1

Unidade 1: One-minute English

Selecione a unidade desejada

  1. 1 One-minute English

Lição 13

In today's One-minute English Phil will explain how to use 'too' and 'very'.
ਅੱਜ One-minute English ਵਿੱਚ ਫ਼ਿਲ ਦੱਸੇਗਾ 'too' ਅਤੇ 'very' ਦੀ ਸਹੀ ਵਰਤੋਂ ਕੀ ਹੈ।

Pontos alcançados nesta lição

0 / 3

  • 0 / 3
    Atividade 1

Atividade 1

Too and very

In today's One-minute English Phil will explain how to use too and very.
ਅੱਜ One-minute English ਵਿੱਚ ਫ਼ਿਲ ਦੱਸੇਗਾ 'too' ਅਤੇ 'very' ਦੀ ਸਹੀ ਵਰਤੋਂ ਕੀ ਹੈ।

Watch the video and read our language summary to answer the questions in the quiz.

Mostre a transcrição Oculte a transcrição

Hi, I’m Phil from BBC Learning English. Today I’m going to tell you how to use 'too' and 'very'.

They are both intensifiers – but they don’t mean the same thing. We use very to make an adjective, or an adverb stronger. So we can say, The building is very old. That could be a good thing. It's beautiful. Or it could be a bad thing - it's falling down.

Or it might not matter. If we use too (with two Os), then it means it's a problem. Could say, It's too easy. It means ‘it’s a waste of time’. It’s a problem! It’s not too difficult – in fact, it’s very easy. Just remember that if we use too, it’s a problem.



Function/ਵਰਤੋਂ 

Very

Very ਕਿਸੇ ਵਿਸ਼ੇਸ਼ਣ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰਦਾ ਹੈ। ਧਿਆਨ ਦਿਓ ਕਿਸੇ ਸ਼ਬਦ ਨਾਲ very ਸ਼ਬਦ ਦੀ ਵਰਤੋਂ ਉਸਦੇ ਚੰਗੇ ਜਾਂ ਮਾੜੇ ਹੋਣ ਬਾਰੇ ਨਹੀਂ ਦਰਸਾਉਂਦੀ ਹੈ।

  • The building is very old.

ਇਹ ਕੋਈ ਚੰਗੀ ਚੀਜ਼/ਗੱਲ ਵੀ ਹੋ ਸਕਦੀ ਹੈ: 'the building is old and beautiful'. ਇਹ ਕੋਈ ਨਕਾਰਾਤਮਕ ਚੀਜ਼/ਗੱਲ ਵੀ ਹੋ ਸਕਦੀ ਹੈ: 'the building is old and falling down'.

Too

ਜਦੋਂ ਅਸੀਂ too ਸ਼ਬਦ ਦੀ ਵਰਤੋਂ ਕਰਦੇ ਹਾਂ ਤਾਂ ਇਸ ਦਾ ਮਤਲਬ ਹੈ ਕਿ ਕੋਈ ਸਮੱਸਿਆ ਹੈ। 

  • The building is too old.

ਇਹ ਇੱਕ ਨਾਂਹ-ਪੱਖੀ ਤੱਥ ਹੈ। ਬਿਲਡਿੰਗ ਬਹੁਤ ਪੁਰਾਣੀ ਹੈ। ਹੋ ਸਕਦਾ ਹੈ ਇਹ ਡਿੱਗ ਜਾਵੇ ਅਤੇ ਖ਼ਤਰਨਾਕ ਹੋਵੇ।

Structure/ਵਾਕ ਬਣਤਰ

Too ਅਤੇ very ਦੋਨੋਂ ਵਾਧਾ ਕਰਨ ਵਾਲੇ ਸ਼ਬਦ ਹਨ,ਇਹ ਵਿਸ਼ੇਸ਼ਣ ਅਤੇ ਕਿਰਿਆ ਵਿਸ਼ੇਸ਼ਣ ਤੋਂ ਪਹਿਲਾਂ ਲਗਾਏ ਜਾਂਦੇ ਹਨ। 

  • This recipe is very quick to make.
  • If you use a microwave, you can cook very quickly.
  • The chef is too quick, I can't see what she is doing.
  • If you eat too quickly, you can get indigestion.

Game: too and very

3 Questions

ਤੁਸੀਂ ਜੋ ਸਿੱਖਿਆ ਚੈੱਕ ਕਰਨ ਲਈ ਕੁਇਜ਼ ਖੇਡੋ।

Parabéns! Você completou o exercício.
Excellent! Excelente! Bad luck! Você acertou:
x / y

Interesting facts

OME_India_Episode_13  OME_India_Episode_13OME_India_Episode_13

Conversation Cards

Convo cards link.JPG