1

Unit 1: Essential English Conversation

Select a unit

  1. 1 Essential English Conversation

Session 25

Listen to find out how to use what we have learned in the last four lessons.
ਪਿਛਲੀਆਂ ਚਾਰ ਕੜੀਆਂ ਵਿੱਚ ਜੋ ਸਿੱਖਿਆ ਉਸਦੀ ਵਰਤੋਂ ਸਿੱਖਣ ਲਈ ਸੁਣੋ।

Session 25 score

0 / 3

  • 0 / 3
    Activity 1

Activity 1

ਕੱਪੜਿਆਂ ਦੀ ਖਰੀਦਦਾਰੀ: ਰਿਵੀਊ

Listen to find out how to use what we have learned in the last four lessons.
ਪਿਛਲੀਆਂ ਚਾਰ ਕੜੀਆਂ ਵਿੱਚ ਜੋ ਸਿੱਖਿਆ ਉਸਦੀ ਵਰਤੋਂ ਸਿੱਖਣ ਲਈ ਸੁਣੋ।

ਆਡੀਓ ਸੁਣੋ ਅਤੇ ਕੁਇਜ਼ ਖੇਡੋ। Listen to the audio and take the quiz.

Show transcript Hide transcript

ਰਾਜਵੀਰ
ਹੈਲੋ, Essential English Conversation (ਅਸੈਂਸ਼ੀਅਲ ਇੰਗਲਿਸ਼ ਕਨਵਰਸੇਸ਼ਨ) ਵਿੱਚ ਤੁਹਾਡਾ ਸਵਾਗਤ ਹੈ। ਜਿਥੇ ਅਸੀਂ ਗੱਲ ਕਰਾਂਗੇ ਬੋਲੀ ਦੇ ਉਹਨਾਂ ਅਹਿਮ ਨੁਕਤਿਆਂ ਦੀ ਜਿਨ੍ਹਾਂ ਬਿਨਾਂ ਅੰਗਰੇਜ਼ੀ ਭਾਸ਼ਾ ਦੇ ਸਿਖਿਆਰਥੀਆਂ ਦਾ ਗੁਜ਼ਾਰਾ ਨਹੀਂ। ਮੈਂ ਰਾਜਵੀਰ ਤੇ ਅੱਜ ਅਸੀਂ ਜੋ ਵੀ ਪਿਛਲੀਆਂ ਚਾਰ ਕੜੀਆਂ ਵਿੱਚ ਸਿੱਖਿਆ ਉਸਦਾ ਅਭਿਆਸ ਕਰਾਂਗੇ। ਅਸੀਂ ਸਿੱਖੀ ਸੀ ਖਰੀਦਦਾਰੀ ਕਰਨ ਸੰਬੰਧੀ ਅੰਗਰੇਜ਼ੀ ਬੋਲੀ।
ਚਲੋ ਪਹਿਲਾਂ ਪਿਛਲੀਆਂ ਕੜੀਆਂ ਵਿੱਚੋਂ ਕੁਝ ਇੱਕ ਡਾਇਲਾਗ ਸੁਣਦੇ ਹਾਂ।

Shop assistant
Can I help you?

Phil
Yes, do you have this in size 9?

Shop assistant
Yes, we do.

Phil
How much is it?

Shop assistant
That dress is £40.00.

Phil
Is this on sale?

Shop assistant
Yes, the sale price is £40.00

Phil
Great, I’ll take it!

Shop assistant
That’s £40.00 please.

Phil
Can I pay with a credit card?

Shop assistant
Yes. Sign here please.

Phil
Thank you.

ਰਾਜਵੀਰ
ਚਲੋ ਹੁਣ ਤੁਸੀਂ ਆਪ ਡਾਇਲਾਗ ਬੋਲ ਕੇ ਅਭਿਆਸ ਕਰੀਏ। ਕੀ ਤੁਹਾਨੂੰ ਯਾਦ ਹੈ ਦੁਕਾਨਦਾਰ ਨੇ ਮਦਦ ਲਈ ਕਿਸ ਤਰ੍ਹਾਂ ਪੁੱਛਿਆ ਸੀ। ਜੁਆਬ ਸੁਣਨ ਤੋਂ ਪਹਿਲਾਂ ਤੁਹਾਡੇ ਕੋਲ ਸੋਚਣ ਦਾ ਸਮਾਂ ਹੋਵੇਗਾ ਕਿ ਤੁਸੀਂ ਕੀ ਕਹਿਣਾ ਹੈ।

Can I help you?

 

ਰਾਜਵੀਰ
Good! ਤੁਸੀਂ ਕਿਸ ਤਰ੍ਹਾਂ ਕਹੋਗੇ, ‘ਕੀ ਤੁਹਾਡੇ ਕੋਲ ਇਸਦਾ 9 ਸਾਈਜ਼ ਹੈ?’

Yes, do you have this in size 9?

 

ਹੁਣ ਜੁਆਬ ਲਈ ਹਾਂ ਜਾਂ ਨਾਂਹ ਕਹਿਣ ਦੀ ਕੋਸ਼ਿਸ਼ ਕਰੋ।

Yes, we do.

ਫ਼ੇਰ ਪੁੱਛੋ, ਇਹ ਕਿੰਨੇ ਦਾ ਹੈ?

How much is it?

Great! ਹੁਣ ਕਹਿਣ ਦੀ ਕੋਸ਼ਿਸ਼ ਕਰੋ ਕਿ ਇਹ ਡਰੈੱਸ 40 ਪੌਂਡ ਦੀ ਹੈ।

That dress is £40.00

ਹੁਣ ਪੁੱਛੋ, ਕੀ ਇਹ ਸੇਲ ਵਿੱਚ ਹੈ?

Is this on sale?

Great! ਦੱਸੋ, ਜੀ ਇਸਦੀ ਕੀਮਤ 40ਪੌਂਡ ਹੈ।

Yes, the sale price is £40.00

ਕਹੋ, ਕਮਾਲ ਹੈᴉ ਮੈਂ ਇਸਨੂੰ ਖਰੀਦ ਲਵਾਂਗਾ।

Great, I’ll take it.

ਫ਼ੇਰ ਕਹੋ, ਕ੍ਰਿਪਾ ਕਰ ਕੇ 40 ਪੌਂਡ ਦਿਓ।

That’s £40.00 please

ਰਾਜਵੀਰ
ਹੁਣ ਪੁੱਛੋ, ਕੀ ਮੈਂ ਕ੍ਰੈਡਿਟ ਕਾਰਡ ਨਾਲ ਭੁਗਤਾਨ ਕਰ ਸਕਦਾ ਹਾਂ?

Can I pay with a credit card?

ਰਾਜਵੀਰ
ਫ਼ੇਰ ਦੁਕਾਨਦਾਰ ਨੇ ਇੱਕ ਰਸੀਦ ਉੱਪਰ ਦਸਤਖ਼ਤ ਕਰਨ ਨੂੰ ਕਿਹਾ। ਕੀ ਤੁਸੀਂ ਇਸਨੂੰ ਅੰਗਰੇਜ਼ੀ ਵਿੱਚ ਕਿਸ ਤਰ੍ਹਾਂ ਪੁੱਛੋਗੇ?

Yes. Sign here please.

ਅਖ਼ੀਰ ਵਿੱਚ ਕਹੋ, ਧੰਨਵਾਦ।

Thank you.

ਰਾਜਵੀਰ
ਸ਼ਾਬਾਸ਼ᴉ ਹੁਣ ਸਾਰੀ ਗੱਲਬਾਤ ਫ਼ੇਰ ਤੋਂ ਸੁਣੋ ਅਤੇ ਆਪ ਬੋਲ ਕੇ ਅਭਿਆਸ ਕਰੋ।

Can I help you?

Yes, do you have this in size 9?

Yes, we do.

How much is it?

That dress is £40.00.

Is this on sale?

Yes, the sale price is £40.00

Great, I’ll take it!

That’s £40.00 please.

Can I pay with a credit card?

Yes. Sign here please.

Thank you.

ਰਾਜਵੀਰ
Greatᴉ ਹੁਣ ਸਾਰੀ ਗੱਲਬਾਤ ਇਕ ਵਾਰ ਫ਼ੇਰ ਤੋਂ ਸੁਣਦੇ ਹਾਂ ਤਾਂ ਕਿ ਤੁਸੀਂ ਆਪਣੇ ਜੁਆਬਾਂ ਨੂੰ ਚੈੱਕ ਕਰ ਸਕੋਂ।.

Shop assistant
Can I help you?

Phil
Yes, do you have this in size 9?

Shop assistant
Yes, we do.

Phil
How much is it?

Shop assistant
That dress is £40.00.

Phil
Is this on sale?

Shop assistant
Yes, the sale price is £40.00

Phil
Great, I’ll take it!

Shop assistant
That’s £40.00 please.

Phil
Can I pay with a credit card?

Shop assistant
Yes. Sign here please.

Phil
Thank you.

ਰਾਜਵੀਰ
Well done! ਹੁਣ ਤੁਸੀਂ ਜਾਣਦੇ ਹੋ ਕਿਸੇ ਨੂੰ ਅੰਗਰੇਜ਼ੀ ਵਿੱਚ ਚੀਜ਼ਾਂ ਦੇ ਅਲੱਗ-ਅਲੱਗ ਸਾਈਜ਼ ਬਾਰੇ ਕਿਵੇਂ ਪੁੱਛਣਾ ਹੈ, ਕਿਸੇ ਚੀਜ਼ ਦੀ ਕੀਮਤ ਕਿਸ ਤਰ੍ਹਾਂ ਪੁੱਛਣੀ ਹੈ, ਵਸਤਾਂ ਦੀ ਸੇਲ ਅਤੇ ਬਿੱਲ ਦੇ ਭੁਗਤਾਨ ਬਾਰੇ ਵੀ ਕਿੱਦਾਂ ਗੱਲ ਕਰਨੀ ਹੈ। ਅਸੀਂ ਅੱਜ ਦਾ ਐਪੀਸੋਡ ਇਥੇ ਹੀ ਖ਼ਤਮ ਕਰਦੇ ਹਾਂ। ਸਾਡੇ ਨਾਲ ਜੁੜਨ ਲਈ ਸ਼ੁਕਰੀਆ। ਆਉਂਦੇ ਹਫ਼ਤੇ ਇੱਕ ਨਵੇਂ ਐਪੀਸੋਡ ਵਿੱਚ ਫ਼ੇਰ ਮਿਲਦੇ ਹਾਂ। Bye!

Check what you’ve learned by choosing the correct answer to the question.
ਤੁਸੀਂ ਜੋ ਸਿੱਖਿਆ ਉਸਨੂੰ ਚੈੱਕ ਕਰਨ ਲਈ ਪ੍ਰਸ਼ਨ ਦਾ ਸਹੀ ਜੁਆਬ ਚੁਣੋ।

 

ਕੱਪੜਿਆਂ ਦੀ ਖਰੀਦਦਾਰੀ: ਰਿਵੀਊ

3 Questions

Choose the correct answer.
ਸਹੀ ਜੁਆਬ ਚੁਣੋ।

Congratulations you completed the Quiz
Excellent! Great job! Bad luck! You scored:
x / y

Join us for our next episode of Essential English, when we will learn more useful language and practise your listening skills.
Essential English ਦੀ ਅਗਲੀ ਕੜੀ ਵਿੱਚ ਸਾਡੇ ਨਾਲ ਫ਼ੇਰ ਜੁੜੋ, ਜਿਥੇ ਹੋਰ ਵਰਤੋਂਯੋਗ ਇੰਗਲਿਸ਼ ਭਾਸ਼ਾ ਸਿੱਖਣ ਦੇ ਨਾਲ ਤੁਹਾਡੇ ਸੁਣਨ ਦੇ ਹੁਨਹ ਦਾ ਅਭਿਆਸ ਵੀ ਕਰਵਾਇਆ ਜਾਵੇਗਾ। 

Session Vocabulary

  • Can I help you?
    ਕੀ ਮੈਂ ਤੁਹਾਡੀ ਮਦਦ ਕਰਾਂ?

    Yes, do you have this in size ______?
    ਜੀ, ਕੀ ਤੁਹਾਡੇ ਕੋਲ ਇਹ______ਸਾਈਜ਼ ਵਿੱਚ ਹੈ?

    Yes, we do.
    ਜੀ, ਸਾਡੇ ਕੋਲ ਹੈ।

    How much is it?
    ਇਹ ਕਿੰਨੇ ਦੇ ਹਨ?

    That ______ is £______.
    ਇਹ______,______ ਦੇ ਹਨ?

    Is this on sale?
    ਕੀ ਇਹ ਸੇਲ ਵਿੱਚ ਹਨ?

    Yes, the sale price is £______.
    ਜੀ, ਇਹਨਾਂ ਦੀ ਸੇਲ ਕੀਮਤ______ਹੈ।

    Great, I’ll take it!
    ਬਹੁਤ ਵਧੀਆ, ਮੈਂ ਇਹਨਾਂ ਨੂੰ ਖਰੀਦ ਲਵਾਂਗਾ।

    That’s £______, please.
    ਇਹ ______ਪੌਂਡ ਦੇ ਹਨ।

    Can I pay with a credit card?
    ਕੀ ਮੈਂ ਕ੍ਰੈਡਿਟ ਕਾਰਡ ਨਾਲ ਭੁਗਤਾਨ ਕਰ ਸਕਦਾਂ?

    Yes. Sign here, please.
    ਜੀ, ਇਥੇ ਦਸਤਖ਼ਤ ਕਰੋ।

    Thank you.
    ਧੰਨਵਾਦ।