Сеанс работы 1

Listen to find out how to compare two things.
ਦੋ ਚੀਜ਼ਾਂ ਦੀ ਆਪਸ ਵਿੱਚ ਤੁਲਣਾ ਕਰਨਾ ਸਿੱਖਣ ਲਈ ਸੁਣੋ।

Сеансы работы в этом уроке

0 / 3

  • 0 / 3
    Упражнение 1

Упражнение 1

How do I compare two things?

Listen to find out how to compare two things.
ਦੋ ਚੀਜ਼ਾਂ ਦੀ ਆਪਸ ਵਿੱਚ ਤੁਲਣਾ ਕਰਨਾ ਸਿੱਖਣ ਲਈ ਸੁਣੋ।

ਆਪਣੇ ਜੁਆਬ ਚੈੱਕ ਕਰਨ ਲਈ ਸੁਣੋ ਅਤੇ ਸਕ੍ਰਿਪਟ ਨਾਲ ਤੁਲਣਾ ਕਰੋ।

Показать текст Скрыть текст

ਰਾਜਵੀਰ
ਹੈਲੋ How do I… ਵਿੱਚ ਤੁਹਾਡਾ ਸਵਾਗਤ ਹੈ। ਮੈਂ ਰਾਜਵੀਰ ਅਤੇ ਅੱਜ ਮੇਰੇ ਨਾਲ ਸ਼ਾਨ ਹੈ।

Sian
Hi, everybody! Welcome.

ਰਾਜਵੀਰ
ਅੱਜ ਦੇ ਐਪੀਸੋਡ ਵਿੱਚ ਅਸੀਂ ਸਿੱਖਾਂਗੇ ਦੋ ਚੀਜ਼ਾਂ ਦੀ ਆਪਸ ਵਿੱਚ ਤੁਲਨਾ ਕਿਸ ਤਰ੍ਹਾਂ ਕਰੀਏ। ਸ਼ੁਰੂ ਕਰਨ ਤੋਂ ਪਹਿਲਾਂ ਇਨ੍ਹਾ ਲੋਕਾਂ ਨੂੰ ਸੁਣਦੇ ਹਾਂ ਜੋ ਕਿ ਦੱਸ ਰਹੇ ਹਨ ਕਿ ਉਹਨਾਂ ਨੂੰ ਘਰ ਖਾਣਾ ਖਾਣਾ eating in ਜ਼ਿਆਦਾ ਪਸੰਦ ਹੈ ਜਾਂ ਫ਼ਿਰ, ਬਾਹਰ ਕਿਤੇ ਬਾਹਰ ਜਾ ਕੇ ਖਾਣਾ eating out ਵਧੇਰੇ ਪਸੰਦ ਹੈ। ਤੁਸੀਂ ਹਾਲੇ ਸਮਝਣ ਦੀ ਬਹੁਤੀ ਫ਼ਿਕਰ ਨਾ ਕਰਨਾ ਬਸ ਇਨਾਂ ਧਿਆਨ ਦੇਣਾ ਕਿ ਕਿੰਨੇ ਲੋਕਾਂ ਨੂੰ ਘਰ ਖਾਣਾ ਪਸੰਦ ਹੈ ਅਤੇ ਉਹਨਾਂ ਨੇ ਇਸ ਦੇ ਕਾਰਨ ਕੀ ਦੱਸੇ।

I prefer eating in because it's healthier.

Eating in because it's cheaper!

Eating out is better, but it's more expensive.

ਰਾਜਵੀਰ
ਤਾਂ ਇਹਨਾਂ ਵਿੱਚੋਂ ਦੋ ਜਣਿਆ ਨੂੰ ਘਰ ਖਾਣਾ ਪਸੰਦ ਹੈ ਕੀ ਤੁਸੀਂ ਉਹਨਾਂ ਵਲੋਂ ਦਿੱਤੇ ਕਾਰਨਾਂ ਨਾਲ ਸਹਿਮਤ ਹੋ। Sian, shall we look at the language we can use to compare two things? They all used comparative adjectives – ਮਤਲਬ ਤੁਲਣਾਤਮਕ ਵਿਸ਼ੇਸ਼ਣ – didn't they?

Sian
Yes, and there are some very simple rules to help you. So first let's look at adjectives with one syllable, like 'cheap'.

ਰਾਜਵੀਰ
OK ਤਾਂ 'cheap' ਦਾ ਮਤਲਬ ਹੈ ਸਸਤਾ। ਕੀ ਤੁਹਾਨੂੰ ਯਾਦ ਹੈ ਕਿ ਕਿਸੇ ਵਿਸ਼ੇਸ਼ਣ ਨੂੰ ਤੁਲਣਾਤਮਕ ਕਿਸ ਤਰ੍ਹਾਂ ਬਣਾਇਆ ਜਾਂਦਾ ਹੈ? ਤੁਹਾਨੂੰ ਵਿਸ਼ੇਸ਼ਣ ਨਾਲ ਕੀ ਜੋੜਨਾ ਪਵੇਗਾ? ਚਲੋ ਦੁਬਾਰਾ ਸੁਣਦੇ ਹਾਂ।

Eating in because it's cheaper!

Sian
Ok so we add the letters 'e r' to a one-syllable adjective.  So 'cheap' becomes 'cheaper'

ਰਾਜਵੀਰ
ਤੁਹਾਨੂੰ ਸਿਰਫ਼ ਦੋ ਅੱਖਰ'e r' ਵਿਸ਼ੇਸ਼ਣਾਤਮਕ ਸ਼ਬਦ ਨਾਲ ਜੋੜਨੇ ਪੈਣਗੇ।

Sian
So cold becomes 'colder', and short becomes 'shorter'.  Now let's look at 2 syllable adjectives that end with the letter 'y'. Like 'healthy'.

ਰਾਜਵੀਰ
Yes so healthy is ਤੰਦਰੁਸਤ। ਕੀ ਤੁਹਾਨੂੰ ਯਾਦ ਹੈ ਇਸ ਨੂੰ ਤੁਲਣਾਤਮਕ ਕਿਸ ਤਰ੍ਹਾਂ ਬਣਾਉਣਾ ਹੈ। ਚਲੋ ਦੁਬਾਰਾ ਸੁਣਦੇ ਹਾਂ।

I prefer eating in because it's healthier.

Sian
So again we add 'er' but this time you have to check the spelling.

ਰਾਜਵੀਰ
ਹਾਂ ਸ਼ਬਦ ਬਣਤਰ ਦਾ ਧਿਆਨ ਰੱਖਣਾ।ਅਸੀਂ'y' ਹਟਾ ਦੇਵਾਂਗੇ ਅਤੇ  'ier' ਸ਼ਬਦ ਨਾਲ ਜੋੜ ਦੇਵਾਂਗੇ। So healthier is spelled h-e-a-l-t-h-i-e-r.

Sian
And we do this with other adjectives ending in 'y'. So pretty becomes 'prettier' – with 'i e r' at the end.

Now, can you remember what happens with other adjectives that are longer than one syllable – for example 'expensive'? Let's listen again to check.

It's more expensive.

ਰਾਜਵੀਰ
ਉਹ ਵਿਸ਼ੇਸ਼ਣ ਜਿਨ੍ਹਾਂ ਵਿੱਚ ਦੋ ਜਾਂ ਇਸ ਤੋਂ ਵੱਧ ਉਚਾਰਣ  ਅੰਸ਼ syllables ਹੋਣ ਉਹਨਾਂ ਸ਼ਬਦਾਂ ਤੋਂ ਪਹਿਲਾਂ ਅਸੀਂ'more' ਸ਼ਬਦ ਲਗਾਉਂਦੇ ਹਾਂ ਅਤੇ ਕੋਈ ਹੋਰ ਅੱਖਰ ਸ਼ਬਦ ਵਿੱਚ ਜੋੜਦੇ ਨਹੀਂ।

Sian
So 'interesting' becomes 'more interesting' and 'difficult' becomes 'more difficult'. Easy right? But careful because there are some exceptions!

ਰਾਜਵੀਰ
ਉਦਾਹਰਣ ਵਜੋਂ ਜੇ ਤੁਸੀਂ ਕਹਿਣਾ ਚਾਹੁੰਦੇ ਹੋ ਕੋਈ ਚੀਜ਼ ਵਧੇਰੇ ਚੰਗੀ ਹੈ ਤਾਂ ਤੁਸੀਂ 'gooder' ਸ਼ਬਦ ਤਾਂ ਇਸਤੇਮਾਲ   ਨਹੀਂ ਕਰਦੇ, ਹੈ ਨਾ? ਕੀ ਤੁਹਾਨੂੰ ਯਾਦ ਹੈ ਅਸੀਂ ਕੀ ਕਹਾਂਗੇ?  Listen again.

Eating out is better.

Sian
So, if we want to say that something is 'more good' we say 'it's better'. And if we want to say that something is 'more bad', we use 'it's worse'.

Let's practise those. Repeat after me:

better

worse

ਰਾਜਵੀਰ
ਹੁਣ ਅਭਿਆਸ ਦਾ ਸਮਾਂ ਹੈ। ਤੁਸੀਂ ਕਲਾਸ ਵਿੱਚ ਪੜ੍ਹਾਈ ਕਰਨ studying in class ਅਤੇ ਆਨਲਾਈਨ ਪੜ੍ਹਾਈ studying online ਦੀ ਆਪਸ ਵਿੱਚ ਤੁਲਨਾ ਕਰਨੀ ਹੈ। ਤੁਸੀਂ ਕਿਸ ਤਰ੍ਹਾਂ ਕਹੋਗੇ ਕਿ ਆਨਲਾਈਨ ਪੜ੍ਹਾਈ ਵੱਧ ਆਸਾਨ ਹੈ? ਤੁਸੀਂ ਆਪਣਾ ਕਿਹਾ ਸ਼ਾਨ ਦਾ ਜੁਆਬ ਸੁਣ ਕੇ ਚੈੱਕ ਕਰ ਲੈਣਾ।

Sian
Studying online is easier.

ਰਾਜਵੀਰ
ਕੀ ਤੁਸੀਂ ਇਸੇ ਤਰ੍ਹਾਂ ਕਿਹਾ? ਹੁਣ ਕਹੋ ਕਿ ਕਲਾਸ ਵਿੱਚ ਪੜ੍ਹਨਾ ਜ਼ਿਆਦਾ ਮਹਿੰਗਾ ਹੈ।

Sian
Studying in class is more expensive.

ਰਾਜਵੀਰ
Did you say the same?

Sian
Well done! Hopefully you are enjoying studying online with us!

ਰਾਜਵੀਰ
And your English is getting better every day.

See you next time. Bye!

Sian
Bye!

Learn more!

1. ਅਸੀਂ ਕਿਸੇ ਇੱਕ ਸ਼ਬਦ ਨੂੰ ਸੰਯੁਕਤ ਵਿਸ਼ੇਸ਼ਣ ਵਿੱਚ ਕਿਸ ਤਰ੍ਹਾਂ ਬਦਲ ਸਕਦੇ ਹਾਂ। 

ਅਸੀਂ ਦੋ ਅੱਖਰਾਂ 'er' ਨੂੰ ਸ਼ਬਦ ਨਾਲ ਜੋੜਾਂਗੇ।

  • Eating in is cheaper than eating out.
  • He is taller than me.

ਜਿਹੜੇ ਸ਼ਬਦ 1 vowel ਅਤੇ 1 consonant ਨਾਲ ਖ਼ਤਮ ਹੁੰਦੇ ਹਨ। (e.g. big, hot) ਉਹਨਾਂ ਦੀ ਸ਼ਬਦ ਰਚਨਾ ਧਿਆਨ ਨਾਲ ਕਰਨਾ ਅਸੀਂ ਆਖਰੀ ਅੱਖਰ ਦਹਰਾਉਂਦੇ ਹਾਂ।

  • It's hotter today than yesterday.
  • You look thinner today.

2. ਉਹਨਾਂ ਸ਼ਬਦਾਂ ਦੇ ਵਿਸ਼ੇਸ਼ਣ ਕਿਸ ਤਰ੍ਹਾਂ ਬਣਦੇ ਹਨ ਜਿਹੜੇ ਇੱਕ ਤੋਂ ਵੱਧ ਉਚਾਰਣ ਚਰਣਾ ਤੋਂ ਬਣਦੇ ਹਨ।

ਆਮਤੌਰ 'ਤੇ ਅੱਖਰ ਦੇ ਆਖ਼ੀਰ ਦੇ 'y' ਨੂੰ ਹਟਾਕੇ 'ier' ਲਗਾਇਆ ਜਾਂਦਾ ਹੈ। 

  • Eating at home is healthier.
  • This film is funnier than the last one.

3. ਕੀ ਕੋਈ ਵੱਖਰੀ ਤਰ੍ਹਾਂ ਦੇ ਵਿਸ਼ੇਸ਼ਣ ਵੀ ਹਨ?

ਵੱਖਰੇ ਵਿੱਚ ਸਾਡੇ ਕੋਲ ਕੁਝ ਉਦਾਹਰਣਾਂ ਹਨ ਜਿਵੇਂ 'good' ਬਣੇਗਾ 'better', 'bad' ਬਣੇਗਾ 'worse' ਅਤੇ 'far' ਬਣੇਗਾ 'further'.

  • My English is getting worse!

How do I compare two things?

3 Questions

Complete the gaps in these sentences.
ਵਾਕਾਂ ਨੂੰ ਪੂਰਾ ਕਰਨ ਲਈ ਖਾਲੀ ਥਾਵਾਂ ਭਰੋ।

Поздравления
Excellent! Отлично! Bad luck! Вы набрали:
x / y

Can you compare your country and the UK? Tell us on our Facebook group.
ਕੀ ਤੁਸੀਂ ਆਪਣੇ ਦੇਸ ਅਤੇ ਇੰਗਲੈਂਡ ਦੀ ਆਪਸ ਵਿੱਚ ਤੁਲਣਾ ਕਰ ਸਕਦੇ ਹੋ? ਸਾਡੇ ਨਾਲ ਸਾਡੇ ਫ਼ੇਸਬੁੱਕ ਪੇਜ਼ ਜ਼ਰੀਏ ਸਾਂਝਾ ਕਰੋ। 

Join us for our next episode of How do I…, when we will learn more useful language and practise your listening skills.
How do I…,ਦੀ ਅਗਲੀ ਕੜੀ ਵਿੱਚ ਸਾਡੇ ਨਾਲ ਫ਼ੇਰ ਜੁੜੋ। ਜਿਥੇ ਅਸੀਂ ਸਿੱਖਾਂਗੇ ਹੋਰ ਵਰਤੋਂਯੋਗ ਅੰਗਰੇਜ਼ੀ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

Сеанс работы над грамматикой

Сеанс работы над лексикой

  • cheap
    ਸਸਤਾ

    expensive
    ਮਹਿੰਗਾ

    healthy
    ਤੰਦਰੁਸਤ

    clean
    ਸਾਫ਼

    thin
    ਪਤਲਾ