세션 6

Listen to find out how to stalk about where you live in English.
ਤੁਸੀਂ ਕਿੱਥੇ ਰਹਿੰਦੇ ਹੋ, ਅੰਗਰੇਜ਼ੀ ਵਿੱਚ ਦੱਸਣਾ ਸਿੱਖਣ ਲਈ ਲਈ ਸੁਣੋ।

이번 유닛의 세션들

세션 6 점수

0 / 3

  • 0 / 3
    엑티비티 1

엑티비티 1

How do I talk about where I live?

ਹੇਠਲੇ ਵਾਕਾਂ ਨੂੰ ਤਰਤੀਬ ਵਿੱਚ ਲਿਖੋ। 

A) I live in a town called Cambridge. It’s in England. How about you?

B) Where are you from?

C) I live in Glasgow. It’s a city in the West of Scotland.

ਜੁਆਬ ਲਈ ਲਿਖਤੀ ਸਕ੍ਰਿਪਟ ਪੜੋ ਜਾਂ ਆਡੀਓ ਸੁਣੋ।

ਆਪਣੇ ਜੁਆਬ ਚੈੱਕ ਕਰਨ ਲਈ ਸੁਣੋ। ਫ਼ਿਰ ਲਿਖਤੀ ਸਕ੍ਰਿਪਟ ਨਾਲ ਤੁਲਣਾ ਕਰੋ।

스크립트 보기 스크립트 숨기기

ਰਾਜਵੀਰ
ਹੈਲੋ How do I… ਵਿੱਚ ਤੁਹਾਡਾ ਸਵਾਗਤ ਹੈ। ਮੈਂ ਰਾਜਵੀਰ ਤੇ ਮੇਰੇ ਨਾਲ ਹੈ ਟੌਮ।

Tom
Hi everybody! Welcome to the programme!

ਰਾਜਵੀਰ
ਅੱਜ ਅਸੀਂ ਸਿੱਖਾਂਗੇ ਅੰਗਰੇਜ਼ੀ ਵਿੱਚ ਆਪਣੇ ਰਹਿਣ ਦੀ ਜਗ੍ਹਾ ਬਾਰੇ ਕਿਸ ਤਰ੍ਹਾਂ ਦੱਸਣਾ ਹੈ। ਸ਼ੁਰੂ ਕਰਦੇ ਹਾਂ ਹੈਲਨ ਅਤੇ ਹੈਰੀ ਦੀ ਗੱਲਬਾਤ ਸੁਣ ਕੇ। ਉਹ ਦੱਸ ਰਹੇ ਕਿ ਉਹ ਕਿੱਥੇ ਰਹਿੰਦੇ ਹਨ। ਜੇ ਗੱਲਬਾਤ ਨਾ ਵੀ ਸਮਝ ਆਈ ਤਾਂ ਵੀ ਕੋਈ ਗੱਲ ਨਹੀਂ, ਅਸੀਂ ਸਮਝਣ ਵਿੱਚ ਤੁਹਾਡੀ ਮਦਦ ਕਰਾਂਗੇ।

Helen
Where do you live?

Harry
I live in a town called Cambridge. It’s in England. How about you?

Helen
I live in Glasgow. It’s a city in the West of Scotland.

ਰਾਜਵੀਰ
ਕੀ ਤੁਹਾਨੂੰ ਪਤਾ ਲੱਗਿਆ ਹੈਰੀ Cambridge, England ਵਿੱਚ ਰਹਿੰਦਾ ਹੈ।

I live in a town called Cambridge. It’s in England.

ਰਾਜਵੀਰ
ਤੇ Helen Glasgow, Scotland ਤੋਂ ਹੈ।

I live in Glasgow. It’s a city in the West of Scotland.

Tom
OK so let’s take a look at the language used when asking and answering the question ‘Where do you live?’

ਰਾਜਵੀਰ
ਲੋਕ ਕਿੱਥੇ ਰਹਿੰਦੇ ਹਨ ਪੁੱਛਣ ਲਈ ਪ੍ਰਸ਼ਨਾਤਮਕ ਸ਼ਬਦ ‘where’ ਵਰਤਿਆ ਜਾਂਦਾ ਹੈ ਅਤੇ ਰਹਿਣ ਵਾਸਤੇ ‘live’ ਵਰਤਿਆ ਜਾਂਦਾ ਹੈ। ਕਿਉਂਕਿ ਇਸ ਵਿੱਚ ਕਰਤਾ ‘you’ ਹੈ ਇਸ ਲਈ ਅਸੀਂ ਕਿਰਿਆਤਮਕ ਸ਼ਬਦ ‘do’ ਦੀ ਵਰਤੋਂ ਨਾਲ ਪ੍ਰਸ਼ਨ ਬਣਾਵਾਂਗੇ।

Tom
That’s right. When both speakers answer, they begin with ‘I live in…’, then they provide more detail about the place.

ਰਾਜਵੀਰ
ਬਿਲਕੁਲ ਠੀਕ। ਜਦੋਂ ਅਸੀਂ ਰਹਿਣ ਦੀ ਜਗ੍ਹਾ ਬਾਰੇ ਗੱਲ ਕਰਦੇ ਹਾਂ ਤਾਂ ‘a’ ਸ਼ਬਦ ਦੀ ਵਰਤੋਂ ਦੀ ਜ਼ਰੂਰਤ ਨਹੀਂ ਹੈ।

I live in Glasgow.

ਰਾਜਵੀਰ
ਜਦੋਂ ਅਸੀਂ ਇੱਕ ਕਸਬਾ a town ਇੱਕ ਪਿੰਡ a village ਜਾਂ ਇੱਕ ਸ਼ਹਿਰ a city ਕਹਿੰਦੇ ਹਾਂ ਤਾਂ ‘a’ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ।

I live in a town.
I live in Glasgow. It’s a city.

ਰਾਜਵੀਰ
ਇਹ ਵਾਕ ਦੁਬਾਰਾ ਸੁਣੋ ਅਤੇ ਸਮਝੋ ਕਿਸ ਸ਼ਬਦ ਉੱਤੇ ਜ਼ੋਰ ਦਿੱਤਾ ਗਿਆ ਹੈ।

I live in a town called Cambridge.

Tom
In this sentence, the word ‘town’ and the name of the place, Cambridge, are stressed. Listen again.

I live in a town called Cambridge

Tom
The first half of the sentence is unstressed and sounds like this. I live in a.
Listen again, then repeat.

I live in a

I live in a town called Cambridge

ਰਾਜਵੀਰ
ਕਿਸੇ ਥਾਂ ਦੀ ਦਿਸ਼ਾ ਦੱਸਣ ਲਈ in the ਲਗਾਉਣ ਤੋਂ ਬਾਅਦ North, East, South ਜਾਂ West ਸ਼ਬਦ ਲਗਾਇਆ ਜਾਂਦਾ ਹੈ। ਜੋ ਕਿ ਦਿਸ਼ਾਵਾਂ ਨੂੰ ਦਰਸਾਉਂਦੇ ਹਨ।

It’s in the West of Scotland.

ਰਾਜਵੀਰ
ਯਾਦ ਰੱਖੋ ਅਸੀਂ ਜਗ੍ਹਾ ਜਾਂ ਸ਼ਹਿਰ ਦਾ ਨਾਮ ਦੱਸਣ ਤੋਂ ਪਹਿਲਾਂ ‘of’ ਸ਼ਬਦ ਲਗਾਉਂਦੇ ਹਾਂ।
Tom
Listen again, which words are stressed in the sentence?

It’s in the West of Scotland.

Tom
The stressed words are ‘it’s’, ‘West’ and ‘Scotland’.

ਰਾਜਵੀਰ
ਚਲੋ ਹੋਰ ਪੂਰੀ ਤਰ੍ਹਾਂ ਸਮਝਣ ਲਈ ਸ਼ਬਦਾਂ ਨੂੰ ਵਾਕਾਂ ਦਾ ਰੂਪ ਦਿੰਦੇ ਹਾਂ।

Tom
First, ‘of’, becomes ‘of’. Let’s repeat.
of Scotland
West of Scotland.

Next, ‘in the’ becomes ‘in the’. Let’s repeat.
in the West
in the west West of Scotland.

Once again, the whole sentence!
It’s in the West of Scotland.

ਰਾਜਵੀਰ
ਕਈ ਵਾਰ ਗ਼ੈਰਰਸਮੀ ਰੂਪ ਵਿੱਚ ਦੱਸਣ ਲਈ ਅਸੀਂ ਵਾਕਾਂ ਨੂੰ ਛੋਟਾ ਕਰਕੇ ਬੋਲਦੇ ਹਾਂ।

Tom
It’s in the West.

ਰਾਜਵੀਰ
Great! ਪਰ ਬਹੁਤ ਸਾਰੀ ਜਾਣਕਾਰੀ ਇਕੱਠੀ ਹੋ ਗਈ, ਇਸ ਲਈ ਚਲੋ ਇੱਕ ਵਾਰ ਜਿੰਨਾ ਸਿੱਖਿਆ ਉਸਦਾ ਅਭਿਆਸ ਕਰ ਲਈੇਏ। ਪ੍ਰਸ਼ਨ ਨੂੰ ਸੁਣੋ। ਟੌਮ ਤੁਹਾਨੂੰ ਸਹੀ ਜੁਆਬ ਦੱਸੇਗਾ ਪਰ ਉਸ ਤੋਂ ਪਹਿਲਾਂ ਤੁਸੀਂ ਕੀ ਕਹਿਣਾ ਹੈ ਇਹ ਸੋਚਣ ਦਾ ਸਮਾਂ ਵੀ ਤੁਹਾਨੂੰ ਦਿੱਤਾ ਜਾਵੇਗਾ।

Hi, where do you live?

ਰਾਜਵੀਰ
ਤੁਸੀਂ ਕਿਸ ਤਰ੍ਹਾਂ ਕਹੋਗੇ ਕਿ ਤੁਸੀਂ ਕਿਸੇ Bath ਨਾਮ ਦੇ ਸ਼ਹਿਰ ਤੋਂ ਹੋ?

Tom
I live in a city called Bath.

ਰਾਜਵੀਰ
ਕੀ ਤੁਸੀਂ ਇਸੇ ਤਰ੍ਹਾਂ ਕਿਹਾ ਸੀ? ਚਲੋ ਸੁਣਦੇ ਰਹੋ।

Where is that?

ਰਾਜਵੀਰ
Oh! ਇਸ ਨੂੰ ਹੋਰ ਜਾਣਕਾਰੀ ਚਾਹੀਦੀ ਹੈ। ਤੁਸੀਂ ਕਿਸ ਤਰ੍ਹਾਂ ਕਹੋਗੇ ਇਹ ਇੰਗਲੈਂਡ ਦੇ ਦੱਖਣ ਵਿੱਚ ਹੈ?

Tom
It’s in the South of England.

ਰਾਜਵੀਰ
Well done! ਹੁਣ ਤੁਸੀਂ ਕੁਝ ਹੋਰ ਜਾਣਕਾਰੀ ਪੁੱਛਦੇ ਹਾਂ। ਕਹੋ ‘how about you?’

I live in a city in the South of England. It’s called Brighton.

ਰਾਜਵੀਰ
Great! ਸ਼ਾਨਦਾਰ ਗੱਲਬਾਤ ਸੀ।

Tom
Yes! Remember that you can practise today’s language with all your friends and family!

ਰਾਜਵੀਰ
ਹਾਂ ਬਿਲਕੁਲ ਠੀਕ ! ਗੱਲਬਾਤ ਨੂੰ ਹੋਰ ਅਗਾਂਹ ਤੋਰਨ ਲਈ ਲੋੜੀਂਦੀ ਭਾਸ਼ਾ ਸਿੱਖਣ ਲਈ ਅਗਲੇ ਹਫ਼ਤੇ ਫ਼ਿਰ ਮਿਲਦੇ ਹਾਂ। Bye everyone!

Tom
Bye! See you next time!

 

Learn more!

1. ਮੈਂ ਕਿਸੇ ਨੂੰ ਕਿਸੇ ਤਰਾਂ ਪੁੱਛਾਂ ਕਿ ਉਹ ਕਿਥੇ ਰਹਿੰਦਾ ਹੈ?

ਕਿਸੇ ਨੂੰ ਪੁੱਛਣ ਲਈ ਕਿ ਉਹ ਕਿਥੇ ਰਹਿੰਦਾ ਹੈ ਅਸੀਂ ਸ਼ਬਦ ‘where’ ਨਾਲ ਵਾਕ ਸ਼ੁਰੂ ਕਰਦੇ ਹਾਂ। ਇਹ ਦੱਸਦਾ ਹੈ ਕਿ ਅਸੀਂ ਜਗ੍ਹਾ ਬਾਰੇ ਜਾਣਨਾ ਚਾਹੁੰਦੇ ਹਾਂ। ਜਦੋਂ ਅਸੀਂ ਕਿਰਿਆ  ‘live’ ਰਹਿੰਦਾ ਦਾ ਇਸਤੇਮਾਲ ਕਰਦੇ ਹਾਂ ਤਾਂ ਵਾਧੂ ਕਿਰਿਆ ‘do’ ਨੂੰ ਨਾਲ ਲਗਾਇਆ ਜਾਂਦਾ ਹੈ।  ਸ਼ਬਦਾਂ ਦੀ ਤਰਤੀਬ ਹੇਠ ਲਿਖੇ ਅਨੁਸਾਰ ਹੋਵੇਗੀ-

Where do you live?

2. ਮੈਂ ਆਪਣੇ ਪਿੰਡ ਜਾਂ ਸ਼ਹਿਰ ਬਾਰੇ ਕਿਸ ਤਰ੍ਹਾਂ ਦੱਸਾਂ?

First, we begin ‘I live in’

Name
ਫ਼ਿਰ ਆਪਣੇ ਪਿੰਡ ਜਾਂ ਸ਼ਹਿਰ ਦਾ ਨਾਮ ਦੱਸਾਂਗੇ। ਅਸੀਂ ਆਪਣੇ ਦੇਸ਼ ਦਾ ਨਾਮ ਵੀ ਜੋੜ ਸਕਦੇ ਹਾਂ। 
ਯਾਦ ਰੱਖੋ ਅਸੀਂ ਨਾਮ ਦੱਸਣ ਲਈ ‘a’ ਜਾਂ ‘the’ ਦੀ ਵਰਤੋਂ ਨਹੀਂ ਕਰਦੇ।

  • I live in Glasgow, Scotland.

 

ਅਸੀਂ ਦੱਸ ਸਕਦੇ ਹਾਂ ਕਿ ਅਸੀਂ ਕਿਸੇ ਪਿੰਡ, ਕਸਬੇ ਜਾਂ ਸ਼ਹਿਰ ਵਿੱਚ ਰਹਿੰਦੇ ਹਾਂ। ਨਾਮ ਲਏ ਬਿਨਾਂ ਦੱਸਣ ਲਈ ਅਸੀਂ  ‘a’ (ਜਾਂ ਕਈ ਵਾਰ ‘the’) ਦੀ ਵਰਤੋਂ ਕਰਦੇ ਹਾਂ। ਅਜਿਹੇ ਵਾਕਾਂ ਵਿੱਚ ਸ਼ਬਦ ਤਰਤੀਬ  ਇਸ ਤਰ੍ਹਾਂ ਹੋਵੇਗੀ-

  • I live in a city. (ਇੱਕ ਸ਼ਹਿਰ )
  • I live in a town. (ਇੱਕ ਕਸਬਾ)
  • I live in a village. (ਇੱਕ ਪਿੰਡ)

3. ਮੈਂ ਆਪਣੇ ਰਹਿਣ ਵਾਲੀ ਜਗ੍ਹਾ ਦੀ ਦਿਸ਼ਾ ਬਾਰੇ  ਕਿਸ ਤਰ੍ਹਾਂ ਦੱਸਾਂ

ਕਿਸੇ ਖੇਤਰ ਵਿੱਚਲੀ ਦਿਸ਼ਾ ਦੱਸਣ ਲਈ ਅਸੀਂ (ਉੱਤਰ) (North), (ਦੱਖਣ) (South), ਪੱਛਮ (East) ਅਤੇ ਪੂਰਬ (West) ਸ਼ਬਦਾਂ ਦੀ ਵਰਤੋਂ ਕਰਦੇ ਹਾਂ।

  • It’s in the North.
  • I live in the North.

ਇਹਨਾਂ ਦਿਸ਼ਾਵਾਂ ਨੂੰ ਸਥਾਨ ਨਾਲ ਜੋੜਕੇ ਦੱਸਣ ਲਈ ਅਸੀਂ ਇਸ ਤਰਤੀਬ ਦਾ ਇਸਤੇਮਾਲ ਕਰਦੇ ਹਾਂ-
‘It’s in the’ + North/South/East/West + of + name.

It’s in the North of England.
It’s in the West of Scotland.

How do I talk about where I live?

3 Questions

Choose the correct answer.

ਸਹੀ ਜੁਆਬ ਚੁਣੋ।

잘하셨습니다 퀴즈를 다하셨습니다
Excellent! Great job! 네 안타깝군요 이번 점수입니다:
x / y

Answer these questions and tell us on our Facebook group!
ਇਹਨਾਂ ਸੁਆਲਾਂ ਦੇ ਜੁਆਬ ਸਾਨੂੰ ਸਾਡੇ ਫ਼ੇਸ ਬੁੱਕ ਗਰੁੱਪ ਉੱਪਰ ਦਿਉ। 

Where are you from?
Do you live in a city, a town or a village?
Are you from the North, East, South or West of your country?

Join us for our next episode of How do I…, when we will learn more useful language and practise your listening skills.

How do I…,ਦੀ ਅਗਲੀ ਕੜੀ ਵਿੱਚ ਸਾਡੇ ਨਾਲ ਫ਼ੇਰ ਜੁੜੋ। ਜਿਥੇ ਅਸੀਂ ਸਿੱਖਾਂਗੇ ਹੋਰ ਵਰਤੋਂਯੋਗ ਅੰਗਰੇਜ਼ੀ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

Session Vocabulary

  • I live in a
    ਮੈਂ ਰਹਿੰਦਾ ਹਾਂ ਇੱਕ 

    city
    ਸ਼ਹਿਰ

    town
    ਕਸਬਾ

    village
    ਪਿੰਡ

    north
    ਉੱਤਰ

    south
    ਦੱਖਣ

    east
    ਪੱਛਮ

    west
    ਪੂਰਬ