세션 33

You don’t have to be macho to be male
In today’s episode we will be discussing male primary school teachers.

세션 33 점수

0 / 4

  • 0 / 4
    엑티비티 1

엑티비티 1

You don’t have to be macho to be male

You don’t have to be macho to be male
In today’s episode we will be discussing male primary school teachers.

ਅੱਜ ਦੇ ਐਪੀਸੋਡ ਵਿੱਚ ਅਸੀਂ ਮਰਦ ਪ੍ਰਇਮਰੀ ਸਕੂਲ ਅਧਿਆਪਕਾਂ ਬਾਰੇ ਗੱਲ ਕਰ ਰਹੇ ਹਾਂ।

Listen to the audio and take the quiz.

스크립트 보기 스크립트 숨기기

ਰਾਜਵੀਰ
Hello and welcome to English Together। ਇਸ ਸ਼ੋਅ ਵਿੱਚ ਅਸੀਂ ਇੱਕ ਚਲੰਤ ਵਿਸ਼ੇ ਬਾਰੇ ਚਰਚਾ ਕਰਦੇ ਹਾਂ ਅਤੇ ਤੁਹਾਨੂੰ ਉਸ ਬਾਰੇ ਗੱਲ ਕਰਨ ਲਈ ਲੋੜੀਂਦੀ ਇੰਗਲਿਸ਼ ਭਾਸ਼ਾ ਬਾਰੇ ਦੱਸਦੇ ਹਾਂ। ਮੈਂ ਰਾਜਵੀਰ ਤੇ ਮੇਰੇ ਨਾਲ ਹਨ...

Sam
Hi, I’m Sam.

Phil
And I’m Phil. Hello everyone!

ਰਾਜਵੀਰ
ਅੱਜ ਅਸੀਂ ਇੱਕ ਮਰਦ ਅਧਿਆਪਕ ਦੀ ਗੱਲਬਾਤ ਸੁਣਾਂਗੇ ਜੋ ਕਿ ਇੱਕ ਪ੍ਰਾਇਮਰੀ ਸਕੂਲ ਵਿੱਚ ਅਧਿਆਪਕ ਹੈ ਅਤੇ ਲੰਦਨ ਦੇ 2% ਮਰਦ ਅਧਿਆਪਕਾਂ ਵਿੱਚੋ ਇੱਕ ਹੈ ਜੋ ਕਿ 5 ਸਾਲ ਤੋਂ ਛੋਟੀ ਉਮਰ ਦੇ ਬੱਚਿਆਂ ਨੂੰ ਪੜ੍ਹਾਉਂਦੇ ਹਨ। ਇਸ ਨੇ ਸਾਨੂੰ ਦੁਨੀਆਂ ਭਰ ਦੇ ਪ੍ਰਾਇਮਰੀ ਸਕੂਲਾਂ ਵਿਚਲੇ ਅਧਿਆਪਕਾਂ ਬਾਰੇ ਸੋਚਣ ਲਈ ਮਜ਼ਬੂਰ ਕਰ ਦਿੱਤਾ। ਅਤੇ ਤੁਹਾਡੇ ਲਈ ਅੱਜ ਪ੍ਰਸ਼ਨ The Organisation for Co-operation and Development ਵਿੱਚੋਂ ਹੈ ਕਿ ਇਹਨਾਂ ਵਿਚੋਂ ਕਿਹੜੇ ਮੁਲਕ ਵਿੱਚ ਤਕਰੀਬਨ 50% ਪ੍ਰਾਇਮਰੀ ਅਧਿਆਪਕ ਮਰਦ ਹਨ?
• ਗਰੀਸ
• ਮੈਕਸੀਕੋ
• ਸਾਊਦੀ ਅਰਬ

Phil
I think I know the answer to that one…

ਰਾਜਵੀਰ
Yes, we’ll give you the answer later in the programme. ਚਲੋ BBC World Service ਵੱਲੋਂ ਇੱਕ ਮਰਦ ਪ੍ਰਾਇਮਰੀ ਸਕੂਲ ਅਧਿਆਪਕ ਦੀ ਕੀਤੀ ਗਈ ਇੰਟਰਵਿਊ ਸੁਣਦੇ ਹਾਂ।

News Insert
Journalist
So what do you think it is that puts men off from coming into the profession in the first place?

Jamal
The thing about a lot of men is, yeah, a lot of them haven’t tapped into that side of their personality yet. But, I think that, what will draw people to the profession is if they had more knowledge about the profession. They will understand that, uhm, they will get to see the benefits that it will have having a balanced workforce… It breaks down the whole ‘you have to be macho to be a male’ thing, you know. Basically, we’re positive role-models for them, you know, and we show them a whole different side to this ‘being a male’ thing.

Sam
Wow, really interesting! I thought he made some really good points about what puts men off thinking about being a primary school teacher.

ਰਾਜਵੀਰ
ਜਦੋਂ ਜਰਨਲਿਸਟ ਨੇ ਪੁੱਛਿਆ ਕਿ ਕਿਹੜੀ ਗੱਲ ‘puts men off’ ਕਰਦੀ ਹੈ ਤਾਂ ਅਧਿਆਪਕ ਨੇ ਜੁਆਬ ਦਿੱਤਾ ‘in the first place’ ਪ੍ਰਾਇਮਰੀ ਸਕੂਲ ਅਧਿਆਪਕ ਹੋਣਾ।

Phil
Well, knowing that it involves working with children is enough to put me off!

ਰਾਜਵੀਰ
You would never ‘consider it’ ਮਤਲਬ ਤੁਸੀਂ ਕਦੀ ਇਸ ਬਾਰੇ ਸੋਚਿਆ ਜਾਂ ਵਿਚਾਰਿਆ ਹੀ ਨਹੀਂ ਹੋਵੇਗਾ।

Phil
Absolutely not. I’d be terrible.

Sam
You’d be better than you think, Phil. You have sides of your personality that are more fun and playful and silly... You would just need to tap into them!

ਰਾਜਵੀਰ
‘To tap into something’ ਕਿਸੇ ਚੀਜ਼ ਵੱਲ ਉਚੇਚੇ ਤੌਰ ̓ਤੇ ਧਿਆਨ ਦੇਣਾ. Yes, I’ve seen you tap into those sides of your personality here in the studio sometimes, Phil.

Phil
What about you, Sam? Were you ever drawn to being a primary school teacher?

ਰਾਜਵੀਰ
‘To draw someone to something’ ਯਾਨੀ ਕਿਸੇ ਦਾ ਕਿਸੇ ਵਿਸ਼ੇਸ਼ ਗੱਲ ਵੱਲ ਧਿਆਨ ਖਿੱਚਣਾ।

Sam
No, never. I think if we want to draw more people to primary school teaching – male or female – we need to have more respect for the profession.

ਰਾਜਵੀਰ
ਭਾਰਤ ਵਿੱਚ ਤਾਂ ਅਸੀਂ ਪ੍ਰਾਇਮਰੀ ਸਕੂਲ ਅਧਿਆਪਕਾ ਦੀ ਇੱਜ਼ਤ ਕਰਦੇ ਹਾਂ। Maybe some people don’t respect primary school teachers because the ‘perception’ ਯਾਨੀ ਧਾਰਨਾ is they spend all day playing with children?

Phil
But they do a lot more than that. Like the teacher was saying earlier - having more male primary school teachers would help break down these incorrect perceptions.

ਰਾਜਵੀਰ
Maybe, yes. ‘To break something down’ ਕਿਸੇ ਧਾਰਨਾ ਨੂੰ ਤੋੜਨਾ।

Sam
And some countries have obviously been successful in breaking these ideas down. I’m curious - what was the answer to the quiz you asked us earlier?

ਰਾਜਵੀਰ
ਠੀਕ ਹੈ, ਚਲੋ ਅੱਜ ਦੇ ਪ੍ਰਸ਼ਨ ਦੇ ਜੁਆਬ ਵੱਲ ਆਉਂਦੇ ਹਾਂ ਇਹਨਾਂ ਵਿਚੋਂ ਕਿਹੜੇ ਮੁਲਕ ਹਨ ਜਿਥੇ ਤਕਰੀਬਨ 50% ਪ੍ਰਾਇਮਰੀ ਸਕੂਲ ਅਧਿਆਪਕ ਮਰਦ ਹਨ?
• ਗਰੀਸ
• ਮੈਕਸੀਕੋ ਜਾਂ ਫ਼ਿਰ
• ਸਾਊਦੀ ਅਰਬ
ਅਤੇ ਜੁਆਬ ਹੈ ਸਾਊਦੀ ਅਰਬ।

Phil
That’s what I thought.

Sam
Right again, Phil!

Phil
Always, Sam.

ਰਾਜਵੀਰ
ਤੁਸੀਂ ਇਸ ਵਿਸ਼ੇ ਬਾਰੇ ਕੀ ਸੋਚਦੇ ਹੋ? ਸਕੂਲਾਂ ਨੂੰ ਪ੍ਰਾਇਮਰੀ ਪੱਧਰ ਉੱਤੇ ‘draw more men to teaching’ ਦਾ ਤਜ਼ਰਬਾ ਕਰਨਾ ਚਾਹੀਦਾ ਹੈ। ਉਹ ਕਿਹੜੀਆਂ ਗੱਲਾਂ ਹਨ ਜੋ ਪ੍ਰਾਇਮਰੀ ਸਕੂਲ ਤੋਂ ‘put men off’ ਕਰਦੀਆਂ ਹਨ।
ਅਗਲੇ ਹਫਤੇ ਦੇ ਐਪੀਸੋਡ ਵੱਲ ਜਾਣ ਤੋਂ ਪਹਿਲਾਂ ਚਲੋ ਅੱਜ ਸਿੱਖੇ ਸ਼ਬਦਾਂ ਨੂੰ ਦਹਰਾਉਂਦੇ ਹਾਂ। ਇਹ ਸਾਰੇ phrasal verbs ਮਤਲਬ ਕਿਰਿਆ ਦੇ ਰੂਪ ਵਿੱਚ ਇਸਤੇਮਾਲ ਹੋਣ ਵਾਲੇ ਸ਼ਬਦਾਂ ਦੇ ਸੰਗਠਨ ਸਨ ਯਾਨੀ ਕਿਰਿਆਤਮਕ ਵਾਕ ਸਨ। ‘To put someone off from doing something’ ਕਿਸੇ ਨੂੰ ਕੋਈ ਕੰਮ ਕਰਨ ਤੋਂ ਰੋਕਣਾ , ‘to tap into something’ ਕਿਸੇ ਮਾਮਲੇ ਬਾਰੇ ਗੱਲ ਕਰਨਾ ਜਾਂ ਮਸਲੇ ̓ਤੇ ਦਸਤਕ ਦੇਣਾ, ‘to draw someone to’ ਕਿਸੇ ਦਾ ਧਿਆਨ ਖਿੱਚਣਾ ‘to break something down’ ਕੋਈ ਧਾਰਨਾ ਨੂੰ ਤੋੜਨਾ। ਤੁਸੀਂ ਇਸ ਸਭ ਦਾ ਅਭਿਆਸ ਕਰੋ।
Thanks for joining us and see you next week for more English Together. Bye!

 

Check what you’ve learned by selecting the correct option for the question.
ਜੋ ਸਿੱਖਿਆ ਉਸਨੂੰ ਚੈੱਕ ਕਰਨ ਲਈ ਸਵਾਲ ਦਾ ਸਹੀ ਜੁਆਬ ਚੁਣੋ।

You don’t have to be macho to be male

4 Questions

Choose the correct answer.
ਸਹੀ ਜੁਆਬ ਚੁਣੋ।

잘하셨습니다 퀴즈를 다하셨습니다
Excellent! Great job! 네 안타깝군요 이번 점수입니다:
x / y

Join us for our next episode of English Together when we will learn more useful language and practise your listening skills.
English Together ਦੀ ਅਗਲੀ ਕੜੀ ਵਿੱਚ ਸਾਡੇ ਨਾਲ ਜੁੜੋ , ਜਿਥੇ ਅਸੀਂ ਸਿਖਾਂਗੇ ਹੋਰ ਵਰਤੋਂਯੋਗ ਇੰਗਲਿਸ਼ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

Session Vocabulary

  • to put someone off from doing something
    ਕਿਸੇ ਨੂੰ ਕੋਈ ਕੰਮ ਕਰਨ ਤੋਂ ਰੋਕਣਾ

    to tap into something
    ਕਿਸੇ ਚੀਜ਼ ਵੱਲ ਧਿਆਨ ਦੇਣਾ ਜਾਂ ਦਸਤਕ ਦੇਣਾ

    to draw someone to something
    ਕਿਸੇ ਦਾ ਕਿਸੇ ਚੀਜ਼ ਵੱਲ ਧਿਆਨ ਖਿੱਚਣਾ

    to break something down
    ਕੋਈ ਧਾਰਨਾ ਤੋੜਨਾ ਜਾਂ ਗ਼ਲਤ ਸਾਬਤ ਕਰਨਾ

    in the first place
    ਸਭ ਗੱਲਾਂ/ ਤੱਥਾਂ ਤੋਂ ਪਹਿਲਾਂ

    to consider something
    ਕਿਸੇ ਗੱਲ ਨੂੰ ਵਿਚਾਰਨਾ

    a perception
    ਇੱਕ ਧਾਰਨਾ

    macho
    ਮਰਦਾਨਾ

    a profession
    ਇੱਕ ਪੇਸ਼ਾ