1

유닛 1: One-minute English

유닛 고르세요

  1. 1 One-minute English

세션 18

In today's One-minute English Phil will explain three facts about 'the'.
ਅੱਜ One-minute English ਵਿੱਚ Phil ਸਮਝਾਏਗਾ 'the' ਦੀ ਸਹੀ ਵਰਤੋਂ ਸੰਬੰਧੀ ਤਿੰਨ ਤੱਥ।

이번 유닛의 세션들

세션 18 점수

0 / 4

  • 0 / 4
    엑티비티 1

엑티비티 1

Three facts about 'the'

In today's One-minute English Phil will explain three facts about 'the'.
ਅੱਜ One-minute English ਵਿੱਚ Phil ਸਮਝਾਏਗਾ 'the' ਦੀ ਸਹੀ ਵਰਤੋਂ ਸੰਬੰਧੀ ਤਿੰਨ ਤੱਥ।

Watch the video and read our language summary to answer the questions in the quiz.

스크립트 보기 스크립트 숨기기

Hi I'm Phil from BBC Learning English. I'm going to tell you three facts about the.

Number 1 - We use the when referring to a specific thing and both you and the person you're talking to know which one you mean. Please pass me the milk.

We can see the bottle so we know it's that one.

Number 2 - Don't use the when talking about something in general. For example, I love chocolate.

Number 3 - We don't use the when it doesn't matter which thing we're talking about.

We usually use a or an, here. Give me a cup of tea, I don't care which cup, any cup will do.

1)      'The' ਦੀ ਵਰਤੋਂ ਕਿਸੇ ਖ਼ਾਸ ਭਾਵ ਨਿਸ਼ਚਿਤ ਚੀਜ਼ ਨਾਲ ਕੀਤੀ ਜਾਂਦੀ ਹੈ।
           ਅਸੀਂ  'the' ਦੀ ਵਰਤੋਂ ਕਿਸੇ ਖਾਸ ਮਤਲਬ ਅਜਿਹੀ ਚੀਜ਼ ਬਾਰੇ ਗੱਲ ਕਰਨ ਲੱਗਿਆਂ ਕਰਦੇ ਹਾਂ ਜਿਸ ਬਾਰੇ ਅਸੀਂ ਆਪ ਅਤੇ ਜਿਸ ਨਾਲ ਗੱਲ ਕਰ ਰਹੇ ਹੋਈਏ ਦੋਵੇਂ ਜਾਣਦੇ ਹੋਣ।

  • Please pass me the milk.

         ਇਸ ਸਥਿਤੀ ਵਿੱਚ  ਜਿਹੜੇ ਦੋ ਲੋਕਾਂ ਵਿੱਚ ਗੱਲ ਹੋ ਰਹੀ ਹੈ ਦੋਨੋਂ ਦੁੱਧ ਦੀ ਬੋਤਲ ਨੂੰ ਦੇਖ ਸਕਦੇ ਹਨ।

 2)     'The' ਕਿਸੇ ਸਧਾਰਨ ਚੀਜ਼ ਨਾਲ ਨਹੀਂ ਲਗਾਇਆ ਜਾਂਦਾ।
           ਜਦੋਂ ਕਿਸੇ ਵੀ ਆਮ ਚੀਜ਼ ਬਾਰੇ ਗੱਲ ਕੀਤੀ ਜਾਂਦੀ ਹੈ ਤਾਂ 'the' ਦੀ ਵਰਤੋਂ ਨਹੀਂ ਕੀਤੀ ਜਾਂਦੀ। 

     •   I love chocolate

          ਇਸ ਵਿੱਚ ਕਿਸੇ ਵਿਸ਼ੇਸ਼ ਚਾਕਲੇਟ ਬਾਰੇ ਨਹੀਂ ਦੱਸਿਆ ਗਿਆ ਇਸ ਦਾ ਮਤਲਬ ਹੈ ਕੋਈ ਵੀ ਚਾਕਲੇਟ ਹੋ ਸਕਦੀ ਹੈ। 

3)      'The' ਦੀ ਵਰਤੋਂ ਕਿਸੇ ਅਨਿਸ਼ਚਿਤ ਚੀਜ਼ ਨਾਲ ਕੀਤੀ ਜਾਂਦੀ ਹੈ।
          ਕਿਸੇ ਅਨਿਸ਼ਚਿਤ ਚੀਜ਼ ਨਾਲ 'the' ਦੀ ਵਰਤੋਂ ਨਹੀਂ ਕੀਤੀ ਜਾਂਦੀ। 

  • Give me a cup of tea

          ਇਸ ਵਿੱਚ ਕਿਸੇ ਵਿਸ਼ੇਸ਼ ਕੱਪ ਜਾਂ ਚਾਹ ਬਾਰੇ ਨਹੀਂ ਦੱਸਿਆ ਗਿਆ। ਅਜਿਹੇ ਵਾਕਾਂ ਵਿੱਚ ਅਸੀਂ 'a' ਜਾਂ 'an' ਦੀ ਵਰਤੋਂ ਕਰਦੇ ਹਾਂ। 

 

 

Three facts about 'the'

4 Questions

Choose the correct answer
ਸਹੀ ਜੁਆਬ ਚੁਣੋ। 

잘하셨습니다 퀴즈를 다하셨습니다
Excellent! Great job! 네 안타깝군요 이번 점수입니다:
x / y

Extension:

ਕਿਸੇ ਵੀ ਨਿਸ਼ਚਿਤ ਚੀਜ਼ ਬਾਰੇ ਦੱਸਣ ਲੱਗਿਆਂ 'the' ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਕੋਈ ਖ਼ਾਸ ਜਾਂ ਵਿਸ਼ੇਸ ਮਹੱਤਤਾ ਵਾਲੀ ਚੀਜ਼ ਵੀ ਹੋ ਸਕਦੀ ਹੈ।

  • The fastest animal in the world is the cheetah.

ਕੋਈ ਚੀਜ਼ ਇਸ ਕਰਕੇ ਵੀ ਨਿਸ਼ਚਿਤ ਹੋ ਸਕਦੀ ਹੈ ਕਿਉਂਕਿ ਇਹ ਇੱਕ ਹੀ ਹੈ। 

  • The sky is beautiful this evening!

 

Interesting facts

THE_bridge_GettyImages-907982098.jpg
THE_giraffe_GettyImages-687030934.jpg
THE_snail_GettyImages-157582260.jpg

Conversation Cards

English_learning_POST_new.png