Lição 18

Listen to find out how to complain at a restaurant.
ਕਿਸੇ ਰੈਸਟੋਰੈਂਟ ਵਿੱਚ ਕੋਈ ਸ਼ਕਾਇਤ ਅੰਗਰੇਜ਼ੀ ਵਿੱਚ ਕਿਸ ਤਰ੍ਹਾਂ ਕਰੀਏ? 

Pontos alcançados nesta lição

0 / 3

  • 0 / 3
    Atividade 1

Atividade 1

How do I make a complaint at a restaurant?

Listen to find out how you can complain in a restaurant in English.
ਕਿਸੇ ਰੈਸਟੋਰੈਂਟ ਵਿੱਚ ਕੋਈ ਸ਼ਕਾਇਤ ਅੰਗਰੇਜ਼ੀ ਵਿੱਚ ਕਰਨਾ ਸਿੱਖਣ ਲਈ ਸੁਣੋ।

ਆਪਣੇ ਜੁਆਬ ਚੈੱਕ ਕਰਨ ਲਈ ਸੁਣੋ ਅਤੇ ਸਕ੍ਰਿਪਟ ਨਾਲ ਤੁਲਣਾ ਕਰੋ।

Mostre a transcrição Oculte a transcrição

ਰਾਜਵੀਰ
ਹੈਲੋ How do I … ਵਿੱਚ ਤੁਹਾਡਾ ਸਵਾਗਤ ਹੈ। ਮੈਂ ਰਾਜਵੀਰ।

James
And I'm James. Hi everyone!

ਰਾਜਵੀਰ
ਅੱਜ ਅਸੀਂ ਸਿੱਖਾਂਗੇ ਕਿਤੇ ਖਾਣਾ ਖਾਣ  ਕਿਸੇ ਰੈਸਟੋਰੈਂਟ ਵਿੱਚ ਜਾਈਏ ਤੇ ਉਥੇ ਕੋਈ ਗੜ੍ਹਬੜ ਹੋਵੇਂ ਤਾਂ ਬਾਰੇ ਅਸੀਂ ਸ਼ਕਾਇਤ ਕਿਸ ਤਰ੍ਹਾਂ ਕਰੀਏ। ਬ੍ਰਿਟਿਸ਼ ਲੋਕ ਤਾਂ ਬਹੁਤ ਹੀ 'polite' ਤਰੀਕੇ ਨਾਲ ਸ਼ਕਾਇਤ ਕਰਦੇ ਹਨ ਭਾਵੇਂ ਕਿ ਉਹ ਗੱਲ ਤੋਂ ਗੁੱਸੇ 'angry' ਹੀ ਕਿਉਂ ਨਾ ਹੋਣ। ਚਲੋਂ ਸੁਣਦੇ ਹਾਂ ਕਿ ਸ਼ਕਾਇਤ ਸ਼ੁਰੂ ਕਿਵੇਂ ਕੀਤੀ ਜਾਵੇ।

Excuse me! I'd like to talk to the manager.

Waiter! I'd like to make a complaint.

I'm sorry, but could I have a moment?

ਰਾਜਵੀਰ
Do you think they were polite ways to start complaining James?

James
Yes, definitely. The first person said 'Excuse me', which is very polite, and the third person said 'I'm sorry'.

ਰਾਜਵੀਰ
'Excuse me' ਇਸਦਾ ਅਰਥ ਹੈ 'ਮੈਨੂੰ ਮੁਆਫ਼ ਕਰਨਾ'। 'I'm sorry' ਇਸਦਾ ਅਰਥ ਵੀ ਇਹ ਹੀ ਹੈ ਕਿ 'ਮੈਨੂੰ ਮੁਆਫ਼ ਕਰਨਾ'।

James
The people complaining also said ‘I’d like to’, which is a very polite way to say what you want.

ਰਾਜਵੀਰ
'I'd like to', ਯਾਨੀ ‘ਮੈਂ ਪਸੰਦ ਕਰਾਗਾਂ’ 'I want to', ‘ਮੈਂ ਚਾਹੁੰਦਾ ਹਾਂ’ ਤੋਂ ਕੁਝ ਵੱਧ ਨਿਮਰ ਹੈ ।

James
Let's practice the pronunciation. Listen and repeat after me.

'I'd like'

'I'd like to'

'I'd like to make a complaint'

ਰਾਜਵੀਰ
ਧਿਆਨ ਦਿਓ ਕਿ 'to' ਦਾ ਉਚਾਰਣ ਕਿਸ ਤਰ੍ਹਾਂ ਕੀਤਾ ਗਿਆ ਇਹ ਹੈ 'tuh'।

James
'I'd like to make a complaint'.

ਰਾਜਵੀਰ
ਭਲਾਂ ਲੋਕ ਕਿਸੇ ਰੈਸਟੋਰੈਂਟ ਵਿੱਚ ਕਿਸ ਤਰ੍ਹਾਂ ਦੀਆਂ ਸ਼ਕਾਇਤਾਂ ਕਰਦੇ ਹਨ?

James
Lots of things! The food, the plates, the cutlery, the table, the bill or the service, for example.

ਰਾਜਵੀਰ
Plates, cutlery, the bill, the service

James
Let's hear an example. What is the customer's problem?

ਰਾਜਵੀਰ
ਗਾਹਕਾਂ ਦੀਆਂ ਸਮੱਸਿਆਵਾਂ ਕੀ ਹਨ?

Could I have a new knife? This one is dirty!

ਰਾਜਵੀਰ
Ohh! ਇਸ ਗਾਹਕ ਦਾ ‘knife’ ਗੰਦਾ ਹੈ।

James
The customer asked a question using 'could'. Could is a polite way to make a request.

ਰਾਜਵੀਰ
ਕਿਸੇ ਨੂੰ ਬੇਨਤੀ ਕਰਨ ਲਈ 'could' ਬਹੁਤ ਹੀ ਨਿਮਰਤਾ ਭਰਿਆ ਸ਼ਬਦ ਹੈ। ਕੁਝ ਉਦਾਹਰਣਾਂ ਸੁਣਦੇ ਹਾਂ।

Could I have a moment?

Could I speak to the manager?

Could I have a new knife? This one is dirty!

ਰਾਜਵੀਰ
ਪੁੱਛਣ ਤੋਂ ਬਾਅਦਉਹਨਾਂ ਨੇ ਸ਼ਕਾਇਤ ਦਾ ਕਾਰਨ ਸਮਝਾਇਆ। ਚਲੋ ਇੱਕ ਹੋਰ ਉਦਾਹਰਣ ਸੁਣਦੇ ਹਾਂ – ਸਮਝਦੇਂ ਹਾਂ ਕਿ ਇਸ ਗਾਹਕ ਨੂੰ ਦਿੱਕਤ ਕੀ ਹੈ?

Could I speak with the manager? I ordered two coffees, but the bill says I ordered three!

James
Oh dear! The customer had a problem with their bill! They were overcharged.

ਰਾਜਵੀਰ
'Overcharged' ਮਤਲਬ ਕਿਸੇ ਤੋਂ ਵੱਧ ਪੈਸੇ ਵਸੂਲਣੇ। ਚਲੋ ਇੱਕ ਹੋਰ ਸ਼ਕਾਇਤ ਸੁਣਦੇ ਹਾਂ।

Could you cook my steak more? It's too pink in the middle.

ਰਾਜਵੀਰ
ਮੈਨੂੰ ਲੱਗਦਾ ਸਾਰੀ ਗੱਲਬਾਤ ਦੁਬਾਰਾ ਸੁਣਦੇ ਹਾਂ। Waiter! I'd like to make a complaint.

James
I'm sorry, what seems to be the problem?

ਰਾਜਵੀਰ
There's a hair in my soup! Could you get me another?

James
Certainly, I'm very sorry! I'll get that for you right away.

ਰਾਜਵੀਰ
ਚਲੋ ਹੁਣ ਕੁਝ ਅਭਿਆਸ ਹੋ ਜਾਵੇ।ਵੇਟਰ ਨੂੰ ਕਹੋ ਕਿ ਤੁਹਾਡੇ ਲਈ ਇੱਕ ਨਵਾਂ 'knife' ਲੈ ਕੇ ਆਵੇ ਅਤੇ ਦੱਸੋ ਕੇ ਇਹ ‘dirty’ ਗੰਦਾ ਹੈ। Remember to use 'could' and say 'please'. Check with James afterwards.

James
Could I have a new knife, please? This knife is dirty!

ਰਾਜਵੀਰ
Well done! ਕਈ ਵਾਰ ਜੇਕਰ ਸਮੱਸਿਆ ਵੱਡੀ ਹੋਵੇ ਤਾਂ ਵੇਟਰ ਜਾਂ ਮੈਨੇਜਰ ਤੁਹਾਨੂੰ 'compensation' ਮੁਆਵਜ਼ਾ ਵੀ ਦੇ ਸਕਦੇ ਹਨ।

I'm terribly sorry, I'll comp you a free dessert.

ਰਾਜਵੀਰ
'To comp' ਮਤਲਬ ਇੱਕ ਵਿਕਲਪ ਲੈਣਾ। Dessert ਮਤਲਬ ਮਠਿਆਈ।

My apologies! I'll fix the problem and give you a voucher for your next visit.

ਰਾਜਵੀਰ
'A voucher' ਇਸ ਦਾ ਅਰਥ ਤਾਂ ਤੁਹਾਨੂੰ ਪਤਾ ਹੀ ਹੈ ਕਿਸੇ ਚੀਜ਼ ਲਈ ਕੋਈ ਵਉਚਰ ਯਾਨੂ ਕੋਈ ਕੂਪਨ ਮਿਲ ਜਾਣਾ।

James
Excellent! So the next time you have a problem when you go out to eat, you'll be able to complain with confidence!

ਰਾਜਵੀਰ
Thanks for joining us for this episode of 'How do I…'. Tune in again next week for more lessons on how to do things in English. Goodbye!

James
Bye everyone! 

Learn more!

1. ਰੈਸਟੋਰੈਂਟ ਵਿੱਚ ਵੇਟਰ ਦਾ ਧਿਆਨ ਆਪਣੇ ਵੱਲ ਕਿਸ ਤਰ੍ਹਾਂ ਕੀਤਾ ਜਾਵੇ?
ਇਸ ਲਈ ਦੋ ਤਰੀਕੇ ਹਨ।

  • Excuse me!
  • I’m sorry, but…
  • Waiter?

2. ਰੈਸਟੋਰੈਂਟ ਵਿੱਚ ਖਾਣੇ ਸੰਬੰਧੀਂ ਜਾਂ ਕੋਈ ਹੋਰ ਸ਼ਕਾਇਤ ਹੋੇਵੇ ਤਾਂ ਗੱਲ ਸ਼ੁਰੂ ਕਿਸ ਤਰ੍ਹਾਂ ਕਰੀਏ? 
ਇਸ ਲਈ ਇੱਕ ਤਰੀਕਾ ਹੈ।

  •  I’d like to talk to the manager.
  •  I’d like to make a complaint.
  •  Could I have a moment?

3. ਨਿਮਰਤਾ ਨਾਲ ਬੇਨਤੀ ਕਿਸ ਤਰ੍ਹਾਂ ਕੀਤੀ ਜਾਵੇ?

  • Could you…?

4. ਰੈਸਟੋਰੈਂਟ ਵਿੱਚ ਖਾਣੇ ਸੰਬੰਧੀਂ ਜਾਂ ਕੋਈ ਹੋਰ ਸ਼ਕਾਇਤ ਕਰਨ ਲੱਗਿਆਂ ਨਿਮਰ ਹੋਣ ਦੀ ਲੋੜ ਹੈ?

ਹਾਂ ਜਿਸ ਹੱਦ ਤੱਕ ਸੰਭੰਵ ਹੋਵੇ ਤੁਹਾਨੂੰ ਨਿਮਰ ਰਹਿਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਲੋਕ ਵਧੇਰੇ ਮਦਦਗਾਰ ਹੋਣਗੇ।

How do I make a complaint at a restaurant?

3 Questions

Choose the correct answer.
ਸਹੀ ਜੁਆਬ ਚੁਣੋ।

Parabéns! Você completou o exercício.
Excellent! Excelente! Bad luck! Você acertou:
x / y

Would you like to study English with us? Come and tell us on our Facebook group !
ਸਾਡੇ ਫ਼ੇਸਬੁੱਕ ਗਰੁੱਪ ਜ਼ਰੀਏ ਸਾਡੇ ਨਾਲ ਜੁੜੋ ਤੁਸੀਂ ਕਿਹੜੇ ਨਿਯਮਾਂ ਨੂੰ ਮੰਨਦੇ ਹੋ।

Join us for our next episode of How do I…, when we will learn more useful language and practise your listening skills.
How do I…,ਦੀ ਅਗਲੀ ਕੜੀ ਵਿੱਚ ਸਾਡੇ ਨਾਲ ਫ਼ੇਰ ਜੁੜੋ। ਜਿਥੇ ਅਸੀਂ ਸਿੱਖਾਂਗੇ ਹੋਰ ਵਰਤੋਂਯੋਗ ਅੰਗਰੇਜ਼ੀ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

Vocabulário desta lição

  • polite
    ਨਿਮਰ 

    angry
    ਗੁੱਸੇ  

    Excuse me!
    ਮਾਫ਼ ਕਰਨਾ!

    I’d like to…
    ਮੈਂ ਚਾਹਾਂਗਾ... 

    could you…?
    ਕੀ ਤੁਸੀਂ…? 

    complain (verb)
    ਸ਼ਿਕਾਇਤ ਕਰਨਾ (ਕਿਰਿਆ) 

    complaint (noun)
    ਸ਼ਿਕਾਇਤ (ਨਾਂਵ) 

    knife
    ਚਾਕੂ 

    fork
    ਫੋਰਕ  

    dirty
    ਗੰਦਾ 

    compensation
    ਮੁਆਵਜ਼ਾ 

    dessert
    ਮਿਠਿਆਈ 

    voucher
    ਵਾਉਚਰ