جلسه 8

Is one career enough?
In today’s episode we will be discussing how the world of work is changing.

ਕੀ ਇੱਕ ਕਿੱਤਾ ਬਹੁਤ ਹੈ?
ਅੱਜ ਦੀ ਕੜੀ ਵਿੱਚ ਅਸੀਂ ਵਿਚਾਰ ਚਰਚਾ ਕਰਾਂਗੇ ਕਿ ਕਿਵੇਂ ਕੰਮਕਾਜ ਦੀ ਦੁਨੀਆ ਬਦਲ ਰਹੀ ਹੈ।

Session 8 score

0 / 4

  • 0 / 4
    تمرین 1

تمرین 1

Is one career enough?

Is one career enough?
In today’s episode we will be discussing how the world of work is changing.

ਕੀ ਇੱਕ ਕਿੱਤਾ ਬਹੁਤ ਹੈ?
ਅੱਜ ਦੀ ਕੜੀ ਵਿੱਚ ਅਸੀਂ ਵਿਚਾਰ ਚਰਚਾ ਕਰਾਂਗੇ ਕਿ ਕਿਵੇਂ ਕੰਮਕਾਜ  ਦੀ ਦੁਨੀਆ ਬਦਲ ਰਹੀ ਹੈ।

Listen to the audio and take the quiz.

نشان دادن متن پنهان کردن متن

ਰਾਜਵੀਰ
ਹੈਲੋ English Together ਵਿੱਚ ਤੁਹਾਡਾ ਸਵਾਗਤ ਹੈ। ਅਜਿਹਾ ਸ਼ੋਅ ਜਿੱਥੇ ਅਸੀਂ ਇੱਕ ਚਲੰਤ ਵਿਸ਼ੇ ਬਾਰੇ ਚਰਚਾ ਕਰਦੇ ਹਾਂ ਅਤੇ ਤੁਹਾਨੂੰ ਉਸ ਬਾਰੇ ਗੱਲ ਕਰਨ ਲਈ ਲੋੜੀਂਦੀ ਇੰਗਲਿਸ਼ ਭਾਸ਼ਾ ਬਾਰੇ ਦੱਸਦੇ ਹਾਂ। ਮੈਂ ਰਾਜਵੀਰ ਤੇ ਮੇਰੇ ਨਾਲ ਹਨ...

Sam
Hello, I’m Sam.

Tom
And I’m Tom. Welcome to today’s programme!

ਰਾਜਵੀਰ
ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕਿ ਕਿਵੇਂ ਕੰਮਕਾਜ ਦੀ ਦੁਨੀਆ ਬਦਲ ਰਹੀ ਹੈ, ਨਤੀਜੇ ਵਜੋਂ ਕਿੰਨੇ 'careers' ਕਿੱਤੇ ਸਾਡੇ ਕੋਲ ਜ਼ਿੰਦਗੀ ਭਰ ਲਈ ਹਨ। ਤਾਂ ਤੁਸੀਂ ਕੀ ਸੋਚਦੇ ਹੋ ਕੀ ਜੁਆਬ ਹੋਵੇਗਾ? ਔਸਤਨ ਇੱਕ ਵਿਅਕਤੀ ਆਪਣੇ ਕੰਮਕਾਜੀ ਜੀਵਨ ਵਿੱਚ ਕਿੰਨੇ ਕਿੱਤੇ ਬਦਲਦਾ ਹੈ। ਕੀ:
• ਦੋ ਤੋਂ ਪੰਜ
• ਪੰਜ ਤੋਂ ਸੱਤ ਜਾਂ ਫ਼ਿਰ
• ਸੱਤ ਤੋਂ ਦੱਸ
ਅਸੀਂ ਇਸ ਬਾਰੇ ਖੋਜਿਆ ਤੇ ਤੁਹਾਨੂੰ ਜੁਆਬ ਬਾਅਦ ਵਿੱਚ ਦੱਸਦੇ ਹਾਂ।

Sam
Mmh, I don’t know! What do you think, Tom?

Tom
Mmh, I’m not the right person to ask, really. I don’t like change.

ਰਾਜਵੀਰ
ਠੀਕ, ਇਸ ਤਰ੍ਹਾਂ ਲੱਗਦਾ ਹੈ ਜਿਵੇਂ ਟੌਮ ਤੁਹਾਨੂੰ ਇਸ ਦੀ ਆਦਤ ਪੈ ਗਈ ਹੋਵੇ। ਇਸ ਰਿਪੋਰਟ ਨੂੰ ਸੁਣੋ ਜੋ ਸਾਨੂੰ ਥੋੜ੍ਹਾ ਹੋਰ ਦੱਸ ਰਹੀ ਹੈ ਕਿ ਕਿੱਦਾਂ ਸਾਡੀਆਂ ਕੰਮਕਾਜੀ ਜਿੰਦਗੀਆਂ 'working lives' ਬਦਲ ਰਹੀਆਂ ਹਨ।

News 
What do you want to be when you grow up? It’s a question that we all get asked as little kids. When we’re five years old, it’s this fun game, but as we get older we start to believe that we need to narrow our focus and devote our lives to one thing. But that is becoming less and less true. In such a rapidly changing economy, it makes sense to assume that more and more of us will be changing careers or holding down several careers at the same time. So is one career enough anymore?

Tom
Wait a minute. 'Holding down several careers at the same time'? What exactly are they saying?

ਰਾਜਵੀਰ
ਠੀਕ, 'holding down' a career or a job means ਕਿਸੇ ਇੱਕ career or a job ਵਿੱਚ ਬਣੇ ਰਹਿਣ ਵਿੱਚ ਕਾਮਯਾਬ ਹੋਣਾ। They’re saying that you would have 'several' ਕਈ careers, or more than one job, at the same time.

Tom
So, I’d hold down this job, and then one or two others, as well? When would I sleep?

Sam
I don’t think it means you’ll be working full time on all of these jobs, Tom!

ਰਾਜਵੀਰ
Yeah, you would probably have two or three part time jobs.

Sam
The report also says we might have one job at a time, but switch careers after a few years.

ਰਾਜਵੀਰ
'Switch' ਸਿਰਫ਼ ਇੱਕ ਹੋਰ ਸ਼ਬਦ 'change' ਸ਼ਬਦ ਲਈ ਹੀ।.

Sam
Exactly, so you could switch from this job, to being a lawyer, for example. Actually, you’d make a great lawyer, Tom! You could argue for a living!

Tom
Maybe…maybe, I should. So, what’s wrong with having a job for life? My uncle was a farmer all his life, and my mother was a nurse for all her life. They devoted themselves to one thing and they did it very well.

ਰਾਜਵੀਰ
'To devote ourselves' ਮਤਬਲ ਆਪਣੇ-ਆਪ ਨੂੰ ਸਮਰਪਿਤ ਕਰ ਦੇਣਾ। And I’ve devoted myself to making you laugh, Tom. One day!

Sam
Maybe you can still devote yourself to one area of work, like medicine, for instance, but have more than one career in that area.

ਰਾਜਵੀਰ
ਸਹੀ! ਚਲੋ ਉਸ ਪ੍ਰਸ਼ਨ ਦੇ ਜੁਆਬ ਵੱਲ ਚਲਦੇ ਹਾਂ ਜੋ ਤੁਹਾਨੂੰ ਪਹਿਲਾਂ ਪੁੱਛਿਆ ਗਿਆ ਸੀ। ਕੀ ਸੋਚਦੇ ਹੋ ਔਸਤਨ ਇੱਕ ਵਿਅਕਤੀ ਆਪਣੇ ਕੰਮਕਾਜੀ ਜੀਵਨ ਵਿੱਚ ਕਿੰਨੇ ਕਿੱਤੇ ਬਦਲਦਾ ਹੈ। ਸਾਨੂੰ ਪਤਾ ਲੱਗਾ- ਪੰਜ ਤੋਂ ਸੱਤ! Still not convinced, Tom?

Tom
I just don’t understand how switching jobs 5-7 times is good – good for you or good for your employer. They’ll train you in something, and then you become good at it, and then you leave!

Sam
But you can still take what you’ve learned in one job and bring it to the next one. For people like me, who are into lots of different things, this is great news!

ਰਾਜਵੀਰ
'To be into' ਮਤਲਬ ਵਿੱਚ ਰਹਿਣਾ। But, Sam, you’re into too many things! How would you choose your next career?

Tom
Yeah, Sam, you change your mind all the time. Last week you were into working with animals, this week you’re into working in a restaurant. What’s it going to be next week?

Sam
Actually, I’ve been reading lots about…

Tom
Yeah, what is it? Here we go!

ਰਾਜਵੀਰ
ਇਹ ਤਾਂ ਫ਼ੇਰ ਗਈ। ਤੇ ਤੁਹਾਡੇ ਬਾਰੇ ਕਿਵੇਂ? ਕੀ ਤੁਸੀਂ ਇੱਕੋ ਸਮੇਂ ਇੱਕ ਤੋਂ ਵੱਧ ਕੰਮਾਂ ਉੱਪਰ 'hold down' ਕਰਦੇ ਹੋ ਜਾਂ ਫ਼ਿਰ ਤੁਸੀਂ ਸਿਰਫ਼ ਇੱਕ ਕਿੱਤੇ ਉੱਪਰ ਹੀ 'to devote yourself to' ਕਰਦੇ ਹੋ ?
ਅੱਜ ਦੀ ਕੜੀ ਖ਼ਤਮ ਕਰਨ ਤੋਂ ਪਹਿਲਾਂ ਚਲੋ ਇੱਕ ਵਾਰ ਉਹਨਾਂ ਸ਼ਬਦਾਂ ਨੂੰ ਦੁਹਰਾਉਂਦੇ ਹਾਂ ਜ੍ਹਿਨਾਂ ਬਾਰੇ ਅਸੀਂ ਗੱਲ ਕਰ ਰਹੇ ਸੀ। ਇਹ ਸਭ ਕੰਮਕਾਜ ਨਾਲ ਸੰਬੰਧਿਤ ਸਨ। 'To hold down a job' ਕਿਸੇ ਇਕ ਨੌਕਰੀ ਉੱਪਰ ਲੱਗੇ ਰਹਿਣਾ, 'to switch careers' ਕਿੱਤੇ ਬਦਲਦੇ ਰਹਿਣਾ, 'to devote ourselves to something' ਆਪਣੇ-ਆਪ ਨੂੰ ਕਿਸੇ ਚੀਜ਼ ਨੂੰ ਸਮਰਪਿਤ ਕਰ ਦੇਣਾ ਅਤੇ 'to be into something', ਕਿਸੇ ਚੀਜ਼ ਵਿੱਚ ਰਹਿਣਾ।
ਸਾਡੇ ਨਾਲ ਜੁੜਨ ਲਈ ਸ਼ੁਕਰੀਆ। ਹੋਰ ਇੰਗਲਿਸ਼ ਸਿੱਖਣ ਲਈ ਸਾਡੇ ਨਾਲ ਫ਼ੇਰ ਜੁੜੋ। ਬਾਏ।

 

Check what you’ve learned by selecting the correct option for the question.
ਜੋ ਤੁਸੀਂ ਸਿੱਖਿਆ ਉਸਨੂੰ ਚੈੱਕ ਕਰਨ ਲਈ ਪ੍ਰਸ਼ਨ ਦਾ ਸਹੀ ਜੁਆਬ ਚੁਣੋ।

Is one career enough?

4 Questions

Choose the correct answer.
ਸਹੀ ਜੁਆਬ ਚੁਣੋ।

تبریک می گوییم
Excellent! آفرین! نمره شما Bad luck! :
x / y

Join us for our next episode of English Together, when we will discuss another topic to learn more useful language and practise your listening skills.
ਅਗਲੀ ਕੜੀ ਵਿੱਚ ਹੋਰ ਨਵੇਂ English Together ਸਿੱਖਣ ਲਈ ਸਾਡੇ ਨਾਲ ਜੁੜੋ, ਜਦੋਂ ਅਸੀਂ ਸਿਖਾਂਗੇ ਹੋਰ ਵਰਤੋਂਯੋਗ ਇੰਗਲਿਸ਼ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

واژه های تازه این جلسه

  • to hold down a job
    ਕਿਸੇ ਇੱਕ ਨੌਕਰੀ ਉੱਤੇ ਲੱਗੇ ਰਹਿਣਾ

    to switch careers
    ਕਿੱਤੇ ਬਦਲਦੇ ਰਹਿਣਾ

    to devote oneself

    ਆਪਣੇ-ਆਪ ਨੂੰ ਸਮਰਪਿਤ ਕਰ ਦੇਣਾ

    to be into

    ਵਿੱਚ ਰਹਿਣਾ

    full time

    ਪੂਰਾ ਵਕਤ

    part time

    ਵੰਡਿਆ ਸਮਾਂ

    for a living

    ਰੋਜ਼ੀ-ਰੋਟੀ ਲਈ

    working lives

    ਕੰਮਕਾਜ਼ੀ ਜ਼ਿੰਦਗੀਆਂ