세션 12

Listen to find out how to talk about things you have permission to do and things you don’t have permission to do
ਦਫ਼ਤਰਾਂ ਦੇ ਨਿਯਮਾਂ ਬਾਰੇ, ਕਿਹੜੇ ਕੰਮ ਕਰਨ ਕੀ ਆਗਿਆ ਹੈ ਅਤੇ ਕਿੰਨਾ ਦੀ ਮਨਾਹੀ ਹੈ ਬਾਰੇ ਅੰਗਰੇਜ਼ੀ ਵਿੱਚ ਦੱਸਣਾ ਸਿੱਖਣ ਲਈ ਸੁਣੋ।

세션 12 점수

0 / 3

  • 0 / 3
    엑티비티 1

엑티비티 1

How do I talk about permission at work?

ਹੇਠਾਂ ਦਿੱਤੇ ਵਾਕਾਂ ਦਾ ਅਰਥ ਇਕੋ ਹੈ ਜਾਂ ਫ਼ਿਰ ਅਲੱਗ ਅਲੱਗ?

  • I can wear jeans to work.
  • I'm allowed to wear jeans to work.

ਆਪਣੇ ਜੁਆਬ ਚੈੱਕ ਕਰਨ ਲਈ ਸੁਣੋ ਅਤੇ ਸਕ੍ਰਿਪਟ ਨਾਲ ਤੁਲਣਾ ਕਰੋ।

스크립트 보기 스크립트 숨기기

ਰਾਜਵੀਰ
ਹੈਲੋ How do I… ਵਿੱਚ ਤੁਹਾਡਾ ਸਵਾਗਤ ਹੈ। ਮੈਂ ਰਾਜਵੀਰ ਅਤੇ ਅੱਜ ਮੇਰੇ ਨਾਲ ਹੈ ਸ਼ਾਨ। 

Sian
Hello, everybody. 

ਰਾਜਵੀਰ
ਅੱਜ ਦੇ ਐਪੀਸੋਡ ਵਿੱਚ ਅਸੀਂ ਵਿਚਾਰ ਚਰਚਾ ਕਰ ਰਹੇ ਹਾਂ ਕਿ ਲੋਕਾਂ ਨੂੰ ਉਹਨਾਂ ਦੇ ਕੰਮ ਵਾਲੀਆਂ ਥਾਵਾਂ ਤੇ ਯਾਨੀ ਦਫ਼ਤਰਾਂ ਆਦਿ ਵਿੱਚ ਕਿਹੜੇ ਕੰਮ ਕਰਨ ਦੀ ਇਜ਼ਾਜਤ ਹੁੰਦੀ ਹੈ ਅਤੇ ਕਿੰਨਾ ਦੀ ਨਹੀਂ ਹੁੰਦੀ। ਸ਼ੁਰੂ ਕਰਾਂਗੇ ਕੁਝ ਇੱਕ ਲੋਕਾਂ ਨੂੰ ਸੁਣ ਕੇ ਜੇ ਤੁਹਾਨੂੰ ਸਾਰੀ ਸਮਝ ਨਾ ਵੀ ਆਵੇ ਤਾਂ ਵੀ ਕੋਈ ਗੱਲ ਨਹੀਂ ਅਸੀਂ ਬਾਅਦ ਵਿੱਚ ਤੁਹਾਡੀ ਮਦਦ ਕਰਾਂਗੇ। ਤੁਸੀਂ ਫ਼ਿਲਹਾਲ ਲਈ ਸਿਰਫ਼ ਇੰਨਾ ਹੀ ਜਾਣਨ ਦੀ ਕੋਸ਼ਿਸ਼ ਕਰਨਾ ਕਿ ਕਿਸ ਨੇ ਕਿਹਾ ਕਿ ਉਹਨਾਂ ਨੂੰ ਕੋਈ ਕੰਮ ਕਰਨ ਦੀ ਮਨਾਹੀ ਸੀ। 

We can wear jeans but we can't wear shorts.

We're allowed to finish early on a Friday.

We're not allowed to smoke inside. 

ਰਾਜਵੀਰ
ਕੀ ਤੁਹਨੂੰ ਪਤਾ ਲੱਗਿਆ? ਹਾਂ ਤੀਸਰੇ ਵਿਅਕਤੀ ਨੇ ਕਿਹਾ ਕਿ ਉਹ ਆਪਣੇ ਕੰਮ ਵਾਲੀ ਥਾਂ ਤੇ ਸਿਗਰਟ ਨਹੀਂ ਪੀ ਸਕਦੇ ਸਨ ਉਹਨਾਂ ਨੂੰ ਇਜ਼ਾਜਤ ਨਹੀਂ ਸੀ। ਸ਼ਾਨ ਆਪਾਂ ਇਹਨਾਂ ਵਾਕਾਂ ਵਿੱਚ ਆਗਿਆ ਸੰਬੰਧੀ ਵਰਤੀ ਗਈ ਭਾਸ਼ਾ ਨੂੰ ਸਮਝੀਏ। 

Sian
Yes, so the first person used the verb 'can'. But can you remember what followed 'can'? Was it 'to' plus the verb or was it just the verb? Let's listen again to find out. 

We can wear jeans but we can't wear shorts. 

ਰਾਜਵੀਰ
ਠੀਕ ਤਾਂਕਿਰਿਆਤਮਕ ਸ਼ਬਦ'can' ਤੋਂ ਬਾਅਦ ਦੂਸਰੀ ਕਿਰਿਆ ਇਸਦੇ ਮੂਲ ਰੂਪ ਵਿੱਚ ਹੀ ਆਵੇਗੀ ਅਤੇ 'to' ਤੋਂ ਬਿਨ੍ਹਾ ਲਗਾਈ ਜਾਵੇਗੀ। ਜਿਹੜੇ ਕੰਮਾਂ ਦੀ ਇਜ਼ਾਜਤ ਨਾ ਹੋਵੇ ਉਹਨਾਂ ਲਈ 'can't' ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਇਹ 'cannot'  ਦਾ ਹੀ ਛੋਟਾ ਰੂਪ ਹੈ। 

Sian
Yes, and 'can' is a modal verb so it doesn't change its form. So we say, 'I can', 'you can', 'we can'. Let's quickly look at the pronunciation. So the positive form 'can' is not normally stressed in a sentence so it becomes 'can'. Repeat after me:

can

can wear jeans

We can wear jeans. 

ਰਾਜਵੀਰ
Great! ਤਾਂ ਬੋਲਣ ਲੱਗਿਆ 'can' ਨੂੰ ਬਿਨ੍ਹਾ ਦਬਾ ਦੇ ਬੋਲਿਆ ਜਾਂਦਾ ਹੈ ਪਰ 'can't' ਨੂੰ ਅਕਸਰ ਦਬਾਕੇ ਬੋਲਿਆ ਜਾਂਦਾ ਹੈ। 

Sian
That's right. And it’s pronounced 'can't’. Let's practise the pronunciation.

can’t

can't wear shorts

We can't wear shorts. 

ਰਾਜਵੀਰ
ਅਸੀਂ ਆਗਿਆ ਦੇਣ ਬਾਰੇ ਸੁਣੀਆਂ ਉਦਾਹਰਣਾਂ ਵਿੱਚ ਇਕ ਹੋਰ ਤਰ੍ਹਾਂ ਦਾ ਵਾਕ ਵੀ ਸੁਣਿਆ ਸੀ। ਕੀ ਤੁਹਾਨੂੰ ਯਾਦ ਹੈ? Let's listen again.

We're allowed to finish early on a Friday. 

ਰਾਜਵੀਰ
ਅਸੀਂ ਕਿਰਿਆ 'be allowed to' ਦੀ ਵਰਤੋਂ ਵੀ ਕਰ ਸਕਦੇ ਹਾਂ ਇਸਦਾ ਅਰਥ ਵੀ ਇਹ ਹੀ ਹੈ ਕਿ ਤੁਹਾਨੂੰ ਕੋਈ ਕੰਮ ਕਰਨ ਦੀ ਇਜ਼ਾਜਹ ਹੈ। ਇਸ ਦਾ ਅਰਥ ਵੀ 'can' ਵਾਲਾ ਹੀ ਹੈ। ਅਤੇ 'be allowed to' ਤੋਂ ਬਾਅਦ ਕਿਰਿਆਤਮਕ ਸ਼ਬਦ ਮੂਲ ਰੂਪ ਵਿੱਚ ਹੀ ਲਗਾਇਆ ਜਾਂਦਾ ਹੈ।

Sian
But 'be allowed to' unlike 'can' does change its form – we need to change the form of the 'be' verb. So we say 'I'm allowed to' 'He's allowed to' 'they're allowed to'.

Let's practise the pronunciation. Repeat after me.

Allowed

allowed to

I'm allowed to go home early.

She's allowed to go home early.

They're allowed to go home early.

ਰਾਜਵੀਰ
ਕੀ ਤੁਹਾਨੂੰ ਯਾਦ ਹੈ ਨਾ ਵਾਚਕ ਵਾਕ  ਕਿਸ ਤਰ੍ਹਾਂ ਸਨ- ਉਹਨਾਂ ਚੀਜ਼ਾਂ ਬਾਰੇ ਗੱਲ ਕਰਦੇ ਹਾਂ ਜਿੰਨਾਂ ਨੂੰ ਕਰਨ ਦੀ  ਆਗਿਆ ਨਾ ਹੋਵੇ? ਚਲੋ ਦੁਬਾਰਾ ਸੁਣਦੇ ਹਾਂ।

We're not allowed to smoke inside.

Sian
Yes so to make it negative we use the negative form of the verb 'be'. Let's quickly practise. Repeat after me.

I'm not allowed.

She's not allowed.

They're not allowed. 

ਰਾਜਵੀਰ
Thanks, Sian. ਹੁਣ ਤੁਹਾਨੂੰ ਉਹਨਾਂ ਚੀਜ਼ਾਂ ਬਾਰੇ ਦੱਸਣਾ ਆ ਗਿਆ ਹੈ ਜਿੰਨਾ ਨੂੰ ਕਰਨ ਦੀ ਆਗਿਆ ਹੈ ਅਤੇ ਜਿੰਨਾ ਨੂੰ ਕਰਨ ਦੀ ਆਗਿਆ ਨਹੀਂ ਵੀ ਹੈ। ਤੁਸੀਂ ਨਵੇਂ ਫ਼ਲੈਟ ਵਿੱਚ ਸ਼ਿਫਟ ਹੋਏ ਹੋ ਆਪਣੇ ਦੋਸਤ ਨੂੰ ਦੱਸੋ ਕਿ ਤੁਹਾਨੂੰ ਕਿਹੜੇ ਕੰਮ ਕਰਨ ਦੀ ਇਜ਼ਾਜਤ ਹੈ, ਜਿਵੇਂ ਕਿ ਤੁਸੀਂ ਪਾਰਟੀਆਂ ਕਰ ਸਕਦੇ ਹੋ-‘have parties’-ਇਹ ਦੱਸਣ ਦੇ ਦੋ ਤਰੀਕੇ ਹਨ। ਕੀ ਤੁਹਾਨੂੰ ਯਾਦ ਹਨ। ਚਲੋ ਸੋਚ ਲਓ। ਆਪਣੇ ਜੁਆਬ ਨੂੰ ਚੈੱਕ ਕਰਨ ਲਈ ਬਾਅਦ ਵਿੱਚ ਸ਼ਾਨ ਦਾ ਕਿਹਾ ਸੁਣ ਲੈਣਾ।

Sian
I can't have parties.

I'm not allowed to have parties.

ਰਾਜਵੀਰ
Great! ਹੁਣ ਤੁਸੀਂ ਆਪਣੇ ਦੋਸਤ ਨੂੰ ਦੱਸੋ ਕਿ ਤੁਸੀਂ ਪਾਲਤੂ ਜਾਨਵਰ ‘pets’ ਵੀ ਰੱਖ ਸਕਦੇ ਹੋ। ਇਹ ਦੱਸਣ ਲਈ ਵੀ ਦੋ ਤਰੀਕੇ ਹੀ ਹਨ ਅਤੇ ਪਹਿਲਾਂ ਵਾਂਗ ਇਸ ਵਾਰ ਵੀ ਸ਼ਾਨ ਦਾ ਕਿਹਾ ਸੁਣ ਲੈਣਾ। 

Sian
I can have pets. 

I'm allowed to have pets. 

Well done! Now you can talk about things you are allowed to do and things you are not allowed to do! 

Sian
Bye!

ਰਾਜਵੀਰ
Bye!

Learn more!

1. ਮੈਂ ਅੰਗਰੇਜ਼ੀ ਵਿੱਚ ਕਿਸ ਤਰ੍ਹਾਂ ਦੱਸਾਂ ਕਿ ਮੈਨੂੰ ਕਿਸੇ ਕੰਮ ਨੂੰ ਕਰਨ ਦੀ ਇਜ਼ਾਜਤ ਸੀ?
ਇਸ ਲਈ ਦੋ ਤਰੀਕੇ ਹਨ ਤੁਸੀਂ 'can' ਜਾਂ 'be allowed to' ਵਿਚੋਂ ਕਿਸੇ ਵੀ ਕਿਰਿਆ ਦੀ ਵਰਤੋਂ ਕਰ ਸਕਦੇ ਹੋ।

  • I can wear jeans to work.
  • I'm allowed to wear jeans to work.

2.ਮੈਂ ਅੰਗਰੇਜ਼ੀ ਵਿੱਚ ਕਿਸ ਤਰ੍ਹਾਂ ਦੱਸਾਂ ਕਿ ਮੈਨੂੰ ਕਿਸੇ ਕੰਮ ਨੂੰ ਕਰਨ ਦੀ ਇਜ਼ਾਜਤ ਨਹੀਂ ਸੀ? 
ਤੁਸੀਂ ਕਿਰਿਆ 'can' ਦੇ ਨਕਾਰਾਤਮਕ ਰੂਪ  'can't'  ਦੀ ਵਰਤੋਂ ਕਰ ਸਕਦੇ ਹੋ। ਇਹ 'cannot' ਦਾ ਹੀ ਛੋਟਾ ਰੂਪ ਹੈ।
ਜਾਂ
ਤੁਸੀਂ 'be allowed to' ਦੇ ਨਕਾਰਾਤਮਕ ਰੂਪ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ਲਈ 'be' ਨੂੰ ਬਦਲਣਾ ਪਵੇਗਾ।

  • We can't smoke inside.
  • We're not allowed to smoke inside.

3. ਮੈਂ ਅੰਗਰੇਜ਼ੀ ਵਿੱਚ ਕਿਸ ਤਰ੍ਹਾਂ ਦੱਸਾਂ ਕਿ ਕੋਈ ਕੰਮ ਕਰਨਾ ਤੁਹਾਡੀ ਆਪਣੀ ਮਰਜ਼ੀ ਤੇ ਨਿਰਭਰ ਕਰਦਾ ਹੈ?
ਹਾਂ ਸਮੇਂ ਨਾਲ ਸੰਬੰਧਿਤ ਅਜਿਹੇ ਸ਼ਬਦ ਵੀ ਹਨ ਜਿੰਨਾ ਨਾਲ ਇਹਨਾਂ ਸ਼ਬਦਾ ਦੀ ਵਰਤੋਂ ਨਹੀਂ ਕੀਤੀ ਜਾਂਦੀ। ਜਿਵੇਂ ਕਿ ਅੱਜ 'today', ਬੀਤਿਆ ਕੱਲ੍ਹ 'tomorrow' ਜਾਂ ਆਉਣ ਵਾਲਾ ਕੱਲ੍ਹ 'yesterday' ਇਹਨਾਂ ਸ਼ਬਦਾਂ ਨਾਲ ਕੋਈ ਵੀ ਸੰਯੁਕਤ ਸ਼ਬਦ ਨਹੀਂ ਲਗਾਇਆ ਜਾਂਦਾ। 

  • We don't have to wear specific shoes.

4. ਦੂਸਰੇ ਕਿਰਿਆਤਮਕ ਸ਼ਬਦ ਦਾ ਰੂਪ ਕੀ ਹੋਵੇਗਾ?

  • I can't arrive late.
  • I'm not allowed to make lots of noise.

How do I talk about permission at work?

3 Questions

Choose the correct answer.
ਸਹੀ ਜੁਆਬ ਚੁਣੋ।

잘하셨습니다 퀴즈를 다하셨습니다
Excellent! Great job! 네 안타깝군요 이번 점수입니다:
x / y

What things can you do at work or school and what things are you not allowed to do? Come and tell us on our Facebook group!
ਤੁਹਾਡੇ ਦਫ਼ਤਰ ਦਾ ਮਾਹੌਲ ਕਿਸ ਤਰ੍ਹਾਂ ਹੈ? ਸਾਡੇ ਫ਼ੇਸਬੁੱਕ ਗਰੁੱਪ ਜ਼ਰੀਏ ਸਾਡੇ ਨਾਲ ਸਾਂਝਾ ਕਰੋ।

Join us for our next episode of How do I…, when we will learn more useful language and practise your listening skills.
How do I…ਦੀ ਅਗਲੀ ਕੜੀ ਵਿੱਚ ਸਾਡੇ ਨਾਲ ਫ਼ੇਰ ਜੁੜੋ। ਜਿਥੇ ਅਸੀਂ ਸਿੱਖਾਂਗੇ ਹੋਰ ਵਰਤੋਂਯੋਗ ਅੰਗਰੇਜ਼ੀ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

이번 세션 문법

Session Vocabulary

  • jeans
    ਜੀਨਜ਼ 

    shorts
    ਛੋਟੀ ਪੈਂਟ  

    smoke
    ਸਿਗਰਟ ਪੀਣਾ 

    have parties
    ਪਾਰਟੀ ਕਰਨਾ 

    have pets
    ਪਾਲਤੂ ਜਾਨਵਰ ਰੱਖਣਾ