1

Урок 1: English Expressions

Подбор уроков

  1. 1 English Expressions

Сеанс работы 1

Out of the picture

Listen to learn how to use an everyday English expression.

ਰੋਜ਼ਾਨਾ ਵਰਤੋਂ ਵਾਸਤੇ English expression ਸਿੱਖਣ ਲਈ ਸੁਣੋ।

Сеансы работы в этом уроке

0 / 3

  • 0 / 3
    Упражнение 1

Упражнение 1

Out of the Picture

Listen to find out how to use an everyday English expression.

ਹਰ ਰੋਜ਼ ਕੰਮ ਆਉਣ ਵਾਲੇ ਅੰਗਰੇਜ਼ੀ ਦੇ ਹਾਵ-ਭਾਵ ਸਿੱਖਣ ਲਈ ਸੁਣੋ

 

Listen to the audio and take the quiz.

Показать текст Скрыть текст

ਪ੍ਰੀਜੈਂਟਰ
ਹੈਲੋ, English Expressions ਵਿੱਚ ਤੁਹਾਡਾ ਸਵਾਗਤ ਹੈ। ਅਜਿਹਾ ਸ਼ੋਅ ਜਿਸ ਵਿੱਚ ਅਸੀਂ ਇੰਗਲਿਸ਼ ਵਿੱਚ
ਨਵੇਂ ਲਫ਼ਜ਼ਾਂ, ਨਵੀਆਂ ਕਹਾਵਤਾਂ ਦੀ ਵਰਤੋਂ ਸਿੱਖਦੇ ਹਾਂ।
ਮੈਂ ਇੰਦਰਜੀਤ ਤੇ ਅੱਜ ਅਸੀਂ ਸਿੱਖਾਂਗੇ ਇੰਗਲਿਸ਼ ਦੀ ਕਹਾਵਤ ‘‘out of the picture’’ ਦੀ ਵਰਤੋਂ। ‘‘ ਫ਼ੋਟੋ ਤੋਂ ਬਾਹਰ...?’’ ਕੀ ਸੋਚਦੇ ਹੋ, ਕੀ ਹੋਉ ਇਸਦਾ ਮਤਲਬ ? ਕੁਛ ਪੱਕਾ ਨਹੀਂ ? ਠੀਕ ਹੈ, ਸੁਣਦੇ ਰਹੋ।

ਫ਼ਿਨ ਅਤੇ ਫ਼ੇਫ਼ੇ ਦੀਆਂ ਗੱਲਾਂ ਸੁਣੋ। ਫ਼ਿਨ, ਫ਼ੇਫ਼ੇ ਦੇ ਘਰ ਫ਼ੋਟੋਆਂ ਖਿੱਚਣ ਆਇਆ ਹੈ। ਫ਼ਿਨ ਨੇ ਫ਼ੇਫ਼ੇ ਨੂੰ ਆਪਣੀਆਂ ਖਿੱਚੀਆਂ ਕੁੱਝ ਚੰਗੀਆਂ ਫ਼ੋਟੋਆਂ ਦਿਖਾ ਰਿਹਾ ਹੈ। ਸੁਣਦੇ ਹਾਂ ਉਸਦੀਆਂ ਪਸੰਦੀਦਾ ਫ਼ੋਟੋਆਂ ਵਿੱਚ ਕੀ ਹੈ ?

(Finn is visiting Feifei)

Feifei
Hi Finn. I am glad you could come to my house to take a picture of my special friend.

Finn
My pleasure, Feifei. I take pride in being a great photographer. I brought some of my best pictures.

Feifei
Let me have a look.

Finn
Yes. I took this one during a trip to Paris.

Feifei
I remember. The trip you took last summer with your girlfriend Ann.

Finn
Oh, Ann… She is out of the picture. Look at the Eiffel Tower. I bet you've never seen it from this angle.

Feifei
And this other one…

Finn
Yes, yes. This other one I took at a dinner party in my flat.

Feifei
Yes, with your flatmate Johnny.

Finn
My ex-flatmate "Dirty Socks" Johnny. He is out of the picture too.

ਪ੍ਰੀਜੈਂਟਰ
ਫ਼ਿਨ, ਫ਼ੇਫ਼ੇ ਨੂੰ ਆਪਣੀਆਂ ਖਿੱਚੀਆਂ ਕੁੱਝ ਫ਼ੋਟੋਆਂ ਦਿਖਾ ਰਿਹਾ ਹੈ।ਕੁਸ਼ ਯਾਦ ਹੈ ਤੁਹਾਨੂੰ, ਫ਼ੋਟੋਆਂ ਵਿੱਚ ਕੌਣ ਲੋਕ ਸਨ? ਇਕ ਐਨ ਸੀ, ਫ਼ਿਨ ਦੀ ਪ੍ਰੇਮਿਕਾ ਅਤੇ ਘਰ ਵਿੱਚ ਉਸਦੇ ਨਾਲ ਰਹਿਣ ਵਾਲਾ ‘ਫ਼ਲੈਟਮੇਟ’, ‘flatmate’ ਜੌਨੀ। ਕੀ ਸੋਚਦੇ ਹੋ ਜਿਸ ਤਰੀਕੇ ਨਾਲ ਫ਼ਿਨ ਉਹਨਾਂ ਬਾਰੇ ਗੱਲ ਕਰ ਰਿਹਾ ਹੈ ਉਹ ਹਾਲੇ ਵੀ ਉਨਾਂ ਦੇ ਸੰਪਰਕ ਵਿੱਚ ਹੋਵੇਗਾ? ਸੁਣੋ ਤੇ ਪਤਾ ਕਰੋ।

Feifei
Finn, you keep talking about having your friends out of the picture… I want my friend to be in the picture!

Finn
Oh, Feifei, no. Ann and Johnny appear in some of my snaps. But Ann is not my girlfriend anymore. She ran away with a Frenchman…

Feifei
Oh… and what happened to Johnny?

Finn
"Dirty Socks" Johnny moved out. He used to leave his socks everywhere!

Feifei
Oh, so you are no longer in touch with them.

Finn
Exactly. In English, when we say someone is "out of the picture" we mean we don't count on them anymore. They are no longer involved in a particular situation.

ਪ੍ਰੀਜੈਂਟਰ
ਫ਼ਿਨ ਨੇ ਦੱਸਿਆ ਕਿ ‘‘out of the picture’’ ਕਿਸੇ ਨੂੰ ਉਦੋਂ ਕਿਹਾ ਜਾਂਦਾ ਹੈ ਜਦੋਂ ਅਸੀਂ ਕਹਿਣਾ ਹੋਵੇ ਕਿ ਕੋਈ ਮੌਜੂਦਾ ਸਮੇਂ ਵਿੱਚ ਪ੍ਰੀਸਥਿਤੀਆਂ ਦਾ ਹਿੱਸਾ ਨਹੀਂ ਰਿਹਾ। ਫ਼ਿਨ ਦੀ ਸਾਬਕਾ ਪ੍ਰੇਮਿਕਾ ਆਈਫ਼ਲ ਟਾਵਰ ਵਾਲੀ ਫ਼ੋਟੋ ਵਿੱਚ ਹੈ ਪਰ ਹੁਣ ਉਹ ‘out of the picture ’,‘ ਫ਼ੋਟੋ ਤੋਂ ਬਾਹਰ’ ਹੈ ਕਿਉਂਕਿ ਹੁਣ ਉਹ ਫ਼ਿਨ ਦੀ ਪ੍ਰੇਮਿਕਾ ਨਹੀਂ ਹੈ। ਇਸੇ ਤਰ੍ਹਾਂ ਫ਼ਿਨ ਦਾ ਪੁਰਾਣਾ ਫ਼ਲੈਟਮੇਟ ਜੋ ਕਿ ਉਹਦੇ ਘਰ, ਰਾਤ ਦੇ ਖਾਣੇ ਵਾਲੀ ਪਾਰਟੀ ਦੀ ਫ਼ੋਟੋ ਵਿੱਚ ਹੈ। ਪਰ ਹੁਣ ਉਹ ਵੀ ‘out of the picture ’,‘ ਫ਼ੋਟੋ ਤੋਂ ਬਾਹਰ’ ਕਿਉਂਕਿ ਉਸਨੇ ਘਰ ਬਦਲ ਲਿਆ ਹੈ। ਉਹ ‘out of the picture ’ ਕਿਉਂਕਿ ਹੁਣ ਉਹ ਫ਼ਿਨ ਦੀ ਜ਼ਿੰਦਗੀ ਦਾ ਹਿੱਸਾ ਨਹੀਂ ਹਨ।

Examples

Divorce was good for Mrs Jones. She looks very happy with her husband out of the picture.

My team is bound to lose this weekend now that our best player is out of the picture. He broke his leg yesterday.

Finn: So now that this is clear, where is your special someone? Shall we go out into the garden? The lighting is really good outside. I'll take a great picture!

Feifei
Follow me.

Feifei (Outdoors)

Here's my special friend!

Finn
But this… Feifei, this is a hamster!

Finn
Yes! My pet's name is "Cutie Pie"! Oh my little sweetie, little friend! Isn't he cute, Finn?

Finn
He is not very photogenic, I'm afraid, Feifei.

Feifei
Come on, Finn. Look at him! (to the hamster) Sweetie, yummy come to mummy. You're going to be in the picture! Yes, you are!

Finn
Oh dear! I can kiss goodbye to my career as a serious photographer...
ਪ੍ਰੀਜੈਂਟਰ
ਚਲੋ ਬਹੁਤ ਹੋ ਗਿਆ ਫ਼ਿਨ ਨੂੰ ਫ਼ੇਫ਼ੇ ਦੇ ਦੋਸਤਾਂ ਦੀ ਫ਼ੋਟੋ ਖਿੱਚਣ ਦਈਏ। ਤੁਹਾਨੂੰ ਹੋਣਾ ਪਿਆ ਕਦੀ ‘out of the picture’? ਦੁਬਾਰਾ ਮਿਲਦੇ ਹਾਂ ਹੋਰ ਨਵੇਂ ‘English Expressions’ ਸਿੱਖਣ ਲਈ।

 

Check what you’ve learned by selecting the correct option for the question.

ਸਵਾਲ ਦਾ ਸਹੀ ਉੱਤਰ ਚੁਣ ਕੇ ਦੇਖੋ ਤੁਸੀਂ ਕੀ ਸਿੱਖਿਆ ਹੈ।

 

Out of the Picture

3 Questions

Choose the correct option.

ਸਵਾਲ ਦਾ ਸਹੀ ਉੱਤਰ ਚੁਣੋ।

Поздравления
Excellent! Отлично! Bad luck! Вы набрали:
x / y

Join us for our next episode of English Expressions, when we will learn more useful language and practise your listening skills.

English Expressions ਦੇ ਅਗਲੇ ਐਪੀਸੋਡ ਲਈ ਅਗਲੇ ਹਫ਼ਤੇ ਮਿਲੋ ਤੇ ਹਰ ਰੋਜ਼ ਕੰਮ ਆਉਣ ਵਾਲੇ ਅੰਗਰੇਜ਼ੀ ਦੇ ਹੋਰ ਹਾਵ-ਭਾਵ ਸਿੱਖੋ।

Сеанс работы над лексикой

  • photographer
    ਫੋਟੋਗ੍ਰਾਫ਼ਰ

    girlfriend
    ਮਹਿਲਾ ਦੋਸਤ

    flatmate
    ਫਲੈਟ 'ਚ ਨਾਲ ਰਹਿਣ ਵਾਲਾ

    divorce
    ਤਲਾਕ

    hamster
    ਚੂਹੇ ਵਰਗਾ ਜਾਨਵਰ

    snaps
    ਫੋਟੋਆਂ

    out of the picture
    ਫੋਟੋ 'ਚੋਂ ਬਾਹਰ

    in touch with
    ਸੰਪਰਕ ਵਿੱਚ