세션 29

Age is just a number
In today’s episode we will be discussing how we can achieve our dreams at any age.

세션 29 점수

0 / 4

  • 0 / 4
    엑티비티 1

엑티비티 1

Age is just a number

Age is just a number.
In today’s episode we will be discussing how we can achieve our dreams at any age.

ਉਮਰ ਸਿਰਫ਼ ਗਿਣਨ ਲਈ ਹੈ।
ਅੱਜ ਦੇ ਐਪੀਸੋਡ ਵਿੱਚ ਅਸੀਂ ਵਿਚਾਰ ਚਰਚਾ ਕਰ ਰਹੇ ਹਾਂ ਕਿ ਕਿਵੇਂ ਉਮਰ ਦੇ ਕਿਸੇ ਵੀ ਪੜਾਅ ਉੱਪਰ ਆਪਣੇ ਸੁਫ਼ਨੇ ਪੂਰੇ ਕਰਨਾ ਸੰਭੰਵ ਹੈ।

Listen to the audio and take the quiz.

스크립트 보기 스크립트 숨기기

ਰਾਜਵੀਰ
Hello and welcome to English Together। ਇਸ ਸ਼ੋਅ ਵਿੱਚ ਅਸੀਂ ਇੱਕ ਚਲੰਤ ਵਿਸ਼ੇ ਬਾਰੇ ਚਰਚਾ ਕਰਦੇ ਹਾਂ ਅਤੇ ਤੁਹਾਨੂੰ ਉਸ ਬਾਰੇ ਗੱਲ ਕਰਨ ਲਈ ਲੋੜੀਂਦੀ ਇੰਗਲਿਸ਼ ਭਾਸ਼ਾ ਬਾਰੇ ਦੱਸਦੇ ਹਾਂ। ਮੈਂ ਰਾਜਵੀਰ ਤੇ ਮੇਰੇ ਨਾਲ ਹਨ...

Phil
Hi, I’m Phil. Welcome to the programme.

Sam
And I’m Sam. Hello everyone!

Phil
Guys, I really need to share this story with you! Did you hear about the 99-year-old swimmer who broke the world record in Australia?

ਰਾਜਵੀਰ
Wait, wait! Before we listen to the story, as you brought up the topic of an athletics competition, Phil, let me ask you a quick question about the world’s oldest and biggest athletics competition – the Olympic Games. ਪ੍ਰਾਚੀਨ ਉਲੰਪਿਕ ਜੋ ਕਿ 776 ਬੀ.ਸੀ ਵਿੱਚ ਪਹਿਲੀ ਵਾਰ ਹੋਈਆਂ ਸਨ ਉਹਨਾਂ ਵਿੱਚ ਇੱਕ ਹੀ ਖੇਡ ਦਰਜ ਹੋਈ ਸੀ ਅਤੇ History.com ਅਨੁਸਾਰ ਉਹ ਕਿਹੜੀ ਪ੍ਰਤੀਯੋਗਤਾ ਸੀ ਜਿਸਦਾ ਰਿਕਾਰਡ ਦਰਜ ਕੀਤਾ ਗਿਆ।
• ਤੈਰਾਕੀ
• ਕੁਸ਼ਤੀ ਜਾਂ ਫ਼ਿਰ
• ਟਰੈਕ ਅਤੇ ਫੀਲਡ

Sam
Mmh, that’s a good question!

Phil
Let’s talk about it later! I really want you to hear this story!

ਰਾਜਵੀਰ
Phil, you’re very excited about it, aren’t you? Ok, ਚਲੋ BBC World Service ਦੀ 90 ਸਾਲਾ ਤੈਰਾਕ ਵੱਲੋਂ ਤੋੜੇ ਗਏ ਰਿਕਾਰਡ ਸੰਬੰਧੀ ਇਹ ਖਬਰ ਸੁਣਦੇ ਹਾਂ।

News Insert
While most around him were sweating over claiming a place in the Commonwealth Games, George Corones used the Australian trials as a way to put his name in the record books. The only entry in the 100-104 age group, he swam alone covering 50 metres in 56.12 seconds. Corones says he only started taking swimming seriously at the age of 80 and while this won’t win him a place in the games, he does have his sights set on another record. Tomorrow night, he returns to swim in the 100 metre freestyle.

Phil
Isn’t that amazing?

Sam
But was he competing in the games? I didn’t quite understand.

ਰਾਜਵੀਰ
No, he was just using the trials ਅਜ਼ਮਾਇਸ਼ ਜਾਂ ਟਰਾਇਲ as a way to put his name in the record books ਮਤਲਬ ਉਹ ਆਪਣੇ ਟਰਾਇਲਜ਼ ਨਾਲ ਹੀ ਰਿਕਾਰਡ ਕਿਤਾਬਾਂ ਵਿੱਚ ਨਾਮ ਦਰਜ ਕਰਵਾਉਣਾ ਚਾਹੁੰਦਾ ਹੈ।

Phil
Yeah, they said that while he didn’t win a place in the games, he did win a place in the record books.

Sam
I hear a story like that, and I just feel a little inadequate, to be honest.

ਰਾਜਵੀਰ
‘To feel inadequate’ ਨਾ-ਕਾਫ਼ੀ ਜਾਂ ਨਾ-ਮੁਨਾਸਿਬ ਮਹਿਸੂਸ ਕਰਨਾ , it’s the opposite of adequate ਮਤਲਬ ਕਾਫੀ ਜਾਂ ਮੁਨਾਸਬ। That’s not good, Sam!

Phil
Oh, no, Sam, a story like this shouldn’t make you feel inadequate. It just proves that age shouldn’t be a barrier to achieving your dreams. It should be motivating!

ਰਾਜਵੀਰ
‘To be motivating’ ਯਾਨੀ ਉਤਸ਼ਾਹਿਤ ਕਰਨ ਵਾਲਾ।. I agree, age shouldn’t be a barrier ਇੱਕ ਰੁਕਾਵਟ ਨਹੀਂ ਹੋਣੀ ਚਾਹੀਦੀ।

Sam
I guess what’s motivating for some people, is demoralising for others.

ਰਾਜਵੀਰ
‘To be demoralising’ ਮਤਲਬ ਮਨੋਬਲ ਘਟਾਉਣ ਵਾਲਾ ਜਾਂ ਨਿਰਾਸ਼ਾਜਨਕ। Do you really find this story demoralising, Sam?

Phil
Trust you to hear a story as positive as this one and think it’s demoralising, Sam!

Sam
Don’t get me wrong, I also think it’s very impressive.

ਰਾਜਵੀਰ
Oh, good! ‘To be impressive’ ਮਤਲਬ ਪ੍ਰਭਾਵਸ਼ਾਲੀ, and you can say ‘to be impressed by something or someone’ ਯਾਨੀ ਕਿਸੇ ਵਿਅਕਤੀ ਜਾਂ ਗੱਲ ਤੋਂ ਪ੍ਰਭਾਵਿਤ ਹੋਣਾ. I’m impressed by this man, definitely!

Phil
Yeah, me too! I’m so impressed by his thirst for life.

ਰਾਜਵੀਰ
‘Thirst for life’ ਮਤਲਬ ਜ਼ਿੰਦਗੀ ਲਈ ਤਲਬ। ਜਿਊਣ ਲਈ ਚਾਅ।

Sam
Yeah, absolutely. I’m just saying that his impressive thirst for life can also be demoralising!

ਰਾਜਵੀਰ
Ok, Sam, let’s see if you find this motivating! Do you remember the question I asked you earlier? ਤੁਹਾਡੇ ਲਈ ਅੱਜ ਦਾ ਸੁਆਲ History.com ਵਿਚੋਂ ਸੀ, ਇਹਨਾਂ ਵਿੱਚੋਂ ਕਿਹੜੀ ਪ੍ਰਤੀਯੋਗਤਾ ਦਰਜ ਕੀਤੀ ਗਈ ਸੀ।
• ਤੈਰਾਕੀ
• ਕੁਸ਼ਤੀ ਜਾਂ ਫ਼ਿਰ
• ਟਰੈਕ ਅਤੇ ਫੀਲਡ
What do you think the answer is, Sam?

Sam
I think it was c.

ਰਾਜਵੀਰ
And you’re correct. ਜੁਆਬ ਹੈ ਟਰੈਕ ਅਤੇ ਫੀਲਡ

Phil
That was very impressive, Sam!

Sam
Yeah, yeah. I know what you two are trying to do, and it won’t work.

ਰਾਜਵੀਰ
Ha ha! Not sure Sam is very impressed by us, Phil! ਚਲੋ ਅਗਲੇ ਹਫ਼ਤੇ ਦੇ ਐਪੀਸੋਡ ਵੱਲ ਚੱਲਣ ਤੋਂ ਪਹਿਲਾਂ ਅੱਜ ਦੇ ਸਿੱਖੇ ਨਵੇਂ ਸ਼ਬਦਾਂ ਨੂੰ ਦੁਰਹਾਉਂਦੇ ਹਾਂ ਇਹ ਸਭ ਸਫਲਤਾ ਨਾਲ ਸੰਬੰਧਿਤ ਹਨ, ‘to feel inadequate’ ਨਾ ਕਾਫ਼ੀ ਜਾਂ ਨਾ ਮੁਕੰਮਲ ਮਹਿਸੂਸ ਕਰਨਾ, ‘to be motivating’ ਉਤਸ਼ਾਹਿਤ ਕਰਨ ਵਾਲਾ ‘to be demoralising’ ਮਨੋਬਲ ਤੋੜਨ ਵਾਲਾ ਜਾਂ ਫ਼ਿਰ ਨਿਰਾਸ਼ ਕਰਨ ਵਾਲਾ ‘to be impressive’ ਯਾਨੀ ਪ੍ਰਭਾਵਸ਼ਾਲੀ ਹੋਣਾ। ਚਲੋ ਹੁਣ ਅੱਜ ਦੀ ਗੱਲਬਾਤ ਇਥੇ ਹੀ ਖ਼ਤਮ ਕਰਦੇ ਹਾਂ। ਸਾਡੇ ਨਾਲ ਜੁੜਨ ਲਈ ਸ਼ੁਕਰੀਆਂ। ਫਿਰ ਮਿਲਦੇ ਹਾਂ English Together ਦੇ ਇੱਕ ਨਵੇਂ ਐਪੀਸੋਡ ਨਾਲ। ਬਾਏ।

Check what you’ve learned by selecting the correct answer for the question.
ਜੋ ਸਿੱਖਿਆ ਉਸਨੂੰ ਚੈੱਕ ਕਰਨ ਲਈ ਸਵਾਲ ਦਾ ਸਹੀ ਜੁਆਬ ਚੁਣੋ।

 

Age is just a number

4 Questions

Choose the correct answer.
ਸਹੀ ਜੁਆਬ ਚੁਣੋ।

잘하셨습니다 퀴즈를 다하셨습니다
Excellent! Great job! 네 안타깝군요 이번 점수입니다:
x / y

Join us for our next episode of English Together when we will learn more useful language and practise your listening skills.
English Together ਦੀ ਅਗਲੀ ਕੜੀ ਵਿੱਚ ਸਾਡੇ ਨਾਲ ਜੁੜੋ , ਜਿਥੇ ਅਸੀਂ ਸਿਖਾਂਗੇ ਹੋਰ ਵਰਤੋਂਯੋਗ ਇੰਗਲਿਸ਼ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

이번 세션 문법

Session Vocabulary

  • to feel/ be inadequate
    ਨਾ ਮੁਕੰਮਲ ਜਾਂ ਨਾ ਕਾਫ਼ੀ ਮਹਿਸੂਸ ਕਰਨਾ

    to be motivating
    ਉਤਸ਼ਾਹਿਤ ਕਰਨ ਵਾਲਾ

    to be demoralising
    ਨਿਰਾਸ਼ ਕਰਨ ਵਾਲਾ

    to be impressive
    ਪ੍ਰਭਾਵਸ਼ਾਲੀ

    to be a barrier or obstacle to something
    ਕਿਸੇ ਚੀਜ਼ ਵਿੱਚ ਕੋਈ ਰੁਕਾਵਟ ਜਾਂ ਅੜਿੱਕਾ ਹੋਣਾ

    to be impressed by something or someone
    ਕਿਸੇ ਵਿਅਕਤੀ ਜਾਂ ਚੀਜ਼ ਤੋਂ ਪ੍ਰਭਾਵਿਤ ਹੋਣਾ

    to have a thirst for life
    ਜਿੰਦਗੀ ਜਿਊਣ ਲਈ ਤਲਬ ਹੋਣਾ

    the trials
    ਟਰਾਇਲ ਜਾਂ ਅਜਮਾਇਸ਼