Сеанс работы 27

Hypnotism – madness or medicine?
In today’s episode we will be discussing the possible advantages and disadvantages of hypnotism.

Сеансы работы в этом уроке

0 / 4

  • 0 / 4
    Упражнение 1

Упражнение 1

Hypnotism – madness or medicine?

Hypnotism – madness or medicine?
In today’s episode we will be discussing the possible advantages and disadvantages of hypnotism.

ਹਿਪਨੋਟਿਜ਼ਮ ਬਿਮਾਰੀ ਜਾਂ ਇਲਾਜ਼?
ਅੱਜ ਦੇ ਐਪੀਸੋਡ ਵਿੱਚ ਅਸੀਂ ਹਿਪਨੋਟਿਜ਼ਮ ਦੇ ਲਾਭ ਅਤੇ ਹਾਨੀਆਂ ਬਾਰੇ ਵਿਚਾਰ ਚਰਚਾ ਕਰਾਂਗੇ।

Listen to the audio and take the quiz.

Показать текст Скрыть текст

ਰਾਜਵੀਰ
Hello and welcome to English Together। ਇਸ ਸ਼ੋਅ ਵਿੱਚ ਅਸੀਂ ਇੱਕ ਚਲੰਤ ਵਿਸ਼ੇ ਬਾਰੇ ਚਰਚਾ ਕਰਦੇ ਹਾਂ ਅਤੇ ਤੁਹਾਨੂੰ ਉਸ ਬਾਰੇ ਗੱਲ ਕਰਨ ਲਈ ਲੋੜੀਂਦੀ ਇੰਗਲਿਸ਼ ਭਾਸ਼ਾ ਬਾਰੇ ਦੱਸਦੇ ਹਾਂ। ਮੈਂ ਰਾਜਵੀਰ ਤੇ ਮੇਰੇ ਨਾਲ ਹਨ...

Tom
Hi everyone, I’m Tom. Welcome to today’s episode of English Together.

Sian
And I’m Sian. Hi everyone!

Tom
Uhm, what’s that on your T-shirt, Sian?

Sian
Huh? Oh, this? It’s a clown.

Tom
Why would you wear a T-shirt of a clown? I don’t understand.

Sian
Are you ok, Tom?

Tom
Uhm. This is a little embarrassing… I actually have a fear of clowns.

ਰਾਜਵੀਰ
‘Clowns’ ਮਤਲਬ ਜੋਕਰ। Actually, Tom, in today’s episode we are talking about something that might help you with your fear – ‘hypnotism’ ਮਤਲਬ ਸਮੋਹਨ ਵਿਦਿਆ, ਸਮੋਹਨ ਵਿਦਿਆ ਦੀ ਵਰਤੋਂ ਹਜ਼ਾਰਾਂ ਸਾਲ ਪਹਿਲਾਂ ਪ੍ਰਾਚੀਨ ਮਿਸਰ ਤੋਂ ਚੱਲੀ ਆ ਰਹੀ ਹੈ ਪਰ ਪਹਿਲੀ ਵਾਰ ਆਸਟਰੀਆ ਦੇ ਇੱਕ ਡਾਕਟਰ ਨੇ ਇਸ ਨੂੰ ਇਲਾਜ਼ ਵਜੋਂ ਵਰਤਣ ਦੀ ਗੱਲ ਕੀਤੀ। ਤੁਹਾਨੂੰ ਕੀ ਲੱਗਦਾ ਇਹ ਕਿਸ ਸਦੀ ਦੀ ਗੱਲ ਹੋ ਸਕਦੀ ਹੈ?
• 1700 ਵਿੱਚ
• 1800 ਵਿੱਚ ਜਾਂ ਫ਼ਿਰ
• 1900 ਵਿੱਚ

Sian
Interesting. I always thought that hypnotism was a new thing! Almost a trend or a fashion.

Tom
Me, too. But it sounds like we were wrong!

ਰਾਜਵੀਰ
We’ll give you the answer later in the programme. ਇਸ ਬਾਰੇ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ BBC World Service ਵਲੋਂ ਹਿਪਨੋਟਿਜ਼ਮ ਬਾਰੇ ਪ੍ਰਸਾਰਿਤ ਕੀਤੀ ਗਈ ਇੱਕ ਡਾਕੂਮੈਂਟਰੀ ਦਾ ਅੰਤਲਾ ਭਾਗ ਸੁਣਦੇ ਹਾਂ।

Insert
Why would anyone allow a complete stranger to access their mind? When carried out in a safe environment with an experienced practitioner, hypnotism has some clear benefits: entertainment, pain relief, kicking habits and addressing phobias. But there are also significant risks to be aware of. My conclusion? Approach with caution.

Tom
Oh, now I see why you were saying that hypnotism might help me with my fear of clowns. They talked about it helping people to address their phobias.

ਰਾਜਵੀਰ
Yes, exactly! ‘To address’ ਸੰਬੋਧਿਤ ਹੋਣਾ ਅਤੇ ‘phobias’ ਦਾ ਅਰਥ ਹੈ ਡਰ ਜਾਂ ਭੈਅ। You can also ‘address’ ‘problems’ and ‘issues’, and you can have many ‘phobias’, like a phobia of spiders, snakes or heights…

Sian
Which are pretty common phobias! Not like a phobia of clowns, Tom… Would you consider hypnotism to help address your phobia?

Tom
Absolutely not! I don’t like the idea of a stranger in my mind. It’s just too scary!

Sian
I’m surprised, Tom. You’re usually open to new things.

Tom
Wait! Were we listening to the same clip? Didn’t you hear them talking about the significant risks?

ਰਾਜਵੀਰ
‘Significant risks’ ਗਿਣਨਯੋਗ ਜਾਂ ਫ਼ਿਰ ਅਹਿਮ ਜ਼ੋਖਮ। You could also say ‘serious risks’ ਗੰਭੀਰ ਜ਼ੋਖਮ, or simply say something is ‘risky’ ਜ਼ੋਖਮ ਭਰਿਆ ਹੈ।
Tom
You’re just proving my point!

Sian
But you’re only focusing on the risks. There are also clear, tangible benefits.

ਰਾਜਵੀਰ
‘Tangible’ ਮਤਲਬ ਠੋਸ ਜਾਂ ਪ੍ਰਤੱਖ ਅਤੇ ‘benefits’ ਲਾਭ ਜਾਂ ਉਸਦੇ ਉਲਟ ‘risks’. Are you speaking from experience, Sian?

Sian
Not from personal experience, no, but I have a friend who did hypnotism to help him quit smoking. And it worked! That’s an example of a tangible benefit.

Tom
Well, I have heard that it can help people to kick habits…but I’m still not convinced, I’m not sure.

ਰਾਜਵੀਰ
‘To kick a habit’ ਕਿਸੇ ਆਦਤ ਨੂੰ ਛੱਡਣਾ। Do you think hypnotism could help me kick the habit of writing everything.

Sian
You’ll only know if you try!

ਰਾਜਵੀਰ
I’d love it if I could stop writing everything. I’ve been trying to quit for ages. ਉਮਰਾਂ ਦੀ ਗੱਲ ਕਰਦਿਆਂ ਮੈਨੂੰ ਅੱਜ ਦਾ ਪ੍ਰਸ਼ਨ ਯਾਦ ਆ ਗਿਆ। ਤੁਹਾਨੂੰ ਯਾਦ ਹੈ ਅੱਜ ਦਾ ਪ੍ਰਸ਼ਨ? ਹਿਪਨੋਟਿਜ਼ਮ ਨੂੰ ਮੈਡੀਕਲ ਤੌਰ ਤੇ ਕਦੋਂ ਇਸਤੇਮਾਲ ਕੀਤਾ ਜਾਣ ਲੱਗਾ ਸੀ?
• 1700 ਵਿੱਚ
• 1800 ਵਿੱਚ ਜਾਂ ਫ਼ਿਰ
• 1900 ਵਿੱਚ
ਜੁਆਬ ਹੈ ਸੰਨ 1700 ਵਿੱਚ।

Sian
See, Tom? Hypnotism has been around for years! So it must work!

Tom
There’s still absolutely no way!

Sian
Open your mind!

Tom
Sian…

Sian
Yes?

Tom
That’s not funny.

Sian
It’s hilarious!

ਰਾਜਵੀਰ
It sounds like Tom is taking the advice from the documentary very seriously – ‘approach with caution’ ਮਤਲਬ ਕਿਸੇ ਗੱਲ ਨੂੰ ਸਾਵਧਾਨੀ ਨਾਲ ਲੈਣਾ। ਤੁਸੀਂ ਕਦੇ hypnotism ਦਾ ਯਤਨ ਕੀਤਾ? ਤੁਹਾਨੂੰ ਕੀ ਲੱਗਦਾ ਇਸ ਵਿੱਚ ਖਤਰਾ ਵੱਧ ਹੈ ਜਾਂ ਫ਼ਿਰ ਫ਼ਾਇਦਾ? ਅਗਲੇ ਹਫ਼ਤੇ ਦੇ ਪ੍ਰੋਗਰਾਮ ਵੱਲ ਜਾਣ ਤੋਂ ਪਹਿਲਾਂ ਚਲੋ ਅੱਜ ਸਿੱਖੇ ਸ਼ਬਦਾਂ ਨੂੰ ਦੁਹਰਾਉਂਦੇ ਹਾਂ ਇਹ ਸਭ ਹਿਪਨੋਟਿਜ਼ਮ ਨਾਲ ਸੰਬੰਧਿਤ ਸਨ: : ‘to address a phobia’ ਕਿਸੇ ਡਰ ਜਾਂ ਭੈਅ ਨੂੰ ਸੰਬੋਧਿਤ ਹੋਣਾ, ‘to kick a habit’ ਕਿਸੇ ਆਦਤ ਨੂੰ ਛੱਡਣਾ, ‘to have clear or tangible benefits’ ਪ੍ਰਤੱਖ ਅਤੇ ਸਿੱਧੇ ਲਾਭ ਹੋਣਾ, ‘to have significant or serious risks’ ਮਤਲਬ ਗਿਣਨਯੋਗ ਜਾਂ ਫ਼ਿਰ ਅਹਿਮ ਜ਼ੋਖਮ ਹੋਣਾ and ‘to be risky’ ਯਾਨੀ ਜ਼ੋਖਮ ਭਰਿਆ ਹੋਣਾ। ਚਲੋ ਅੱਜ ਦੀ ਗੱਲਬਾਤ ਇਥੇ ਹੀ ਖ਼ਤਮ ਕਰਦੇ ਹਾਂ।
Thanks for joining us and see you next week for more English Together. Bye.

Check what you’ve learned by selecting the correct option for the question.
ਜੋ ਸਿੱਖਿਆ ਉਸਨੂੰ ਚੈੱਕ ਕਰਨ ਲਈ ਸਵਾਲ ਦਾ ਸਹੀ ਜੁਆਬ ਚੁਣੋ।

 

Hypnotism – madness or medicine?

4 Questions

Choose the correct answer.
ਸਹੀ ਜੁਆਬ ਚੁਣੋ।

Поздравления
Excellent! Отлично! Bad luck! Вы набрали:
x / y

Join us for our next episode of English Together when we will learn more useful language and practise your listening skills.
English Together ਦੀ ਅਗਲੀ ਕੜੀ ਵਿੱਚ ਸਾਡੇ ਨਾਲ ਜੁੜੋ , ਜਿਥੇ ਅਸੀਂ ਸਿਖਾਂਗੇ ਹੋਰ ਵਰਤੋਂਯੋਗ ਇੰਗਲਿਸ਼ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

Сеанс работы над грамматикой

Сеанс работы над лексикой

  • to address a phobia
    ਕਿਸੇ ਡਰ ਨੂੰ ਸੰਬੋਧਿਤ ਹੋਣਾ

    to kick a habit
    ਕਿਸੇ ਆਦਤ ਨੂੰ ਛੱਡਣਾ

    to have clear or tangible benefits
    ਠੋਸ/ਪਰਤੱਖ ਲਾਭ

    to have significant or serious risks
    ਗਿਣਨਯੋਗ ਅਹਿਮ ਜੋਖਮ

    hypnotism
    ਸੰਮੋਹਨ ਵਿਧਿਆ

    a clown
    ਜੋਕਰ

    to approach with caution
    ਸਾਵਧਾਨੀ ਵਰਤਦਿਆਂ ਕੁਝ ਕਰਨਾ ਜਾਂ ਫ਼ੈਸਲਾ ਲੈਣਾ