Lição 16

Do you think reading great literature is important?
In today’s episode we will be discussing how whether it is important for people to read fiction. 

Pontos alcançados nesta lição

0 / 4

  • 0 / 4
    Atividade 1

Atividade 1

Is literature important?

Do you think reading great literature is important?
In today’s episode we will be discussing how whether it is important for people to read fiction.
ਤੁਸੀਂ ਕੀ ਸੋਚਦੇ ਹੋ ਸਾਹਿਤ ਪੜ੍ਹਨਾ ਮਹੱਤਵਪੂਰਨ ਹੈ?
ਅੱਜ ਦੀ ਕੜੀ ਵਿੱਚ ਅਸੀਂ ਗੱਲਬਾਤ ਕਰਾਂਗੇ ਕਿ ਗਲ਼ਪ ਪੜ੍ਹਨਾ ਲੋਕਾਂ ਲਈ ਮਹੱਤਵਪੂਰਨ ਕਿਵੇਂ ਹੈ?

Listen to the audio and take the quiz.

Mostre a transcrição Oculte a transcrição

ਰਾਜਵੀਰ
ਹੈਲੋ English Together ਵਿੱਚ ਤੁਹਾਡਾ ਸਵਾਗਤ ਹੈ। ਅਜਿਹਾ ਸ਼ੋਅ ਜਿਸ ਵਿੱਚ ਅਸੀਂ ਇੱਕ ਚਲੰਤ ਵਿਸ਼ੇ ਬਾਰੇ ਚਰਚਾ ਕਰਦੇ ਹਾਂ ਅਤੇ ਤੁਹਾਨੂੰ ਉਸ ਬਾਰੇ ਗੱਲ ਕਰਨ ਲਈ ਲੋੜੀਂਦੀ ਇੰਗਲਿਸ਼ ਭਾਸ਼ਾ ਬਾਰੇ ਦੱਸਦੇ ਹਾਂ। ਮੈਂ ਰਾਜਵੀਰ ਤੇ ਅੱਜ ਮੇਰੇ ਨਾਲ ਹਨ...

Sam
Hi, I’m Sam.

Phil
And I’m Phil. Welcome!

ਰਾਜਵੀਰ
ਅੱਜ ਅਸੀਂ ਗੱਲਬਾਤ ਕਰਾਂਗੇ ਸਾਹਿਤ ਅਤੇ ਉਸਦੀ ਮਹੱਤਤਾ ਬਾਰੇ? ਪਹਿਲਾਂ, ਤੁਹਾਡੇ ਲਈ ਇੱਕ ਛੋਟਾ ਜਿਹਾ ਸਵਾਲ। ਦੁਨੀਆਂ ਦਾ ਸਭ ਤੋਂ ਵੱਧ ਲੋਕਪ੍ਰਿਆ ਨਾਵਲ ਕਿਸ ਭਾਸ਼ਾ ਵਿੱਚ ਲਿਖਿਆ ਗਿਆ ਹੈ? ਇੰਗਲਿਸ਼, ਸਪੈਨਿਸ਼ ਜਾਂ ਫ਼ਿਰ ਚਾਈਨੀਜ਼ ਵਿੱਚ?

Sam
Wow, that’s a hard one, there are lots of people that speak all of those languages, is the answer Chinese?

Phil
Oh, I don’t know, is it English?

ਰਾਜਵੀਰ
ਚਲੋ ਜਦੋਂ ਤੱਕ ਤੁਸੀਂ ਇਸ ਬਾਰੇ ਸੋਚਦੇ ਹੋ ਆਪਾਂ ਬੀਬੀਸੀ ਮੋਨੀਟਰਿੰਗ ਦੀ ਖ਼ਬਰ ਉੱਪਰ ਅਧਾਰਿਤ ਇੱਕ ਕਹਾਣੀ ਸੁਣਦੇ ਹਾਂ। ਇਹ ਖ਼ਬਰ ਇੱਕ ਅਲੱਗ ਥਾਂ ਆਜ਼ੇਰਬਾਈਜ਼ਾਨ ਵਿਖੇ ਕਿਤਾਬਾਂ ਦੇ ਸਭਿਆਚਾਰ ਬਾਰੇ ਗੱਲ ਕਰਦੀ ਹੈ।

News insert
The leader of the Azeri region of Nakhchivan has published a list of 30 books that he says all citizens should read. The republic's supreme assembly chairman Vasif Talibov produced the list in order to encourage patriotism and broaden youngsters' horizons the Minval.az news website reports.
They include classics from Azeri and medieval Eastern authors, as well as Western authors such as Jack London and Ernest Hemingway. This means that a set of the 30 books should be sent to every school, library and cultural institution in Nakhchivan.

ਰਾਜਵੀਰ
So, what do you think about this- ਕੀ ਸਾਹਿਤ ਪੜ੍ਹਨਾ ਲਾਜ਼ਮੀ ਹੈ?

Phil
It’s a funny story isn’t it? I mean, I love a good book, reading’s great! But, good as great literature can be, they’re just stories - they’re fiction. I don’t think anyone should be made to read stories.

ਰਾਜਵੀਰ
Fiction ਮਤਲਬ ਗ਼ਲਪ ਸਾਹਿਤਕ ਲਿਖਤਾਂ ਦਾ ਇੱਕ ਰੂਪ- it sounds like you don’t think fiction is important?

Phil
Well yeah - it’s not history, it’s not what really happened - all it is, is entertainment, isn’t it?

Sam
Wait, you can’t be serious? I mean, of course literature is fiction – but it’s so much more than that – it really allows you to broaden your horizons.

ਰਾਜਵੀਰ
‘Broadening horizons’ means ਦਾਇਰੇ ਵਧਾਉਣਾ ਮਤਲਬ ਗਿਆਨ ਦਾ ਵਿਸਥਾਰ ਕਰਨਾ। – yeah, books can really do that, can’t they? They can really ਤੁਹਾਡੇ ਪੈਰਾਂ ਨੂੰ ਕਿਸੇ ਹੋਰ ਦੇ ਜੁੱਤਿਆਂ ਵਿੱਚ ਫ਼ਿੱਟ ਕਰ ਦੇਣਗੀਆਂ ਜਾਂ ਤੁਹਾਨੂੰ ਹੋਰਨਾਂ ਦੇ ਸੰਸਾਰ ਬਾਰੇ ਵੀ ਜਾਣਕਾਰੀ ਦੇਣਗੀਆਂ। ਜਿਵੇਂ ਰਸੂਲ ਹਮਜ਼ਾਤੋਵ ਦੀ ਕਿਤਾਬ ‘ਮੇਰਾ ਦਾਗਿਸਤਾਨ’ ਨੇ ਸਾਡੇ ਸਭ ਨਾਲ ਕੀਤਾ।

Sam
I think it’s a good thing that people are being encouraged to read more literature. If you can read about someone else’s life, their problems, you can get an amazing insight into how they think, or what their world’s like.

ਰਾਜਵੀਰ
‘Insight’ means ਸਮਝ ਜਾਂ ਵਿਵੇਕ – I love that about books – I love the way I get to see how someone else thinks. It’s great to get those insights into other peoples’ lives. Why not have a list of things to read?

Phil
Wow, you two think too much! I love books too – but I just want some escapism, to escape my life and pretend I’m in a world full of adventures. It doesn’t mean anything and no one should tell me I have to do it.

ਰਾਜਵੀਰ
‘Escapism’ means ਔਖੇ ਸਮੇਂ ਤੋਂ ਅੱਖਾਂ ਮੀਚ ਲੈਂਣਾ।. You’re telling me that you just use books as a way to escape or forget about your own life?

Phil
And TV, and films, and videogames – it’s all escapism, it’s all for entertainment. It just helps me relax.

Sam
Look, it’s great that books are entertaining, and it’s great that they help you escape your routine – but maybe you should think where they can take you, and what you can learn…

ਰਾਜਵੀਰ
ਅਤੇ ਇਸ ਬਾਰੇ ਗੱਲ ਕਰਦੇ ਹੋਏ, ਮੈਨੂੰ ਕੁਇਜ਼ ਯਾਦ ਆ ਗਿਆ। ਦੁਨੀਆਂ ਦਾ ਸਭ ਤੋਂ ਵੱਧ ਵਿੱਕਣ ਵਾਲਾ ਹਰਮਨ ਪਿਆਰਾ ਨਾਵਲ ਸਤਾਰਵੀਂ ਸਦੀ ਵਿੱਚ ਸਪੈਨਿਸ਼ ਭਾਸ਼ਾ ਵਿੱਚ ਲਿਖਿਆ ਗਿਆ ਸੀ। ਜੀ ਹਾਂ ਕਈ ਅਲੱਗ-ਅਲੱਗ ਸੂਤਰਾਂ ਅਨੁਸਾਰ ਦੁਨੀਆਂ ਦਾ ਸਭ ਤੋਂ ਵੱਧ ਲੋਕਪ੍ਰਿਆ ਨਾਵਲ ਸਪੈਨਿਸ਼ ਵਿੱਚ ਲਿਖਿਆ ਗਿਆ ਡੌਨ ਕੀਹੋਤੇ ਹੈ।

Phil
I didn't expect that… so the most popular novel is in Spanish! I haven’t read it yet.

Sam
Maybe I should make you a list of books to read… That’s going to be the first one! Then you can tell me what insights you get from it.

Phil
You’re trying to broaden my horizons aren’t you?

Sam
Maybe…

ਰਾਜਵੀਰ
ਬਿਲਕੁਲ ਠੀਕ, ਮੈਂ ਵੀ ਚੱਲੀ ਆਪਣੀ ਕਿਤਾਬ ਪੜ੍ਹਨ, ਪਰ ਉਸਤੋਂ ਪਹਿਲਾਂ ਚਲੋ ਇੱਕ ਵਾਰ ਉਹਨਾਂ ਸ਼ਬਦਾਂ ਵੱਲ ਧਿਆਨ ਦਿੰਦੇ ਹਾਂ ਜਿਹਨਾਂ ਬਾਰੇ ਅਸੀਂ ਗੱਲ ਕਰ ਰਹੇ ਸੀ। ਇਹ ਸਭ ਸਾਹਿਤ ਬਾਰੇ ਗੱਲ ਕਰਦਿਆਂ ਇਸਤੇਮਾਲ ਹੋਣ ਵਾਲੇ ਹਨ। ‘Fiction’ ਮਤਲਬ ਗਲ਼ਪ ‘to broaden horizons’ ਦਾਇਰੇ ਵਿਸ਼ਾਲ ਕਰਨਾ, ‘Insight’ ਭਾਵ ਗਿਆਨ ‘Escapism’ ਸੱਚ ਤੋਂ ਅੱਖਾਂ ਮੀਚਣਾ ਜਾਂ ਭੱਜਣਾ। ਤੇ ਚਲੋ ਆਪਾਂ ਵੀ ਚੱਲੀਏ ਆਪਣੀਆਂ ਕਿਤਾਬਾਂ ਕੋਲ। ਆਉਂਦੇ ਹਫ਼ਤੇ ਫ਼ੇਰ ਮਿਲਦੇ ਹਾਂ ਦੇ ਨਵੇਂ ਐਪੀਸੋਡ ਨਾਲ। ਬਾਏ।

 

Check what you’ve learned by selecting the correct option for the question.
ਜੋ ਸਿੱਖਿਆ ਉਸਨੂੰ ਚੈੱਕ ਕਰਨ ਲਈ ਸਵਾਲ ਦਾ ਸਹੀ ਜੁਆਬ ਚੁਣੋ।

 

Is literature important?

4 Questions

Choose the correct answer.
ਸਹੀ ਜੁਆਬ ਚੁਣੋ।

Parabéns! Você completou o exercício.
Excellent! Excelente! Bad luck! Você acertou:
x / y

Join us for our next episode, of English Together when we will learn more useful language and practise your listening skills.
English Together ਦੀ ਅਗਲੀ ਕੜੀ ਵਿੱਚ ਸਾਡੇ ਨਾਲ ਜੁੜੋ , ਜਿਥੇ ਅਸੀਂ ਸਿਖਾਂਗੇ ਹੋਰ ਵਰਤੋਂਯੋਗ ਇੰਗਲਿਸ਼ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

Vocabulário desta lição

  • fiction
    ਗਲ਼ਪ

    to broaden horizons
    ਦਾਇਰੇ ਵਿਸ਼ਾਲ ਕਰਨਾ

    insight
    ਗਿਆਨ

    escapism
    ਮੁਸ਼ਕਿਲ ਜਾਂ ਔਖਿਆਈ ਤੋਂ ਅੱਖਾ ਮੀਚਨਾ

    patriotism
    ਦੇਸ਼-ਭਗਤੀ

    entertainment
    ਮਨ-ਪਰਚਾਵਾ

    literature
    ਸਾਹਿਤ

    novel
    ਨਾਵਲ