Session 37

Listen to find out how to give someone a compliment in English.
ਕਿਸੇ ਦੀ ਤਾਰੀਫ਼ ਅੰਗਰੇਜ਼ੀ ਵਿੱਚ ਕਰਨਾ ਸਿੱਖਣ ਲਈ ਸੁਣੋ।

Session 37 score

0 / 4

  • 0 / 4
    Activity 1

Activity 1

How do I compliment someone?

ਤੁਸੀਂ ਲੋਕਾਂ ਦੀ ਤਾਰੀਫ਼ ਕਦੋ ਕਰਦੇ ਹੋ?
ਲੋਕ ਤੁਹਾਡੀ ਤਾਰੀਫ਼ ਕਦੋ ਕਰਦੇ ਹਨ?

ਕਿਸੇ ਦੀ ਤਾਰੀਫ਼ ਅੰਗਰੇਜ਼ੀ ਵਿੱਚ ਕਰਨਾ ਸਿੱਖਣ ਲਈ ਸੁਣੋ।

ਆਪਣੇ ਜੁਆਬ ਚੈੱਕ ਕਰਨ ਲਈ ਸੁਣੋ ਅਤੇ ਸਕ੍ਰਿਪਟ ਨਾਲ ਤੁਲਣਾ ਕਰੋ।

Show transcript Hide transcript

ਰਾਜਵੀਰ
ਹੈਲੋ How do I … ਵਿੱਚ ਤੁਹਾਡਾ ਸਵਾਗਤ ਹੈ। ਮੈਂ ਰਾਜਵੀਰ ਅਤੇ ਅੱਜ ਮੇਰੇ ਨਾਲ ਹੈ ਟੌਮ।

Tom
Welcome, everyone! 

ਰਾਜਵੀਰ
ਅੱਜ ਅਸੀਂ ਸਿੱਖਾਂਗੇ ਕਿਸੇ ਦੀ ਤਾਰੀਫ਼ ਕਰਨ ਦੇ ਤਰੀਕੇ।

Tom
Ah, you're so good at that – you always know what to say! 

ਰਾਜਵੀਰ
ਆਪਾਂ Dan ਅਤੇ Jiaying ਦੀ ਗੱਲ ਸੁਣਦੇ ਹਾਂ। Jiaying ਨੇ ਕੀ ਕੀਤਾ ਅਤੇ Dan ਕਿਸ ਬਾਰੇ ਗੱਲ ਕਰ ਰਿਹਾ ਹੈ?

Hi Dan! Nice to see you.

Hello Jiaying! I really enjoyed your presentation today. You were great.

Thank you! You're so good at asking useful questions.

You look really nice, by the way. I like your new haircut!

Thanks, Dan! And that jacket really suits you. It's a good colour on you. 

ਰਾਜਵੀਰ
ਤਾਂ Jiaying ਨੇ ਇੱਕ ਪ੍ਰਸਤੁੱਤੀ ਪ੍ਰੈਜੈਨਟੇਸ਼ਨ ਦਿੱਤੀ ਅਤੇ Dan ਨੇ ਇਸਨੂੰ ਪਸੰਦ ਕੀਤਾ- ਉਸ ਨੇ ਇਹ ਕਿਹਾ ਸੀ:

Hello Jiaying! I really enjoyed your presentation today. You were great.

ਰਾਜਵੀਰ
ਇਸਦਾ ਮਤਲਬ ਕਿਸੇ ਦੀ ਤਾਰੀਫ਼ ਕਰਨੀ ਹੋਵੇ ਤਾਂ ਸਿਰਫ਼ 'great' ਕਹਿਣ ਦੀ ਲੋੜ ਹੈ।

Tom
You notice that we use it with the verb 'to be' in the appropriate tense. Dan used 'great' but you can use other positive adjectives like fantastic, brilliant or amazing. 

Listen and repeat: 

You were fantastic!

You were brilliant!

You were amazing! 

ਰਾਜਵੀਰ
ਇਹ ਤਾਰੀਫ਼ ਕਰਨ ਦਾ ਸਾਦਾ ਜਿਹਾ ਤਰੀਕਾ ਹੈ- ਹੋਰ ਕੀ ਕੀ ਕਿਹਾ  ਜਾ ਸਕਦਾ ਹੈ,Jiaying ਨੇ Dan ਦੀ ਕਿਸ ਗੱਲ ਤੋਂ ਤਾਰੀਫ਼ ਕੀਤੀ।

You're so good at asking useful questions.

ਰਾਜਵੀਰ
ਉਸਨੇ Dan ਵਲੋਂ ਪੁੱਛੇ ਗਏ ਸਵਾਲ ਲਈ ਉਸਦੀ ਤਾਰੀਫ਼ ਕੀਤੀ। 

Tom
Pay attention to the sentence stress  - 'so' is strongly stressed. Listen and repeat: 

You're so good at asking questions.

You're so good at listening.

You're so good at explaining things. 

ਰਾਜਵੀਰ
ਤੇ Dan ਨੇ Jiaying  ਦੀ ਬਾਅਦ ਵਿੱਚ ਕਿਉਂ ਤਾਰੀਫ਼ ਕੀਤੀ?

You look really nice, by the way. I like your new haircut! 

ਰਾਜਵੀਰ
Ohh! ਉਹ ਉਸਦੀ ਦਿੱਖ ਲਈ ਤਾਰੀਫ਼ ਕਰ ਰਿਹਾ ਹੈ। 

Tom
'You look really nice' is a general compliment and then we can use 'I like your…' to comment on something specific. 

ਰਾਜਵੀਰ
Jiaying ਨੇ Dan ਨੂੰ ਉਲਟਾ ਕੇ ਨੂੰ ਪੁੱਛਿਆ, ਕਿ ਉਸਨੂੰ ਜੈਕਟ ਕਿੰਨੀ ਕੁ ਪਸੰਦ ਆਈ।

Thanks, Dan! And that jacket really suits you. It's a good colour on you.

ਰਾਜਵੀਰ
ਉਹਨੇ ਕਿਰਿਆ 'suits' ਦੀ ਵਰਤੋਂ ਕੀਤੀ। 'That jacket really suits you'. ਜਦੋਂ ਅਸੀਂ ਕਹਿਣਾ ਹੋਵੇ ਕੋਈ ਚੀਜ਼ ਕਿਸੇ ਲਈ ਪੂਰੀ ਤਰ੍ਹਾਂ ਢੁੱਕਵੀਂ ਹੈ ਤਾਂ ਅਸੀਂ ਕਿਰਿਆ 'suits' ਦੀ ਵਰਤੋਂ ਕਰਦੇ ਹਾਂ।

Tom
When Jiaying said 'It's a good colour on you' it meant the same thing – it means that it is a suitable colour for them to wear. 

ਰਾਜਵੀਰ
ਚਲੋ ਹੁਣ ਕੁਝ ਪ੍ਰੈਕਟਿਸ ਕਰਦੇ ਹਾਂ।ਕਿਸੇ ਨੇ ਬੁਹਤ ਚੰਗੀ ਪ੍ਰੈਜੈਨਟੇਸ਼ਨ ਦਿੱਤੀ ਹੈ ਤੁਸੀਂ ਉਸਦੀ ਕਿਸਤਰ੍ਹਾਂ ਤਾਰੀਫ਼ ਕਰੋਗੇ। ਟੋਮ ਵੀ ਤੁਹਾਨੂੰ ਦੱਸੇਗਾ। 

Tom
You were great! 

ਰਾਜਵੀਰ
ਉਹਨਾਂ ਨੂੰ ਕਹੋ ਕਿ ਉਹ ਚੀਜ਼ਾਂ ਬਾਰੇ ਦੱਸਣ ਵਿੱਚ ਬਹੁਤ ਬਹਿਤਰ ਹਨ। 

Tom
You're so good at explaining things! 

ਰਾਜਵੀਰ
ਹੁਣ ਕਹੋ ਉਹ ਚੰਗੇ ਲੱਗ ਰਹੇ ਹਨ ਤੇ ਉਹਨਾਂ ਦਾ ਸੂਟ ਤੁਹਨੂੰ ਪਸੰਦ ਆਇਆ। 

Tom
You look really nice, by the way. I like your suit! 

ਰਾਜਵੀਰ
ਤੁਸੀਂ ਉਹਨਾਂ ਨੂੰ ਕਹੋ ਕਿ ਉਹਨਾਂ ਦੀ ਕਮੀਜ਼ ਇਕਦਮ ਢੁੱਕਵੀਂ ਹੈ ਅਤੇ ਉਹਨਾਂ ਨੇ ਬਿਲਕੁਲ ਸਹੀ ਰੰਗ ਚੁਣਿਆ ਹੈ। 

Tom
That shirt really suits you. It's a good colour on you.

ਰਾਜਵੀਰ
ਉਮੀਦ ਹੈ ਹੁਣ ਤੁਸੀਂ ਸਭ ਦੀ ਤਾਰੀਫ਼ ਕਰੋਗੇ ਅਤੇ ਅਸੀਂ ਤੁਹਾਡੇ ਵਲੋਂ ਸੁਣਨਾ ਚਾਹਾਂਗੇ।

Tom
Your timing is great! You're so good at knowing when to end the programme. 

ਰਾਜਵੀਰ
And that's now! We're out of time! Join us next week to hear more from How Do I! I think listening to this programme really suits you!

Learn more

1. Be great / fantastic / brilliant

ਅਸੀਂ ਇੰਨਾਂ ਵਿੱਚੋਂ ਕਿਸੇ ਵੀ ਵਾਕ ਰਚਨਾ ਦੀ ਵਰਤੋਂ ਕਰ ਸਕਦੇ ਹਾਂ। ਵਿਸ਼ੇਸ਼ਣ ਦੀ ਵਰਤੋਂ 'to be' ਦੇ ਨਾਲ ਕੀਤੀ ਜਾਂਦੀ ਹੈ।

  • You were great!
  • You are fantastic!

2. be so good at something

ਜੇ ਕਿਸੇ ਵਿਸ਼ੇਸ਼ ਚੀਜ਼ ਬਾਰੇ ਗੱਲ ਕਰਨੀ ਹੋਵੇ ਤਾਂ 'at' ਦੀ ਵਰਤੋਂ ਕਰੋ। ਅਸੀਂ ਵਿਸ਼ੇਸ਼ਣ ਨੂੰ ਹੋਰ ਮਜ਼ਬੂਤ ਬਣਾਉਣ ਲਈ ਉਸ ਤੋਂ ਪਹਿਲਾਂ 'so' ਦੀ ਵਰਤੋਂ ਕਰਾਂਗੇ।

  • You're so good at asking questions.
  • You're so good at listening.
  • You're so good at explaining things.

3. look really nice

ਕਿਸੇ ਦੀ ਦਿੱਖ ਬਾਰੇ ਦੱਸਣ ਲਈ 'you like really nice' ਵਾਕ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸ਼ਬਦ 'like' ਦੀ ਵਰਤੋਂ ਕਿਸੇ ਵੀ ਪਸੰਦੀਦਾ ਚੀਜ਼ ਬਾਰੇ ਦੱਸਣ ਲਈ ਕੀਤੀ ਜਾ ਸਕਦੀ ਹੈ।

  • You look really nice, by the way. I like your new haircut!
  • She looks really nice, by the way. I like her top!
  • He looks really nice, by the way. I like his shoes!

4. suits you

ਕੋਈ ਚੀਜ਼ ਕਿਸੇ ਲਈ ਢੁੱਕਵੀਂ ਹੈ ਇਹ ਦੱਸਣ ਲਈ 'suit' ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ. ਅਸੀਂ ਅਲੱਗ-ਅਲੱਗ ਚੀਜ਼ਾਂ ਜਿਵੇਂ ਕੱਪੜਿਆਂ ਆਦਿ ਬਾਰੇ ਦੱਸਣ ਲਈ 'good on' ਸ਼ਬਦਾਂ ਦੀ ਵਰਤੋਂ ਵੀ ਕਰ ਸਕਦੇ ਹਾਂ।

  • That jacket really suits you. It's a good colour on you.
  • Those trousers really suit you. Blue is a good colour on you.

How do I compliment someone

4 Questions

Choose the correct answer.
ਸਹੀ ਜੁਆਬ ਚੁਣੋ।

Congratulations you completed the Quiz
Excellent! Great job! Bad luck! You scored:
x / y

What's the nicest compliment you have ever received? How easy is it for you to give compliments? Come and tell us on our Facebook group.
ਹੁਣ ਤੱਕ ਤਾਰੀਫ਼ ਵਿੱਚ ਤੁਸੀਂ ਸਭ ਤੋਂ ਚੰਗੇ ਸ਼ਬਦ ਕਿਹੜੇ ਸਿੱਖੇ? ਤੁਹਾਡੇ ਲਈ ਕਿਸੇ ਦੀ ਤਾਰੀਫ਼ ਕਰਨਾ ਕਿੰਨਾ ਕੁ ਆਸਾਨ ਹੈ? ਸਾਡੇ ਫ਼ੇਸਬੁੱਕ ਗਰੁੱਪ ਜ਼ਰੀਏ ਸਾਡੇ ਨਾਲ ਸਾਂਝਾ ਕਰੋ।

Join us for our next episode of How do I…, when we will learn more useful language and practise your listening skills.
How do I…,ਦੀ ਅਗਲੀ ਕੜੀ ਵਿੱਚ ਸਾਡੇ ਨਾਲ ਫ਼ੇਰ ਜੁੜੋ। ਜਿਥੇ ਅਸੀਂ ਸਿੱਖਾਂਗੇ ਹੋਰ ਵਰਤੋਂਯੋਗ ਅੰਗਰੇਜ਼ੀ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

Session Vocabulary

  • presentation
    ਪ੍ਰਸਤੁਤੀ

    questions
    ਪ੍ਰਸ਼ਨ

    haircut
    ਕੱਟੇ ਹੋਏ ਵਾਲ

    jacket
    ਜੈਕਟ