ ਆਪਣੇ ਤੱਕ ਸੀਮਿਤ ਰਹਿਣ ਦੀ ਸੋਚਣਾ ਸ਼ੁਰੂ ਕਰ ਦਿੰਦੇ ਹਨ।ਚਲੋ Stanford University ਦੇ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰJon Krosnick ਨੂੰ ਸੁਣਦੇ ਹਾਂ। ਉਹ ਕੀ ਸਮਝਦੇ ਹਨ ਕਿ ਲੋਕ ਕਿਸ ਉਮਰ ਵਿੱਚ ਰਾਜਨੀਤਿਕ ਤੌਰ ਤੇ ਵਧੇਰੇ flexibleਮਤਲਬਲਚਕੀਲੇ ਹੁੰਦੇ ਹਨ ਅਤੇresponsiveਯਾਨੀ ਬਹੁਤ ਜਲਦ ਪ੍ਰਤੀਕਰਮ ਦੇਣ ਵਾਲੇ ਹੁੰਦੇ ਹਨ।

Jon Krosnick
Progress through the life cycle from age eighteen through to old age is characterised by, essentially, a U-shaped curve. People are the most open to changing their opinions on political issues when they are at the youngest, adults, and when they are the oldest. We are most flexible, most responsive, ages eighteen to thirty, and then again after age seventy.

James
Hmm, that's interesting! He said "we are most flexible, most responsive, ages eighteen to thirty, and then again after age seventy".

Tom
So, he's saying that people have flexible political opinions at both the start and the end of life.

ਰਾਜਵੀਰ
ਉਸਨੇ ਜੀਵਨ ਦੇ ਚੱਕਰ life cycle ਨੂੰ ਸਮਝਾਉਣ ਲਈ ਇਹ ਬਹੁਤ ਹੀ ਵਧੀਆ ਸ਼ਬਦਾਂ ਦੀ ਵਰਤੋਂ ਕੀਤੀ। ਪਤਾ ਲੱਗਿਆ ਕਿਹੜੇ ਸ਼ਬਦ , ਚਲੋ essentially ਤੋਂ ਬਾਅਦ ਦੁਬਾਰਾ ਸੁਣੋ।

Jon Krosnick
Progress  through the life cycle from age eighteen through to old age is characterised by, essentially, a U-shaped curve.

Tom
He said 'a U-shaped curve'. Note, the American pronunciation is:

Jon Krosnick
a U-shaped curve.

Tom
In British English we use the 'er' sound for curve. Let's practice a few words together – curve and learn. Repeat after me.

er

curve

er

learn

ਰਾਜਵੀਰ
Thanks Tom. So, what's a u-shaped curve?

James
We can used the suffix -shaped to describe the shape of something. Take a T-shirt, for example. The shape is the same as the letter 'T'. It's a T-shaped shirt.

ਰਾਜਵੀਰ
So a U-shaped curve in life ਦੱਸਦਾ ਹੈ ਜਦੋਂ ਅਸੀਂ ਘੁੰਮ ਫ਼ਿਰ ਕੇ ਵਾਪਸ ਉਸੇ ਜਗ੍ਹਾ ਤੇ ਹੀ ਆ ਜਾਈਏ। ਇਸੇ ਤਰ੍ਹਾਂ ਲੋਕਾਂ ਦੇ ਰਾਜਨੀਤਿਕ ਸਰੋਕਾਰ ਉਮਰ ਦੇ ਪਿਛਲੇ ਹਿੱਸੇ ਵਿੱਚ ਘੁੰਮ ਘਮਾ ਕੇ ਵਾਪਸ ਉੇਥੇ ਹੀ ਆ ਜਾਂਦੇ ਹਨ, ਜਿਸ ਤਰ੍ਹਾਂ ਦੇ ਜਵਾਨੀ ਵਿੱਚ ਹੁੰਦੇ ਹਨ।

ਕਿਹੜੇ ਸ਼ਬਦ 'U-shaped curve' ਨੂੰ ਦਰਸਾਉਂਦੇ ਹਨ? 'Old age' ਤੋਂ ਬਾਅਦ ਸੁਣੋ।

Jon Krosnick
Progress through the life cycle from age eighteen through to old age is characterised by, essentially, a U-shaped curve.

James
He said 'is characterised by', which means 'is described or represented by'. Just like Tom is characterised by his loud voice!

Tom
Hey…

ਰਾਜਵੀਰ
ਕਲਿੱਪ ਦਾ ਦੂਸਰਾ ਹਿੱਸਾ ਦੁਬਾਰਾ ਸੁਣਦੇ ਹਾਂ। ਪ੍ਰੋਫ਼ੈਸਰ ਜਵਾਨ ਵੋਟਰਾਂ ਦੀ ਗੱਲ ਕਰ ਰਿਹਾ ਹੈ। ਉਸ ਨੇ ਕੀ ਕਾਰਨ ਦੱਸੇ ਜਿੰਨਾ ਕਰਕੇ ਉਮਰ ਰਾਜਨੀਤਿਕ ਧਾਰਨਾਵਾਂ ਨੂੰ ਪ੍ਰਭਾਵਿਤ ਕਰਦੀ ਹੈ।

Jon Krosnick
They are inspired to learn more and they simply have not solidified a base of knowledge and a commitment to their points of view. By the time people are in mid-life, they've     gathered up information, they've got habits of behaviour, that reinforce the opinions that they've been living with.

Tom
So, he says young people are inspired to learn more about politics when they begin voting. This makes them flexible.

ਰਾਜਵੀਰ
Inspiredਮਤਲਬ ਕਿਸੇ ਚੀਜ਼ ਤੋਂ ਪ੍ਰੇਰਿਤ ਹੋਣਾ। ਪਰ ਉਸਨੇ ਇਹ ਵੀ ਕਿਹਾ ਕਿ ਉਹ ਆਪਣੀਆਂ ਰਾਜਨੀਤਿਕ ਧਾਰਨਾਵਾਂ ਬਾਰੇ ਪਰਪੱਕ ਨਹੀਂ ਹੁੰਦੇ, ਹੈ ਨਾ?

James
That's correct, yes. He says "they have not solidified a base of knowledge"', which informs their point of view.

ਰਾਜਵੀਰ
Solidifyਦਾ ਅਰਥ ਹੈ ਠੋਸ ਹੋਣਾ, ਦ੍ਰਿੜ੍ਹ ਹੋਣਾ। To solidify a base of knowledge ਇਹ ਦਰਸਾਉਂਦਾ ਹੈ ਕਿਸੇ ਦਾ ਆਪਣੀਆਂ ਮਾਨਤਾਵਾਂ ਪ੍ਰਤੀ ਵਧੇਰੇ ਦ੍ਰਿੜ੍ਹ ਅਤੇ ਨਿਸ਼ਚਿਤ -----ਹੋਣਾ।

Tom
And this is the opposite of older people, right?

ਰਾਜਵੀਰ
ਹਾਂ ਬਿਲਕੁਲ! ਦੁਬਾਰਾ ਸੁਣੋ। ਕਿਹੜੀਆਂ ਚੀਜ਼ਾਂ ਅਰਧ-ਅਵਸਥਾ 'mid-life' ਵਿੱਚ ਲੋਕਾਂ ਦੀਆਂ ਰਾਜਨੀਤਿਕ ਮਾਨਤਾਵਾਂ ਨੂੰ ਪ੍ਰਭਾਵਿਤ ਕਰਦੇ ਹਨ।

Jon Krosnick
By the time people are in mid-life, they've gathered up information, they've got habits of behaviour that reinforce the opinions that they've been living with.

Tom
Ah, so he says that people have got information and habits of behaviour that reinforce their beliefs.

ਰਾਜਵੀਰ
Interesting! Reinforce ਮਤਲਬ ਮਜ਼ਬੂਤੀ।ਤਾਂ ਸਾਡੀਆਂ ਆਪਣੀਆਂ ਪੜ੍ਹੀਆਂ ਵਿਚਾਰੀਆਂ ਆਦਤਾਂ habits ਸਾਡੀਆਂ ਰਾਜਨੀਤਿਕ ਮਾਨਤਾਵਾਂ ਨੂੰ ਹੋਰ ਮਜ਼ਬੂਤ ਕਰਦੀਆਂ ਹਨ। ਚਲੋ ਬਈ ਵੱਧ ਸਮਾਂ ਹੋ ਗਿਆ। ਅੱਜ ਅਸੀਂ ਜਿਹੜੇ ਸ਼ਬਦ ਸਿੱਖੇ ਉਹ ਸਨ flexible, responsive, shaped, characterised by, inspired, mid-life, solidify, and reinforce. See you next time! Bye!

Language features

shaped

We can add -shaped to a noun to describe qualities of shape. In the script, we use u-shaped to say something is in the shape of the letter u. We need to use a hyphen before the word shaped. The structure is also used in several idiomatic expressions. For example:

  • After the airline cancelled my flights my holiday plans went pear-shaped.
  • If we say something goes pear-shaped, we mean that it changes form in a negative way.                 

characterised by

We use the expression'characterised by' to introduce the distinctive feature(s) of a person or thing.

  • This is a delicious French cheese, characterised by its strong smell.
  • “The government's approach to political policy is characterised by chaos and confusion!”

reinforce

To reinforce means 'to make stronger'. We can reinforce things which are both physical and abstract.

  • We need to reinforce the walls in our house, as they're starting to look dangerous.
  • Seeing the poverty in the countryside really reinforced my belief that we need to look after our citizens more.

How does age affect political opinion?

3 Questions

Choose the correct answer.
ਸਹੀ ਜੁਆਬ ਚੁਣੋ।

Поздравления
Excellent! Отлично! Bad luck! Вы набрали:
x / y

Join us for our next episode of Listen Here when we will learn more useful language and practise your listening skills.
Listen Here ਦੀ ਅਗਲੀ ਕੜੀ ਵਿੱਚ ਸਾਡੇ ਨਾਲ ਜੁੜੋ , ਜਿਥੇ ਅਸੀਂ ਸਿਖਾਂਗੇ ਹੋਰ ਵਰਤੋਂਯੋਗ ਇੰਗਲਿਸ਼ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

Сеанс работы над грамматикой

Сеанс работы над лексикой

  • flexible
    ਲਚਕੀਲਾ

    responsive
    ਜੁਆਬਦੇਹ

    shaped
    ਆਕਾਰ ਵਿੱਚ

    characterised by
    ਕਿਸੇ ਚੀਜ਼ ਬਾਰੇ ਉਸ ਦੀਆਂ ਵਿਸ਼ੇਸ਼ਤਾਵਾਂ ਨਾਲ ਦੱਸਣਾ

    inspired
    ਪ੍ਰੇਰਿਤ

    mid-life
    ਪ੍ਰੋੜ-ਅਵਸਥਾ

    solidify
    ਠੋਸ ਹੋਣਾ

    reinforce
    ਮਜ਼ਬੂਤੀ