1

English Expressions :1 واحد

انتخاب واحد

 1. 1 English Expressions

جلسه 18

Listen to find out how to use an everyday English expression.
ਰੋਜ਼ਾਨਾ ਵਰਤੋਂ ਦੇ English expression ਦਾ ਇਸਤੇਮਾਲ ਸਿੱਖਣ ਲਈ ਸੁਣੋ।

Session 18 score

0 / 3

 • 0 / 3
  تمرین 1

تمرین 1

In black and white

Listen to learn a useful everyday English expression.
ਰੋਜ਼ਾਨਾ ਵਰਤੋਂਯੋਗ English expression ਸਿੱਖਣ ਲਈ ਸੁਣੋ।

Listen to the audio and take the quiz. ਆਡੀਓ ਸੁਣੋ ਅਤੇ ਕੁਇਜ਼ ਖੇਡੋ।

نشان دادن متن پنهان کردن متن

ਰਾਜਵੀਰ
ਹੈਲੋ, English Expressions ਵਿੱਚ ਤੁਹਾਡਾ ਸਵਾਗਤ ਹੈ। ਅਜਿਹਾ ਸ਼ੋ ਜਿਸ ਵਿੱਚ ਅਸੀਂ ਇੰਗਲਿਸ਼ ਦੇ ਨਵੇਂ ਇਜ਼ਹਾਰਾਂ ਦੀ ਵਰਤੋਂ ਸਿੱਖਣ ਵਿੱਚ ਤੁਹਾਡੀ ਮਦਦ ਕਰਦੇ ਹਾਂ।
ਮੈਂ ਰਾਜਵੀਰ ਤੇ ਅੱਜ ਅਸੀਂ ਇੰਗਲਿਸ਼ ਦੇ ਮੁਹਾਵਰੇ ‘In black and white’, ‘ਕਾਲੇ ਅਤੇ ਚਿੱਟੇ ਵਿੱਚ’, ਬਾਰੇ ਗੱਲ ਕਰਾਂਗੇ । ਤੁਹਾਡੇ ਮੁਤਾਬਿਕ ਇਸਦਾ ਅਰਥ ਕੀ ਹੋ ਸਕਦਾ? ਕੋਈ ਗੱਲ ਨਹੀਂ, ਜੇ ਕੁਝ ਪੱਕਾ ਨਹੀਂ ਕਹਿ ਸਕਦੇ, ਸੁਣਦੇ ਰਹੋ ।
ਰੌਬ ਅਤੇ ਫ਼ੇਫ਼ੇ ਦੀ ਗੱਲਬਾਤ ਸੁਣੋ। ਰੌਬ ਨੇ ਫ਼ੇਫ਼ੇ ਨੂੰ ਕਿਹੜੀ ਖ਼ਬਰ ਦਿੱਤੀ? ਕੀ ਫ਼ੇਫ਼ੇ ਨੇ ਉਸਦਾ ਵਿਸ਼ਵਾਸ਼ ਕੀਤਾ?
ਰੌਬ ਨੂੰ ਯਕੀਨ ਕਿਉਂ ਹੈ ਕਿ ਉਹ ਸਹੀ ਹੈ?

Rob
So Feifei have you heard the news?

Feifei
The news? What news?

Rob
We're all going to get a big pay rise!

Feifei
A pay rise? But Rob are you sure? I haven't heard anyone else talk about it.

ਰਾਜਵੀਰ
ਰੌਬ ਇਹਨਾਂ ਉਤਸ਼ਾਹਿਤ ਕਿਉਂ ਹੈ? ਸਹੀ, ਉਸਨੂੰ ਲੱਗ ਰਿਹਾ ਉਹਦੀ ਅਤੇ ਫ਼ੇਫ਼ੇ ਦੀ ਤਨਖ਼ਾਹ ਵੱਧਣ ਵਾਲੀ ਹੈ। ਸੁਣੋ
ਅਤੇ ਪਤਾ ਕਰੋ ਕਿ ਕੀ ਉਹ ਠੀਕ ਕਹਿ ਰਿਹਾ।

Rob
Yes, yes, I'm sure. Look at this leaflet here… it says it there in black and white.

Feifei
In black and white? But it's in colour – look, it says 'ten per cent' in red letters.

Rob
I don't mean it's printed in black and white – if someone says it's 'in black and white' they mean it's official – it's been printed or written down – so there is no dispute!

Feifei
So you're saying it's not gossip – it's true?

Rob
Yes, yes – I have proof of the pay rise on this piece of paper here.

Feifei
OK, well let me read it

ਰਾਜਵੀਰ
ਰੌਬ ਨੇ ਕਿਹਾ ਤਨਖ਼ਾਹ ਦਾ ਵਾਧਾ in black and white ਸਾਹਮਣੇ ਹੈ। ‘Black’ ਮਤਲਬ ਕਾਲਾ ਅਤੇ ਮਤਲਬ ‘white’ ਚਿੱਟਾ। ਅਸੀਂ ਆਮ ਤੌਰ ਉੱਪਰ ਕਹਿੰਦੇ ਹਾਂ ਕਿ ਜਾਣਕਾਰੀ in black and white ਹੈ ਜਦੋਂ ਛਪੇ ਰੂਪ ਵਿੱਚ ਸਾਡੇ ਸਾਹਮਣੇ ਹੋਵੇ, ਇਹ ਕਾਲੀ black ਸਿਆਹੀ ਨਾਲ ਚਿੱਟੇ white ਕਾਗਜ ਉੱਪਰ ਲਿਖੀ ਹੁੰਦੀ ਹੈ। ਅਸੀਂ ਇਹ ਇਜ਼ਹਾਰ ਇਸਤੇਮਾਲ ਕਰਦੇ ਹਾਂ ਜਦੋਂ ਕਿਸੇ ਗੱਲ ਦੀ ਅਧਿਕਾਰਿਤ ਤੌਰ ਉੱਪਰ ਲਿਖਤੀ ਜਾਂ ਛਪੇ ਹੋਏ ਰੂਪ ਵਿੱਚ ਪੁਸ਼ਟੀ ਹੋਈ ਹੋਵੇ। ਇਹ ਅਕਸਰ ਇਕਰਾਰਨਾਮਿਆਂ, ਪੇਸ਼ਕਸ਼ਾਂ ਅਤੇ ਸਮਝੌਤਿਆਂ ਆਦਿ ਲਈ ਇਸਤੇਮਾਲ ਕੀਤਾ ਜਾਂਦਾ ਹੈ ਕਿ ਸਭ ਕੁਝ black and white’ ਵਿੱਚ ਹੈ ਅਤੇ ਇਸ ਵਿੱਚ ਕੋਈ ਵੀ ਸ਼ੱਕ ਜਾਂ ਸਮੱਸਿਆ ਨਹੀਂ ਹੈ।

ਇਸ ਸੰਬੰਧੀ ਕੁਝ ਹੋਰ ਉਦਹਾਰਨਾਂ ਸੁਣੋ।
Examples
We didn't believe the bank's offer of a loan until we saw it in black and white. Now we can buy the car we wanted.

I'm not going to start celebrating until I've seen the business deal in black and white and everyone has signed it.

I have it here in black and white – I've got the job! They’ve confirmed the offer with an email.

ਰਾਜਵੀਰ
ਪਹਿਲੀ ਉਦਾਹਰਨ ਵਿੱਚ ਇੱਕ ਨੌਕਰੀ ਦੀ ਪੇਸ਼ਕਸ਼ ‘in black and white’ ਵਿੱਚ ਹੈ-ਇਹ ਪੱਕੀ ਹੈ। ਦੂਸਰੀ ਉਦਾਹਰਨ ਵਿੱਚ ਵਕਤਾ ਜਦੋਂ ਤੱਕ ਸੌਦਾ ‘in black and white’ ਪੱਕਾ ਨਹੀਂ ਹੋ ਜਾਂਦਾ ਉਦੋਂ ਤੱਕ ਜਸ਼ਨ ਨਹੀਂ ਮਨਾਉਣਾ ਚਾਹੁੰਦਾ ਕਿਉਂਕਿ ਇਹ ਕੰਮ ਹਾਲੇ ਹੋਇਆ ਨਹੀਂ ਹੈ। ਆਖ਼ਰੀ ਵਕਤਾ ਨੂੰ ਉਸਦੇ ਕਰਜ਼ੇ ਦਾ ਯਕੀਨ ਨਹੀਂ ਆਇਆ ਜਦੋਂ ਤੱਕ ਇਹ ‘in black and white’ ਨਹੀਂ ਹੋਇਆ।

Feifei
So, when something is in black and white it is clearly written down so it is believed to be true. But why in 'black and white' and not in 'red and blue' for example?

Rob
Well, it comes from the early days of printing when news and information was printed in black ink on white paper. Once something was printed it was official.

Feifei
OK – but hold on Rob – I've read this leaflet and it doesn't say we're getting a 10% pay rise – it just says we deserve a 10% pay rise – so no pay rise for us Rob.

Rob
What? Are you sure?

Feifei
Yes – look, it says it there – at the top – in black and white!

Rob
Oh I didn't see that.

Feifei
It just shows you – even if something is in black and white – you need to be able to read it first!

ਰਾਜਵੀਰ
ਤਾਂ ਇਥੇ ਕੋਈ ਮਹੱਤਵਪੂਰਨ ਜਾਣਕਾਰੀ ‘in black and white’ ਹੈ ਪਰ ਰੌਬ ਨੇ ਇਸਨੂੰ ਧਿਆਨ ਨਾਲ ਨਹੀਂ ਪੜ੍ਹਿਆ। ਤੁਹਾਡੇ ਬਾਰੇ ਕਿਵੇਂ ਹੈ? ਤੁਹਾਡੇ ਮੁਤਾਬਿਕ ਜਾਣਕਾਰੀ ‘in black and white’ ਲੈਣਾ ਕਦੋਂ ਮਹੱਤਵਪੂਰਨ ਹੈ? ਇਹ ਵਿਸ਼ੇਸ਼ ਕਿਉਂ ਹੈ? ਕੀ ਤੁਸੀਂ ਕਦੇ ਕਿਸੇ ਨੂੰ ਕੁਝ ‘in black and white’ ਲਿਖਣ ਨੂੰ ਕਿਹਾ ਤਾਂ ਕਿ ਇਹ ਅਧਿਕਾਰਿਤ ਹੋ ਸਕੇ? ਚਲੋ ਅੱਜ ਦੀ ਗੱਲਬਾਤ ਇਥੇ ਹੀ ਖ਼ਤਮ ਕਰਦੇ ਹਾਂ। ਹੋਰ ਨਵੇਂ ‘English Expressions’ ਸਿੱਖਣ ਲਈ ਸਾਡੇ ਨਾਲ ਫ਼ੇਰ ਜੁੜੋ। ਬਾਏ।

 

Check what you’ve learned by selecting the correct option for the question.
ਤੁਸੀਂ ਜੋ ਸਿੱਖਿਆ ਉਸਨੂੰ ਚੈੱਕ ਕਰਨ ਲਈ ਪ੍ਰਸ਼ਨ ਦਾ ਸਹੀ ਜੁਆਬ ਚੁਣੋ।

In black and white

3 Questions

Choose the correct answer.
ਸਹੀ ਜੁਆਬ ਚੁਣੋ।

تبریک می گوییم
Excellent! آفرین! نمره شما Bad luck! :
x / y

Join us for our next episode of English Expressions, when we will learn more useful language and practise your listening skills.
ਅਗਲੀ ਕੜੀ ਵਿੱਚ ਹੋਰ ਨਵੇਂ English Expressions ਸਿੱਖਣ ਲਈ ਸਾਡੇ ਨਾਲ ਜੁੜੋ, ਜਦੋਂ ਅਸੀਂ ਸਿਖਾਂਗੇ ਹੋਰ ਵਰਤੋਂਯੋਗ ਇੰਗਲਿਸ਼ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

واژه های تازه این جلسه

 • news
  ਖ਼ਬਰਾਂ
  pay rise
  ਤਨਖ਼ਾਹ ਵਿੱਚ ਵਾਧਾ
  leaflet
  ਇਸ਼ਤਿਹਾਰ ਜਾਂ ਲੀਫ਼ਲੈਟ
  printed
  ਛਪਿਆ ਹੋਇਆ
  ink
  ਸਿਆਹੀ
  paper
  ਕਾਗਜ