세션 20

Listen to learn some useful phrases we can use to agree with someone.
ਕਿਸੇ ਨਾਲ ਸਹਿਮਤ ਹੋਣ ਬਾਰੇ ਅੰਗਰੇਜ਼ੀ ਵਿੱਚ ਦੱਸਣਾ ਸਿੱਖਣ ਲਈ ਸੁਣੋ। 

세션 20 점수

0 / 3

  • 0 / 3
    엑티비티 1

엑티비티 1

How do I agree with someone?

What topic are the people agreeing about?
ਲੋਕ ਕਿੰਨਾਂ ਗੱਲਾਂ ਤੇ ਸਹਿਮਤ ਹੁੰਦੇ ਹਨ?

ਆਪਣੇ ਜੁਆਬ ਚੈੱਕ ਕਰਨ ਲਈ ਸੁਣੋ ਅਤੇ ਸਕ੍ਰਿਪਟ ਨਾਲ ਤੁਲਣਾ ਕਰੋ।

스크립트 보기 스크립트 숨기기

ਰਾਜਵੀਰ

ਹੈਲੋ How do I… ਵਿੱਚ ਤੁਹਾਡਾ ਸਵਾਗਤ ਹੈ। ਮੈਂ ਰਾਜਵੀਰ ਅਤੇ ਅੱਜ ਮੇਰੇ ਨਾਲ ਹੈ ਜੇਮਜ਼। 

James
Hi everyone!

ਰਾਜਵੀਰ

ਅੱਜ ਆਪਾਂ ਸਿੱਖਾਂਗੇ, ਜੇ ਅਸੀਂ ਕਿਸੇ ਦੀ ਗੱਲ ਨਾਲ ਸਹਿਮਤ ‘agree’ ਹਾਂ ਤਾਂ ਅੰਗਰੇਜ਼ੀ ਵਿੱਚ ਇਸ ਬਾਰੇ ਕਿਸ ਤਰ੍ਹਾਂ ਦੱਸੀਏ। ਚਲੋ ਆਪਾਂ ਪਹਿਲਾਂ ਇਹਨਾ ਦੀ ਗੱਲ ਸੁਣਦੇ ਹਾਂ ਅਤੇ ਸਮਝਦੇ ਹਾਂ ਕਿ ਇਹਨਾਂ ਨੇ ਆਪਣੀ ਸਹਿਮਤੀ ਬਾਰੇ ਕਿਸ ਤਰ੍ਹਾਂ ਦੱਸਿਆ।


A: I love pizza!                        B: Me too!

A: I don’t like pizza.    B: Me neither!

A: Pizza is the best food in the world!           B: I couldn’t agree more!

A: Pizza is the best food in the world!           B: Absolutely!

A: Pizza is much nicer than burgers!              B:That’s a good point.

ਰਾਜਵੀਰ

ਕੀ ਉਹਨਾਂ ਨੂੰ ਪੀਜ਼ਾ ਪਸੰਦ ਹੈ ਜਾਂ ਨਹੀਂ। ਪਹਿਲੀ ਗੱਲਬਾਤ ਦੁਬਾਰਾ ਸੁਣਦੇ ਹਾਂ ਉਹਨੇ ਆਪਣੇ ਸਹਿਮਤ ਹੋਣ ਬਾਰੇ ਕਿਵੇਂ ਕਿਹਾ ਸੀ। 

A: I love pizza!                        B: Me too!

James
They said ‘Me too!’ This shows that you think the same as the other person. 

ਰਾਜਵੀਰ
‘Me too’
ਇਸ ਦਾ ਅਰਥ ਹੈ ‘ਮੈਂ ਵੀ’। ਜਦੋਂ ਸਾਹਮਣੇ ਵਾਲੇ ਦੀ ਪਸੰਦ ਤੇ ਸਾਡੀ ਵੀ ਪਸੰਦ ਇਕੋ ਹੀ ਹੋਵੇ ਤਾਂ ਅਸੀਂ ਇਹਨਾਂ ਸ਼ਬਦਾਂ ਦੀ ਵਰਤੋਂ ਕਰਦੇ ਹਾਂ। I love short stories! 

James
Me too! Let’s listen to the second speaker – do they agree with something that is positive or negative?

A: I don’t like pizza.    B: Me neither!

ਰਾਜਵੀਰ
ਉਹਨਾਂ ਨੇ ਕਿਹਾ ਕਿ ‘ਉਹਨਾਂ ਨੂੰ ਪੀਜ਼ਾ ਪਸੰਦ ਨਹੀਂ – they don’t like pizza ।’ ਉਹ ਕਿਸੇ ਨਾ-ਪੱਖੀ ‘negative’ ਗੱਲ ਨਾਲ ਸਹਿਮਤ ਹੋਏ।

James
When someone says something negative that you agree with, you can say ‘me neither’ or ‘me neither’. Let’s continue – I don’t want to keep the listeners waiting!

ਰਾਜਵੀਰ
Me neither. ਤੁਸੀਂ ਤੀਸਰੀ ਗੱਲ ਸੁਣੀ, ਉਹਨਾਂ ਨੇ ਕੀ ਕਿਹਾ, ਉਹ ਸਾਹਮਣੇ ਵਾਲੇ ਨਾਲ ਪੂਰੀ ਤਰ੍ਹਾਂ ਸਹਿਮਤ ਹਨ ਜਾਂ ਥੋੜ੍ਹਾ ਬਹੁਤਾ?

A: Pizza is the best food in the world!           B: I couldn’t agree more!

James
They said ‘I couldn’t agree more’ – this has the same meaning as ‘I totally agree’.

ਰਾਜਵੀਰ
‘I couldn’t agree more’ ਮਤਲਬ ‘ਮੈਂ ਹੁਣ ਹੋਰ ਇਸ ਤੋਂ ਵੱਧ ਸਹਿਮਤ ਨਹੀਂ ਹੋ ਸਕਦਾ।’ ਜਿਵੇਂ ਅਸੀਂ ਕਹਿੰਦੇ ਹਾਂ ਕਿ ‘ਮੈਂ ਬਸ ਹੋਰ ਨਹੀਂ ਮੰਨ ਸਕਦਾ।’ ਚਲੋ ਆਪਾਂ ‘couldn’t’ ਅਤੇ ‘agree’ ਦਾ ਉਚਾਰਣ ਸਿੱਖਦੇ ਹਾਂ।

A: Pizza is the best food in the world!           B: I couldn’t agree more!

James
They said ‘couldn’t agree’. The /t/ sound in ‘couldn’t’ moves to the beginning of the word ‘agree’. Listen and repeat after me.

couldn’
t’agree
couldn’t agree more

ਰਾਜਵੀਰ
Well done! ਚਲੋ ਆਪਣੀ ਸਹਿਮਤੀ ਦੱਸਣ ਦੇ ਹੋਰ ਤਰੀਕੇ ਸਿੱਖਦੇ ਹਾਂ।

A: Pizza is the best food in the world!           B: Absolutely!

James
They said just one word to agree that time! ‘Absolutely’.

ਰਾਜਵੀਰ
ਕਿਸੇ ਨਾਲ ਪੂਰੀ ਤਰ੍ਹਾਂ ਸਹਿਮਤੀ ਦੱਸਣ ਲਈ ਅਸੀਂ,‘absolutely’ ਸ਼ਬਦ ਦੀ ਵਰਤੋਂ ਕਰਦੇ ਹਾਂ।
ਤੁਸੀਂ ‘exactly’ ਵੀ ਕਹਿ ਸਕਦੇ ਹੋ। ਮੈਨੂੰ ਲੱਗਦਾ ਆਪਾਂ ਆਖ਼ਰੀ ਗੱਲ ਦੁਬਾਰਾ ਸੁਣੀਏ।

A: Pizza is much nicer than burgers!              B:That’s a good point.

James
They said ‘That’s a good point’. Did you hear the pronunciation? Listen and repeat after me.

That’
sa
That’s a good point.

The /s/ sound in ‘That’s’ moves to the beginning of ‘a’. That’s a.

ਰਾਜਵੀਰ
‘That’s a good point’ ਮਤਲਬ ਕਿ ‘ਸਹੀ ਗੱਲ ਹੈ , ਇਹ ਇੱਕ ਠੀਕ ਨੁਕਤਾ ਹੈ।’ ਜਦੋਂ ਅਸੀਂ ਇੰਨਾ ਸ਼ਬਦਾਂ ਦੀ ਵਰਤੋਂ ਕਰਦੇ ਹਾਂ ਤਾਂ ਇਹ ਧਿਆਨ ਰੱਖੋ ਕਿ ਇਹ ਸ਼ਬਦ  ‘absolutely’ ਜਾਂ ਫ਼ਿਰ ‘I couldn’t agree more’ ਜਿੰਨੇ ਸਪੱਸ਼ਟ ਨਹੀਂ ਹਨ। ਚਲੋ ਆਪਾਂ ਕੁਝ ਅਭਿਆਸ ਕਰਦੇ ਹਾਂ। ਮੇਰੇ ਵਾਕ ਸੁਣੋ ਅਤੇ ‘Me too’ ਜਾਂ ‘Me neither’ ਕਹਿ ਕੇ ਜੁਆਬ ਦਿਉ।

I don’t listen to pop music.

James
Me neither!

ਰਾਜਵੀਰ
ਕੀ ਤੁਸੀਂ ਵੀ ਇਸੇ ਤਰ੍ਹਾਂ ਕਿਹਾ? ਜੇ ਕਿਸੇ ਗੱਲ ਨਾਲ ਤੁਸੀਂ ਥੋੜ੍ਹਾ ਬਹੁਤ ਸਹਿਮਤ ਹੋਵੋਂ ਤਾਂ ਉਸ ਬਾਰੇ ਕਿਸ ਤਰ੍ਹਾਂ ਕਹੋਗੇ? ਤੁਸੀਂ ਸ਼ਬਦ ‘point’ ਦੀ ਵਰਤੋਂ ਕਰਨਾ।
I can’t afford to travel abroad – travelling by plane is too expensive.

James
That’s a good point!

ਰਾਜਵੀਰ
Well done! ਤੇ ਇਸ ਦੇ ਨਾਲ ਹੀ ਅੱਜ ਦੀ ਗੱਲਬਾਤ ਇਥੇ ਹੀ ਖ਼ਤਮ ਕਰਦੇ ਹਾਂ ਸਾਡੇ ਨਾਲ ਜੁੜਨ ਲਈ ਸ਼ੁਕਰੀਆ। ਆਉਂਦੇ ਹਫ਼ਤੇ ਫ਼ਿਰ ਮਿਲਦੇ ਹਾਂ। ਬਾਏ!

James
Bye!

Learn more

Expressions to Agree with someone

1. Me too! / Me neither!

ਜਦੋਂ ਤੁਸੀਂ ਕਹਿਣਾ ਹੋਵੇ ਕਿ ਤੁਸੀਂ ਵੀ ਸਾਹਮਣੇ ਵਾਲੇ ਦੀ ਹਾਂ-ਪੱਖੀ ਗੱਲ ਦੀ ਤਰ੍ਹਾਂ ਹੀ ਮਹਿਸੂਸ ਕਰਦੇ ਹੋ ਅਤੇ ਸਹਿਮਤ ਹੋ ਤਾਂ ਤੁਸੀਂ ਕਹਿ ਸਕਦੇ ਹੋ 'Me too!'

  • I love playing football at the weekend! Me too!

ਜਦੋਂ ਤੁਸੀਂ ਕਹਿਣਾ ਹੋਵੇ ਕਿ ਤੁਸੀਂ ਵੀ ਸਾਹਮਣੇ ਵਾਲੇ ਦੀ ਨਾ-ਪੱਖੀ ਗੱਲ ਦੀ ਤਰ੍ਹਾਂ ਹੀ ਮਹਿਸੂਸ ਕਰਦੇ ਹੋ ਅਤੇ ਸਹਿਮਤ ਨਹੀਂ ਹੋ ਤਾਂ ਤੁਸੀਂ ਕਹਿ ਸਕਦੇ ਹੋ 'Me neither!'

  • I can’t stand playing football! Me neither!

2. I couldn’t agree more! / Absolutely! / Exactly!  

ਜਦੋਂ ਤੁਸੀਂ ਕਿਸੇ ਦੀ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹੋਵੋ ਤਾਂ ਤੁਸੀਂ ਹੇਠਾਂ ਦਿੱਤੇ ਕਿਸੇ ਵੀ ਵਾਕ ਦੀ ਵਰਤੋਂ ਕਰ ਸਕਦੇ ਹੋ.

Spain is the best place to go on holiday!

  • I couldn’t agree more!
  • Absolutely!
  • Exactly!

3. That’s a good point! 

ਤੁਸੀਂ ਕਿਸੇ ਨਾਲ ਸਹਿਮਤੀ ਦੱਸਣ ਲਈ ਹੇਠਾਂ ਦਿੱਤਾ ਵਾਕ ਵੀ ਇਸਤੇਮਾਲ ਕਰ ਸਕਦੇ ਹੋ ਪਰ ਇਹ ਪੂਰੀ ਤਰ੍ਹਾਂ ਸਪੱਸ਼ਟ ਸਹਿਮਤੀ ਨਹੀਂ ਦਰਸਾਉਂਦਾ।

Shall we go by bus? It will be cheaper than the train.

  • That’s a good point.

How do I agree with someone?

3 Questions

Choose the correct answer.
ਸਹੀ ਜੁਆਬ ਚੁਣੋ।

잘하셨습니다 퀴즈를 다하셨습니다
Excellent! Great job! 네 안타깝군요 이번 점수입니다:
x / y

Would you like more episodes of How do I? They’re a useful way to learn English, I’m sure you’ll agree! Find more ways to learn English in our Facebook group
ਕੀ ਤੁਸੀਂ How do I ਦੇ ਹੋਰ ਐਪੀਸੋਡ ਦੇਖਣਾ ਚਾਹੁੰਦੇ ਹੋ? ਅੰਗਰੇਜ਼ੀ ਸਿੱਖਣ ਲਈ ਇਹ ਚੰਗੇ ਹਨ, ਮੈਨੂੰ ਯਕੀਨ ਹੈ ਤੁਸੀਂ ਵੀ ਸਹਿਮਤ ਹੋਵੋਗੇ। ਸਾਡੇ ਫ਼ੇਸਬੁੱਕ ਗਰੁੱਪ ਜ਼ਰੀਏ ਸਾਡੇ ਨਾਲ ਜੁੜੋ ਤੁਸੀਂ ਕਿਹੜੇ ਨਿਯਮਾਂ ਨੂੰ ਮੰਨਦੇ ਹੋ।

Join us for our next episode of How do I…, when we will learn more useful language and practise your listening skills.
How do I…,ਦੀ ਅਗਲੀ ਕੜੀ ਵਿੱਚ ਸਾਡੇ ਨਾਲ ਫ਼ੇਰ ਜੁੜੋ। ਜਿਥੇ ਅਸੀਂ ਸਿੱਖਾਂਗੇ ਹੋਰ ਵਰਤੋਂਯੋਗ ਅੰਗਰੇਜ਼ੀ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

이번 세션 문법

Session Vocabulary

  • Me too
    ਮੈਂ ਵੀ

    Me neither
    ਮੈਂ ਵੀ ਨਹੀਂ

    I couldn’t agree more
    ਮੈਂ ਹੋਰ ਵਧੇਰੇ ਸਹਿਮਤ ਨਹੀਂ ਹੋ ਸਕਦਾ

    absolutely
    ਸੰਪੂਰਨ ਤੌਰ ਤੇ

    exactly
    ਬਿਲਕੁਲ ਠੀਕ 

    That’s a good point
    ਇਹ ਇੱਕ ਚੰਗਾ ਨੁਕਤਾ ਹੈ