Lição 1

Millions of people finish their messages with an X, which means ‘kiss’ in English. Learn how X came to mean ‘kiss’ in today’s episode of Listen Here!

ਹਜ਼ਾਰਾਂ ਲੋਕ ਲਿਖਤੀ ਸੁਨੇਹਿਆਂ ਦੇ ਆਖ਼ੀਰ ਵਿੱਚ X ਲਿਖਦੇ ਹਨ, ਇਸ ਦਾ ਅੰਗਰੇਜ਼ੀ ਵਿੱਚ ਅਰਥ ਹੈ ਚੁੰਮਣ ‘kiss’. ‘X’ ਦਾ ਅਰਥ ‘kiss’ ਕਿਸ ਤਰ੍ਹਾਂ ਹੋ ਗਿਆ ਜਾਣਨ ਲਈ ਸੁਣੋ Listen Here ਦਾ ਅੱਜ ਦਾ ਐਪੀਸੋਡ।

Lições desta unidade

Pontos alcançados nesta lição

0 / 3

  • 0 / 3
    Atividade 1

Atividade 1

Why does X mean ‘kiss’ in English?

Millions of people finish their messages with an X, which means ‘kiss’ in English. Learn how X came to mean ‘kiss’ in today’s episode of Listen Here!

ਹਜ਼ਾਰਾਂ ਲੋਕ ਲਿਖਤੀ ਸੁਨੇਹਿਆਂ ਦੇ ਆਖ਼ੀਰ ਵਿੱਚ X ਲਿਖਦੇ ਹਨ, ਇਸ ਦਾ ਅੰਗਰੇਜ਼ੀ ਵਿੱਚ ਅਰਥ ਹੈ ਚੁੰਮਣ ‘kiss’. ‘X’ ਦਾ ਅਰਥ ‘kiss’ ਕਿਸ ਤਰ੍ਹਾਂ ਹੋ ਗਿਆ ਜਾਣਨ ਲਈ ਸੁਣੋ Listen Here ਦਾ ਅੱਜ ਦਾ ਐਪੀਸੋਡ।

Before you listen!Consider the following questions:

- How long have people been speaking your native language?
- Does your language ‘borrow’ words or symbols from other languages? What are they?

Listen to the audio and take the quiz.

Mostre a transcrição Oculte a transcrição

ਰਾਜਵੀਰ
Hello! Welcome to Listen Here! ਮੈਂ ਰਾਜਵੀਰ ਅਤੇ ਮੇਰੇ ਨਾਲ ਹੈ ਟੌਮ। ਅੰਗਰੇਜ਼ੀ ਸਿੱਖਣ ਲਈ ਹਮੇਸ਼ਾਂ ਖ਼ਬਰਾਂ ਸੁਣਨ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਖ਼ਬਰ ਜਗਤ ਵਿੱਚ ਵਰਤੀ ਜਾਂਦੀ ਅੰਗਰੇਜ਼ੀ ਭਾਸ਼ਾ ਸਮਝਣ ਵਿੱਚ ਮਦਦ ਕਰਾਂਗੇ।

Tom

And I’m Tom! Hi everybody.

ਰਾਜਵੀਰ
ਅੱਜ ਅਸੀਂ ਲਿਖਤੀ ਸੁਨੇਹਿਆਂ ਦੇ ਆਖ਼ੀਰ ਵਿੱਚ ਲਿਖੇ ਜਾਂਦੇ ਸ਼ਬਦ ‘X’ ਬਾਰੇ ਗੱਲ ਕਰਾਂਗੇ ਕਿ ਇਸ ਦਾ ਅਰਥ ‘kiss’ ਕਿਸ ਤਰ੍ਹਾਂ ਬਣ ਗਿਆ। Do you put Xs on the end of your messages, Tom?

Tom
I do, actually, yes, but only with my mother!

ਰਾਜਵੀਰ
ਇਸ ਨੂੰ ਸਮਝਣ ਲਈ BBC Radio 4 ਦੇ ਪ੍ਰੋਗਰਾਮ Word of Mouth  ਵਿੱਚੋਂ ਇੱਕ ਖ਼ਬਰ ਸੁਣਦੇ ਹਾਂ। ਸਭ ਤੋਂ ਪਹਿਲਾਂ ਕਿਸ ਸਾਲ ਵਿੱਚ ਕਿਹੜੀ ਚਿੱਠੀ ਉੱਤੇ ‘x’ ਸ਼ਬਦ ਲਿਖਿਆ ਗਿਆ ਸੀ? ਅਤੇ ਇਸ ਵਿੱਚ ਕਿੰਨੀ ਵਾਰ  ਇਹ ਸ਼ਬਦ ਵਰਤਿਆ ਗਿਆ ਚੁੰਮਣ ਦਿੱਤੇ ਗਏ ਸਨ। ਗਿਣਤੀ ਕਰਨ ਲਈ ਧਿਆਨ ਨਾਲ ਸੁਣੋ!

Woman
Well, we’ve been adding Xs, for kisses, at the bottom of our letters, since at least 1763, so the very first one we know of had seven Xs!

Tom
She said ‘since at least 1763!’

ਰਾਜਵੀਰ
Wow! More than 250 years ago! And she said there were seven Xs!

Tom
That’s right! ‘X’ starts with a vowel sound.
Often, words which begin with vowel sounds can take the last sound of the word which comes before. ‘Seven Xs’, then, is pronounced ‘seveNexes’. I could also say ‘seveNever’.
Listen again for ‘seveNexes’. Which verb and preposition come before?

Woman

Well, we’ve been adding Xs, for kisses, at the bottom of our letters, since at least 1763, so the very first one we know of had seven Xs!

Tom
She said ‘the very first one we know of’.

ਰਾਜਵੀਰ
ਤਾਂ ਅਸੀਂ know of ਸ਼ਬਦਾਂ ਦੀ ਵਰਤੋਂ ਕਰਦੇ ਹਾਂ ਜਦੋਂ ਦੱਸਣਾ ਹੋਵੇ ਕਿ ਕਿਸੇ ਚੀਜ਼ ਬਾਰੇ ਸੁਣਿਆ ਤਾਂ ਹੈ ਪਰ ਉਸ ਬਾਰੇ ਪੂਰੀ ਜਾਣਕਾਰੀ ਨਹੀਂ।

Tom
So, we know of a piece of evidence – this is the old letter which contains Xs.

ਰਾਜਵੀਰ
ਇਹ know about ਤੋਂ ਅਲੱਗ ਹੈ, know about, ਦਾ ਮਤਲਬ ਹੈ ਕਿਸੇ ਚੀਜ਼ ਬਾਰੇ ਵਿਸਥਾਰ ਵਿੱਚ ਜਾਣਕਾਰੀ ਹੋਣਾ।

Tom
We know of the letter, but we still don’t understand our main question! We need to know about X. Why does X mean kiss in English?

ਰਾਜਵੀਰ
Let’s listen to the rest of the clip for the answer! ਸ਼ਬਦ X ਹੋਂਦ ਵਿੱਚ ਕਿਥੋਂ ਆਇਆ ਅਤੇ ਇਸ ਦਾ ਸਹੀ ਉਚਾਰਣ ਕੀ ਹੈ?

Woman
We get X from the Roman alphabet, which got it from the Greek alphabet, pronounced ‘kss’. And the romans certainly found it good for…

Man
Oh! That’s nearly a kiss, isn’t it?!

Woman
Yeah, it is, isn’t it? I think a penny’s just dropped there.

Tom
So, X comes from the Roman alphabet! And they pronounced it ‘kss’.

ਰਾਜਵੀਰ
Exactly! The Roman alphabet ਮਤਲਬ ਇੱਕ ਰੋਮਨ ਅੱਖਰ। ਚਲੋ ਦੁਬਾਰਾ ਸੁਣਦੇ ਹਾਂ। ਦੋਨਾਂ ਪੇਸ਼ਕਰਤਾਵਾਂ ਨੇ ਆਪਣੀ ਸਮਝ ਦੀ ਪੁਸ਼ਟੀ ਕਰਨ ਲਈ ਕਿਹੜੇ ਪ੍ਰਸ਼ਨਾਂ ਦਾ ਇਸਤੇਮਾਲ ਕੀਤਾ?

Woman
We get X from the Roman alphabet, which got it from the Greek alphabet, pronounced ‘kss’. And the Romans certainly found it good for…

Man
Oh! That’s nearly a kiss, isn’t it?!

Woman
Yeah, it is, isn’t it?

ਰਾਜਵੀਰ
ਇੰਨ੍ਹਾ ਨੇ ਟੈਗ ਪ੍ਰਸ਼ਨਾਂ ਦਾ ਇਸਤੇਮਾਲ ਕੀਤਾ। ਵਾਕ ਤੋਂ ਬਾਅਦ ਤਿੰਨ ਪ੍ਰਸ਼ਨ ਆਏ।

Tom
So, after ‘it is’, we could say ‘isn’t it’. 


ਰਾਜਵੀਰ
ਸਹੀਂ! ਦੋਨਾਂ ਪ੍ਰਸ਼ਨਾਂ ਉੱਤੇ ਜ਼ੋਰ ਦਿੱਤਾ ਗਿਆ ਤਾਂ ਕਿ ਸੁਣਨ ਵਾਲਾ ਜੁਆਬ ਦੇਵੇ। ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਹੁੰਗਾਰਾ ਭਰੇ। ਉਹਨਾਂ ਦਾ ਲਹਿਜ਼ਾ ਵੀ ਥੋੜ੍ਹਾ ਉੱਚਾ ਸੀ।

Tom
That’s right! Repeat after me. We’ll begin with the stressed question. Ready?

isn’t it?

it is, isn’t it?

Yeah, it is, isn’t it?

ਰਾਜਵੀਰ
ਦੋਨਾਂ ਵਕਤਾਵਾਂ ਨੇ ਟੈਗ ਪ੍ਰਸ਼ਨਾਂ ਨਾਲ ਆਪਣੀ ਜਾਣਕਾਰੀ ਦੀ ਪੁਸ਼ਟੀ ਕਰ ਦਿੱਤੀ। ਉਹਨਾਂ ਨੇ ਇਸ ਨਵੀਂ ਮਿਲੀ ਜਾਣਕਾਰੀ ਦੀ ਪੁਸ਼ਟੀ ਕਰਨ ਲਈ ਕਿਸ ਮੁਹਾਵਰੇ ਦੀ ਵਰਤੋਂ ਕੀਤੀ ਸੀ? ਚਲੋ ਦੁਬਾਰਾ ਸੁਣਦੇ ਹਾਂ।

Man
Oh! That’s nearly a kiss, isn’t it?!

Woman
Yeah, it is, isn’t it? I think a penny’s just dropped there.

Tom
They used the idiom ‘the penny’s dropped’.

ਰਾਜਵੀਰ
ਜਦੋਂ ਅਸੀਂ ਕਹਿੰਦੇ ਹਾਂ the penny has droppedਤਾਂ ਇਸ ਦਾ ਅਰਥ ਹੈ ਕਿ ਆਖੀਰ ਵਿੱਚ ਸਾਨੂੰ ਕਿਸੇ ਗੱਲ ਦਾ ਅਹਿਸਾਸ ਹੋਇਆ।

Tom
Hopefully, the penny’s dropped for you, too! Now we know about X, and we know why it means kiss in English. I think this is a good time to finish, isn’t it?

ਰਾਜਵੀਰ
That’s right! Thanks for joining us on this week’s Listen here!

Tom
See you next week everybody! And I’m signing off with an X!

ਰਾਜਵੀਰ
Bye!

Language features

Listen to today’s clip in full here.

Source: Word of Mouth

Sound linking

Cosonant to vowel linking is when the first word ends with a consonant sound and the second word begins with a vowel sound. 

‘SEVen EXes’ becomes ‘seveNEXes’.
‘SEVen EVer’ becomes ‘seveNEVer’.

Tag questions

Tag questions come at the end of a clause. We use them to check our understanding of something, or ask for confirmation. The auxiliary verb in the tag questions matches that of the clause.
When the first clause is positive, the tag question is negative.

You’re an English teacher, aren’t you?

If the first clause is negative, the question is positive.

School isn’t open next week, is it?

If the first clause does not contain an auxiliary verb, we need to add one to the second clause.
You work in the bank, don’t you?

The penny has dropped

This is an idiomatic expression we use when we have finally learned or realised something. It implies a period of waiting has taken place. The expression is flexible – we can use it in different tenses.

I studied Spanish grammar for six months before the penny dropped! Now I can speak easily and fluently.

Thanks for explaining our homework! The penny has finally dropped and I won’t need any more help.


Why does X mean ‘kiss’ in English?

3 Questions

Choose the correct answer.
ਸਹੀ ਜੁਆਬ ਚੁਣੋ।

Parabéns! Você completou o exercício.
Excellent! Excelente! Bad luck! Você acertou:
x / y

Join us for our next episode of Listen Here when we will learn more useful language and practise your listening skills.
Listen Here ਦੀ ਅਗਲੀ ਕੜੀ ਵਿੱਚ ਸਾਡੇ ਨਾਲ ਜੁੜੋ , ਜਿਥੇ ਅਸੀਂ ਸਿਖਾਂਗੇ ਹੋਰ ਵਰਤੋਂਯੋਗ ਇੰਗਲਿਸ਼ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

Vocabulário desta lição

  • Xs
    X ਦਾ ਬਹੁ ਵਚਨ

    alphabet
    ਅੰਗਰੇਜ਼ੀ ਦੀ ਵਰਣਮਾਲਾ

    know of
    ਜਦੋਂ ਸਾਨੂੰ ਕਿਸੇ ਚੀਜ਼ ਗੱਲ ਬਾਰੇ ਵਿਸਥਾਰ ਵਿੱਚ ਨਾ ਪਤਾ ਹੋਵੇ।

    know about
    ਜਦੋਂ ਸਾਨੂੰ ਕਿਸੇ ਚੀਜ਼ ਗੱਲ ਬਾਰੇ ਵਿਸਥਾਰ ਵਿੱਚ ਪਤਾ ਹੋਵੇ।

    the penny has dropped
    ਆਖੀਰ ਵਿੱਚ ਸਾਨੂੰ ਕਿਸੇ ਗੱਲ ਦਾ ਅਹਿਸਾਸ ਹੋਣਾ