Learning English

Inspiring language learning since 1943

English Change language

Session 39

Listen to find out how to tell a short story in English.
ਅੰਗਰੇਜ਼ੀ ਵਿੱਚ ਕੋਈ ਕਹਾਣੀ ਸੁਣਾਉਣਾ ਸਿੱਖਣ ਲਈ ਸੁਣੋ।

Session 39 score

0 / 3

  • 0 / 3
    Activity 1

Activity 1

How do I tell a short story?

ਕੀ ਤੁਹਾਨੂੰ ਕਹਾਣੀਆਂ ਸੁਣਾਉਣਾ ਪਸੰਦ ਹੈ?
ਕਦੋਂ ਸੁਣਾਉਂਦੇ ਹੋ ਤੁਸੀਂ ਕਹਾਣੀਆਂ?

ਕਿਸੇ ਨੂੰ ਅੰਗਰੇਜ਼ੀ ਵਿੱਚ ਕਹਾਣੀ ਸੁਣਾਉਣਾ ਸਿੱਖਣ ਲਈ ਸੁਣੋ।

Listen to check your answers. Then compare with the transcript below.

Show transcript Hide transcript

ਰਾਜਵੀਰ
ਹੈਲੋ How do I… ਵਿੱਚ ਤੁਹਾਡਾ ਸਵਾਗਤ ਹੈ। ਮੈਂ ਰਾਜਵੀਰ ਅਤੇ ਮੇਰੇ ਨਾਲ ਹੈ ਟੌਮ।

Tom
Hi everyone! Welcome to today’s programme! 

ਰਾਜਵੀਰ
ਕੀ ਤੁਹਾਨੂੰ ਕਹਾਣੀਆਂ ਸੁਣਨਾ ਅਤੇ ਸੁਣਾਉਣਾ ਪਸੰਦ ਹੈ ਹਾਂ ਮੈਨੂੰ ਵੀ ਬਹੁਤ ਪਸੰਦ ਹੈ। ਤੇ ਅੱਜ ਆਪਾਂ ਸਿੱਖਾਂਗੇ ਅੰਗਰੇਜ਼ੀ ਵਿੱਚ ਕਹਾਣੀਆਂ ਕਿਸ ਤਰ੍ਹਾਂ ਸੁਣਾਈਏ। 

Tom
Yeah! But only the ones that have happy endings! 

ਰਾਜਵੀਰ
ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਕੁਝ ਲੋਕ ਪਹਾੜ mountain  ਉੱਤੇ ਚੱਲ ਰਹੇ ਹਨ, ਉਥੇ ਉਹ ਇੱਕ bear ਨੂੰ ਮਿਲੇ ਅਤੇ ਉਹਨਾਂ ਦੇ guide ਨੇ ਉਸ ਬਾਰੇ ਕੀ ਕਿਹਾ?

Insert
We were walking up the mountain, when we saw a bear. Luckily, before we started walking, our guide had given us instructions. We followed her instructions. We looked at the bear and walked away slowly. As we were walking, the bear left and went into the woods. 

ਰਾਜਵੀਰ
ਹਾਂ ਉਹ ਹੌਲੀ ਹੌਲੀ ਜਾ ਰਹੇ ਸਨ ਅਤੇ ਰਿੱਛ ਦਰਖਤਾਂ ਵਿੱਚ ਚਲਾ ਗਿਆ। ਚਲੋ ਸੁਣਦੇ ਹਾਂ ਕਹਾਣੀ ਵਿੱਚ ਅੱਗੇ ਕੀ ਹੋਇਆ। ਉਹ ਪਹਾੜ ਵੱਲ ਤੁਰੇ ਜਾਂ ਫ਼ਿਰ ਰਿੱਛ ਨੂੰ ਦੇਖਣ ਲੱਗੇ? 

We were walking up the mountain, when we saw a bear. 

Tom
The speaker walking was the action in progress. It was in progress when they saw the bear. They use the past continuous tense. 

ਰਾਜਵੀਰ
ਅਸੀਂ past continuous ਕਾਲ ਵਿੱਚ ਵਾਕ ਬਣਾਉਣ ਲੱਗਿਆਂ ‘was ਜਾਂ were’ ਦੇ ਨਾਲ verb ਦੇ ING ਰੂਪ ਦੀ ਵਰਤੋਂ ਕਰਦੇ ਹਾਂ। ਇਹ ਕਾਲ ਦਰਸਾਉਂਦਾ ਹੈ ਕਿ ਇਕ ਕੰਮ ਦੇ ਚਲਦੇ ਚਲਦੇ ਨਾਲ ਨਾਲ ਹੋਰ ਕੀ ਹੋ ਰਿਹਾ ਹੈ।  ਇਸ ਵਿੱਚ ਵੀ ਉਹਨਾਂ ਨੇ ਇੱਕ ਰਿੱਛ ਦੇਖਿਆ, ‘we saw a bear’। ਇਸ ਵਾਕ ਵਿੱਚ past simple, ਕਾਲ ਵਿੱਚ ਕਿਹਾ ਗਿਆ 'saw' ਅਤੇ ਅਜਿਹਾ ਕਿਸੇ ਚੀਜ਼ ਦੀ ਮਹੱਤਤਾ ਵਧਾਉਣ ਲਈ ਕੀਤਾ ਜਾਂਦਾ ਹੈ। ਇਹ ਵੀ ਉਹਨਾਂ ਦੇ ਤੁਰਨ ਦੇ ਨਾਲ ਨਾਲ ਆਲੇ ਦੁਆਲੇ ਦੇ ਦ੍ਰਿਸ਼ ਬਾਰੇ ਦੱਸਦਾ ਹੈ। 

Tom
Let’s practice some past continuous. We don’t usually stress was or were. Repeat after me:

were
were walking
We were walking.

looking
was looking

I was looking at him. 

ਰਾਜਵੀਰ
ਕਹਾਣੀ ਦਾ ਅਗਲਾ ਹਿੱਸਾ ਸੁਣਦੇ ਹਾਂ। ਭਲਾਂ ਗਾਈਡ ਉਹਨਾਂ ਨੂੰ ਕੁਝ ਦੱਸ ਰਿਹਾ ਹੈ ਜਾਂ ਫ਼ਿਰ ਉਹ ਅੱਗੇ ਜਾ ਰਹੇ ਹਨ। 

Luckily before we started walking, our guide had given us instructions. 

Tom
So, first, the guide gave the group instructions. Next, they started walking. The speaker says the guide ‘had given us instructions’. This sentence uses the past perfect tense. 

ਰਾਜਵੀਰ
ਇਹ ਦੱਸਣ ਲਈ ਕਿ ਬੀਤੇ ਸਮੇਂ ਵਿੱਚ ਇੱਕ ਘਟਨਾ ਤੋਂਬਾਅਦ ਦੂਸਰੀ ਘਟਨਾ ਹੋਈpast perfect  ਕਾਲ ਦੀ ਵਰਤੋਂ ਕੀਤੀ ਜਾਂਦੀ ਹੈ।

Tom
Notice that the speaker used the adverb ‘before’ to show what happened first. They said ‘before we started walking, our guide had given us instructions’. Had given is the past perfect tense. 

Let’s practise the pronunciation together. ‘Had’ is not usually stressed when we use the past perfect tense. So, repeat after me.

Had
Had given
She had given
She had given us instructions. 

ਰਾਜਵੀਰ
ਚਲੋ ਦੇਖਦੇ ਹਾਂ ਇਹਨਾਂ tenses ਦੀ ਵਰਤੋਂ ਨਾਲ ਤੁਸੀਂ ਕਹਾਣੀ ਕਿਸ ਤਰ੍ਹਾਂ ਸੁਣਾਉਂਦੇ ਹੋ। ਟੌਮ ਵੀ ਹਰ ਪ੍ਰਸ਼ਨ ਦਾ ਜੁਆਬ ਦੇਵੇਗਾ। ਕਹੋ ਕਿ ਤੁਸੀਂ ਰਸਤੇ ਵਿੱਚ  ਜਾ ਰਹੇ ਸੀ ਅਤੇ ਤੁਹਾਨੂੰ ਰਾਹ ਵਿੱਚ ਇੱਕ 'envelope' ਮਿਲਿਆ। 

Tom
I was walking to work and I found an envelope on the floor. 

ਰਾਜਵੀਰ
ਹੁਣ ਕਹੋ ਕਿ ਤੁਸੀਂ ਇਸ ਨੂੰ ਖੋਲਿਆ ਅਤੇ ਕਿਸੇ ਨੇ ਇਸ ਵਿੱਚ ਪੈਸੇ ਪਾ ਦਿੱਤੇ ਸਨ। ਦੂਸਰੇ ਵਾਕ ਨੂੰ past perfect ਵਿੱਚ ਬਣਾਉਣ ਲਈ ‘had’ ਸ਼ਬਦ ਦੀ ਵਰਤੋਂ ਕਰਨਾ। 

Tom
I opened the envelope and someone had put money in it.

ਰਾਜਵੀਰ
ਮੈਨੂੰ ਨਹੀਂ ਪਤਾ ਕਹਾਣੀ ਵਿੱਚ ਅੱਗੇ ਕੀ ਹੋਵੇਗਾ। 

Tom
I'm afraid we don't have time to find out. How do you think it ends? 

ਰਾਜਵੀਰ
ਤੁਸੀਂ ਹੀ ਸਾਡੇ ਫ਼ੇਸਬੁੱਕ ਜ਼ਰੀਏ ਸਾਨੂੰ ਦੱਸ ਦੇਣਾ ਕਿ ਕਹਾਣੀ ਵਿੱਚ ਅੱਗੇ ਕੀ ਹੋਇਆ। ਅੱਜ ਲਈ ਇੰਨਾ ਹੀ। ਧੰਨਵਾਦ।

Learn more

1. Past simple

ਜਿਹੜਾ ਕੰਮ ਬੀਤੇ ਸਮੇਂ ਵਿੱਚ ਮੁਕੱਮਲ ਹੋ ਚੁੱਕਾ ਹੋਵੇ ਉਸ ਬਾਰੇ ਦੱਸਣ ਲਈ ਅਸੀਂ past simple ਕਾਲ ਦੀ ਵਰਤੋਂ ਕਰਦੇ ਹਾਂ। ਇਸ ਦੀ ਵਰਤੋਂ ਕਈ ਵਾਰ past continuous ਜਾਂ past perfect ਕਾਲ ਦੀ ਤਰ੍ਹਾਂ ਵੀ ਕੀਤੀ ਜਾਂਦੀ ਹੈ।

  • We saw a bear.
  • We followed her instructions.
  • The bear left and went back into the woods

2. Past continuous

ਅਸੀਂ past continuous ਦੀ ਵਰਤੋਂ ਉਹਨਾਂ ਚੀਜ਼ਾਂ ਬਾਰੇ ਦੱਸਣ ਲਈ ਵੀ ਕੀਤੀ ਜਾਂਦੀ ਹੈ ਜਦੋਂ ਇੱਕ ਚੀਜ਼ ਦੇ ਨਾਲ ਨਾਲ ਕੋਈ ਹੋਰ ਕੰਮ ਵੀ ਹੋ ਰਿਹਾ ਹੋਵੇ। 

  • We were walking up the mountain, when we saw a bear.
  • As we were walking, the bear left.

3. Past perfect

ਅਸੀਂ past perfect ਦੀ ਵਰਤੋਂ ਉਹਨਾਂ ਕੰਮਾਂ ਬਾਰੇ ਦੱਸਣ ਲਈ ਕਰਦੇ ਹਾਂ ਜੋ ਇੱਕ ਤੋਂ ਪਹਿਲਾਂ ਇੱਕ ਹੋਏ ਹੋਣ। ਇਹ 'had' ਅਤੇ verb ਦੇ past participle ਰੂਪ ਨਾਲ ਬਣਾਏ ਜਾਂਦੇ ਹਨ।

  • Luckily, before we started walking, our guide had given us instructions.
  • We did what she had told us.
  • I had seen bears before this trip.

How do I tell a short story?

3 Questions

Choose the correct option.
ਸਹੀ ਵਿਕਲਪ ਚੁਣੋ।

Congratulations you completed the Quiz
Excellent! Great job! Bad luck! You scored:
x / y

Come to our Facebook group and share some of the things that make you angry with us! It'll make you feel better.
ਫ਼ੇਸਬੁੱਕ ਗਰੁੱਪ ਜ਼ਰੀਏ ਸਾਡੇ ਨਾਲ ਸਾਝਾਂ ਕਰੋ ਤੁਹਾਨੂੰ ਕਿੰਨਾ ਗੱਲਾਂ ਤੇ ਗੁੱਸਾ ਆਉਂਦਾ ਹੈ।

Join us for our next episode of English Together when we will learn more useful language and practise your listening skills.
English Together ਦੀ ਅਗਲੀ ਕੜੀ ਵਿੱਚ ਸਾਡੇ ਨਾਲ ਫ਼ੇਰ ਜੁੜੋ। ਜਿਥੇ ਅਸੀਂ ਸਿੱਖਾਂਗੇ ਹੋਰ ਵਰਤੋਂਯੋਗ ਅੰਗਰੇਜ਼ੀ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

Session Vocabulary

  • mountain
    ਪਰਬਤ

    bear
    ਰਿੱਛ

    woods
    ਜੰਗਲ

    guide
    ਮਾਰਗ ਦਰਸ਼ਕ

    face
    ਚਿਹਰਾ