Session 25

How important for you is it that people are on time?
In today’s episode we will be discussing how people think about time.

Wayiitiwwan marii boqonnaa kana keessaa

Wayitii marii qabxii 25

0 / 4

  • 0 / 4
    Activity 1

Activity 1

How late is too late?

How important for you is it that people are on time?
In today’s episode we will be discussing how people think about time.

ਤੁਹਾਡੇ ਲਈ ਲੋਕਾਂ ਦਾ ਸਮੇਂ ਦਾ ਪਾਬੰਦ ਹੋਣਾ ਕਿੰਨੀ ਮਹਤੱਤਾ ਰੱਖਦਾ ਹੈ?
ਅੱਜ ਅਸੀਂ ਗੱਲਬਾਤ ਕਰਾਂਗੇ ਕਿ ਲੋਕ ਵਕਤ ਦੀ ਪਾਬੰਦੀ ਬਾਰੇ ਕੀ ਸੋਚਦੇ ਹਨ।

Listen to the audio and take the quiz.

Barreeffama agarsiisi Barreeffama dhoksi

ਰਾਜਵੀਰ
Hello and welcome to English Together. ਇਸ ਸ਼ੋਅ ਵਿੱਚ ਅਸੀਂ ਇੱਕ ਚਲੰਤ ਵਿਸ਼ੇ ਬਾਰੇ ਚਰਚਾ ਕਰਦੇ ਹਾਂ ਅਤੇ ਤੁਹਾਨੂੰ ਉਸ ਬਾਰੇ ਗੱਲ ਕਰਨ ਲਈ ਲੋੜੀਂਦੀ ਇੰਗਲਿਸ਼ ਭਾਸ਼ਾ ਬਾਰੇ ਦੱਸਦੇ ਹਾਂ। ਮੈਂ ਰਾਜਵੀਰ ਤੇ ਅੱਜ ਮੇਰੇ ਨਾਲ ਹਨ...

Sam
Hi, I’m Sam.

ਰਾਜਵੀਰ
ਫ਼ਿਲ ਕਿੱਥੇ ਹੈ ਅਸੀਂ ਪ੍ਰੋਗਰਾਮ ਅੱਧਾ ਘੰਟਾ ਪਹਿਲਾਂ ਸ਼ੁਰੂ ਕਰਨਾ ਸੀ।

Phil
And I’m Phil. Welcome!

ਰਾਜਵੀਰ
ਹੱਦ ਹੀ ਹੈ ਅਸੀਂ ਅੱਜ ਅਨੁਸ਼ਾਸਨ ਬਾਰੇ ਗੱਲ ਕਰਨ ਵਾਲੇ ਹਾਂ। ਚਲੋ ਅੱਜ ਦੇ ਪ੍ਰਸ਼ਨ ਨਾਲ ਸ਼ੁਰੂਆਤ ਕਰਦੇ ਹਾਂ, ਪ੍ਰੋਫ਼ੈਸਰ ਐਰਿਨ ਮੇਯਰ ਅਨੁਸਾਰ ਇਹਨਾਂ ਵਿਚੋਂ ਕਿਹੜਾ ਦੇਸ਼ ਸਮੇਂ ਨੂੰ ਲੈ ਕੇ ਅਨੁਸ਼ਾਸਿਤ ਹੈ?
• ਅਮਰੀਕਾ
• ਇੰਗਲੈਂਡ
• ਜਪਾਨ

Sam
I’d be interested to know the answer. Do you think Britain is inflexible?

Phil
Hmmm, definitely... and you know what - I’m inflexible about time.

ਰਾਜਵੀਰ
ਚਲੋ ਆਪਾਂ ਇੰਗਲੈਂਡ ਦੇ ਅਨੁਸ਼ਾਸਨ ਸੱਭਿਆਚਾਰ ਸੰਬੰਧੀ ਇੱਕ ਖ਼ਬਰ ਸੁਣਦੇ ਹਾਂ ਜਿਥੇ ਇੱਕ ਸਿਆਸਤਦਾਨ ਪਾਰਲੀਮੈਂਟ ਹਾਊਸ ਵਿੱਚ ਕੁਝ ਮਿੰਟ ਲੇਟ ਪਹੁੰਚਿਆ ਸੀ।

Insert
Speaking of dramatic resignations, there was one in the Lord’s. The international development minister Lord Bates had failed to arrive in time to answer a question from a Labour peer, Lady Lister. A little later Lord Bates, mortified got up to the despatch box: I’m thoroughly ashamed at not being in my place and therefore I shall be offering my resignation to the Prime Minister’

ਰਾਜਵੀਰ
ਕਮਾਲ ਹੈ...ਸਿਰਫ਼ ਕੁਝ ਮਿੰਟ ਲੇਟ ਹੋਣ ਬਦਲੇ ਅਸਤੀਫਾ ਦੇ ਦੇਣਾ। ਅਸਲ ਵਿੱਚ ਇਹਨੂੰ ਕਿਹਾ ਜਾਂਦਾ ਅਤਿ।
Phil
Maybe it is.... but punctuality is really important... he should feel bad - he should be on time.

ਰਾਜਵੀਰ
‘Punctuality’ ਮਤਲਬ ਸਮੇਂ ਦੇ ਪਾਬੰਦੀ- ਹਾਂ ਮੰਨ ਲਿਆ ਕਿ ਬ੍ਰਿਟਿਸ਼ ਲੋਕ ਸਮੇਂ ਦੇ ਬਹੁਤ ਪਾਬੰਦ ਹਨ ਪਰ ਹੋਰ ਮੁਲਕਾਂ ਵਿੱਚ ਵੀ ਅਜਿਹਾ ਹੀ ਹੈ।

Phil
I think being punctual is always important... it’s just a courtesy isn’t it.

ਰਾਜਵੀਰ
Courtesy ਮਤਲਬ ਨਿਮਰਤਾ ਜਾਂ ਅਦਬ, ਪਰ ਕੀ ਪੱਕਾ ਹੈ ਕਿ ਹਰ ਕੋਈ ਏਸੇ ਤਰ੍ਹਾਂ ਦਾ ਹੈ? Or is that just your rule?

Phil
I think it’s a good rule for everyone - it’s not courteous to keep people waiting for you...

Sam
You seem very sure... but let’s turn this around... Say you’re rushing to an appointment with someone.....

ਰਾਜਵੀਰ
Rushing...ਮਤਲਬ ਕਾਹਲੀ ਕਰਨਾ, ਲੱਗਦਾ ਹੈ ਲੰਦਨ ਵਿੱਚ ਹਰ ਇੱਕ ਨੂੰ ਕਾਹਲ ਹੈ।

Sam
Yeah, and then you meet someone, someone you haven’t seen for a long time... and they want to stop and talk.... what do you do then? Is rushing off a courtesy here?

Phil
umm... ooh.... that’s different... um... yeah it’s different.

ਰਾਜਵੀਰ
ਤੇ ਤੁਸੀਂ ਅੱਜ ਲੇਟ ਹੋ... were you being discourteous to us?

Phil
Yeah…… um my train was late

Sam
So you see things are a bit more complicated than B thinks - I don’t think it’s punctuality that’s important - It’s a shared understanding of how to think about time that’s important.

ਰਾਜਵੀਰ
A shared understanding ਇੱਕ ਸਾਂਝੀ ਸਮਝ ਜਾਂ ਫ਼ਿਰ ਆਪਸੀ ਸਮਝ- Can you give an example of that, Sam?

Sam
Sure, say you are organising a party, so you tell people to come at 9 - thinking they’ll be there at 9.30. If someone actually comes at 9.00 you might still be getting ready.

Phil
I’d be there at 9.

ਰਾਜਵੀਰ
Hmmm... that’s no surprise! ਮੇਰਾ ਖਿਆਲ ਹੈ ਕਿ ਆਪਸੀ ਸਮਝ ਤੋਂ ਭਾਵ ਹੈ ਕਿਵੇਂ ਅਲੱਗ ਅਲੱਗ ਸੱਭਿਆਚਾਰਾਂ ਵਿੱਚ ਲੋਕ ਸਮੇਂ ਦੀ ਮਹੱਤਤਾ ਨੂੰ ਸਮਝਦਿਆਂ ਇੱਕ ਦੂਸਰੇ ਨਾਲ ਵਿਵਹਾਰ ਕਰਦੇ ਹਨ। ਇਸ ਦਾ ਅਰਥ ਹੈ ਮੈਂ ਅੱਜ ਪੁੱਛੇ ਸਵਾਲ ਦਾ ਜੁਆਬ ਦੇਵਾਂ। Business Insider ਦੀ ਰਿਪੋਰਟ ਅਨੁਸਾਰ ਅਸੀਂ ਜਿਨ੍ਹਾ ਤਿੰਨ ਮੁਲਕਾਂ ਦੀ ਗੱਲ ਕੀਤੀ ਉਹਨਾਂ ਵਿੱਚੋਂ ਸਮੇਂ ਦੇ ਮਾਮਲੇ ਵਿੱਚ ਜਪਾਨ ਸਭ ਤੋਂ ਵੱਧ ਪਾਬੰਦ ਹੈ।

Sam
So, there’s somewhere that’s less flexible than Britain.

Phil
That sounds good….

Sam
Erm, yeah, but you’d have to be on time for work there Phil.

ਰਾਜਵੀਰ
ਠੀਕ, ਜਦੋਂ ਤੱਕ Phil ਸੋਚ ਰਿਹਾ ਹੈ ਕਿ ਅਗਲੇ ਐਪੀਸੋਡ ਦੀ ਰਿਕਾਰਡਿੰਗ ਲਈ ਟਾਈਮ ਸਿਰ ਕਿਵੇਂ ਪਹੁੰਚਣਾ ਹੈ ਆਪਾਂ ਅੱਜ ਸਿੱਖੇ, ਨਵੇਂ ਸ਼ਬਦ ਦੁਹਰਾਉਂਦੇ ਹਾਂ। ‘Punctuality’ ਮਤਲਬ ਸਮੇਂ ਦੀ ਪਾਬੰਦੀ, ‘courtesy’, ਮਤਲਬ ਨਿਮਰਤਾ ਜਾਂ ਅਦਬ ,’rushing’, ਯਾਨੀ ਕਾਹਲੀ ਅਤੇ ‘shared understanding’ ਆਪਸੀ ਸਮਝ। ਚਲੋ, ਅੱਜ ਦਾ ਐਪੀਸੋਡ ਇਥੇ ਖਤਮ ਕਰਦੇ ਹਾਂ। Thanks for joining us and see you next week for more English Together.

Check what you’ve learned by selecting the correct option for the question.
ਜੋ ਸਿੱਖਿਆ ਉਸਨੂੰ ਚੈੱਕ ਕਰਨ ਲਈ ਸਵਾਲ ਦਾ ਸਹੀ ਜੁਆਬ ਚੁਣੋ।

 

How late is too late?

4 Questions

Choose the correct answer.
ਸਹੀ ਜੁਆਬ ਚੁਣੋ।

Baga gammadde! Qormaata xumurteetta
Excellent! Great job! Carraa badaa! Qabxii argatte:
x / y

Join us for our next episode of English Together when we will learn more useful language and practise your listening skills.
English Together ਦੀ ਅਗਲੀ ਕੜੀ ਵਿੱਚ ਸਾਡੇ ਨਾਲ ਜੁੜੋ , ਜਿਥੇ ਅਸੀਂ ਸਿਖਾਂਗੇ ਹੋਰ ਵਰਤੋਂਯੋਗ ਇੰਗਲਿਸ਼ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

Caasluga kutaa kanaa

Session Vocabulary

  • punctuality
    ਸਮੇਂ ਦੀ ਪਾਬੰਦੀ
    courtesy
    ਨਿਮਰਤਾ ਜਾਂ ਅਦਬ
    rushing
    ਕਾਹਲ
    shared understanding
    ਆਪਸੀ ਸਮਝ
    resignation
    ਅਸਤੀਫ਼ਾ
    waiting
    ਉਡੀਕਣਾ
    complicated
    ਗੁੰਝਲਦਾਰ
    organising
    ਸੰਗਠਿਤ ਕਰਨਾ ਜਾਂ ਪ੍ਰਬੰਧਨ ਕਰਨਾ