1

English Expressions :1 واحد

انتخاب واحد

  1. 1 English Expressions

جلسه 10

Listen to find out how to use an everyday English expression.
ਰੋਜ਼ਾਨਾ ਬੋਲਚਾਲ ਦੇ English expressions ਦੀ ਵਰਤੋਂ ਸਿੱਖਣ ਲਈ ਸੁਣੋ।



 

Session 10 score

0 / 3

  • 0 / 3
    تمرین 1

تمرین 1

On the tip of my tongue

 ਰੋਜ਼ਾਨਾ ਵਰਤੋਂ ਦੇ English expression ਸਿੱਖਣ ਲਈ ਸੁਣੋ। 

Listen to find out how to use an everyday English expression.

 

ਆਡੀਓ ਸੁਣੋ ਅਤੇ ਕੁਇਜ਼ ਖੇਡੋ। Listen to the audio and take the quiz.

نشان دادن متن پنهان کردن متن

ਰਾਜਵੀਰ
ਹੈਲੋ, English Expressions ਵਿੱਚ ਤੁਹਾਡਾ ਸਵਾਗਤ ਹੈ। ਅਜਿਹਾ ਸ਼ੋ ਜਿਸ ਵਿੱਚ ਅਸੀਂ ਇੰਗਲਿਸ਼ ਦੇ ਨਵੇਂ ਇਜ਼ਹਾਰਾਂ ਦੀ ਵਰਤੋਂ ਸਿੱਖਣ ਵਿੱਚ ਤੁਹਾਡੀ ਮਦਦ ਕਰਦੇ ਹਾਂ।

ਮੈਂ ਰਾਜਵੀਰ ਤੇ ਅੱਜ ਅਸੀਂ ਇੰਗਲਿਸ਼ ਦੇ ਮੁਹਾਵਰੇ ‘on the tip of my tongue’, ‘ਮੇਰੀ ਜ਼ੁਬਾਨ 'ਤੇ ਹੀ ਹੈ’, ਬਾਰੇ ਗੱਲ ਕਰਾਂਗੇ । ਕੀ ਲੱਗਦਾ, ਕੀ ਹੋ ਸਕਦਾ ਇਸਦਾ ਅਰਥ? ਕੁਝ ਪੱਕਾ ਨਹੀਂ? ਠੀਕ ਹੈ, ਇਸ ਬਾਰੇ ਸੁਣੋ।

ਹੈਲਨ ਅਤੇ ਰੌਬ ਹਫ਼ਤੇਵਰ ਛੁੱਟੀਆਂ ਬਾਰੇ ਗੱਲ ਕਰ ਰਹੇ ਹਨ। ਸੁਣੋ ਅਤੇ ਪਤਾ ਕਰੋ ਕਿ ਉਹਨਾਂ ਦੀਆਂ ਛੁੱਟੀਆਂ ਦਾ ਕੀ ਬਣਿਆ।

Rob
Hi Helen. How was your weekend?

Helen
Good thanks, I didn't do much, just relaxed. How was yours?

Rob
Interesting. Do you know what, I bumped into Bob…

Helen
Bob? Oh the guy we used to work with.

Rob
Yes, that's him. Well, I had a good chat with him. You know all he talked about was computers and how he could never get a girlfriend… well guess what?

Helen
He's now head of IT?

Rob
No!

Helen
He's won the lottery and is a millionaire?

Rob
No Helen. He's getting married!

ਰਾਜਵੀਰ

ਤਾਂ ਰੌਬ ‘bumped into’ ਅਚਾਨਕ ਆਪਣੇ ਇੱਕ ਪੁਰਾਣੇ ਸਹਿ-ਕਰਮੀ ਬੌਬ ਨੂੰ ਮਿਲਿਆ । ਰੌਬ ਨੂੰ ਬੌਬ ਵਿੱਚ ਹੈਰਾਨ ਕਰਨ ਵਾਲਾ ਕੀ ਮਿਲਿਆ? ਸਹੀ ਕਿ ਬੌਬ ਵਿਆਹ ਕਰਵਾ ਰਿਹਾ ਹੈ। ਮੈਂਨੂੰ ਪੱਕਾ ਯਕੀਨ ਹੈ ਹੈਲਨ ਜ਼ਰੂਰ ਜਾਣਨਾ ਚਾਹੇਗੀ ਬੌਬ ਕਿਸ ਨਾਲ ਵਿਆਹ ਕਰਵਾ ਰਿਹਾ। ਚਲੋ ਫ਼ੇਰ ਪਤਾ ਕਰਦੇ ਹਾਂ।

Helen
Oh that's good news. Is he marrying someone we know?

Rob
Yes. That's the thing – it's someone we know really well.

Helen
Who's that?

Rob
Hmm… erm… I can't remember her name… it's on the tip of my tongue.

Helen
The tip of your tongue? That's a strange place – well ok, stick your tongue out.

Rob
(with his tongue out) Why do I need to do this Helen?

Helen
You said it was 'on the tip of your tongue'.

Rob
No Helen. I mean I know her name but I can't quite remember it right now.

ਰਾਜਵੀਰ

ਜ਼ਰਾ ਸੋਚੋ ਜਦੋਂ ਜੋ ਤੁਸੀਂ ਕਹਿਣਾ ਹੋਵੋ ਤੁਹਾਡੀ ਜ਼ੁਬਾਨ ਤੇ ਪਿਆ ਹੋਵੇ ਤੇ ਤੁਹਾਨੂੰ ਉਹ ਕਹਿਣ ਲਈ ਹੀ ਸ਼ਬਦ ਨਾ ਮਿਲਣ। ਅਜਿਹੀ ਸਥਿਤੀ ਵਿੱਚ ਅਸੀਂ ਇਜ਼ਹਾਰ ‘on the tip of my tongue’ ਵਰਤਦੇ ਹਾਂ। ਤੁਸੀਂ ਜਾਣਦੇ ਵੀ ਹੋ ਕਿ ਕੀ ਬੋਲਣਾ ਹੈ ਪਰ ਬੋਲ ਵੀ ਨਾ ਪਾ ਰਹੇ ਹੋਵੋ ਤੇ ਚੁੱਪ ਹੋਵੋ। ਏਥੇ ਬੌਬ ਦੀ ਦੁਲਹਨ ਦਾ ਨਾਮ ਰੌਬ ਦੀ ਜ਼ੁਬਾਨ ਉੱਤੇ ਹੀ ਹੈ। ਪਰ ਉਹ ਕਹਿ ਨਹੀਂ ਪਾ ਰਿਹਾ।

Helen
Why didn't you say! But Rob, will you remember the information soon?

Rob
Yes I will. It really is just on the tip of my tongue.

ਰਾਜਵੀਰ

ਚਲੋ ਕੁਝ ਉਦਾਹਰਨਾਂ ਸੁਣਦੇ ਹਾਂ ਕਿ ਇਹ ਇਜ਼ਹਾਰ ਕਿੱਦਾਂ ਇਸਤੇਮਾਲ ਹੁੰਦਾ ਹੈ।

Examples:

What’s the name of actor in the new film? His name is on the tip of my tongue, but I can’t remember it.

We nearly won the quiz; John had the answer to the last question on the tip of his tongue, but the other team said it first.

The name will come to me soon, it’s on the tip of my tongue…ah yes, his name is Paul.

Helen

So if something is on 'the tip of your tongue', it means there is some information you can't quite remember, but hopefully will soon. So Rob, is the name of the woman that Bob is marrying, still on the tip of your tongue?

Rob
No. I can remember it now – her name is Alison.

Helen
Alison – from accounts? That's great news.

Rob
It is and Bob says we're invited to the wedding.

Helen
Brilliant. I love a good wedding – when is it?

Rob
Oh, erm… errr…

Helen
Don't tell me. It's on the tip of your tongue.

Rob
Yes it is… sorry. I'll remember soon.

Helen
I hope you do.

ਰਾਜਵੀਰ

ਲੱਗਦਾ ਰੌਬ ਨੂੰ ਚੀਜ਼ਾਂ ਯਾਦ ਰੱਖਣ ਵਿੱਚ ਅੱਜ ਦਿੱਕਤ ਆ ਰਹੀ ਹੈ, ਹਰ ਗੱਲ ਹੀ ਉਸਦੀ ਜ਼ੁਬਾਨ ਤੇ ਹੈ, ਬੌਬ ਦੀ ਦੁਲਹਨ ਦਾ ਨਾਂ ਤੇ ਉਹਨਾਂ ਦੇ ਵਿਆਹ ਦੀ ਤਰੀਕ ਵੀ। ਉਹਨੂੰ ਕੁਝ ਵੀ ਸਹੀ ਤੇ ਪੱਕੇ ਤੌਰ ਉੱਤੇ ਯਾਦ ਨਹੀਂ। ਤੁਸੀਂ ਕਦੇਂ ਅਜਿਹੀ ਸਥਿਤੀ ਮਹਿਸੂਸ ਕੀਤੀ। ਕਿਹੋ ਜਿਹੀਆਂ ਚੀਜ਼ਾਂ ਅਕਸਰ ਤੁਹਾਡੀ ਜ਼ੁਬਾਨ ਉੱਤੇ ਹੁੰਦੀਆਂ ਹਨ ਪਰ ਤੁਸੀਂ ਕਹਿ ਨਹੀਂ ਪਾਉਂਦੇ? ਚਲੋ ਅੱਜ ਦਾ ਐਪੀਸੋਡ ਇੱਥੇ ਹੀ ਖ਼ਤਮ ਕਰਦੇ ਹਾਂ। ਹੋਰ ਨਵੇਂ ‘English Expressions’ ਸਿੱਖਣ ਲਈ ਸਾਡੇ ਨਾਲ ਫ਼ੇਰ ਜੁੜੋ। ਬਾਏ।

 

ਜੋ ਸਿੱਖਿਆ ਉਸਨੂੰ ਚੈੱਕ ਕਰਨ ਲਈ ਪ੍ਰਸ਼ਨ ਦਾ ਸਹੀ ਜੁਆਬ ਚੁਣੋ। 

Check what you’ve learned by choosing the correct answer to the question.

 

On the tip of my tongue

3 Questions

ਸਹੀ ਜੁਆਬ ਚੁਣੋ।

Choose the correct answer.

تبریک می گوییم
Excellent! آفرین! نمره شما Bad luck! :
x / y

 ਅਗਲੀ ਕੜੀ ਵਿੱਚ ਹੋਰ ਨਵੇਂ English Expressions ਸਿੱਖਣ ਲਈ ਸਾਡੇ ਨਾਲ ਜੁੜੋ, ਜਦੋਂ ਅਸੀਂ ਸਿਖਾਂਗੇ ਹੋਰ ਵਰਤੋਂਯੋਗ ਇੰਗਲਿਸ਼ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

Join us for our next episode of English Expressions, when we will learn more useful language and practise your listening skills.

 

 

واژه های تازه این جلسه

  • weekend
    ਹਫ਼ਤੇ ਦਾ ਅਖ਼ੀਰ
    girlfriend
    ਮਹਿਲਾ ਦੋਸਤ
    IT
    ਇਨਫ਼ਰਮੇਸ਼ਨ ਟੈਕਨਾਲੋਜੀ
    get married
    ਵਿਆਹ ਕਰਵਾਉਂਣਾ
    quiz
    ਕੁਇਜ਼
    actor
    ਅਦਾਕਾਰ