Session 3

Are you happy in your job? In today’s episode we will be discussing whether people enjoy going to work.

ਕੀ ਤੁਸੀਂ ਆਪਣੀ ਨੌਕਰੀ ਤੋਂ ਖ਼ੁਸ਼ ਹੋ? ਅੱਜ ਦੀ ਕੜੀ ਵਿੱਚ ਅਸੀਂ ਵਿਚਾਰ ਚਰਚਾ ਕਰਾਂਗੇ ਕਿ ਕੀ ਲੋਕ ਆਪਣੇ ਕੰਮ ਦਾ ਆਨੰਦ ਮਾਣਦੇ ਹਨ।

Wayiitiwwan marii boqonnaa kana keessaa

Wayitii marii qabxii 3

0 / 4

  • 0 / 4
    Activity 1

Activity 1

Happy at Work

Are you happy in your job?

In today’s episode we will be discussing whether people enjoy going to work.

ਕੀ ਤੁਸੀਂ ਆਪਣੀ ਨੌਕਰੀ ਤੋਂ ਖ਼ੁਸ਼ ਹੋ? ਅੱਜ ਦੀ ਕੜੀ ਵਿੱਚ ਅਸੀਂ ਵਿਚਾਰ ਚਰਚਾ ਕਰਾਂਗੇ ਕਿ ਕੀ ਲੋਕ ਆਪਣੇ ਕੰਮ ਦਾ ਆਨੰਦ ਮਾਣਦੇ ਹਨ।

Listen to the audio and take the quiz.

Barreeffama agarsiisi Barreeffama dhoksi

ਪ੍ਰੀਜੈਂਟਰ

ਹੈਲੋ English Together ਵਿੱਚ ਤੁਹਾਡਾ ਸਵਾਗਤ ਹੈ। ਅਜਿਹਾ ਸ਼ੋਅ ਜਿੱਥੇ ਅਸੀਂ ਇੱਕ ਮੌਜੂਦਾ ਵਿਸ਼ੇ ਬਾਰੇ ਚਰਚਾ ਕਰਦੇ ਹਾਂ ਅਤੇ ਤੁਹਾਨੂੰ ਉਸ ਬਾਰੇ ਗੱਲ ਕਰਨ ਲਈ ਲੋੜੀਂਦੀ ਇੰਗਲਿਸ਼ ਭਾਸ਼ਾ ਦੱਸਦੇ ਹਾਂ। ਮੈਂ ਰਾਜਵੀਰ ਤੇ ਮੈਂ ਹਾਂ ਸੈਮ ਅਤੇ ਕੀਅ ਦੇ ਨਾਲ।

Sam
Hi, I’m Sam.

Kee
And I’m Kee. Welcome!

ਪ੍ਰੀਜੈਂਟਰ

ਇਸ ਹਫ਼ਤੇ ਦੀ ਕੜੀ ਵਿੱਚ ਅਸੀਂ ਗੱਲ ਕਰਾਂਗੇ ਕਿ ਕੀ ਲੋਕ ਆਪਣੇ ਕੰਮ ਵਿੱਚ ਖ਼ੁਸ਼ੀ ਮਹਿਸੂਸ ਕਰਦੇ ਹਨ? ਮੈਨੂੰ ਤਾਂ ਹਮੇਸ਼ਾਂ ਇਸ ਗੱਲ ਉੱਤੇ ਹੈਰਾਨੀ ਹੁੰਦੀ ਹੈ, ਖ਼ਾਸਕਰ ਤੁਹਾਡੇ ਦੋਨਾਂ ਨਾਲ ਕੰਮ ਕਰਦੇ ਹੋਏ ਤਾਂ ਮੈਂ ਇਸ ਵੱਲ ਵਿਸ਼ੇਸ਼ ਧਿਆਨ ਦਿੱਤਾ। ਤੁਹਨੂੰ ਕੀ ਲੱਗਦਾ ਕਿਸੇ ਨਵੇਂ ਸਰਵੇਖਣ ਅਨੁਸਾਰ ਕੌਣ ਕਹਿ ਸਕਦਾ ਕਿ ਉਹ ਕੰਮ ਉੱਤੇ ਵੱਧ ਖ਼ੁਸ਼ ਰਹਿੰਦਾ? ਔਰਤਾਂ ਜਾਂ ਮਰਦ?
ਅਸੀਂ ਇਸਦਾ ਜਵਾਬ ਬਾਅਦ ਵਿੱਚ ਦਿੰਦੇ ਹਾਂ।

News insert
Are you happy in your job? That's the question? Do you enjoy going to work? Well, it may surprise you to learn, that most of us do, most of the time. Radio 5 live commissioned a survey from COMRes and that's what they found. According to the survey, nearly 80% of people say that they are proud of their work, and 68% say they enjoy working most days.

Sam
Did you hear that? Most people are happy to go to work, it’s surprising – but that’s good news, isn’t it?

Kee
It’s definitely a surprise! Who are these people? I work to make money, but enjoy it, really?

Sam
You not enjoying something is no surprise, but I’m not sure this report is so surprising, either – we spend so much time at work, we should make sure that we have job satisfaction.

ਪ੍ਰੀਜੈਂਟਰ
"Job satisfaction", ਤੁਹਾਡਾ ਮਤਲਬ ਖ਼ੁਸ਼ ਲੋਕ ਆਪਣੇ ਕੰਮ ਵਿੱਚ ਕਿੰਨੀ ਕੁ ਤਸੱਲੀ ਮਹਿਸੂਸ ਕਰਦੇ ਹਨ।
Sam
Yes, that’s right - job satisfaction is how happy you are in your job.

ਪ੍ਰੀਜੈਂਟਰ
ਇਹ ਇੱਕ ਖ਼ਾਸ ਸ਼ਬਦ ਲੱਗਦਾ ਹੈ।I’ve got job satisfaction ਮੈਂ ਆਪਣੇ ਕੰਮ ਨੂੰ ਪਿਆਰ ਕਰਦੀ ਹਾਂ ਤੇ ਤੁਸੀਂ?
Sam
Yes, this is great – it’s so rewarding being able to make radio programmes.

ਪ੍ਰੀਜੈਂਟਰ

ਹਾਂ, ਮੈਂ ਸਹਿਮਤ ਹਾਂ ਜੇ ਕੁਝ “rewarding” ਹੋਵੇ, ਤੁਹਾਨੂੰ ਉਸਨੂੰ ਕਰਨ ਵਿੱਚ ਬਹੁਤ ਚੰਗਾ ਅਹਿਸਾਸ ਦਿੰਦਾ ਹੈ, ਇਨਾਮ ਚਾਹੇ ਕਿਸੇ ਵੀ ਰੂਪ ਵਿੱਚ ਹੋਵੇ। I always feel great after recording these programmes.

Kee
I am happy that you two both feel that your jobs are rewarding….

Sam
Thanks….

ਪ੍ਰੀਜੈਂਟਰ
But?

Kee
…but, I don’t really feel the same way. I just never feel that I’m appreciated for what I do.

ਪ੍ਰੀਜੈਂਟਰ
You don’t feel “appreciated” ਪ੍ਰੰਸ਼ਸਾਤਮਕ? You mean that you don’t feel that people respect your work?

Kee
No-one ever says thank you – they never tell us what they think about the programme, it’s almost like they don’t notice.

Sam
You’re right. It’s definitely very important to be appreciated at work. But I’m just not sure that’s true for us here. Didn’t you hear all those things they said at our last meeting? We got loads of feedback - I found that really motivating.

ਪ੍ਰੀਜੈਂਟਰ

ਹਾਂ, ਇਹ ਸੱਚੀਂ ਉਤਸ਼ਾਹਿਤ ਕਰਨ ਵਾਲਾ "motivating" ਹੈ। ਜਿਵੇਂ ਸਕਾਰਾਤਮਕ ਫ਼ੀਡਬੈਕ ਮੈਂਨੂੰ ਮਹਿਨਤ ਕਰਨ ਲਈ ਪ੍ਰੇਰਿਤ ਕਰਦੀ ਹੈ ਤਾਂ ਜੋ ਮੈਂ ਹੋਰ ਬਹਿਤਰ ਪ੍ਰੋਗਰਾਮ ਬਣਾ ਸਕਾਂ। ਮੈਂਨੂੰ ਲੱਗਦਾ ਇਹ ਹੀ ਅਰਥ ਹੈ ਉਤਸ਼ਾਹਿਤ ਹੋਣ ਦਾ।

Kee
Look, what motivates me is being able to finish my work and go home and forget about it.

ਪ੍ਰੀਜੈਂਟਰ
ਆਹ। ਇਹ ਸਹੀ ਸਮਾਂ ਹੈ ਉਸ ਸਵਾਲ ਦਾ ਜੁਆਬ ਦੇਣ ਦਾ ਜੋ ਮੈਂ ਤੁਹਾਨੂੰ ਸ਼ੁਰੂ ਵਿੱਚ ਪੁੱਛਿਆ ਸੀ ਕਿ ਕੌਣ ਕੰਮ ਦੇ ਦਿਨਾਂ ਵਿੱਚ ਵੱਧ ਖ਼ੁਸ਼ ਰਹਿੰਦਾ ਹੈ ਔਰਤਾਂ ਜਾਂ ਮਰਦ? ਜਵਾਬ ਹੈ ਔਰਤਾਂ। ਇੱਕ ਸਰਵੇਖਣ ਅਨੁਸਾਰ 74% ਔਰਤਾਂ ਕਹਿੰਦੀਆਂ ਹਨ ਉਹਨਾਂ ਨੂੰ ਜ਼ਿਆਦਾ ਦਿਨਾਂ ਤੱਕ ਕੰਮ ਉੱਤੇ ਜਾਣਾ ਚੰਗਾ ਲੱਗਦਾ ਹੈ ਜਦਕਿ 63% ਮਰਦਾਂ ਨੇ ਅਜਿਹਾ ਕਿਹਾ। ਕਮਾਲ ਹੈ ਨਾ, ਕਿ ਨਹੀਂ।

Sam
I’m sorry you don’t enjoy coming to work, Kee. It sounds like you’re feeling quite stressed.

ਪ੍ਰੀਜੈਂਟਰ
ਹਾਂ ਇਹ "stressed" ਕਰਦਾ ਹੈ। ਇਸਦਾ ਮਤਲਬ ਹੈ ਮਾਨਸਿਕ ਤਣਾਅ ਦੇਣਾ।
Sam
But there’s no need for you to feel stressed. They said so many positive things about you in the meeting.

Kee
Did they?

Sam
They said so many good things about you! Yes, that you can be moody at times but they also said you’re a team player and you’re a very hard worker.

Kee
Well, I suppose I do work hard.

Sam
Do you feel a little bit more appreciated now?

Kee
Uhm, a little. Look, let’s get back to work, eh?

ਪ੍ਰੀਜੈਂਟਰ

ਸੁਣਕੇ ਖ਼ੁਸ਼ੀ ਹੋਈ ਕਿ ਤੁਸੀਂ ਹੁਣ ਬ਼ਹਿਤਰ ਮਹਿਸੂਸ ਕਰ ਰਹੇ ਹੋ। ਤੁਹਾਡਾ ਘਰ ਵਿੱਚ ਕਿੱਦਾਂ ਹਾਲ ਹੈ? ਤੁਹਾਡਾ ਕੰਮ ਤੁਹਾਨੂੰ ਕਿੰਨੀ ਕੁ ਖ਼ੁਸ਼ੀ ਦਿੰਦਾ ਹੈ? ਕੀ ਇਹ ਫ਼ਲਦਾਇਕ ਹੈ? ਕੀ ਤੁਹਾਨੂੰ ਹੈ "job satisfaction"? ਕੀ ਤੁਸੀਂ ਮਹਿਸੂਸ ਕਰਦੇ ਹੋ "appreciated"? ਚਲੋ ਇਸ ਹਫ਼ਤੇ ਦੀ ਕੜੀ ਖ਼ਤਮ ਕਰਨ ਤੋਂ ਪਹਿਲਾਂ ਆਪਾਂ ਅੱਜ ਸਿੱਖੇ ਸ਼ਬਦਾਂ ਨੂੰ ਜ਼ਰਾ ਦੇਖਦੇ ਹਾਂ- ‘‘job satisfaction’’ ਤੁਸੀਂ ਆਪਣੇ ਕੰਮ ਲਈ ਕਿੰਨੀ ਕੁ ਤਸੱਲੀ ਮਹਿਸੂਸ ਕਰਦੇ ਹੋ, ‘‘rewarding’’ ਜਾਣੀ ਜਦੋਂ ਕੋਈ ਕੰਮ ਪੂਰਾ ਹੋਣ ਉੱਪਰ ਤੁਹਾਨੂੰ ਖ਼ੁਸ਼ੀ ਦਿੰਦਾ ਹੈ, ‘‘appreciated’’ ਮਤਲਬ ਜਦੋਂ ਦੂਜੇ ਲੋਕ ਤੁਹਾਡੇ ਕੰਮ ਨੂੰ ਮਾਣਤਾ ਦਿੰਦੇ ਨੇ ਅਤੇ ਤੁਹਾਡੇ ਕੰਮ ਦੀ ਇੱਜ਼ਤ ਵੀ ਕਰਦੇ ਨੇ। ‘‘stressed’’ ਜਦੋਂ ਤੁਸੀਂ ਆਪਣੇ ਕੰਮ ਨੂੰ ਲੈਕੇ ਤਣਾਅ ਜਾਂ ਦਬਾਅ ਮਹਿਸੂਸ ਕਰਦੇ ਹੋਵੋ।
ਸਾਡੇ ਨਾਲ ਜੁੜਣ ਲਈ ਸ਼ੁਕਰੀਆ। ਅਗਲੇ ਹਫ਼ਤੇ ਫ਼ੇਰ ਮਿਲਦੇ ਹਾਂ English Together ਦੇ ਨਵੇਂ ਐਪੀਸੋਡ ਨਾਲ।

 

Check what you’ve learned by selecting the correct answer for the question.

ਜੋ ਸਿੱਖਿਆ ਉਸਨੂੰ ਚੈਕ ਕਰਨ ਲਈ ਸਵਾਲ ਦਾ ਸਹੀ ਜੁਆਬ ਚੁਣੋ।

 

Happy at work

4 Questions

Choose the correct answer.
ਸਹੀ ਜਵਾਬ ਚੁਣੋ।

Baga gammadde! Qormaata xumurteetta
Excellent! Great job! Carraa badaa! Qabxii argatte:
x / y

Join us for our next episode of English Together when we will learn more useful language and practise your listening skills.

English Together ਦੀ ਅਗਲੀ ਕੜੀ ਵਿੱਚ ਸਾਡੇ ਨਾਲ ਜੁੜੋ , ਜਿਥੇ ਅਸੀਂ ਸਿਖਾਂਗੇ ਹੋਰ ਵਰਤੋਂਯੋਗ ਇੰਗਲਿਸ਼ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

 

Caasluga kutaa kanaa

Session Vocabulary

  • rewarding
    ਫ਼ਲਦਾਇਕ

    job satisfaction
    ਨੌਕਰੀ ਦੀ ਤਸੱਲੀ

    appreciated
    ਪ੍ਰੰਸ਼ਸਾ ਹੋਣਾ

    stressed
    ਤਣਾਅ ਜਾਂ ਦਬਾਅ ਭਰਿਆ

    commissioned
    ਨਿਯੁਕਤ

    a survey
    ਇੱਕ ਸਰਵੇਖਣ

    feedback
    ਫ਼ੀਡਬੈਕ

    moody
    ਮਨਮੌਜ਼ੀ