Unidade 1: How do I 2
Selecione a unidade desejada
- 1 How do I 2
- 2 Unit 2
- 3 Unit 3
- 4 Unit 4
- 5 Unit 5
- 6 Unit 6
- 7 Unit 7
- 8 Unit 8
- 9 Unit 9
- 10 Unit 10
- 11 Unit 11
- 12 Unit 12
- 13 Unit 13
- 14 Unit 14
- 15 Unit 15
- 16 Unit 16
- 17 Unit 17
- 18 Unit 18
- 19 Unit 19
- 20 Unit 20
- 21 Unit 21
- 22 Unit 22
- 23 Unit 23
- 24 Unit 24
- 25 Unit 25
- 26 Unit 26
- 27 Unit 27
- 28 Unit 28
- 29 Unit 29
- 30 Unit 30
- 31 Unit 31
- 32 Unit 32
- 33 Unit 33
- 34 Unit 34
- 35 Unit 35
- 36 Unit 36
- 37 Unit 37
- 38 Unit 38
- 39 Unit 39
- 40 Unit 40
Lição 15
Listen to find out how to make predictions about the future in English.
ਆਉਣ ਵਾਲੇ ਸਮੇਂ ਵਿੱਚ ਕੀ ਹੋਵੇਗਾ ਇਸ ਬਾਰੇ ਅੰਗਰੇਜ਼ੀ ਵਿੱਚ ਦੱਸਣਾ ਸਿੱਖਣ ਲਈ ਸੁਣੋ।
Pontos alcançados nesta lição
0 / 4
- 0 / 4Atividade 1
Atividade 1
How do I make predictions about the future?
ਆਪਣੇ ਘਰ ਪਹੁੰਚਣ ਦੇ ਸਮੇਂ ਬਾਰੇ ਕੌਣ ਵੱਧ ਨਿਸ਼ਚਿਤ ਹੈ?
- I'm not sure what my plans are today but I'll be home at 10:00, I think.
- I always finish work at 5:30 so I'm going to be home at 6:00.
ਆਪਣੇ ਜੁਆਬ ਚੈੱਕ ਕਰਨ ਲਈ ਸੁਣੋ ਅਤੇ ਸਕ੍ਰਿਪਟ ਨਾਲ ਤੁਲਣਾ ਕਰੋ।

ਰਾਜਵੀਰ
ਹੈਲੋ How do I… ਵਿੱਚ ਤੁਹਾਡਾ ਸਵਾਗਤ ਹੈ। ਮੈਂ ਰਾਜਵੀਰ ਅਤੇ ਅੱਜ ਮੇਰੇ ਨਾਲ ਹੈ ਸੈਮ।
Sam
Hello, everyone!
ਰਾਜਵੀਰ
ਅੱਜ ਅਸੀਂ ਵਿਚਾਰ ਚਰਚਾ ਕਰ ਰਹੇ ਹਾਂ ਭਵਿੱਖ ਬਾਣੀਆਂ ਬਾਰੇ ਜਾਂ ਫ਼ਿਰ ਜੋ ਅਸੀਂ ਆਉਣ ਵਾਲੇ ਸਮੇਂ ਬਾਰੇ ਕਹਿੰਦੇ ਹਾਂ ਉਸ ਬਾਰੇ, ਕਿ ਅਸੀਂ ਇਹਨਾਂ ਬਾਰੇ ਕਿੰਨੇ ਕੁ ਵਿਸ਼ਵਾਸ਼ ਨਾਲ ਜਾਂ ਨਿਸ਼ਚਿਤਤਾ ਨਾਲ ਕਹਿ ਸਕਦੇ ਹਾਂ। ਚਲੋ ਕੁਝ ਲੋਕਾਂ ਨੂੰ ਸੁਣਦੇ ਹਾਂ ਜੋ ਕਿ ਇਹ ਕੀ ਦੱਸ ਰਹੇ ਹਨ ਕਿ ਉਹ ਆਪਣੇ ਘਰ ਕਿੰਨੇ ਵਜੇ ਪਹੁੰਚਣਗੇ 'be home'। ਪੂਰੀ ਤਰ੍ਹਾਂ ਸਮਝਣ ਵਿੱਚ ਅਸੀਂ ਤੁਹਾਡੀ ਮਦਦ ਕਰਾਂਗੇ, ਫ਼ਿਲਹਾਲ ਲਈ ਤੁਸੀਂ ਸਿਰਫ਼ ਇੰਨਾ ਜਾਣਨ ਦੀ ਕੋਸ਼ਿਸ਼ ਕਰਨਾ ਕਿ ਕੌਣ ਆਪਣੇ ਘਰ ਪਹੁੰਚਣ ਦੇ ਸਮੇਂ ਬਾਰੇ ਨਿਸ਼ਚਿਤ ਹੈ।
I'm not sure what my plans are today but I'll be home at 10:00, I think.
I always finish work at 5:30 so I'm going to be home at 6:00.
ਰਾਜਵੀਰ
ਬਿਲਕੁਲ ਸਹੀ ਔਰਤ ਆਪਣੇ ਘਰ ਪਹੁੰਚਣ ਦੇ ਸਮੇਂ ਬਾਰੇ ਬਿਲਕੁਲ ਨਿਸ਼ਚਿਤ ਹੈ। ਪਰ ਸੈਮ ਵਾਕ ਰਚਨਾ ਦੇ ਆਧਾਰ ’ਤੇ ਇਹ ਸਭ ਪਤਾ ਕਿਸ ਤਰ੍ਹਾਂ ਲੱਗਦਾ ਹੈ।
Sam
Good question! It all depends on the grammar we use.
ਰਾਜਵੀਰ
ਚਲੋ ਉਹ ਹਿੱਸਾ ਦੁਬਾਰਾ ਸੁਣਦੇ ਹਾਂ ਜਿਸ ਵਿੱਚ ਉਸਨੇ ਸਮੇਂ ਬਾਰੇ ਦੱਸਿਆ। ਹਰ ਇੱਕ ਵਾਕ ਵਿੱਚ 'be home' ਤੋਂ ਪਹਿਲਾਂ ਇਸਤੇਮਾਲ ਕੀਤੀ ਜਾਣ ਵਾਲੀ ਵਿਆਕਰਣ ਨੂੰ ਧਿਆਨ ਨਾਲ ਸੁਣੋ।
I'll be home at 10:00, I think.
I'm going to be home at 6:00.
Sam
Did you hear the difference? The man used 'will' – he said 'I'll' – and the woman used 'be going to' – she said 'I'm going to', but you can also say 'I'm gonna' – before the verb 'be'. And which one was more certain?
ਰਾਜਵੀਰ
ਔਰਤ ਵਧੇਰੇ ਨਿਸ਼ਚਿਤ 'certain' ਸੀ, ਇਸ ਦਾ ਮਤਲਬ ਕਿ ਜਦੋਂ ਅਸੀਂ ਆਉਣ ਵਾਲੇ ਸਮੇਂ ਵਿੱਚ ਕੀਤੇ ਜਾਣ ਵਾਲੇ ਕਿਸੇ ਕੰਮ ਬਾਰੇ ਕੁਝ ਦੱਸਦੇ ਹਾਂ ਅਤੇ ਆਪਣੇ ਕਹੇ ਨੂੰ ਯਕੀਨੀ ਬਣਾਉਣ ਲਈ ਸਾਡੇ ਕੋਲ ਦਲੀਲ, 'evidence' ਵੀ ਹੁੰਦੀ ਹੈ ਤਾਂ ਅਸੀਂ 'be going to' ਕਹਿੰਦੇ ਹਾਂ।
Sam
Yes, and what was the evidence? Let's listen again, this time try to hear why the woman is more certain and why the man is less certain.
I'm not sure what my plans are today but I'll be home at 10:00, I think.
I always finish work at 5:30 so I'm going to be home at 6:00.
ਰਾਜਵੀਰ
ਇਸੇ ਲਈ ਉਸਨੇ ਵਾਕ 'ਮੈਨੂੰ ਪੱਕਾ ਨਹੀਂ ਪਤਾ', 'I'm not sure' ਅਤੇ 'ਮੈਂ ਸੋਚਦਾ ਹਾਂ' 'I think' ਨਾਲ ਸ਼ੁਰੂ ਕੀਤਾ। ਇਹ ਦੱਸਦਾ ਹੈ ਕਿ ਉਹ ਨੂੰ ਨਿਸ਼ਚਿਤ ਨਹੀਂ ਕਿ ਉਹ 10:00 ਵਜੇ ਘਰ ਹੋਵੇਗਾ, ਇਸ ਲਈ 'will be home at 10:00'. ਇਹ ਸਿਰਫ਼ ਅੰਦਾਜ਼ਾ ਹੈ। ਉਹ ਸਿਰਫ਼ ਲਗਾ ਰਿਹਾ ਹੈ ਕਿ ਪਹੁੰਚ ਹੀ ਜਾਵੇਗਾ। ਇਸਦੇ ਉੱਲਟ ਲੜਕੀ ਨੇ ਕਿਹਾ ਕਿ ਉਹ ਹਮੇਸ਼ਾਂ 'always' ਆਪਣਾ ਕੰਮ 5:30 ਵਜੇ ਖਤਮ ਕਰ ਲੈਂਦੀ ਹੈ ਇਸ ਲਈ 6:00 ਵਜੇ ਘਰ ਪਹੁੰਚ ਜਾਵੇਗੀ, 'going to be home at 6:00'.
Sam
So, 'will', or the negative 'won't', if you don't have evidence and 'be going to', or the negative 'be not going to' if you do have evidence. And what happens after?
ਰਾਜਵੀਰ
It's simple! ਇਸ ਤੋਂ ਬਾਅਦ ਅਸੀਂ ਮੂਲ ਕਿਰਿਆ ਦੀ ਵਰਤੋਂ ਕਰਦੇ ਹਾਂ। ਇਹਨਾਂ ਵਾਕਾਂ ਵਿੱਚ ਉਹਨਾਂ ਨੇ 'be' ਕਿਰਿਆ ਦੀ ਵਰਤੋਂ ਕੀਤੀ ਪਰ ਤੁਸੀਂ ਕੋਈ ਵੀ ਕਿਰਿਆ ਇਸਤੇਮਾਲ ਕਰ ਸਕਦੇ ਹੋ।
Sam
Now, let's practise the pronunciation. Repeat after me:
I'll be home at 10:00.
I won't be home at 10:00.
I'm going to be home at 6:00.
I'm not going to be home at 6:00.
ਰਾਜਵੀਰ
Great! ਹੁਣ ਇਹ ਜਾਣਨ ਦਾ ਸਮਾਂ ਹੋ ਗਿਆ ਹੈ ਕਿ ਤੁਹਾਨੂੰ ਕਿੰਨਾ ਕੁ ਸਮਝ ਆਇਆ। ਸੋਚੋ ਕਿ ਤੁਸੀਂ ਬਾਰੀ ਵਿਚੋਂ ਬਾਹਰ ਦੇਖਿਆ ਅਤੇ ਬਦਲਾਂ ਨਾਲ ਭਰਿਆ ਅਸਮਾਨ ਦੇਖ ਕੇ ਤੁਸੀਂ ਬਾਰਿਸ਼ 'rain' ਬਾਰੇ ਦੱਸਣਾ ਚਾਹੁੰਦੇ ਹੋ। ਤੁਸੀਂ ਇਸ ਲਈ 'will' ਜਾਂ ਫ਼ਿਰ 'going to' ਇਹਨਾਂ ਵਿੱਚੋਂ ਕਿਸੇ ਵੀ ਸ਼ਬਦ ਦਾ ਇਸਤੇਮਾਲ ਕਰ ਸਕਦੇ ਹੋ? ਜੋ ਵੀ ਕਹੋ ਉਸਨੂੰ ਚੈੱਕ ਕਰਨ ਲਈ ਬਾਅਦ ਵਿੱਚ ਸੈਮ ਦਾ ਕਿਹਾ ਸੁਣ ਲੈਣਾ।
Sam
It's going to rain.
ਰਾਜਵੀਰ
Well done! ਤੁਹਾਨੂੰ 'going to' ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਤੁਸੀਂ ਬੱਦਲ ਦੇਖਣ ਤੋਂ ਬਾਅਦ ਪੱਕੇ ਤੌਰ 'ਤੇ ਕਹਿ ਰਹੇ ਹੋ। ਹੁਣ ਇਕ ਵਾਰ ਫ਼ਿਰ ਤੋਂ ਆਉਣ ਵਾਲੇ ਸਮੇਂ ਬਾਰੇ ਕੁਝ ਕਹੋ ਭਾਵੇਂ ਤੁਸੀਂ ਬੱਦਲ ਦੇਖੇ ਹਨ ਪਰ ਫ਼ਿਰ ਵੀ ਕਹੋ ਕਿ ਧੁੱਪ ਨਿਕਲੇਗੀ, 'be sunny'। ਜੋ ਵੀ ਕਹੋ ਉਸਨੂੰ ਚੈੱਕ ਕਰਨ ਲਈ ਬਾਅਦ ਵਿੱਚ ਸੈਮ ਦਾ ਕਿਹਾ ਸੁਣ ਲੈਣਾ।
Sam
It's not going to be sunny.
ਰਾਜਵੀਰ
Well done, everyone. ਸੈਮ ਤੁਹਾਡੇ ਮੁਤਾਬਿਕ ਸਰੋਤੇ ਆਉਂਦੇ ਹਫ਼ਤੇ How do I… ਸੁਣਨਗੇ ਜਾਂ ਨਹੀਂ?
Sam
Yes, absolutely! It's going to happen, so see you then, everyone.
ਰਾਜਵੀਰ
Bye!
Learn more
1) ਭਵਿੱਖ ਬਾਰੇ ਕੁਝ ਦੱਸਣ ਲੱਗਿਆਂ ਮੈਂ ਕਿਹੜੀਆਂ ਵਾਕ ਰਚਨਾਵਾਂ ਦੀ ਵਰਤੋਂ ਕਰ ਸਕਦਾ ਹਾਂ?
ਦੇ ਤਰੀਕੇ ਹਨ ਜਿੰਨਾ ਨਾਲ ਅਸੀਂ ਦੱਸ ਸਕਦੇ ਹਾਂ- 'will' ਅਤੇ 'be going to'.
2) ਅਸੀਂ ਇਹਨਾਂ ਨੂੰ ਵਾਕਾਂ ਵਿੱਚ ਕਿਵੇਂ ਇਸਤੇਮਾਲ ਕਰਦੇ ਹਾਂ?
ਇੰਨਾਂ ਦੀ ਵਾਕ ਬਣਤਰ ਇਸ ਤਰ੍ਹਾਂ ਹੋਵੇਗੀ:
ਕਰਤਾ + will + ਮੂਲ ਕਿਰਿਆ
ਕਰਤਾ ਦੇ ਬਦਲਣ ਨਾਲ ਵੀ 'will' ਨਹੀਂ ਬਦਲਦਾ।
I think I'll have two children one day.
We'll move to a smaller house when we are older.
ਕਰਤਾ + be + going to + ਮੂਲ ਕਿਰਿਆ
ਯਾਦ ਰੱਖੋ ਕਿ 'be' ਦਾ ਰੂਪ ਕਰਤਾ ਤੇ ਨਿਰਭਰ ਕਰਦਾ ਹੈ।
Look at the clouds! It's going to rain.
Careful, it's very icy! You're going to fall.
3) ਮੈਂ ਇਹ ਕਿਸ ਤਰ੍ਹਾਂ ਦੱਸਾਂ ਕਿ ਮੈਨੂੰ ਲੱਗਦਾ ਹੈ ਕਿ ਕੋਈ ਕੰਮ ਨਹੀਂ ਹੋਵੇਗਾ?
ਇੰਨਾ ਵਾਕਾਂ ਨੂੰ ਨਾ-ਵਾਚਕ ਬਣਾਉਣ ਲਈ ਅਸੀਂ ਸਿਰਫ਼ 'not' ਵਾਕ ਵਿੱਚ ਜੋੜਦੇ ਹਾਂ।
ਕਰਤਾ + will not (won't) + ਮੂਲ ਕਿਰਿਆ
We won't have cars in the future. We'll all have planes.
ਕਰਤਾ + be + not + going to + ਮੂਲ ਕਿਰਿਆ
Look at the sky, it's sunny! It's not going to rain.
Don't worry, it's not icy. You're not going to fall.
4) ਕੀ ਇੰਨਾ ਦੇ ਅਰਥਾਂ ਵਿੱਚ ਕੋਈ ਫ਼ਰਕ ਹੈ?
ਜਦੋਂ ਅਸੀਂ ਸਿਰਫ਼ ਅੰਦਾਜ਼ਾ ਲਗਾ ਰਹੇ ਹੋਈਏ ਕਿ ਭਵਿੱਖ ਵਿੱਚ ਕੁਝ ਹੋਵੇਗਾ ਪਰ ਸਾਡੇ ਕੋਲ ਅਜਿਹਾ ਕਹਿਣ ਦਾ ਕੋਈ ਅਧਾਰ ਨਾ ਹੋਵੇ ਤਾਂ ਅਸੀਂ 'will' ਦੀ ਵਰਤੋੋਂ ਕਰਦੇ ਹਾਂ।
I think I'll have two children one day.
(ਇਹ ਭਵਿੱਖ ਬਾਰੇ ਸਿਰਫ਼ ਅੰਦਾਜ਼ਾ ਹੈ, ਅਜਿਹਾ ਹੋਵੇਗਾ ਇਹ ਪੱਕਾ ਨਹੀਂ)
ਜਿੰਨਾ ਚੀਜ਼ਾਂ ਬਾਰੇ ਅਸੀਂ ਨਿਸ਼ਚਿਤ ਹੋਈਏ ਅਤੇ ਸਾਡੇ ਕੋਲ ਅਜਿਹਾ ਕਹਿਣ ਦਾ ਕੋਈ ਅਧਾਰ ਹੋਵੇ ਤਾਂ ਦੱਸਣ ਲਈ ਅਸੀਂ 'be going to' ਦੀ ਵਰਤੋਂ ਕਰਦੇ ਹਾਂ।
Look at the clouds! It's going to rain.
(ਕਿਉਂਕਿ ਬੱਦਲ ਹਨ ਇਸ ਕਰਕੇ ਬਾਰਿਸ਼ ਦੀ ਸੰਭਵਾਨਾ ਹੈ ਤੇ ਇੱਹ ਕਿਸੇ ਅਧਾਰ ਤੇ ਨਿਰਭਰ ਹੈ।)
ਇਹ ਦੋਵੇਂ ਤਰੀਕੇ ਭਵਿੱਖ ਬਾਰੇ ਦੱਸਣ ਲਈ ਇਸਤੇਮਾਲ ਕੀਤੇ ਜਾ ਸਕਦੇ ਹਨ।
How do I make predictions about the future?
4 Questions
Choose the correct answer.
ਸਹੀ ਜੁਆਬ ਚੁਣੋ।
Ajuda
Atividade
Choose the correct answer.
ਸਹੀ ਜੁਆਬ ਚੁਣੋ।
Dica
ਕੀ ਭਵਿੱਖ ਬਾਰੇ ਜੋ ਤੁਸੀਂ ਕਹਿ ਰਹੇ ਹੋ ਉਸ ਨਾਲ ਸੰਬੰਧਿਤ ਕੋਈ ਸਬੂਤ ਹੈ ਤੁਹਾਡੇ ਕੋਲ?Question 1 of 4
Ajuda
Atividade
Choose the correct answer.
ਸਹੀ ਜੁਆਬ ਚੁਣੋ।
Dica
ਜੇ ਅਸੀਂ ਆਨਲਾਈਨ ਭੁਗਤਾਨ ਕਰ ਰਹੇ ਹੋਈਏ ਤਾਂ ਕੀ ਸਾਨੂੰ ਕੈਸ਼ ਦੀ ਜ਼ਰੂਰਤ ਹੁੰਦੀ ਹੈ। ਸੋਚੋ ਇਹ ਵਾਕ ਨਾ-ਵਾਚਕ ਹੋਵੇਗਾ ਜਾਂ ਹਾਂ-ਵਾਚਕ?Question 2 of 4
Ajuda
Atividade
Choose the correct answer.
ਸਹੀ ਜੁਆਬ ਚੁਣੋ।
Dica
ਕੀ ਭਵਿੱਖ ਬਾਰੇ ਜੋ ਤੁਸੀਂ ਕਹਿ ਰਹੇ ਹੋ ਉਸ ਨਾਲ ਸੰਬੰਧਿਤ ਤੁਹਾਡੇ ਕੋਲ ਕੋਈ ਸਬੂਤ ਹੈ ਜਾਂ ਫ਼ਿਰ ਸਧਾਰਨ ਰੂਪ ਵਿੱਚ ਹੀ ਕਹਿ ਰਹੇ ਹੋ?Question 3 of 4
Ajuda
Atividade
Choose the correct answer.
ਸਹੀ ਜੁਆਬ ਚੁਣੋ।
Dica
જો મેં કંઇપણ અભ્યાસ ન કર્યો હોય, તો શું હું પરીક્ષા પાસ કરી શકું?Question 4 of 4
Excellent! Excelente! Bad luck! Você acertou:
What predictions can you make about your future? Come and tell us on our Facebook group!
ਤੁਸੀਂ ਆਪਣੇ ਭਵਿੱਖ ਬਾਰੇ ਕੀ ਸੋਚਿਆ ਹੈ? ਸਾਡੇ ਫ਼ੇਸਬੁੱਕ ਗਰੁੱਪ ਜ਼ਰੀਏ ਸਾਡੇ ਨਾਲ ਜੁੜੋ ਅਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੋ।
Join us for our next episode of How do I…, when we will learn more useful language and practise your listening skills.
How do I…,ਦੀ ਅਗਲੀ ਕੜੀ ਵਿੱਚ ਸਾਡੇ ਨਾਲ ਫ਼ੇਰ ਜੁੜੋ। ਜਿਥੇ ਅਸੀਂ ਸਿੱਖਾਂਗੇ ਹੋਰ ਵਰਤੋਂਯੋਗ ਅੰਗਰੇਜ਼ੀ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।
Vocabulário desta lição
to make a prediction
ਕੋਈ ਭਵਿੱਖਬਾਣੀ ਕਰਨਾ ਜਾਂ ਕਿਸੇ ਗੱਲ ਦਾ ਪਹਿਲਾਂ ਅਨੁਮਾਨ ਲਾਉਣਾto be home at (time)
ਕਿਸ ਸਮੇਂ ਘਰ ਹੋਵੋਗੇto be (more) certain
ਵੱਧ ਨਿਸ਼ਚਿਤ ਹੋਣਾevidence
ਸਬੂਤI'm not sure.
ਮੈਂ ਪੱਕਾ ਨਹੀਂ ਹਾਂ।I think.
ਮੈਂ ਸੋਚਦਾ ਹਾਂ।always
ਹਮੇਸ਼ਾਂto rain
ਮੀਂਹ ਹੋਵੇਗਾto be sunny
ਧੁੱਪ ਹੋਵੇਗੀ