ਸੈਸ਼ਨ 24

Listen to find out how to talk about your habits.
ਕਿਸੇ ਨੂੰ ਆਪਣੀਆਂ ਆਦਤਾਂ ਬਾਰੇ ਅੰਗਰੇਜ਼ੀ ਵਿੱਚ ਦੱਸਣਾ ਸਿੱਖਣ ਲਈ ਸੁਣੋ। 

Session 24 score

0 / 3

  • 0 / 3
    ਕਿਰਿਆ/ਕੰਮ 1

ਕਿਰਿਆ/ਕੰਮ 1

How do I talk about my habits?

Listen to find out how to talk about your habits.
ਕਿਸੇ ਨੂੰ ਆਪਣੀਆਂ ਆਦਤਾਂ ਬਾਰੇ ਅੰਗਰੇਜ਼ੀ ਵਿੱਚ ਦੱਸਣਾ ਸਿੱਖਣ ਲਈ ਸੁਣੋ।

 

ਆਪਣੇ ਜੁਆਬ ਚੈੱਕ ਕਰਨ ਲਈ ਸੁਣੋ। ਫ਼ਿਰ ਲਿਖਤੀ ਸਕ੍ਰਿਪਟ ਨਾਲ ਤੁਲਣਾ ਕਰੋ।

Show transcript Hide transcript

ਰਾਜਵੀਰ
ਹੈਲੋ How do I… ਵਿੱਚ ਤੁਹਾਡਾ ਸਵਾਗਤ ਹੈ। ਮੇਰਾ ਨਾਮ ਰਾਜਵੀਰ ਹੈ ਅਤੇ ਮੇਰੇ ਨਾਲ ਹੈ ਸ਼ਾਨ।

Sian
Hi, everybody!

ਰਾਜਵੀਰ
ਅੱਜ ਦੇ ਐਪੀਸੋਡ ਵਿੱਚ ਅਸੀਂ ਸਿੱਖਾਂਗੇ ਕਿਸੇ ਨੂੰ ਆਪਣੀਆਂ ਆਦਤਾਂ ਬਾਰੇ ਅੰਗਰੇਜ਼ੀ ਵਿੱਚ ਕਿਸ ਤਰ੍ਹਾਂ ਦੱਸੀਏ। ਇਹਨਾਂ ਲੋਕਾਂ ਨੂੰ ਸੁਣੋ ਇਹ ਕਸਰਤ exercise ਸੰਬੰਧੀ ਆਪਣੀਆਂ ਆਦਤਾਂ ਬਾਰੇ ਦੱਸ ਰਹੇ ਹਨ। ਜੇ ਪੂਰੀ ਤਰ੍ਹਾਂ ਨਾ ਵੀ ਸਮਝ ਆਵੇ ਤਾਂ ਵੀ ਕੋਈ ਗੱਲ ਨਹੀਂ ਅਸੀਂ ਸਮਝਣ ਵਿੱਚ ਤੁਹਾਡੀ ਮਦਦ ਕਰਾਂਗੇ। ਤੁਸੀਂ ਸਿਰਫ਼ ਇੰਨਾ ਸਮਝੋ ਕਿ ਕੌਣ ਸਭ ਤੋਂ ਵੱਧ ਕਸਰਤ ਕਰਦਾ ਹੈ।

I exercise once or twice a week.

I exercise every day.

I never exercise.

I hardly ever exercise.

ਰਾਜਵੀਰ
ਇਹਨਾਂ ਵਿੱਚ ਦੂਸਰੀ ਲੜਕੀ ਸਭ ਤੋਂ ਜ਼ਿਆਦਾ ਕਸਰਤ ਕਰਦੀ ਹੈ ਕਿਉਂਕਿ ਉਹ ਰੋਜ਼ਾਨਾ ਕਸਰਤ ਕਰਦੀ ਹੈ।

So, Sian, shall we look at the language we can use to talk about habits.

Sian
Yes, so first we can see that they all used the present simple tense – so this is how we usually talk about habits.

ਰਾਜਵੀਰ
ਅਸੀਂ ਆਪਣੀਆਂ ਆਦਤਾਂ ਬਾਰੇ ਦੱਸਣ ਲਈ ਸਧਾਰਨ ਵਰਤਮਾਨ ਕਾਲ ‘present simple tense’ ਦੀ ਵਰਤੋਂ ਕਰਦੇ ਹਾਂ ਦੱਸਣ ਲੱਗਿਆਂ ਅਸੀਂ ਅਕਸਰ ਇਹ ਵੀ ਦੱਸਦੇ ਹਾਂ ਕਿ ਅਸੀਂ ਕੋਈ ਕੰਮ ਕਿੰਨੀ ਕੁ ਵਾਰੀ ਕਰਦੇ ਹਾਂ ਇਸ ਲਈ ਗਿਣਨਯੋਗ ਕਿਰਿਆ ਵਿਸ਼ੇਸ਼ਣ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਵਿਸ਼ੇਸ਼ਣ ਨੂੰ ਸਮਝਣ ਲਈ ਇਹ ਵਾਕ ਦੁਬਾਰਾ ਸੁਣਦੇ ਹਾਂ। 

I never exercise.

Sian
Ok so they use the adverb 'never' which means 'not at any time'. And the opposite of 'never is 'always' – this means 'at all times'

ਰਾਜਵੀਰ
ਤੁਸੀਂ ਧਿਆਨ ਦਿੱਤਾ ਕਿ ਵਾਕ ਵਿੱਚ ਕਿਰਿਆ ਵਿਸ਼ੇਸ਼ਣ ਕਿਥੇ ਲਗਾਇਆ ਗਿਆ ਸੀ? ਜੀ ਕਰਤਾ ਅਤੇ ਕਿਰਿਆ ਦੇ ਵਿਚਕਾਰ।

I never exercise

I always exercise

Sian
But can you remember the adverb that you heard to mean 'almost never' ? PAUSE Let's listen again to find out.

I hardly ever exercise.

ਰਾਜਵੀਰ
ਜਿਸ ਚੀਜ਼ ਨੂੰ ਅਸੀਂ ਨਾ ਮਾਤਰ ਹੀ ਕਰਦੇ ਹੋਈਏ ਉਸ ਬਾਰੇ ਦੱਸਣ ਲਈ ਅਸੀਂ 'hardly ever' ਸ਼ਬਦਾਂ ਦੀ ਵਰਤੋਂ ਕਰਦੇ ਹਾਂ। Let's practise the pronunciation Sian.

Sian
Repeat after me.

hardly ever

I hardly ever exercise


ਰਾਜਵੀਰ
ਅਸੀਂ ਹੋਰ ਕਿਰਿਆ ਵਿਸ਼ੇਸ਼ਣ ਵੀ ਇਸਤੇਮਾਲ ਕਰ ਸਕਦੇ ਹਾਂ ਜਿਵੇਂ ਕਿ ਜੇ ਕਹਿਣਾ ਹੋਵੇ ਕਿ ‘ਕਈ ਵਾਰ’ ਤਾਂ ਸ਼ਬਦ'sometimes' ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ‘ਅਕਸਰ’ ਬਾਰੇ ਦੱਸਣ ਲਈ ‘often’ ਸ਼ਬਦ ਲਗਾਓ।

Sian
And they also go between the subject and the verb. Let's practise the pronunciation. Repeat after me. 

I sometimes exercise. 

I often exercise. 

ਰਾਜਵੀਰ
ਅਸੀਂ ਦਿਨਾਂ ਬਾਰੇ ਵੀ ਦੱਸ ਸਕਦੇ ਹਾਂ ਕਿ ਕੋਈ ਕੰਮ ਕਿੰਨੇ ਦਿਨ ਕਰਦੇ ਹਾਂ, ਹੈ ਨਾ?

Sian
Yes, so if you do something all the days of the week, you can use 'every day' but careful the position of this is different. Where does it go? Let's listen again.

I exercise every day    .

ਰਾਜਵੀਰ
ਤਾਂ ਹਰ ਰੋਜ਼'every day' ਕਿਰਿਆ ਤੋਂ ਬਾਅਦ ਜੋੜਿਆ ਜਾਂਦਾ ਹੈ। ਅਸੀਂ ਇਸ ਨੂੰ ਵਾਕ ਦੀ ਸ਼ੁਰੂਆਤ ਵਿੱਚ ਲਗਾ ਸਕਦੇ ਹਾਂ। ਜਿਵੇਂ ਕਿ: Every day I do exercise.

Sian
But if you want to say that you do something one time or two times a week we use 'once a week' or twice a week'. Let's practise the pronunciation. Repeat after me.

once a week.

twice a week.

I exercise twice a week.

ਰਾਜਵੀਰ
ਅਤੇ ਜੇਕਰ ਤੁਸੀਂ ਕੋਈ ਕੰਮ ਹਫ਼ਤੇ ਵਿੱਚ ਇਕ ਵਾਰ ਕਰਦੇ ਹੋ ਤਾਂ ਇਸ ਨੂੰ ਦੱਸਣ ਲਈ ‘once’  ਸ਼ਬਦ ਦਾ ਇਸਤੇਮਾਲ ਕੀਤਾ ਜਾਵੇਗਾ, ਜੇ ਦੋ ਵਾਰ ਹੋਵੇ ਤਾਂ  ‘twice’  ਸ਼ਬਦ ਦੀ ਵਰਤੋਂ ਕੀਤੀ ਜਾਵੇਗੀ। ਅਸੀਂ ਬਸ ਕੋਈ ਵੀ ਨੰਬਰ ਦੱਸ ਕੇ ਨਾਲ times ਸ਼ਬਦ ਜੋੜਨਾ ਹੈ। ਜਿਵੇਂ  ਜੇ ਕਹਿਣਾ ਹੋਵੇ ਮੈਂ ਹਫ਼ਤੇ ਵਿੱਚ ਪੰਜ ਦਿਨ ਕਸਰਤ ਕਰਦਾ ਹਾਂ ਤਾਂ ਅਸੀਂ ਕਹਾਂਗੇ:  

I exercise five times a week.

ਰਾਜਵੀਰ
ਹੁਣ ਤੁਹਾਨੂੰ ਆਪਣੀਆਂ ਆਦਤਾਂ ਬਾਰੇ ਅੰਗਰੇਜ਼ੀ ਵਿੱਚ ਦੱਸਣਾ ਆਉਂਦਾ ਹੈ ਚਲੋ ਕੁਝ ਅਭਿਆਸ ਕਰਦੇ ਹਾਂ।

ਸੋਚੋ ਕਿ ਤੁਹਾਨੂੰ ਪੁੱਛਿਆ ਗਿਆ ਹੈ ਕਿ ਤੁਸੀਂ ਇੰਗਲਿਸ਼ ਕਿੰਨੇ ਕੁ ਦਿਨ ਪੜ੍ਹਦੇ ਹੋ? ਦੱਸੋ ਕਿ ਹਫ਼ਤੇ ਵਿੱਚ ਤਿੰਨ ਦਿਨ ਅੰਗਰੇਜ਼ੀ ਪੜ੍ਹਦੇ ਹੋ। ਤੁਸੀਂ ਜੋ ਵੀ ਕਹੋ ਉਸ ਨੂੰ ਚੈੱਕ ਕਰਨ ਲਈ ਸ਼ਾਨ ਦੀ ਗੱਲ ਸੁਣ ਲੈਣਾ।

Sian
I study English three times a week.

ਰਾਜਵੀਰ
ਕੀ ਤੁਸੀਂ ਇਸੇ ਤਰ੍ਹਾਂ ਕਿਹਾ? ਆਪਣੇ ਦੌਸਤ ਨੂੰ ਦੱਸੋ ਕਿ ਤੁਸੀਂ ਕੌਫ਼ੀ ਕਦੇ ਹੀ ਪੀਂਦੇ ਹੋ। ਕਿਰਿਆ ਵਿਸ਼ੇਸ਼ਣ ਨੂੰ ਵਾਕ ਵਿੱਚ ਸੋਚ ਸਮਝਕੇ ਜੋੜਨਾ।

Sian
I hardly ever drink coffee.

ਰਾਜਵੀਰ
Did you say the same?

Sian
Well done! Hopefully you always study English with us!

ਰਾਜਵੀਰ
And you can  visit our website every day!  See you next time. Bye.

Sian
Bye, everyone!

Learn more!

1. ਅੰਗਰੇਜ਼ੀ  ਵਿੱਚ ਆਦਤਾਂ ਬਾਰੇ ਗੱਲ ਕਰਨ ਲਈ ਕਿਸ ਕਾਲ 'tense' ਦੀ ਵਰਤੋਂ ਕੀਤੀ ਜਾਂਦੀ ਹੈ?
ਇਸ ਲਈ ਅਸੀਂ ਜ਼ਿਆਦਾਤਰ ਸਧਾਰਨ ਵਰਤਮਾਨ ਕਾਲ 'present simple tense' ਦੀ ਵਰਤੋਂ ਕਰਦੇ ਹਾਂ। 

  • I eat rice every day.

2. ਇਹ ਦੱਸਣ ਲਈ ਕਿ ਕੋਈ ਕੰਮ ਕਿੰਨੀ ਵਾਰ ਕੀਤਾ ਜਾਂਦਾ ਹੈ, ਕਿਸ ਕਿਰਿਆ ਵਿਸ਼ੇਸ਼ਣ ਦੀ ਵਰਤੋਂ ਕੀਤੀ ਜਾਂਦੀ ਹੈ?
ਅਸੀਂ ਗਿਣਨਯੋਗ ਕਿਰਿਆ  ਵਿਸ਼ੇਸ਼ਣਾ ਦੀ ਵਰਤੋਂ ਕਰਦੇ ਹਾਂ ਅਤੇ ਇਹ ਕਰਤਾ ਅਤੇ ਕਿਰਿਆ ਦੇ ਦਰਮਿਆਨ ਆਉਂਦੇ ਹਨ।

  • I never eat fast food
  • I often read in bed.
  • I hardly ever eat chocolate.

3. ਜੇਕਰ ਇਹ ਦੱਸਣਾ ਹੋਵੇ ਕਿ ਕੋਈ ਕੰਮ ਹਫ਼ਤੇ ਵਿੱਚ ਕਿੰਨੀ ਵਾਰ ਕੀਤਾ ਜਾਂਦਾ ਹੈ ਅਸੀਂ ਕਿਸ ਵਾਕ ਦੀ ਵਰਤੋਂ ਕਰਦੇ ਹਾਂ?
ਜੇਕਰ ਤੁਸੀਂ ਕੋਈ ਕੰਮ ਹਰ ਰੋਜ਼ ਕਰਦੇ ਹੋ ਤਾਂ 'every day' ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਵਾਕ ਦੇ ਸ਼ੁਰੂ ਵਿੱਚ ਜਾਂ ਅੰਤ ਵਿੱਚ ਜੋੜੇ ਜਾਂਦੇ ਹਨ।

  • I have a shower every day.

ਤੁਸੀਂ ਇਹ ਦੱਸਣ ਲਈ ਕਿ ਕੋਈ ਕੰਮ ਹਫ਼ਤੇ ਵਿੱਚ ਕਿੰਨੀ ਵਾਰ ਕਰਦੇ ਹੋ ਗਿਣਤੀ ਦੱਸੋ ਅਤੇ ਇਸ ਤੋਂ ਬਾਅਦ 'times a week' ਸ਼ਬਦ ਨਾਲ ਜੋੜੋ। ਜੇਕਰ ਤੁਸੀਂ ਕੋਈ ਕੰਮ ਦੋ ਵਾਰ ਕਰਦੇ ਹੋ 'twice a week' ਸ਼ਬਦਾਂ ਦੀ ਵਰਤੋਂ ਕਰ ਸਕਦੇ ਹੋ ਅਤੇ ਇਸੇ ਤਰਾਂ ਹਫ਼ਤੇ ਨੂੰ ਦਿਨ ਅਤੇ ਮਹੀਨੇ ਨਾਲ ਬਦਲ ਵੀ ਸਕਦੇ ਹੋ। 

  • I play football once a week.
  • I go to the cinema three times a month.
  • I eat out twice a month.

How do I talk about my habits?

3 Questions

Complete the gaps in these sentences.
ਇੰਨਾਂ ਵਾਕਾਂ ਵਿੱਚ ਖਾਲੀ ਥਾਵਾਂ ਭਰੋ। 

ਵਧਾਈ ਹੋਵੇ ਤੁਸੀਂ ਕੁਇਜ਼ ਪੂਰਾ ਕਰ ਲਿਆ
Excellent! Great job! Bad luck! ਤੁਹਾਡੇ ਵੱਲੋਂ ਹਾਸਲ ਕੀਤੇ ਗਏ ਅੰਕ:
x / y

Join the conversation on our Facebook group!
ਸਾਡਾ ਫ਼ੇਸਬੁੱਕ ਗਰੁੱਪ ਜੁਆਇਨ ਕਰੋ ਅਤੇ ਗੱਲਬਾਤ ਦਾ ਹਿੱਸਾ ਬਣੋ।

Join us for our next episode of How do I…, when we will learn more useful language and practise your listening skills.
How do I…,ਦੀ ਅਗਲੀ ਕੜੀ ਵਿੱਚ ਸਾਡੇ ਨਾਲ ਫ਼ੇਰ ਜੁੜੋ। ਜਿਥੇ ਅਸੀਂ ਸਿੱਖਾਂਗੇ ਹੋਰ ਵਰਤੋਂਯੋਗ ਅੰਗਰੇਜ਼ੀ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

Session Vocabulary

  • always
    ਹਮੇਸ਼ਾਂ

    often
    ਅਕਸਰ

    sometimes
    ਕਈ ਵਾਰ

    hardly ever
    ਕਦੇ ਹੀ

    never
    ਕਦੀ ਵੀ ਨਹੀਂ 

    once
    ਇੱਕ ਵਾਰ

    twice
    ਦੋ ਵਾਰ

    three times
    ਤਿੰਨ ਵਾਰ