Сеанс работы 25

Listen to find out how to talk about your abilities in English.
ਅੰਗਰੇਜ਼ੀ ਵਿੱਚ ਆਪਣੀਆਂ ਸਮਰੱਥਾਵਾਂ ਬਾਰੇ ਦੱਸਣਾ ਸਿੱਖਣ ਲਈ ਸੁਣੋ।

Сеансы работы в этом уроке

0 / 4

  • 0 / 4
    Упражнение 1

Упражнение 1

How do I talk about my abilities?

ਹੇਠਾਂ  ਦਿੱਤੇ ਸ਼ਬਦਾਂ ਦੇ ਵਿਰੋਧੀ ਸ਼ਬਦ ਲਿਖੋ।

   good

 

 

  well

 

 



ਆਪਣੇ ਜੁਆਬ ਚੈੱਕ ਕਰਨ ਲਈ ਸੁਣੋ ਅਤੇ ਸਕ੍ਰਿਪਟ ਨਾਲ ਤੁਲਣਾ ਕਰੋ।

Показать текст Скрыть текст

ਰਾਜਵੀਰ
ਹੈਲੋ How do I… ਵਿੱਚ ਤੁਹਾਡਾ ਸਵਾਗਤ ਹੈ। ਮੈਂ ਰਾਜਵੀਰ ਅਤੇ ਮੇਰੇ ਨਾਲਹੈ  ਸੈਮ।

Sam
Hello! Welcome! 

ਰਾਜਵੀਰ
ਅੱਜ ਅਸੀਂ ਸਿੱਖਾਂਗੇ ਆਪਣੀ ਸਮਰੱਥਾ ਬਾਰੇ ਕਿਸੇ ਨੂੰ ਅੰਗਰੇਜ਼ੀ  ਵਿੱਚ ਕਿਸ ਤਰ੍ਹਾਂ ਦੱਸੀਏ। ਪਹਿਲਾਂ ਇੰਨਾ ਚਾਰ ਲੋਕਾਂ ਦੇ ਜੁਆਬਾਂ ਨੂੰ ਸੁਣਦੇ ਹਾਂ ਜਿੰਨਾ ਨੇ ਦੱਸਿਆ ਕਿ ਉਹ ਫ਼ੁੱਟਬਾਲ ਦੀ ਖੇਡ ਵਿੱਚ ਕਿਸ ਤਰ੍ਹਾਂ ਦੇ ਹਨ। ਤੁਸੀਂ ਧਿਆਨ ਨਾਲ ਸੁਣਨਾ, ਜੇ ਪੂਰੀ ਗੱਲ ਨਾ ਸਮਝ ਆਵੇ ਤਾਂ ਵੀ ਕੋਈ ਗੱਲ ਨਹੀਂ। ਫ਼ਿਲਹਾਲ ਲਈ ਸਿਰਫ਼ ਇੰਨਾ ਸਮਝੋ ਕਿ ਕੌਣ ਫ਼ੁੱਟਬਾਲ ਦਾ ਮਾਹਰ ਹੈ।

  1. 1.     I play football quite well, yeah.
  2. 2.     I'm pretty good, but my sister's better. She's very good at football!
  3. 3.     I'm really bad at football, to be honest.
  4. 4.     I play football very badly.

Sam
Who was the best at football, did you hear it?

ਰਾਜਵੀਰ
ਹਾਂ ਦੂਸਰੇ ਵਿਅਕਤੀ ਦੀ ਭੈਣ ਚੰਗਾ ਫ਼ੁੱਟਬਾਲ ਖੇਡਦੀ ਹੈ। ਪਰ ਸੈਮ ਅਸੀਂ ਇਹ ਕਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਉਹ ਬਿਹਤਰੀਨ ਹੈ?

Sam
Let's listen again to two of the people.

ਰਾਜਵੀਰ
ਅੱਛਾ, ਤਾਂ ਉਹਨਾਂ ਲੋਕਾਂ ਨੇ 'good' ਚੰਗਾ ਜਾਂ 'bad' ਬੁਰਾ ਸ਼ਬਦਾਂ ਦੀ ਵਰਤੋਂ ਕੀਤੀ ਸੀ। ਇੱਕ ਵਾਰ ਦੁਬਾਰਾ ਸੁਣਦੇ ਹਾਂ। ਧਿਆਨ ਦੇਣਾ ਕਿ ਉਹਨਾਂ ਨੇ 'good' ਜਾਂ 'bad' ਤੋਂ ਪਹਿਲਾਂ ਕਿਸ ਕਿਰਿਆਤਮਕ ਸ਼ਬਦ ਦੀ ਵਰਤੋਂ ਕੀਤੀ ਸੀ।

I'm pretty good…

She's very good at football!

I'm really bad at football…

ਰਾਜਵੀਰ
'Good' ਅਤੇ 'bad' ਵਿਸ਼ੇਸ਼ਣ ਹਨ। ਇਸ ਦਾ ਮਤਲਬ ਹੈ ਅਸੀਂ ਆਮਤੌਰ ’ਤੇ ਕਿਰਿਆ 'be' ਦੇ ਅਲੱਗ ਅਲੱਗ ਰੂਪਾਂ ਦੀ ਵਰਤੋਂ ਕਰਦੇ ਹਾਂ।

Sam
Yes, they said 'she is' and 'I am'. But we naturally say 'she's' and 'I'm' when speaking. Now listen again – what little word do you hear before ‘football’?

She's very good at football!

I'm really bad at football… 

ਰਾਜਵੀਰ
ਜਦੋਂ ਤੁਸੀਂ ਦੱਸਣਾ ਹੋਵੇ ਕਿ ਤੁਸੀਂ ਕਿਸੇ ਚੀਜ਼ ਵਿੱਚ ਚੰਗੇ ਜਾਂ ਮਾੜੇ ਹੋ ਤਾਂ 'at' ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ।  'Good' ਅਤੇ 'bad' ਦੋਨਾਂ ਨਾਲ ਹੀ 'at' ਲਗਾਉਣ ਦੀ ਜ਼ਰੂਰਤ ਹੈ।

Sam
Quick practice! Repeat after me:

She's very good at football!

I'm really bad at football.

Shall we listen to the two other people? 

ਰਾਜਵੀਰ
ਹਾਂ, ਇੰਨ੍ਹਾਂ ਲੋਕਾਂ ਨੇ'good' ਜਾਂ 'bad' ਸ਼ਬਦ ਦੀ ਵਰਤੋਂ ਨਹੀਂ ਕੀਤੀ ਅਤੇ ਆਪਣੀਆਂ ਸਮਰੱਥਾਵਾਂ ਬਾਰੇ ਦੱਸਣ ਲਈ ਕਿਰਿਆਤਮ ਸ਼ਬਦ ਦੀ ਵਰਤੋਂ ਕੀਤੀ। ਇੱਕ ਵਾਰ ਦੁਬਾਰਾ ਸੁਣਦੇ ਹਾਂ।

I play football quite well, yeah.

I play football very badly.

ਰਾਜਵੀਰ
ਉਹਨਾਂ ਨੇ ਸਧਾਰਨ ਵਰਤਮਾਲ ਕਾਲ ਵਿੱਚ, somple present tense ਵਿੱਚ ਕਿਰਿਆਤਮਕ ਸ਼ਬਦ'play' ਦੀ ਵਰਤੋਂ ਕੀਤੀ। ਤੁਸੀਂ ਕੋਈ ਵੀ ਕਿਰਿਆਤਮਕ ਸ਼ਬਦ ਇਸਤੇਮਾਲ ਕਰ ਸਕਦੇ ਹੋ, ਜਿਵੇਂ ਕਿ 'cook' ਖਾਣਾ ਪਕਾਉਣਾ 'dance' ਨੱਚਣਾ ਜਾਂ ਫ਼ਿਰ  'speak English' ਅੰਗਰੇਜ਼ੀ ਬੋਲਣਾ। ਜੇਕਰ ਤੁਸੀਂ ਆਪਣੇ ਫ਼ੁੱਟਬਾਲ ਖੇਡਣ ਬਾਰੇ ਇਸ ਤਰ੍ਹਾਂ ਦੱਸਣਾ ਹੋਵੇ ਕਿ ਤੁਹਾਨੂੰ ਕਿਰਿਆ ਤੋਂ ਬਾਅਦ ਕਿਰਿਆ ਵਿਸ਼ੇਸ਼ਣ ਲਗਾਉਣਾ ਪਵੇਗਾ। ਸਮਝਣ ਲਈ ਇੱਕ ਵਾਰ ਦੁਬਾਰਾ ਸੁਣਦੇ ਹਾਂ।

I play football quite well, yeah.

I play football very badly.

ਰਾਜਵੀਰ
ਇੱਕ ਫ਼ੁੱਟਬਾਲ ਖੇਡਣ ਵਿੱਚ 'well' ਮਤਲਬ ਠੀਕ ਹੈ ਅਤੇ ਦੂਸਰੇ ਨੇ ਸ਼ਬਦ 'badly' ਦੀ ਵਰਤੋਂ ਕੀਤੀ ਜਿਸ ਦਾ ਅਰਥ ਹੈ ਬਹੁਤ ਮਾੜਾ ਹੈ।ਇਸ ਤੋਂ ਇਲਾਵਾ ਤੁਸੀਂ 'very' ਸ਼ਬਦ ਸੁਣਿਆ ਜਿਸਦਾ ਅਰਥ ਹੈ 'really' ਸ਼ਬਦ ਵਾਲਾ ਹੈ ਮਤਲਬ ਅਸਲ ਵਿੱਚ ਜਾਂ ਫ਼ਿਰ ਬਹੁਤ। ਇਸੇ ਤਰ੍ਹਾਂ 'quite' ਸ਼ਬਦ ਸੁਣਿਆ ਜਿਸਦਾ ਅਰਥ ਹੈ 'pretty' ਸ਼ਬਦ ਵਾਲਾ ਹੈ ਜਿਸ ਨੂੰ ਅਸੀਂ ਕਹਿੰਦੇ ਹਾਂ ਕਾਫ਼ੀ ਜਾਂ ਫ਼ਿਰ ਬਹੁਤ ਹੱਦ ਤੱਕ। ਤੁਸੀਂ 'well' ਅਤੇ 'badly' ਸ਼ਬਦ ਤੋਂ ਪਹਿਲਾਂ 'good' ਜਾਂ 'bad' ਸ਼ਬਦ ਵੀ ਲਗਾ ਸਕਦੇ ਹੋ। 

Sam
Let's practise the pronunciation. Repeat after me:

I play football quite well.

I play football very badly.

Which is absolutely true! I'm terrible at football.

ਰਾਜਵੀਰ
ਹੁਣ ਥੋੜ੍ਹਾ ਅਭਿਆਸ ਹੋ ਜਾਵੇ। ਕਿਸੇ ਅਜਿਹੀ ਕੰਮ ਬਾਰੇ ਸੋਚੋ ਜਿਸ ਨੂੰ ਤੁਸੀਂ ਚੰਗੀ ਤਰ੍ਹਾਂ ਤਾਂ ਕਰ ਸਕਦੇ ਹੋ ਬਹੁਤ ਮਾਹਰ ਨਹੀਂ ਹੋ। ਯਾਦ ਰੱਖਣਾ ਇਸ ਭਾਵ ਨੂੰ ਦੱਸਣ ਲਈ 'good' ਤੋਂ ਪਹਿਲਾਂ ਲਾਉਣ ਲਈ ਤੁਹਾਡੇ ਦੋ ਸ਼ਬਦ ਹਨ। ਪਹਿਲਾਂ ਤੁਸੀਂ ਦੱਸੋ ਫ਼ਿਰ ਬਾਅਦ ਵਿੱਚ ਸੈਮ ਦੱਸੇਗੀ ਉਹ ਕਿਸ ਕੰਮ ਨੂੰ ਕਰਨ ਵਿੱਚ ਕਾਫ਼ੀ ਹੱਦ ਤੱਕ ਠੀਕ ਹੈ, ਤੁਸੀਂ ਆਪਣਾ ਕਿਹਾ ਚੈੱਕ ਕਰਨ ਲਈ ਉਸਦਾ ਕਿਹਾ ਵਾਕ ਵੀ ਸੁਣ ਲੈਣਾ।  

Sam
I'm quite good at cooking.

ਰਾਜਵੀਰ
Great! ਤੁਸੀਂ 'I'm pretty good at…' ਵੀ ਕਹਿ ਸਕਦੇ ਹੋ। ਹੁਣ ਦੱਸੋ ਕਿ ਕਿਸ ਚੀਜ਼ ਵਿੱਚ ਤੁਸੀਂ ਮਾੜੇ ਹੋ। ਤੁਸੀਂ ਜੋ ਵੀ ਕਹੋ ਉਸ ਨੂੰ ਸੈਮ ਦਾ ਜੁਆਬ ਸੁਣ ਕੇ ਚੈੱਕ ਕਰ ਲੈਣਾ ।

Sam
I'm very bad at dancing!  

ਰਾਜਵੀਰ
ਹੁਣ ਉਹ ਐਕਟਿਵੀ ਚੁਣੋ ਜਿਸ ਵਿੱਚ ਤੁਸੀਂ ਬਿਹਤਰ ਹੋ। ਕਿਰਿਆਤਮਕ ਸ਼ਬਦ ਦੀ ਵਰਤੋਂ ਜ਼ਰੂਰ ਕਰਨਾ।

Sam
I speak English well.

ਰਾਜਵੀਰ
Yes, Sam, you are quite good at English.

Sam
Thank you!

ਰਾਜਵੀਰ
Join us next week for another episode of 'How do I…' so you too can be ‘very good' at English! Bye!

Sam
Yes, so you'll be excellent at English! Bye, everyone!

Learn more!

1. How do I talk about my abilities using adjectives and nouns?

ਅਸੀਂ ਆਮਤੌਰ ਤੇ ਆਪਣੀਆਂ ਸਮਰੱਥਾਵਾਂ ਬਾਰੇ ਦੱਸਣ ਲਈ ‘good’ ਅਤੇ ‘bad’ ਵਿਸ਼ੇਸ਼ਣਾਂ ਦੀ ਵਰਤੋਂ ਕਰਦੇ ਹਾਂ।

ਇਹਨਾਂ ਨੂੰ ਹੋਰ ਵੀ ਮਜਬੂਤੀ ਨਾਲ ਪੇਸ਼ ਕਰਨ ਲਈ ਤੁਸੀਂ ‘excellent’ ਮਤਲਬ ‘ਸ਼ਾਨਦਾਰ’ ਅਤੇ ‘terrible’ ਭਾਵ ‘ਭਿਆਨਕ’ ਸ਼ਬਦਾਂ ਦੀ ਵਰਤੋਂ ਕਰ ਸਕਦੇ ਹੋ।
ਇਹਨਾਂ ਨਾਲ ਕਿਰਿਆ ‘be’ ਦੇ ਅਲੱਗ ਅਲੱਗ ਰੂਪਾਂ ਦੀ ਵਰਤੋਂ ਕੀਤੀ ਜਾਂਦੀ ਹੈ।

subject + be + adjective

She’s good.
We’re terrible.

ਕਿਸੇ ਵਿਸ਼ੇਸ਼ ਗਤੀਵਿਧੀ ਬਾਰੇ ਗੱਲ ਕਰਨ ਲੱਗਿਆਂ ਨਾਂਵ ਤੋਂ ਪਹਿਲਾਂ ‘at’ ਜ਼ਰੂਰ ਲਗਾਉਣਾ। (or gerund, ending in ‘–ing’):

subject + be + adjective + at + noun/ gerund

I’m bad at French.
He’s excellent at (playing) football.

2. How do I talk about my abilities using verbs and adverbs?

ਤੁਸੀਂ ਆਪਣੀਆਂ ਗਤੀਵਿਧੀਆਂ ਬਾਰੇ ਗੱਲ ਕਰਨ ਲਈ ਕਿਰਿਆਤਮਕ ਸ਼ਬਦਾਂ ਜਿਵੇਂ ‘play’, ‘cook’, ‘dance’, ‘speak’ ਆਦਿ ਦੀ ਵਰਤੋਂ ਵੀ ਕਰ ਸਕਦੇ ਹੋ ਪਰ ਇਹਨਾਂ ਤੋਂ ਬਾਅਦ ‘well’ ਜਾਂ ‘badly’ ਸ਼ਬਦਾਂ ਨੂੰ ਲਗਾਉਣਾ ਪਵੇਗਾ। 

I speak French badly.

He plays football very well.

3. How can I make my abilities weaker or stronger?

ਤੁਸੀਂ ‘good’ ਜਾਂ ‘bad’, ਅਤੇ ‘well’ ਜਾਂ ‘badly’ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ  ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਕਿਸੇ ਦੀ ਵੀ ਵਰਤੋਂ ਕਰ ਸਕਦੇ ਹੋ।

very-ਬਹੁਤ

really-ਅਸਲ ਵਿੱਚ

quite-ਕਾਫ਼ੀ ਹੱਦ ਤੱਕ

pretty-ਬਹੁਤ ਹੱਦ ਤੱਕ
ਇਹਨਾਂ ਸ਼ਬਦਾਂ ਦੀ ਵਰਤੋਂ ਉਸ ਸ਼ਬਦ ਤੋਂ ਪਹਿਲਾਂ ਹੋਵੇਗੀ ਜਿਸ ਨੂੰ ਤੁਸੀਂ ਪ੍ਰਭਾਵਸ਼ਾਲੀ ਬਣਾਉਣਾ ਚਾਹੁੰਦੇ ਹੋ। 

You’re very good at dancing.

You dance really well.

How do I talk about my abilities?

4 Questions

Put the words in the correct order.
ਸ਼ਬਦਾਂ ਨੂੰ ਸਹੀ ਤਰਤੀਬ ਵਿੱਚ ਰੱਖੋ।

Поздравления
Excellent! Отлично! Bad luck! Вы набрали:
x / y

Come to our Facebook group to tell us what you’re good and bad at!
ਆਪਣੇ ਵਿਚਾਰ ਸਾਡੇ ਨਾਲ ਸਾਡੇ ਫ਼ੇਸਬੁੱਕ ਗਰੁੱਪ  ਜ਼ਰੀਏ ਸਾਂਝੇ ਕਰੋ।

Join us for our next episode of How do I…, when we will learn more useful language and practise your listening skills.

How do I…,ਦੀ ਅਗਲੀ ਕੜੀ ਵਿੱਚ ਸਾਡੇ ਨਾਲ ਫ਼ੇਰ ਜੁੜੋ। ਜਿਥੇ ਅਸੀਂ ਸਿੱਖਾਂਗੇ ਹੋਰ ਵਰਤੋਂਯੋਗ ਅੰਗਰੇਜ਼ੀ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

Сеанс работы над лексикой

  • football
    ਫ਼ੁੱਟਬਾਲ 

    to play (football)
    ਫ਼ੁੱਟਬਾਲ ਖੇਡਣ ਲਈ

    cooking
    ਖਾਣਾ ਪਕਾਉਣਾ

    to cook
    ਖਾਣਾ ਪਕਾਉਣ ਲਈ

    dancing
    ਨੱਚਣਾ

    to dance
    ਨੱਚਣ ਲਈ

    to speak (a language)
    ਬੋਲਣ ਲਈ (ਇੱਕ ਭਾਸ਼ਾ)