Session 11

Listen to find out how to talk about rules and obligations in English.
ਨਿਯਮਾਂ ਅਤੇ ਜ਼ਿੰਮੇਵਾਰੀਆਂ ਬਾਰੇ ਅੰਗਰੇਜ਼ੀ ਵਿੱਚ ਗੱਲ ਕਰਨਾ ਸਿੱਖਣ ਲਈ ਸੁਣੋ।

Sessions in this unit

Session 11 score

0 / 3

  • 0 / 3
    Activity 1

Activity 1

How do I talk about rules at school?

ਇਹਨਾਂ ਵਿੱਚੋਂ ਕਿਹੜੀ ਜ਼ਿੰਮੇਵਾਰੀ ਨਹੀਂ ਹੈ।

  1. We have to arrive at 8:30.
  2. We mustn't use our mobile phones in class.
  3. We must wear a uniform.
  4. But we don't have to wear specific shoes.

ਆਪਣੇ ਜੁਆਬ ਚੈੱਕ ਕਰਨ ਲਈ ਸੁਣੋ ਅਤੇ ਸਕ੍ਰਿਪਟ ਨਾਲ ਤੁਲਣਾ ਕਰੋ।

Show transcript Hide transcript

ਰਾਜਵੀਰ
ਹੈਲੋ How do I… ਵਿੱਚ ਤੁਹਾਡਾ ਸਵਾਗਤ ਹੈ। ਮੈਂ ਰਾਜਵੀਰ ਅਤੇ ਅੱਜ ਮੇਰੇ ਨਾਲ ਸੈਮ ਹੈ। 

Sam
Hello, everybody. Welcome!

ਰਾਜਵੀਰ
ਅੱਜ ਟੌਮ ਨੂੰ ਸੁਣਕੇ ਸ਼ੁਰੂ ਕਰਦੇ ਹਾਂ ਉਹ ਆਪਣੇ ਸਕੂਲ ਦੇ ਨਿਯਮਾਂ ਬਾਰੇ ਦੱਸ ਰਿਹਾ ਹੈ। ਸਮਝਣ ਵਿੱਚ ਅਸੀਂ ਤੁਹਾਡੀ ਮਦਦ ਕਰਾਂਗੇ। ਤੁਸੀਂ ਸੁਣਕੇ ਸਿਰਫ਼ ਇਹ ਜਾਣਨ ਦੀ ਕੋਸ਼ਿਸ਼ ਕਰਨਾ ਕਿ ਕਿਹੜਾ ਕੰਮ ਉਹਨਾਂ ਲਈ ਕਰਨਾ ਲਾਜ਼ਮੀ ਨਹੀਂ ਸੀ।

We have to arrive at 8:30. We mustn't use our mobile phones in class. We must wear a uniform but we don't have to wear specific shoes. 

ਰਾਜਵੀਰ
ਪਹਿਲੀ ਚੀਜ਼ ਦਾ ਵਰਦੀ ਨਾਲ ਕੋਈ ਵੀ ਬੂਟ ਪਾਏ ਜਾ ਸਕਦੇ ਹਨ। ਤੇ ਸੈਮ ਸਾਨੂੰ ਇਹ ਪਤਾ ਕਿਸ ਤਰ੍ਹਾਂ ਲੱਗਿਆ? 

Sam
We're going to have a look! Let's start with the first thing he said. 

ਰਾਜਵੀਰ
ਉਸਨੇ ਕਿਰਿਆਤਮਕ ਸ਼ਬਦ'arrive' ਦੀ ਵਰਤੋਂ ਕੀਤੀ। ਤੇ ਕਿਰਿਆ ਤੋਂ ਪਹਿਲਾਂ ਕਿਹੜੇ ਸ਼ਬਦਾਂ ਦੀ ਵਰਤੇ ਸਨ? ਸੁਣੋ ਤਾਂ ਜ਼ਰਾ: 

We have to arrive at 8:30. 

ਰਾਜਵੀਰ
ਉਸਨੇ ਕਿਹਾ'have to', ਜਿਸਦਾ ਅਰਥ ਹੈ ਕਿ ਕੋਈ ਕੰਮ ਕਰਨਾ ਜ਼ਰੂਰੀ ਹੈ। ਅਸੀਂ ਹਰ ਇੱਕ ਨਾਲ 'have to' ਦੀ ਵਰਤੋਂ ਕਰਦੇ ਹਾਂ ਬਸ 'he', 'she' ਅਤੇ 'it' ਨਾਲ 'has to' ਲਗਾਇਆ ਜਾਵੇਗਾ। ਤੇ 'have to' ਤੇ 'has to',
ਤੋਂ ਬਾਅਦ ਜੋ ਵੀ ਕੰਮ ਹੈ ਉਸ ਲਈ ਕਿਰਿਆਤਮਕ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਅਸੀਂ ਅੱਜ ਜਿਹੜੀਆਂ ਚਾਰ ਵਾਕ ਰਚਨਾਵਾਂ ਦੀ ਵਰਤੋਂ ਸਿੱਖਾਂਗੇ, ਉਹਨਾਂ ਸਭ ਲਈ ਇਹ ਹੀ ਨਿਯਮ ਲਾਗੂ ਹੁੰਦਾ ਹੈ।

Sam
Yes, so for example, I have to arrive at work at 9:00 but my friend, he, has to arrive at 8:00.

Let's practise the pronunciation. Notice that the 'v' in 'have' is pronounced more like an 'f' in 'have to'. Repeat after me:

I have to arrive at 9:00.

He has to arrive at 8:00.

ਰਾਜਵੀਰ
Great! ਚਲੋ ਹੁਣ ਅਗਲਾ ਨਿਯਮ ਸਿੱਖਦੇ ਹਾਂ। ਇਸ ਵਾਰ ਉਸਨੇ ਕਿਰਿਆਤਮਕ ਸ਼ਬਦ 'use'  ਦੀ ਵਰਤੋਂ ਕੀਤੀ। ਉਸਨੇ ਪਹਿਲਾਂ ਕੀ ਕਿਹਾ? 

We mustn't use our mobile phones in class. 

ਰਾਜਵੀਰ
ਇਹ ਸੀ'mustn't'. ਇਹ ਦਰਸਾਉਂਦਾ ਹੈ ਜਦੋਂ ਕੋਈ ਕੰਮ ਕਰਨਾ ਜ਼ਰੂਰੀ ਨਾ ਹੋਵੇ, ਇਹ ਸ਼ਬਦ 'must' ਅਤੇ 'not' ਨੂੰ ਮਿਲਾ ਕੇ ਬਣਾਇਆ ਗਿਆ ਹੈ। ਕਰਤਾ ਕੋਈ ਵੀ ਹੋਵੇ ਇਹ ਸ਼ਬਦ ਇਸੇ ਤਰਾਂ ਹੀ ਰਹਿੰਦੇ ਹਨ। ਤੁਸੀਂ ਇਸ ਨੂੰ  'I'  ਜਾਂ 'he' ਹਰ ਇੱਕ ਸ਼ਬਦ ਨਾਲ ਬਿਨਾਂ ਬਦਲਿਆਂ ਇਸਤੇਮਾਲ ਕਰ ਸਕਦੇ ਹੋ। 

Sam
And the pronunciation is 'mustn't'. Let's try that:          

I mustn't be late.

We mustn't be late. 

Now let's listen to the next rule. 

ਰਾਜਵੀਰ
ਹਾਂ, ਉਸਨੇਸ਼ਬਦ 'wear' ਮਤਲਬ ਪਹਿਣਨਾ ਦੀ ਵਰਤੋਂ ਕੀਤੀ। ਤੁਸੀਂ 'wear' ਤੋਂ ਪਹਿਲਾਂ ਕਿਸ ਕਿਰਿਆਤਮਕ ਸ਼ਬਦ ਦੀ ਵਰਤੋਂ ਕੀਤੀ ਸੀ? ਇਸ ਵਾਰ ਤੁਸੀਂ ਦੋ ਸ਼ਬਦਾਂ ਨੂੰ ਸੁਣੋਗੇ। 

We must wear a uniform but we don't have to wear specific shoes. 

ਰਾਜਵੀਰ
ਅਸੀਂ ਸੁਣਿਆ'Imustwear a uniform' ਮੇਰੇ ਲਈ ਵਰਦੀ ਪਹਿਣਨਾ ਲਾਜ਼ਮੀ ਸੀ, ਇਥੇ 'must' ਦਾ ਅਰਥ 'have to' ਵਾਲਾ ਹੀ ਹੈ- ਜ਼ਰੂਰੀ ਸੀ ਜਾਂ ਫ਼ਿਰ ਜ਼ਿੰਮੇਵਾਰੀ ਸੀ। ਪਰ 'must not', ਦੀ ਤਰ੍ਹਾਂ ਹੀ ਕਰਤਾ ਦੇ ਬਦਲਣ ਤੇ ਵੀ ਇਸ ਦਾ ਰੂਪ ਨਹੀਂ ਬਦਲਦਾ।

Sam
Please repeat after me for the pronunciation:

I must wear a uniform.

He must arrive at 8:00. 

ਰਾਜਵੀਰ
ਅਤੇ ਅਖ਼ੀਰ ਵਿੱਚ ਅਸੀਂ ਸੁਣਿਆ 'I don't have to…', ਜਿਸਦਾ ਅਰਥ ਹੈ,ਕਿ ‘ਮੈਨੂੰ... ਕਰਨ ਦੀ ਲੋੜ ਨਹੀਂ ਸੀ’ ਮਤਲਬ ਇਹ ਸਾਡੇ ਲਈ ਲਾਜ਼ਮੀ ਨਹੀਂ ਸੀ- ਤੁਸੀਂ ਚਾਹੋ ਤਾਂ ਕਰ ਵੀ ਸਕਦੇ ਹੋ ਅਤੇ ਜੇ ਨਾ ਚਾਹੋ ਤਾਂ ਨਾ ਵੀ ਕਰੋ।

Sam
And, again, it's 'don't have to' for everyone apart from 'he', 'she' and 'it', where we say 'doesn't have to'. Let's practise. Repeat after me:

I don't have to wear a uniform.

She doesn't have to wear a uniform. 

ਰਾਜਵੀਰ
Thanks, Sam. ਹੁਣ ਤੁਹਾਨੂੰ ਕਿਸੇ ਕੰਮ ਦੇ ਲਾਜ਼ਮੀ ਜਾਂ ਜ਼ਰੂਰੀ ਹੋਣ ਬਾਰੇ ਦੱਸਣ ਦੇ ਤਿੰਨ ਤਰੀਕੇ ਅਤੇ ਗ਼ੈਰ ਜ਼ਰੂਰੀ ਕੰਮ ਬਾਰੇ ਦੱਸਣ ਦਾ ਇੱਕ ਤਰੀਕਾ ਆ ਗਿਆ ਹੈ। ਚਲੋ ਕੁਝ ਅਭਿਆਸ ਕਰਦੇ ਹਾਂ। ਸਾਨੂੰ ਦੱਸੋ ਕਿ ਤੁਸੀਂ ਆਪਣੇ ਕੰਮ ਲਈ ਕਿੰਨੇ ਵਜੇ 'arrive' ਹੁੰਦੇ ਹੋ। ਮਤਲਬ ਕਿੰਨੇ ਵਜੇ ਚਲਦੇ ਹੋ। ਇਸ ਨੂੰ ਦੱਸਣ ਦੇ ਦੋ ਤਰੀਕੇ ਹਨ।

Sam
I have to arrive at 9:00.

I must arrive at 9:00.

ਰਾਜਵੀਰ
Great! ਹੁਣ ਦੱਸੋ ਕਿ ਤੁਹਾਡੇ ਲਈ ਕੰਮ ਤੇ 'wear a suit' ਲਾਜ਼ਮੀ ਨਹੀਂ ਹੈ। ਇਹ ਦੱਸਣ ਦਾ ਸਿਰਫ਼ ਇੱਕ ਹੀ ਤਰੀਕਾ ਹੈ। ਆਪਣਾ ਕਿਹਾ ਚੈੱਕ ਕਰਨ ਲਈ ਤੁਸੀਂ ਬਾਅਦ ਵਿੱਚ ਸੈਮ ਦਾ ਜੁਆਬ ਸੁਣ ਲੈਣਾ।

Sam
I don't have to wear a suit. 

Well done! Now you can talk about rules and obligations! And, unfortunately, we have to end there. 

ਰਾਜਵੀਰ
Yes, we must! Bye! 

Sam
Bye!

Learn more!

1. ਮੈਂ ਅੰਗਰੇਜ਼ੀ ਵਿੱਚ ਕਿਸ ਤਰ੍ਹਾਂ ਦੱਸਾਂ ਕਿ ਕੋਈ ਕੰਮ ਕਰਨਾ ਲਾਜ਼ਮੀ ਸੀ ਜਾਂ ਜਿੰਮੇਵਾਰੀ ਸੀ?
ਇਸ ਲਈ ਦੋ ਤਰੀਕੇ ਹਨ।

  • We have to arrive at 8:30.
  • We must wear a uniform.  

2. ਮੈਂ ਅੰਗਰੇਜ਼ੀ ਵਿੱਚ ਕਿਸ ਤਰ੍ਹਾਂ ਦੱਸਾਂ ਕਿ ਕੋਈ ਕੰਮ ਕਰਨਾ ਲਾਜ਼ਮੀ ਨਹੀਂ ਜਾਂ ਜਿੰਮੇਵਾਰੀ ਨਹੀਂ?
ਇਸ ਲਈ ਇੱਕ ਤਰੀਕਾ ਹੈ।

  • We mustn't use our mobile phones in class.

3. ਮੈਂ ਅੰਗਰੇਜ਼ੀ ਵਿੱਚ ਕਿਸ ਤਰ੍ਹਾਂ ਦੱਸਾਂ ਕਿ ਕੋਈ ਕੰਮ ਕਰਨਾ ਤੁਹਾਡੀ ਆਪਣੀ ਮਰਜ਼ੀ ਤੇ ਨਿਰਭਰ ਕਰਦਾ ਹੈ?
ਹਾਂ ਸਮੇਂ ਨਾਲ ਸੰਬੰਧਿਤ ਅਜਿਹੇ ਸ਼ਬਦ ਵੀ ਹਨ ਜਿੰਨਾ ਨਾਲ ਇਹਨਾਂ ਸ਼ਬਦਾ ਦੀ ਵਰਤੋਂ ਨਹੀਂ ਕੀਤੀ ਜਾਂਦੀ। ਜਿਵੇਂ ਕਿ ਅੱਜ 'today', ਬੀਤਿਆ ਕੱਲ੍ਹ 'tomorrow' ਜਾਂ ਆਉਣ ਵਾਲਾ ਕੱਲ੍ਹ 'yesterday' ਇਹਨਾਂ ਸ਼ਬਦਾਂ ਨਾਲ ਕੋਈ ਵੀ ਸੰਯੁਕਤ ਸ਼ਬਦ ਨਹੀਂ ਲਗਾਇਆ ਜਾਂਦਾ। 

  • We don't have to wear specific shoes.

4. ਇਹਨਾਂ ਵਾਕਾਂ ਦੀ ਬਣਤਰ ਕੀ ਹੈ?

have to

I/ you/ we/ they + have to + base verb (base verb)

He/ she/ it + has to + base verb 

must

subject + must + base verb 

must not

subject + (must + not) mustn't + base verb 

not have to

I/ you/ we/ they + don't have to + base verb

He/ she/ it + doesn't have to + base verb

How do I talk about rules at school?

3 Questions

Choose the correct answer.
ਸਹੀ ਜੁਆਬ ਚੁਣੋ।

Congratulations you completed the Quiz
Excellent! Great job! Bad luck! You scored:
x / y

What rules do you have to follow? Come and tell us on our Facebook group !
ਸਾਡੇ ਫ਼ੇਸਬੁੱਕ ਗਰੁੱਪ ਜ਼ਰੀਏ ਸਾਡੇ ਨਾਲ ਜੁੜੋ ਤੁਸੀਂ ਕਿਹੜੇ ਨਿਯਮਾਂ ਨੂੰ ਮੰਨਦੇ ਹੋ।

Join us for our next episode of How do I…, when we will learn more useful language and practise your listening skills.
How do I…,ਦੀ ਅਗਲੀ ਕੜੀ ਵਿੱਚ ਸਾਡੇ ਨਾਲ ਫ਼ੇਰ ਜੁੜੋ। ਜਿਥੇ ਅਸੀਂ ਸਿੱਖਾਂਗੇ ਹੋਰ ਵਰਤੋਂਯੋਗ ਅੰਗਰੇਜ਼ੀ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

Session Vocabulary

  • arrive
    ਪਹੁੰਚਣਾ

    use (our mobiles phones in class)
    ਇਸਤੇਮਾਲ ਕਰਨਾ (ਕਲਾਸਾਂ ਵਿੱਚ ਮੋਬਾਇਲ ਫ਼ੋਨ)

    wear
    ਪਹਿਣਨਾ

    a uniform
    ਇੱਕ ਵਰਦੀ 

    specific shoes
    ਖ਼ਾਸ/ਨਿਰਧਾਰਿਤ ਬੂਟ