세션 17

Listen to find out how to talk about future arrangements.
ਆਪਣੀਆਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਅੰੰਗਰੇਜ਼ੀ ਵਿੱਚ ਦੱਸਣਾ ਸਿੱਖਣ ਲਈ ਸੁਣੋ।

이번 유닛의 세션들

세션 17 점수

0 / 5

  • 0 / 5
    엑티비티 1

엑티비티 1

How do I talk about future arrangements?

ਇਹਨਾਂ ਵਿੱਚੋਂ ਕਿਹੜੇ ਵਾਕ ਭਵਿੱਖ ਦੀਆਂ ਯੋਜਨਾਵਾਂ ਬਾਰੇ ਹਨ?

  1. I'll have dinner with my mother tomorrow.
  2. I'm having dinner with my mother tomorrow.
  3. I had dinner with my mother yesterday.

ਆਪਣੇ ਜੁਆਬ ਚੈੱਕ ਕਰਨ ਲਈ ਸੁਣੋ ਅਤੇ ਸਕ੍ਰਿਪਟ ਨਾਲ ਤੁਲਣਾ ਕਰੋ।

스크립트 보기 스크립트 숨기기

ਰਾਜਵੀਰ
ਹੈਲੋ How do I… ਵਿੱਚ ਤੁਹਾਡਾ ਸਵਾਗਤ ਹੈ। ਮੈਂ ਰਾਜਵੀਰ ਅਤੇ ਅੱਜ ਮੇਰੇ ਨਾਲ ਹੈ ਫ਼ਿਲ ।

Phil
Hello, everybody. Welcome!

ਰਾਜਵੀਰ
ਅੱਜ ਦੇ ਐਪੀਸੋਡ ਵਿੱਚ ਅਸੀਂ ਸਿੱਖਾਂਗੇ ਕਿਸੇ ਨੂੰ ਆਉਣ ਵਾਲੇ ਸਮੇਂ ਦੀਆਂ ਯੋਜਨਾਵਾਂ ਬਾਰੇ ਅੰਗਰੇਜ਼ੀ ਵਿੱਚ ਕਿਸ ਤਰ੍ਹਾਂ ਦੱਸੀਏ। ਚਲੋ ਕੁਝ ਲੋਕਾਂ ਦੇ ਭਵਿੱਖ ਦੇ ਪ੍ਰੋਗਰਾਮਾਂ ਬਾਰੇ ਸੁਣਦੇ ਹਾਂ। ਤੁਸੀਂ ਧਿਆਨ ਨਾਲ ਸੁਣਨਾ, ਜੇ ਪੂਰੀ ਗੱਲ ਨਾ ਵੀ ਸਮਝ ਆਵੇ ਤਾਂ ਵੀ ਕੋਈ ਗੱਲ ਨਹੀਂ, ਅਸੀਂ ਬਾਅਦ ਵਿੱਚ ਤੁਹਾਡੀ ਮਦਦ ਕਰਾਂਗੇ। ਫ਼ਿਲਹਾਲ ਲਈ ਸਿਰਫ਼ ਇੰਨਾ ਸਮਝੋ ਕਿ ਕੌਣ ਸਭ ਤੋਂ ਵੱਧ ਸ਼ਾਂਤ ਦਿਨ ਬਿਤਾਉਣ ਦੀ ਯੋਜਨਾ ਬਣਾ ਰਿਹਾ ਹੈ।

What are you doing tomorrow?

I'm having lunch with my mother.

I'm going to work as usual.

I'm not doing anything. It's my day off.

ਰਾਜਵੀਰ
ਕੀ ਤੁਹਾਨੂੰ ਪਤਾ ਲੱਗਿਆ? ਬਿਲਕੁਲ ਠੀਕ ਆਖ਼ਰੀ ਲੜਕੀ ਕੁਝ ਨਹੀਂ ਕਰ ਰਿਹਾ ਹੈ- ਉਸ ਦਾ ਕਲ੍ਹ ਦਾ ਦਿਨ ਬਿਲਕੁਲ ਸ਼ਾਂਤ ਹੋਵੇਗਾ। ਫ਼ਿਲ ਕੀ ਅਸੀਂ ਆਉਣ ਵਾਲੇ ਸਮੇਂ ਬਾਰੇ ਗੱਲ ਕਰਨ ਲਈ ਵਰਤੀ ਜਾਣ ਵਾਲੀ ਭਾਸ਼ਾ ਨੂੰ ਸਮਝੀਏ।

Phil
Yes, let’s have a look!

ਰਾਜਵੀਰ
ਇੰਨਾ ਸਭ ਵਾਕਾਂ ਵਿੱਚ ਲੋਕ ਆਉਣ ਵਾਲੇ ਸਮੇਂ ਬਾਰੇ ਗੱਲ ਕਰ ਰਹੇ ਹਨ। ਉਹ ਵਾਕ ਰਚਨਾ ਦੇ ਕਿਸ ਕਾਲ ਰੂਪ ਦੀ ਵਰਤੋਂ ਕਰ ਰਹੇ ਹਨ। ਚਲੋ ਪ੍ਰਸ਼ਨ ਦੁਬਾਰਾ ਸੁਣਦੇ ਹਾਂ।

What are you doing tomorrow?

ਰਾਜਵੀਰ
ਇਹ ਵਰਤਮਾਨ ਕਾਲ ਵਿੱਚ ਹੈ present continuous tense– 'what are you doing'. ਅਸੀਂ ਇਸ ਵਾਕ ਰਚਨਾ ਦੀ ਵਰਤੋਂ ਭਵਿੱਖ ਵਿੱਚ ਹੋਣ ਵਾਲੇ ਕੰਮਾਂ ਬਾਰੇ ਦੱਸਣ ਲਈ ਇਸਤੇਮਾਲ ਕਰਦੇ ਹਾਂ।

Phil

OK, let’s quickly practise the pronunciation together! Notice that when we say "What are you doing tomorrow" we pronounce 'are' as 'uh' 'What are you doing tomorrow?" Repeat after me: ‘What are you doing tomorrow’?

‘What are you doing tomorrow?’

ਰਾਜਵੀਰ
Great! ਚਲੋ ਪ੍ਰਸ਼ਨ ਦਾ ਪਹਿਲਾ ਉੱਤਰ ਦੁਬਾਰਾ ਸੁਣਦੇ ਹਾਂ।

I'm having lunch with my mother.

ਰਾਜਵੀਰ
ਇਸ ਤਰ੍ਹਾਂ ਅਸੀਂ ਇੰਨਾਂ ਵਾਕਾਂ ਵਿੱਚ 'to be' ਅਤੇ 'am' ਦੀ ਵਰਤੋਂ ਕਰਦੇ ਹਾਂ ਅਤੇ ਕਿਰਿਆ ਨਾਲ 'ing' ਲਗਾਇਆ ਜਾਂਦਾ ਹੈ।

Phil
OK, Let’s practise the pronunciation again. Notice how we say 'I am' as 'I'm'. Repeat after me: ‘I'm having lunch with my mother.'

‘I'm having lunch with my mother.'

ਰਾਜਵੀਰ
ਚਲੋ ਹੁਣ ਦੂਸਰਾ ਜੁਆਬ ਸੁਣਦੇ ਹਾਂ।

I'm going to work as usual.

ਰਾਜਵੀਰ
Ok, ਇਸ ਵਿੱਚ ਵੀ 'I'm' ਦੀ ਵਰਤੋਂ ਕੀਤੀ ਗਈ, ਅਤੇ ਕਿਰਿਆਤਮਕ ਸ਼ਬਦ 'going' ਲਗਾਇਆ ਗਿਆ। ਇਸ ਜੁਆਬ ਵਿੱਚ ਸ਼ਬਦ ‘as usual’ ਹੈ ਜਿਸ ਦਾ ਅਰਥ ਹੈ ਹਮੇਸ਼ਾਂ ਦੀ ਤਰ੍ਹਾਂ।

Phil
And let’s practise the pronunciation together. Notice how 'to' in 'going to work' sounds like 'tuh' Repeat after me: ‘I'm going to work as usual.'

‘I'm going to work as usual.'

ਰਾਜਵੀਰ
ਤੀਸਰੀ ਲੜਕੀ ਨੇ ਕੀ ਕਿਹਾ ਸੀ, ਦੁਬਾਰਾ ਸੁਣਦੇ ਹਾਂ।

I'm not doing anything. It's my day off.

ਰਾਜਵੀਰ
ਉਸ ਨੇ ਕਿਹਾ, ਉਹ ਕੁਝ ਨਹੀਂ ਕਰ ਰਹੀ ਹੈ, ‘not doing anything’. ਨਾਂਹ-ਵਾਚਕ ਬਣਾਉਣ ਲਈ ਅਸੀਂ 'to be' ਦੇ ਨਾਲ 'not' ਸ਼ਬਦ ਦੀ ਵਰਤੋਂ ਕਰਦੇ ਹਾਂ। ਉਸ ਨੇ ਨਾਲ ਹੀ ਕਿਹਾ ਸੀ 'it's my day off' ਜਿਸ ਦਾ ਅਰਥ ਹੈ ਕਿ ਉਸਦਾ ਅੱਜ ਛੁੱਟੀ ਹੈ।

Phil
When you can say 'I'm not doing anything' remember that it's important to stress the 'not'. Repeat after me: ‘I'm not doing anything’.

‘I'm not doing anything’

ਰਾਜਵੀਰ
Thanks, Phil. ਹੁਣ ਤੁਹਾਨੂੰ ਤੁਸੀਂ ਆਉਣ ਵਾਲੇ ਦਿਨਾਂ ਵਿੱਚ ਕੀ ਕਰ ਰਹੇ ਹੋ ਬਾਰੇ ਅੰਗਰੇਜ਼ੀ ਵਿੱਚ ਦੱਸਣਾ ਆ ਗਿਆ ਹੈ। ਚਲੋ ਕੁਝ ਅਭਿਆਸ ਕਰਦੇ ਹਾਂ। ਸੋਚੋ ਕਿ ਤੁਸੀਂ ਫ਼ਿਲਮ ਦੇਖਣ ਜਾਣ ਦੀ ਯੋਜਨਾ ਬਣਾਈ ਹੈ। ਤੁਸੀਂ ਇਸ ਬਾਰੇ ਕਿਸ ਤਰ੍ਹਾਂ ਦੱਸੋਗੇ। ਤੁਸੀਂ ਜੋ ਵੀ ਕਹੋ ਉਸ ਨੂੰ ਫ਼ਿਲ ਦਾ ਜੁਆਬ ਸੁਣ ਕੇ ਚੈੱਕ ਕਰ ਲੈਣਾ ।

Phil
'I'm seeing a film at the cinema'

ਰਾਜਵੀਰ
Did you say the same? ਤੁਸੀਂ ਇਸ ਨੂੰ ਇੱਕ ਹੋਰ ਤਰੀਕੇ ਨਾਲ ਵੀ ਕਹਿ ਸਕਦੇ ਹੋ, ‘I'm going to see a new film' ਵੀ ਕਹਿ ਸਕਦੇ ਹੋ। ਹੁਣ ਤੁਸੀਂ ਕਿਸੇ ਹੋਰ ਨੂੰ ਪੁੱਛੋ ਕਿ , ਕੀ ਉਸਦਾ ਅੱਜ ਸ਼ਾਮ 'this evening' ਦਾ ਕੋਈ ਪਲਾਨ ਹੈ? ਤੁਸੀਂ ਪ੍ਰਸ਼ਨ ਲਈ ਕਿਰਿਆ 'do' ਦੀ ਵਰਤੋਂ ਕਰ ਸਕਦੇ ਹੋ।

Phil
Are you doing anything this evening?

ਰਾਜਵੀਰ
ਕੀ ਤੁਸੀਂ ਇਸੇ ਤਰ੍ਹਾਂ ਕਿਹਾ ਸੀ?

Phil
Well done! Now you know how to talk about future arrangements!

ਰਾਜਵੀਰ
Great! Are you practicing English this week? Thanks for joining us and see you next week for more ‘How do I…’ Bye!

Phil
Bye!

 

Learn more!

1. ਆਪਣੇ ਆਉਣ ਵਾਲੇ ਸਮੇਂ ਦੇ ਪ੍ਰੋਗਰਾਮ ਬਾਰੇ ਦੱਸਣ ਲਈ ਕਿਸ ਕਾਲ (tense) ਦੀ ਵਰਤੋਂ ਕੀਤੀ ਜਾਂਦੀ ਹੈ?
ਅਜਿਹੇ ਵਾਕਾਂ ਵਿੱਚ ਚਾਲੂ ਵਰਤਨਾਲ ਕਾਲ (present continuous) ਦੀ ਵਰਤੋਂ ਕੀਤੀ ਜਾਂਦੀ ਹੈ। ਅਸੀਂ ਚਾਲੂ ਵਰਤਮਾਲ ਕਾਲ ਦੀ ਵਰਤੋ ਕਰਦੇ ਹਾਂ ਜਦੋਂ ਸਾਨੂੰ  ਪੱਕਾ ਹੋਵੇ ਕਿ ਅਸੀਂ ਜੋ ਕਹਿ ਰਹੇ ਹਾਂ ਭਵਿੱਖ ਵਿੱਚ ਅਜਿਹਾ ਹੀ ਹੋਵੇਗਾ। 

2. ਮੈਂ ਵਾਕ ਕਿਸ ਤਰ੍ਹਾਂ ਬਣਾਵਾਂ?
ਹਾਂ-ਵਾਚਕ ਵਾਕ
ਕਰਤਾ + 'be' ਕਿਰਿਆ ਦਾ ਵਰਤਮਾਨ ਰੂਪ + ਮੁੱਢਲੀ ਕਿਰਿਆ +ing (subject + present form of be + verb-ing)
I'm having dinner with my mother.

ਨਾਂਹ-ਵਾਚਕ ਵਾਕ
ਕਰਤਾ + 'be' ਕਿਰਿਆ ਦਾ ਵਰਤਮਾਨ ਰੂਪ + not + ਮੁੱਢਲੀ ਕਿਰਿਆ +ing  (subject + present form of be + not + verb-ing)
I'm not having dinner with my mother.

ਪ੍ਰਸ਼ਨ-ਵਾਚਕ ਵਾਕ
'be' ਕਿਰਿਆ ਦਾ ਵਰਤਮਾਨ ਰੂਪ + ਕਰਤਾ + ਮੁੱਢਲੀ ਕਿਰਿਆ?([be] + subject + verb-ing?)
Are you having dinner with your mother?

Notice the contractions. ਅੰਗਰੇਜ਼ੀ ਦੇ ਕੁਝ ਸ਼ਬਦਾਂ ਨੂੰ ਛੋਟੇ ਰੂਪ ਵਿੱਚ ਵੀ ਬੋਲਿਆ ਜਾਂਦਾ ਹੈ ਜਿਵੇਂ ਕਿ:
'I am' becomes 'I'm'
'You are' becomes 'You're'
'He is' becomes 'He's'
'We are' becomes 'We're'.

3 ਕੀ ਚਾਲੂ ਵਰਤਮਾਲ ਕਾਲ 'present continuous' ਨੂੰ ਕਿਸੇ ਹੋਰ ਰੂਪ ਵਿੱਚ ਵੀ ਇਸਤੇਮਾਲ ਕੀਤਾ ਜਾਂਦਾ ਹੈ?

Yes, ਵਰਤਮਾਲ ਕਾਲ 'present continuous' ਨੂੰ ਹੋਰ ਰੂਪ ਵਿੱਚ ਵੀ ਇਸਤੇਮਾਲ ਕੀਤਾ ਜਾਂਦਾ ਹੈ ਜਿਵੇਂ ਜਦੋਂ ਅਸੀਂ ਕਿਸੇ ਚਾਲੂ ਕੰਮ ਜੋ ਕਿ ਵਰਤਮਾਨ ਵਿੱਚ ਕੀਤਾ ਜਾ ਰਿਹਾ ਹੋਵੇ ਬਾਰੇ ਦੱਸਣਾ ਹੋਵੇ। 

How do I talk about future arrangements?

5 Questions

Choose the correct answer.

ਸਹੀ ਜੁਆਬ ਚੁਣੋ। 

잘하셨습니다 퀴즈를 다하셨습니다
Excellent! Great job! 네 안타깝군요 이번 점수입니다:
x / y

Tell us what you are doing this week on our Facebook group!
ਤੁਸੀਂ ਆਉਂਦੇ ਹਫ਼ਤੇ ਕੀ ਕਰ ਰਹੇ ਹੋ? ਸਾਡੇ ਫ਼ੇਸਬੁੱਕ ਗਰੁੱਪ ਜ਼ਰੀਏ ਸਾਡੇ ਨਾਲ ਸਾਂਝਾ ਕਰੋ।

Join us for our next episode of How do I…, when we will learn more useful language and practise your listening skills.
How do I…,ਦੀ ਅਗਲੀ ਕੜੀ ਵਿੱਚ ਸਾਡੇ ਨਾਲ ਫ਼ੇਰ ਜੁੜੋ। ਜਿਥੇ ਅਸੀਂ ਸਿੱਖਾਂਗੇ ਹੋਰ ਵਰਤੋਂਯੋਗ ਅੰਗਰੇਜ਼ੀ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

Session Vocabulary

  • as usual
    ਹਮੇਸ਼ਾਂ ਦੀ ਤਰ੍ਹਾਂ

    day off
    ਛੁੱਟੀ ਦਾ ਦਿਨ

    listen to music
    ਸੰਗੀਤ ਸੁਣਨਾ

    cinema
    ਸਿਨੇਮਾ