1

Unit 1: Listen Here

 • Xumurame

  Session 1

  1 Activity

  Why does X mean ‘kiss’ in English?

  02 Nov 2018

  Millions of people finish their messages with an X, which means ‘kiss’ in English. Learn how X came to mean ‘kiss’ in today’s episode of Listen Here!

  ਹਜ਼ਾਰਾਂ ਲੋਕ ਲਿਖਤੀ ਸੁਨੇਹਿਆਂ ਦੇ ਆਖ਼ੀਰ ਵਿੱਚ X ਲਿਖਦੇ ਹਨ, ਇਸ ਦਾ ਅੰਗਰੇਜ਼ੀ ਵਿੱਚ ਅਰਥ ਹੈ ਚੁੰਮਣ ‘kiss’. ‘X’ ਦਾ ਅਰਥ ‘kiss’ ਕਿਸ ਤਰ੍ਹਾਂ ਹੋ ਗਿਆ ਜਾਣਨ ਲਈ ਸੁਣੋ Listen Here ਦਾ ਅੱਜ ਦਾ ਐਪੀਸੋਡ।

 • Xumurame

  Session 2

  1 Activity

  Why do teenagers leave their homework to the last minute?

  09 Nov 2018

  Today we examine one scientist’s analysis of teenagers, homework and the brain. Can she explain why teenagers leave their homework to the last minute?
  ਅੱਜ ਆਪਾਂ ਇੱਕ ਮਨੋਵਿਗਿਆਨੀ ਦੀ ਕਿਸ਼ੋਰਾਂ, ਹੋਮ ਵਰਕ ਅਤੇ ਦਿਮਾਗ ਸੰਬੰਧੀ ਇੱਕ ਪੜਚੋਲ ਸੁਣਦੇ ਹਾਂ. ਸੁਣੋ ਅਤੇ ਸਮਝੋ ਕਿ ਕਿਸ਼ੋਰ ਆਪਣਾ ਹੋਮ ਵਰਕ ਆਖਰੀ ਮਿੰਟ ਤੱਕ ਕਿਉਂ ਲਟਕਾਉਂਦੇ ਹਨ।

 • Xumurame

  Session 3

  1 Activity

  Why do penguins waddle?

  16 Nov 2018

  Penguins have a distinctive walk, or ‘waddle’. Today we discover the scientific theory that explains why penguins waddle.

  ਪੈਨਗੁਇਨਜ਼ ਦੀ ਆਪਣੀ ਵਿਲੱਖਣ ਤੋਰ ਹੈ, ਜਿਸਨੂੰ ‘waddle’ ਕਿਹਾ ਜਾਂਦਾ ਹੈ। ਅੱਜ ਅਸੀਂ ਪੈਨਗੁਇਨਜ਼ ਵਲੋਂ ਛੋਟੇ ਕਦਮਾਂ ਨਾਲ ਝੂਮ ਕੇ ਚੱਲਣ ਪਿਛਲੇ ਵਿਗਿਆਨਿਕ ਸਿਧਾਂਤਾ ਬਾਰੇ ਗੱਲ ਕਰਾਂਗੇ।

 • Xumurame

  Session 4

  1 Activity

  How does fat affect the brain?

  22 Nov 2018

  How does fat affect the brain? Today we listen to part of a scientific discussion and explain the ideas around this topic.
  ਚਰਬੀ ਸਾਡੇ ਦਿਮਾਗ ਨੂੰ ਕਿਸ ਤਰ੍ਅੱਹਾਂ ਪ੍ਰਭਾਵਿਤ ਕਰਦੀ ਹੈ। ਅੱਜ ਅਸੀਂ ਵਿਗਿਆਨਕ ਪੱਖ ਤੋਂ ਇਸ ਵਿਸ਼ੇ ਉੱਪਰ ਵਿਚਾਰ ਚਰਚਾ ਸੁਣਾਗੇ।

 • Xumurame

  Session 5

  1 Activity

  What can chickens teach us about productivity?

  30 Nov 2018

  Can the behaviour of chickens teach us about our own behaviour? Some studies say it can! Today we are explaining the ideas behind this theory.

  ਕੀ ਮੁਰਗਿਆਂ ਦਾ ਵਿਵਹਾਰ ਸਾਨੂੰ ਕੁਝ ਸਿਖਾਉਂਦਾ ਹੈ? ਕੁਝ ਖੋਜਾਂ ਅਨੁਸਾਰ ਅਜਿਹਾ ਹੋ ਸਕਦਾ ਹੈ! ਅੱਜ ਅਸੀਂ ਇਸੇ ਸਿਧਾਂਤ ਬਾਰੇ ਵਿਚਾਰ ਚਰਚਾ ਕਰ ਰਹੇ ਹਾਂ।

 • Xumurame

  Session 6

  1 Activity

  What can thinking about death teach us about life?

  04 Dec 2018

  Can considering death help to improve our lives? Today we listen to the thoughts of an end-of-life carer.


 • Xumurame

  Session 7

  1 Activity

  What happens when we see robots that look like us?

  10 Dec 2018

  Robots can often look like humans, but how does this make us feel? Listen on to learn great language around this topic.

  ਰੋਬੋਟਾਂ ਅਕਸਰ ਮਨੂੱਖੀ ਨੈਣ ਨਕਸ਼ਾਂ ਵਾਲੇ ਬਣਾਏ ਜਾਂਦੇ ਹਨ, ਇਸ ਬਾਰੇ ਅਸੀਂ ਮਨੁੱਖ ਕੀ ਮਹਿਸੂਸ ਕਰਦੇ ਹਾਂ? ਇਸ ਵਿਸ਼ੇ ਬਾਰੇ ਵਿਚਾਰ ਚਰਚਾ ਸੁਣੋ। 

 • Xumurame

  Session 8

  1 Activity

  Why are songs getting faster?

  11 Dec 2018

  Modern life moves very quickly, but why does music need to move quickly too?
  ਅਜੋਕੇ ਦੌਰ ਵਿੱਚ ਜ਼ਿੰਦਗੀ ਦੀ ਰਫ਼ਤਾਰ ਬਹੁਤ ਤੇਜ਼ ਹੈ ਪਰ ਇਸ ਨਾਲ ਸੰਗੀਤ ਦੇ ਤੇਜ਼ ਹੋਣ ਦੀ ਕੀ ਲੋੜ ਹੈ?

 • Xumurame

  Session 9

  1 Activity

  Why do we say ‘you’ when we describe our own personal experiences?

  28 Dec 2018

  People often say ‘you’ when describing their own experiences. Today we examine one psychologist’s theory about why this happens.
  ਅਕਸਰ ਲੋਕ ਆਪਣੇ ਤਜ਼ਰਬਿਆਂ ਬਾਰੇ ਦੱਸਣ ਲੱਗਿਆਂ ‘you’ ਸ਼ਬਦ ਦੀ ਵਰਤੋਂ ਕਰਦੇ ਹਨ। ਅੱਜ ਅਸੀਂ ਇੱਕ ਮਨੋਵਿਗਿਆਨੀ ਨਜ਼ਰੀਏ ਤੋਂ ਅਜਿਹਾ ਕਰਨ ਦੀ ਪ੍ਰਵਿਰਤੀ ਨੂੰ ਸਮਝਾਂਗੇ।

 • Xumurame

  Session 10

  1 Activity

  Why was salt so important?

  04 Jan 2019

  Nowadays we judge status and wealth with cars and clothes – but how was it measured in the past? Today we find out why salt was so important!
  ਅੱਜ ਕਲ੍ਹ ਅਸੀਂ ਕਿਸੇ ਦੀ ਕਾਰ ਜਾਂ ਕੱਪੜੇ ਦੇਖ ਕੇ ਉਸਦੇ ਰੁਤਬੇ ਦਾ ਅੰਦਾਜ਼ਾ ਲਗਾਉਂਦੇ ਹਾਂ। ਭਲਾਂ ਪੁਰਾਣੇ ਜ਼ਮਾਨੇ ਵਿੱਚ ਇਸ ਦੇ ਕੀ ਮਾਪ ਦੰਡ ਹਨ? ਅੱਜ ਅਸੀਂ ਪਤਾ ਕਰਾਂਗੇ ਕਿ ਲੂਣ ਇੰਨਾ ਮਹੱਤਵਪੂਰਨ ਕਿਉਂ ਹੈ।

 • Xumurame

  Session 11

  1 Activity

  Why does time seem to pass at different speeds?

  11 Jan 2019

  Have you ever wondered why sometimes time goes fast, while sometimes it goes slowly? Well Listen Here To find out!
  ਕੀ ਤੁਹਾਨੂੰ ਵੀ ਕਈ ਵਾਰ ਹੈਰਾਨੀ ਹੁੰਦੀ ਹੈ ਕਿ ਸਮਾਂ ਕਈ ਵਾਰ ਕਿੰਦਾਂ ਪਲਾਂ 'ਚ ਹੀ ਬੀਤ ਜਾਂਦਾ ਹੈ ਤੇ ਕਿਵੇਂ ਕਈ ਵਾਰ ਰੁੱਕ ਜਿਹਾ ਜਾਂਦਾ ਹੈ? ਚਲੋ ਇਥੇ ਸੁਣਕੇ ਪਤਾ ਕਰਦੇ ਹਾਂ।

 • Xumurame

  Session 12

  1 Activity

  Why might you develop a food allergy?

  18 Jan 2019

  With the number of food allergies on the rise in the UK, in this episode of Listen Here, we discuss what might be one of the leading causes of this phenomenon.
  ਯੂਕੇ ਵਿੱਚ ਖਾਣ ਪਦਾਰਥਾਂ ਤੋਂ ਹੋਣ ਵਾਲੀ ਅੈਲਰਜੀ ਵਾਲੇ ਲੋਕਾਂ ਦਾ ਨੰਬਰ ਵੱਧ ਰਿਹਾ ਹੈ। ਅੱਜ Listen Here ਵਿੱਚ ਅਸੀਂ ਵਿਚਾਰ ਚਰਚਾ ਕਰ ਰਹੇ ਹਾਂ ਕਿ ਇਸ ਦਾ ਕੀ ਕਾਰਨ ਹੋ ਸਕਦਾ ਹੈ.


 • Xumurame

  Session 13

  1 Activity

  Why is the smell of coffee better than the taste?

  25 Jan 2019

  Why does coffee, among other foods, smell better than it tastes? Today we'll find out!
  ਬਾਕੀ ਭੋਜਨਾ ਦੇ ਮੁਕਾਬਲੇ ਕੌਫ਼ੀ ਦੀ ਖ਼ੁਸ਼ਬੂ ਅਤੇ ਸੁਆਦ ਵਧੇਰੇ ਚੰਗਾ ਕਿਉਂ ਹੁੰਦਾ ਹੈ? ਅਸੀਂ ਅੱਜ ਪਤਾ ਕਰਾਂਗੇ!

 • Xumurame

  Session 14

  1 Activity

  How does age affect political opinion?

  01 Feb 2019

  Age and political opinion. Learn grammar, vocabulary and practise your pronunciation as we examine one scientist's theory about how these topics are related.
  ਉਮਰ ਅਤੇ ਰਾਜਨੀਤਿਕ ਰਾਏ। ਅਸੀਂ ਵਿਚਾਰ ਚਰਚਾ ਕਰ ਰਹੇ ਹਾਂ ਇੱਕ ਵਿਗਿਆਨੀ ਵਲੋਂ ਦਿੱਤੇ ਗਏ ਸਿਧਾਂਤ 'ਤੇ ਕਿ ਕਿਵੇਂ ਉਮਰ ਅਤੇ ਰਾਜਨੀਤਿਕ ਰਾਏ ਆਪਸ ਵਿੱਚ ਜੁੜੇ ਹਨ, ਸੁਣਦੇ ਹੋਏ ਨਾਲ ਹੀ ਸਿੱਖੋ ਅੰਗਰੇਜ਼ੀ ਦੀ ਵਿਆਕਰਣ, ਸ਼ਬਦਾਵਲੀ ਅਤੇ ਉਚਾਰਣ।

   

 • Xumurame

  Session 15

  1 Activity

  Why do we love pressing buttons?

  08 Feb 2019

  Buttons are everywhere – in homes, in lifts, on our phones. They are an essential part of using our tools. But many people enjoy pushing buttons for the mere fun of it. Why are they so satisfying to use? Find out more and learn some great language on this topic.

  ਹਰ ਥਾਂ ਬਟਨ ਮੌਜ਼ੂਦ ਹਨ- ਘਰਾਂ ਵਿੱਚ, ਲਿਫ਼ਟਾਂ ਵਿੱਚ ਸਾਡੇ ਫ਼ੋਨਾਂ ਤੇ। ਕਿਸੇ ਚੀਜ਼ ਨੂੰ ਇਸਤੇਮਾਲ ਕਰਨ ਦਾ ਇਹ ਜ਼ਰੂਰੀ ਹਿੱਸਾ ਬਣ ਗਿਆ ਹੈ। ਪਰ ਕਈ ਲੋਕਾਂ ਨੂੰ ਮਜ਼ੇ ਲਈ ਬਟਨ ਦਬਾਉਣਾ ਵੀ ਪਸੰਦ ਹੁੰਦਾ ਹੈ। ਭਲਾਂ ਉਹਨਾਂ ਨੂੰ ਇੰਨੀ ਤਸੱਲੀ ਕਿਸ ਗੱਲ ਦੀ ਮਿਲਦੀ ਹੈ? ਸੁਣੋ ਅਤੇ ਇਸ ਵਿਸ਼ੇ ਬਾਰੇ ਹੋਰ ਰੋਚਕ ਜਾਣਕਾਰੀ ਪ੍ਰਾਪਤ ਕਰੋ ਅਤੇ ਨਵੀਂ ਭਾਸ਼ਾ ਸਿੱਖੋ।

 • Xumurame

  Session 16

  1 Activity

  Why do young people feel so lonely?

  15 Feb 2019

  More young people than ever before report feeling lonely. But why? In today's episode we listen to one university professor's explanation for this.
  ਪਹਿਲਾਂ ਨਾਲੋਂ ਇਕੱਲਾ ਮਹਿਸੂਸ ਕਰਨ ਵਾਲੇ ਜਵਾਨ ਲੋਕਾਂ ਦੀ ਗਿਣਤੀ ਵਧੀ ਹੈ। ਪਰ ਕਿਉਂ? ਅੱਜ ਅਸੀਂ ਇੱਕ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਨੂੰ ਸੁਣਾਗੇ ਜੋ ਇਸ ਬਾਰੇ ਵਿਸਥਾਰ ਨਾਲ ਦੱਸ ਰਹੇ ਹਨ।

 • Xumurame

  Session 17

  1 Activity

  Why do people enjoy sad music?

  08 Feb 2019

  Some people love to listen to sad music, while others find it incredibly depressing! Learn why people have different opinions about sad music with Listen Here!
  ਕੁਝ ਲੋਕਾਂ ਨੂੰ ਉਦਾਸ ਸੰਗੀਤ ਬਹੁਤ ਪਸੰਦ ਹੁੰਦਾ ਹੈ, ਜਦਕਿ ਕੁਝ ਲੋਕਾਂ ਨੂੰ ਇਹ ਬਹੁਤ ਉਦਾਸ ਲੱਗਦਾ ਹੈ! Listen Here ਵਿੱਚ ਸੁਣੋ ਲੋਕਾਂ ਦੀਆਂ ਦੀਆਂ ਉਦਾਸ ਸੰਗੀਤ ਬਾਰੇ ਅਲੱਗ ਅਲੱਗ ਧਾਰਨਾਵਾਂ ਕੀ ਹਨ।

   

 • Xumurame

  Session 18

  1 Activity

  Why are we so fascinated by superheroes?

  25 Mar 2019

  Thor, Batman, Captain America, Superman… The number of superhero films is on the rise – but why are we so fascinated by them?
  ਥੌਰ, ਬੈਟਮੈਨ. ਕੈਪਟਨ ਅਮੈਰਿਕਾ, ਮਹਾਂਨਾਇਕ...ਇਹਨਾਂ ਮਹਾਂਨਾਇਕਾਂ ਤੇ ਬਣਨ ਵਾਲੀਆਂ ਫ਼ਿਲਮਾਂ ਦੀ ਗਿਣਤਾ ਲਗਾਤਾਰ ਵੱਧ ਰਹੀ ਹੈ- ਪਰ ਅਸੀਂ ਇਹਨਾਂ ਵੱਲ ਇੰਨਾਂ ਆਕਰਸ਼ਿਤ ਕਿਉਂ ਹੁੰਦੇ ਹਾਂ?

 • Xumurame

  Session 19

  1 Activity

  Why does love make us do crazy things?

  25 Mar 2019

  Love makes us do crazy things! Join us on today's episode to look at the reasons why. We also practise listening, pronunciation and present grammar and vocabulary around the topic.

  ਮੁਹੱਬਤ ਸਾਥੋਂ ਪਾਗਲਪੰਥੀ ਕਰਵਾਉਂਦੀ ਹੈ! ਅੱਜ ਆਪਾਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਤਰ੍ਹਾਂ ਕਿਉਂ ਹੁੰਦਾ ਹੈ। ਇਸ ਦੇ ਨਾਲ ਹੀ ਅਸੀਂ ਅੰਗਰੇਜ਼ੀ ਬੋਲਣ ਅਤੇ ਸੁਣਨ ਦਾ ਅਭਿਆਸ ਕਰਾਂਗੇ ਤੇ ਨਵੇਂ ਸਬਦ ਅਤੇ ਵਿਆਕਰਣ ਵੀ ਸਿੱਖਾਂਗੇ। 

 • Xumurame

  Session 20

  1 Activity

  Why is yawning contagious?

  04 Apr 2019

  Have you ever experienced the need to yawn when someone around you yawns? Listen to today’s episode to find out why we do this.
  ਜੇ ਕੋਈ ਤੁਹਾਡੇ ਸਾਹਮਣੇ ਉਬਾਸੀ ਲਵੇ ਤਾਂ ਕੀ ਤੁਹਾਡਾ ਜੀਅ ਵੀ ਉਬਾਸੀ ਲੈਣ ਨੂੰ ਕਰਦਾ ਹੈ? ਪਤਾ ਕਰਨ ਲਈ ਅੱਜ ਦਾ ਐਪੀਸੋਡ ਸੁਣੋ। 

 • Xumurame

  Session 21

  1 Activity

  How can we improve our memory with a pencil?

  12 Jun 2019

  Today we are discussing ways we can improve our memory.
  ਅੱਜ ਅਸੀਂ ਯਾਦਾਸ਼ਤ ਵਧਾਉਣ ਦੇ ਤਰੀਕਿਆਂ ਬਾਰੇ ਵਿਚਾਰ ਚਰਚਾ ਕਰਾਂਗੇ। 

 • Xumurame

  Session 22

  1 Activity

  Why do we treat objects like living things?

  16 May 2019

  Talking to your computer, getting mad at the traffic lights when they are slow to change – what strange behaviour!
  Listen Here to find out why we communicate with objects!

  ਆਪਣੇ ਕੰਪਿਊਟਰ ਨਾਲ ਗੱਲਾਂ ਕਰਨਾ, ਟ੍ਰੈਫਿਕ ਲਾਈਟਾਂ ਜੇ ਹੌਲੀ ਬਦਲੇ ਤਾਂ ਉਸ ਤੇ ਗੁੱਸਾ ਕਰਨਾ-ਅਜੀਬ ਵਿਵਹਾਰ ਨਹੀਂ?
  ਚਲੋ ਅੱਜ ਸਮਝਦੇ ਹਾਂ ਕਿ ਅਸੀਂ ਬੇਜਾਨ ਚੀਜ਼ਾਂ ਨਾਲ ਗੱਲਾਂ ਕਿਉਂ ਕਰਦੇ ਹਾਂ। 

 • Xumurame

  Session 23

  1 Activity

  How fat can we get before we’re unhealthy?

  20 May 2019

  On today’s programme we will learn information and language about how diet can relate to our ethnicity.
  ਅੱਜ ਅਸੀਂ ਗੱਲ ਕਰ ਰਹੇ ਹਾਂ ਕਿ ਕਿਵੇਂ ਸਾਡਾ ਖਾਣ ਪੀਣ ਸਾਡੀ ਨਸਲ ਨਾਲ ਸੰਬੰਧਿਤ ਹੈ। 

 • Xumurame

  Session 24

  1 Activity

  How bad are screens for our health?

  02 Jul 2019

  Most people spend a lot of time watching movies, using their smartphones and working on computers. Is this good or bad for our health? Find the answer on today's episode!

  ਬਹੁਤ ਸਾਰੇ ਲੋਕ ਆਪਣਾ ਬਹੁਤਾ ਸਮਾਂ ਫ਼ਿਲਮਾਂ ਦੇਖਦਿਆਂ, ਸਮਾਰਟ ਫ਼ੋਨ ਤੇ ਜਾਂ ਫ਼ਿਰ ਕੰਮਪਿਊਟਰ ਤੇ ਕੰਮ ਕਰਦਿਆਂ ਬਿਤਾਉਂਦੇ ਹਨ। ਇਹ ਉਹਨਾਂ ਦੀ ਸਿਹਤ ਲਈ ਚੰਗਾ ਹੈ ਜਾਂ ਮਾੜਾ? ਅੱਜ ਅਸੀਂ ਇਸ ਬਾਰੇ ਵਿਚਾਰ ਚਰਚਾ ਕਰ ਰਹੇ ਹਾਂ।