1

ਯੂਨਿਟ 1: One-minute English

ਯੂਨਿਟ ਚੁਣੋ

  1. 1 One-minute English

ਸੈਸ਼ਨ 14

How many meanings does ‘hard’ have?
In today's video we look at five different ways you can use it.

ਸ਼ਬਦ ‘hard’ ਦੇ ਕਿੰਨੇ ਅਰਥ ਹਨ?
ਅੱਜ ਦੀ ਵੀਡੀਓ ਵਿੱਚ ਅਸੀਂ ਸਿੱਖਾਂਗੇ ‘hard’ ਸ਼ਬਦ ਦੀ ਵਰਤੋਂ ਦੇ ਪੰਜ ਅਲੱਗ-ਅਲੱਗ ਤਰੀਕੇ।

Session 14 score

0 / 5

  • 0 / 5
    ਕਿਰਿਆ/ਕੰਮ 1

ਕਿਰਿਆ/ਕੰਮ 1

5 ways to use 'hard'

How many meanings does ‘hard’ have?
In today's video we look at five different ways you can use it.

ਸ਼ਬਦ ‘hard’ ਦੇ ਕਿੰਨੇ ਅਰਥ ਹਨ?
ਅੱਜ ਦੀ ਵੀਡੀਓ ਵਿੱਚ ਅਸੀਂ ਸਿੱਖਾਂਗੇ ‘hard’ ਸ਼ਬਦ ਦੀ ਵਰਤੋਂ ਦੇ ਪੰਜ ਅਲੱਗ-ਅਲੱਗ ਤਰੀਕੇ।

Watch the video and read our language summary to answer the questions in the quiz.

Show transcript Hide transcript

Hello everyone, I’m Sam from BBC Learning English, and today we’re looking at 5 different ways to use the word 'hard'.

As an adjective, describing a thing, it can mean:

• the opposite of 'soft', for example: 'Wood is hard'.

• the opposite of 'easy', for example: 'The exam was hard'.

• or something that involves effort: 'Running a marathon is hard'.

As an adverb, describing an action, it can mean:

• to do something using energy, such as: 'She works hard'.

• or to use force, for example: 'He hit the ball hard'.

Just be careful not to use 'hardly' in these cases, as it has a different meaning!

So, not too hard, is it?

Function/ਵਰਤੋਂ

ਇੱਕ ਵਿਸ਼ੇਸ਼ਣ ਦੇ ਰੂਪ ਵਿੱਚ ਇਹ ਨਾਂਵ ਦੀ ਵਿਸ਼ੇਸ਼ਤਾ ਦੱਸਣ ਵਾਲਾ ਸ਼ਬਦ ਹੋ ਸਕਦਾ ਹੈ, ਇਸਦੇ ਅਰਥ ਹੋ ਸਕਦੇ ਹਨ:

• ਨਰਮ 'soft' ਦੇ ਵਿਰੋਧੀ ਸ਼ਬਦ ਦੇ ਰੂਪ ਵਿੱਚ ਵਰਤ ਸਕਦੇ ਹਾਂ। 
Wood is hard.
The bed is too hard – I’m not sure I can sleep here.

• 'easy' ਦੇ ਵਿਰੋਧੀ ਸ਼ਬਦ 'difficult' ਦੀ ਥਾਂ ਵੀ ਵਰਤ ਸਕਦੇ ਹਾਂ। 
The exam was hard.
I think grammar is hard – I study all the time, and still don’t understand it.

• ਜਾਂ ਅਜਿਹੀ ਸਥਿਤੀ ਵਿੱਚ ਵਰਤ ਸਕਦੇ ਹਾਂ ਜਦੋਂ ਦੱਸਣਾ ਹੋਵੇ ਕਿ ਕਿਸੇ ਕੰਮ ਲਈ ਖਾਸ ਮਿਹਨਤ ਦੀ ਲੋੜ ਹੈ। 
Running a marathon is hard.
Learning a new language is hard.

ਇੱਕ ਕਿਰਿਆ ਵਿਸ਼ੇਸ਼ਣ ਦੇ ਰੂਪ ਵਿੱਚ ਇਹ ਕਿਰਿਆ ਦੀ ਵਿਸ਼ੇਸ਼ਤਾ ਦੱਸਣ ਵਾਲਾ ਸ਼ਬਦ ਹੋ ਸਕਦਾ ਹੈ, ਇਸਦੇ ਅਰਥ ਹੋ ਸਕਦੇ ਹਨ:

• ਕਿਸੇ ਕੰਮ ਨੂੰ ਮਿਹਨਤ ਨਾਲ ਕੀਤੇ ਜਾਣ ਬਾਰੇ ਦੱਸਣ ਲਈ:
She works hard.
We danced hard all night!

• ਜਾਂ ਕਿਸੇ ਕੰਮ ਨੂੰ ਤਾਕਤ ਨਾਲ ਕੀਤੇ ਜਾਣ ਬਾਰੇ ਦੱਸਣ ਲਈ:
He hit the ball hard.
She banged her fist hard on the table. She was really angry!

5 ways to use 'hard'

5 Questions

ਵਾਕਾਂ ਨੂੰ ‘hard’ ਸ਼ਬਦ ਦੇ ਸਹੀ ਸੰਯੁਕਤ ਰੂਪ ਨਾਲ ਜੋੜੋ।

ਵਧਾਈ ਹੋਵੇ ਤੁਸੀਂ ਕੁਇਜ਼ ਪੂਰਾ ਕਰ ਲਿਆ
Excellent! Great job! Bad luck! ਤੁਹਾਡੇ ਵੱਲੋਂ ਹਾਸਲ ਕੀਤੇ ਗਏ ਅੰਕ:
x / y

5 ways to use 'hard'

5 Questions

ਵਾਕਾਂ ਨੂੰ ‘hard’ ਸ਼ਬਦ ਦੇ ਸਹੀ ਸੰਯੁਕਤ ਰੂਪ ਨਾਲ ਜੋੜੋ।

ਵਧਾਈ ਹੋਵੇ ਤੁਸੀਂ ਕੁਇਜ਼ ਪੂਰਾ ਕਰ ਲਿਆ
Excellent! Great job! Bad luck! ਤੁਹਾਡੇ ਵੱਲੋਂ ਹਾਸਲ ਕੀਤੇ ਗਏ ਅੰਕ:
x / y

Extension:

'Hard' or 'hardly'?

‘Hard’, ਨੂੰ ਜਦੋਂ ਵੀ ਕਿਰਿਆ ਵਿਸ਼ੇਸ਼ਣ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ ਤਾਂ ‘hardly’ ਸ਼ਬਦ ਦਾ ਭੁਲੇਖਾ ਪਾਉਂਦਾ ਹੈ।  ਭੁਲੇਖੇ ਦਾ ਕਾਰਨ ਹੈ ਜਦੋਂ ਅੰਗਰੇਜ਼ੀ ਵਿੱਚ ਕਿਰਿਆ ਵਿਸ਼ੇਸ਼ਣ ਬਣਾਉਣ ਲਈ ਵਿਸ਼ੇਸ਼ਣ ਨਾਲ
‘-ly’ ਨੂੰ ਜੋੜਿਆ ਜਾਂਦਾ ਹੈ ਪਰ ਇਹ ਇੱਕ ਵੱਖਰਾ ਰੂਪ ਹੈ। 

‘Hardly’ ਸ਼ਬਦ ਦਾ ਅਰਥ ‘hard’ ਦੇ ਵਿਸ਼ੇਸ਼ਣ ਨਾਲੋਂ ਪੂਰੀ ਤਰ੍ਹਾਂ ਵੱਖਰਾ ਹੈ। ‘Hardly’ ਇੱਕ ਕਿਰਿਆ ਵਿਸ਼ੇਸ਼ਣ ਵੀ ਹੈ ਇਸਲਈ ਇਹ ਕਿਰਿਆ ਨੂੰ ਵੀ ਦਰਸਾਉਂਦਾਹੈ, ਪਰ ਇਸਦਾ ਅਰਥ ਹੈ ‘ਬਹੁਤ ਜ਼ਿਆਦਾ ਨਹੀਂ’ ਜਾਂ ‘ਬਹੁਤ ਘੱਟ’.

Examples:
I hardly speak to my neighbour. He’s not very friendly!
We hardly ever see our grandparents because they live a long way away. 

Interesting facts
OME India Episode 14

OME India Episode 14

Conversation Cards

English_learning_POST_new.png