Session 2

The Fourth Industrial Revolution
In today’s episode we will be discussing how technology continues to change the way we live our lives.

Sessions in this unit

Session 2 score

0 / 4

  • 0 / 4
    Activity 1

Activity 1

The Fourth Industrial Revolution

The Fourth Industrial Revolution
In today’s episode we will be discussing how technology continues to change the way we live our lives.

ਚੌਥੀ ਉਦਯੋਗਿਕ ਕ੍ਰਾਂਤੀ।
ਅੱਜ ਅਸੀਂ ਵਿਚਾਰ ਚਰਚਾ ਕਰ ਰਹੇ ਹਾਂ ਕਿ ਕਿਵੇਂ ਤਕਨੀਕ ਕਾਢਾਂ ਲਗਾਤਾਰ ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਰਹੀਆਂ ਹਨ। 

Listen to the audio and take the quiz.

Show transcript Hide transcript

ਰਾਜਵੀਰ
Hello and welcome to English Together। ਇਸ ਸ਼ੋਅ ਵਿੱਚ ਅਸੀਂ ਇੱਕ ਚਲੰਤ ਵਿਸ਼ੇ ਬਾਰੇ ਚਰਚਾ ਕਰਦੇ ਹਾਂ ਅਤੇ ਤੁਹਾਨੂੰ ਉਸ ਬਾਰੇ ਗੱਲ ਕਰਨ ਲਈ ਲੋੜੀਂਦੀ ਇੰਗਲਿਸ਼ ਭਾਸ਼ਾ ਬਾਰੇ ਦੱਸਦੇ ਹਾਂ। ਮੈਂ ਰਾਜਵੀਰ ਤੇ ਮੇਰੇ ਨਾਲ ਹਨ...

Sam
Hi, I’m Sam.

Tom
And I’m Tom. Hello everybody! Welcome to today’s programme.

Sam
So I heard a new term on the news today: the Fourth Industrial Revolution. Either of you know what that is?

Tom
I think that it has something to do with the internet and other technological breakthroughs.

ਰਾਜਵੀਰ
Yes, you’re right, Tom. ਇਹ ‘technological breakthroughs’ ਮਤਲਬ ਨਵੀਆਂ ਤਕਨੀਕਾਂ ਦੇ ਚੰਗੇ ਪ੍ਰਭਾਵ, ਉਹਨਾਂ ਦੀਆਂ ਸਫ਼ਲਤਾਵਾਂ, ਜਿਵੇਂ ‘AI’ ਬਨਾਵਟੀ ਗਿਆਨ, ‘3D printing’ ਜਾਂ ਫ਼ਿਰ ‘self-driving cars’ ਸਵੈ-ਚਾਲਕ ਗੱਡੀਆਂ। ਅਸੀਂ ਹੋਰ ਵੀ ਕਈ ਨਵੇਂ ਵਰਤਾਰਿਆਂ ਦੀ ਸਫਲਤਾ ਬਾਰੇ ਜਾਣਦੇ ਹਾਂ ਜਿਸ ਤਰ੍ਹਾਂ ‘a scientific breakthrough’ ਵਿਗਿਆਨ ਦੀ ਸਫਲਤਾ ਹੋਈ ਜਾਂ ਫ਼ਿਰ ‘a medical breakthrough’ ਮੈਡੀਕਲ ਸਾਇੰਸ ਦੇ ਵੀ ਚੰਗੇ ਪ੍ਰਭਾਵ ਰਹੇ ਅਤੇ ਇਹ ਸਫਲ ਹੋਇਆ।
Sam
Oh, so it’s about technological breakthroughs that will change the way we live our lives, basically.

Tom
Yes! I vaguely remember learning about the first Industrial Revolution when I was at school…

ਰਾਜਵੀਰ
ਪੰਜਾਬ ਵਿੱਚ ਹਰੀ ਕ੍ਰਾਂਤੀ ਅਤੇ ਭਾਰਤ ਦੇ ਕਈ ਸੂਬਿਆਂ ਵਿੱਚ ਉਦਯੋਗਿਕ ਕ੍ਰਾਂਤੀ ਵੀ ਆਈ। And that is actually what today’s quiz question is about. ਸਤਾਰਵੀਂ ਸਦੀ ਦੇ ਅੰਤਲੇ ਸਮੇਂ ਵਿੱਚ ਆਈ ਉਦਯੋਗਿਕ ਕ੍ਰਾਂਤੀ ਦੇ ਦੌਰ ਵਿੱਚ ਮਸ਼ੀਨਾਂ ਨੇ ਮਨੁੱਖੀ ਹੱਥਾਂ ਦੀ ਥਾਂ ਲੈ ਲਈ, ਕੰਮ ਪੂਰਾ ਹੋਣ ਦੇ ਸਮੇਂ ਨੂੰ ਘਟਾ ਦਿੱਤਾ, ਪਰ ਇਹ ਕ੍ਰਾਂਤੀ ਸ਼ੁਰੂ ਕਿਸ ਦੇਸ਼ ਤੋਂ ਹੋਈ ਸੀ?
• ਅਮਰੀਕਾ ਤੋਂ
• ਇੰਗਲੈਂਡ-ਗਰੇਟ ਬ੍ਰਿਟੇਨ ਜਾਂ ਫ਼ਿਰ
• ਫ਼ਰਾਂਸ ਤੋਂ
ਅਲੱਗ-ਅਲੱਗ ਇਤਿਹਾਸਕ ਸਰੋਤਾਂ ਤੋਂ ਪ੍ਰਾਪਤ ਹੋਇਆ ਜੁਆਬ ਅਸੀਂ ਤੁਹਾਨੂੰ ਬਾਅਦ ਵਿੱਚ ਦੱਸਾਂਗੇ।
Sam
Interesting that the first Industrial Revolution started in one place, because it sounds like the Fourth Industrial Revolution is happening everywhere!

ਰਾਜਵੀਰ
Yes! ਚਲੋ BBC World Service ਦਾ ਇੱਕ ਪ੍ਰੋਗਰਾਮ ਸੁਣਦੇ ਹਾਂ, ਜਿਸ ਵਿੱਚ ਇੱਕ ਤਕਨੀਕੀ ਮਾਹਿਰ ਨੇ ਚੌਥੀ ਉਦਯੋਗਿਕ ਕ੍ਰਾਂਤੀ ਬਾਰੇ ਗੱਲ ਕੀਤੀ ਹੈ।
News Insert
A very important feature of, uhm, the Fourth Industrial Revolution is connectivity or connectedness, as you put it, eh. So anybody with a smartphone that basically allows them to be, uhm, online is really part of it. So we’ve seen recently, for example, what happens with social media, there’s lots of data around every interaction that you’re making on social media that’s being collected and is being used to create a profile on you...so, really, whether we know it or not, very many of us are participating quite actively in the Fourth Industrial Revolution.

Sam
Wow, so if anyone with a smartphone is part of the revolution, this really is a global phenomenon.

ਰਾਜਵੀਰ
‘A global phenomenon’ ਇੱਕ ਵਿਸ਼ਵ ਪੱਧਰੀ ਵਰਤਾਰਾ. Anyone with a smartphone or anyone with internet access!

Tom
And a social media account! They’re all connected – I think one global phenomenon is helping the development of another.

Sam
It’s a little scary, though, isn’t it? There is one new wave of technological breakthroughs after another at the moment, but do we really know what consequences they’re having?

ਰਾਜਵੀਰ
‘A new wave of something’ ਕਿਸੇ ਨਵੀਂ ਚੀਜ਼ ਜਾਂ ਵਰਤਾਰੇ ਦੀ ਲਹਿਰ ਚੱਲਣਾ। ਅਸੀਂ ਇਹ ਵਾਕ ਕਿਸੇ ਵੀ ਨਵੇਂ ਰੁਝਾਨ ਜਾਂ ਲਹਿਰ ਬਾਰੇ ਦੱਸਣ ਲਈ ਇਸਤੇਮਾਲ ਕਰ ਸਕਦੇ ਹਾਂ। Like social media ਹਾਂ ਅੱਜ-ਕ੍ਹੱਲ ਸੋਸ਼ਲ ਮੀਡੀਆ ਦੀ ਹੀ ਤਾਂ ਹਵਾ ਹੈ।
Tom
Yeah, I know what you mean, Sam. I think it takes a long time for consequences to become clear when there’s a new wave of technological products coming into the world. But, generally, I think the consequences are positive.

Sam
I don’t know! Five years ago, I didn’t have a smartphone. Now I can’t imagine life without it.

Tom
Yeah, exactly! So these new products are shaping the way we live our lives, usually for the better!

ਰਾਜਵੀਰ
‘To shape the way we do something’ ਮਤਲਬ ਕਿਸੇ ਕੰਮ ਨੂੰ ਕਰਨ ਦਾ ਢੰਗ/ਤਰੀਕਾ ਤਹਿ ਕਰਨਾ। ਜਿਵੇਂ ਮੋਬਾਈਲ ਫ਼ੋਨ ਨੇ ਸਾਡੇ ਗੱਲਬਾਤ ਕਰਨ ਅਤੇ ਸੰਪਰਕ ਕਾਇਮ ਰੱਖਣ ਨੂੰ ਇੱਕ ਨਵਾਂ ਰੂਪ ਦੇ ਦਿੱਤਾ। And just like the first Industrial Revolution shaped the way we made products. Shall we give you the answer to the quiz? ਸਾਡਾ ਸਵਾਲ ਸੀ: ਪਹਿਲੀ ਉਦਯੋਗਿਕ ਕ੍ਰਾਂਤੀ ਕਿਸ ਦੇਸ਼ ਤੋਂ ਸ਼ੁਰੂ ਹੋਈ ਸੀ?
• ਅਮਰੀਕਾ ਤੋਂ
• ਗਰੇਟ ਬ੍ਰਿਟੇਨ ਤੋਂ ਜਾਂ ਫ਼ਿਰ
• ਫ਼ਰਾਂਸ ਤੋਂ
ਅਤੇ ਇਸ ਦਾ ਜੁਆਬ ਹੈ ਗਰੇਟ ਬ੍ਰਿਟੇਨ।

Sam
So, the summary of today’s programme is that technology is shaping the way we live our lives and we have no power to stop it.

Tom
But you do have some power, Sam, don’t you? Do you want to stop it? I mean, you could stop using your smartphone…and social media…and the internet…

Sam
Ah, no, thank you!

ਰਾਜਵੀਰ
I guess we’re all part of the Fourth Industrial Revolution after all!
ਤੁਸੀਂ ਕੀ ਸੋਚਦੇ ਹੋ? ਤੁਹਾਡੇ ਮੁਤਾਬਿਕ ‘the new wave of technology breakthroughs’ ਚੰਗੀ ਹੋਵੇਗੀ ਜਾਂ ਫ਼ਿਰ ਮਾੜੀ? ਚਲੋ ਅਗਲੇ ਹਫ਼ਤੇ ਵੱਲ ਵਧਣ ਤੋਂ ਪਹਿਲਾਂ ਅੱਜ ਸਿੱਖੇ ਨਵੇਂ ਸ਼ਬਦਾਂ ਨੂੰ ਦੁਹਰਾਉਂਦੇ ਹਾਂ: ‘a technological breakthrough’ ਮਤਲਬ ਤਕਨੀਕ ਦੇ ਚੰਗੇ ਪ੍ਰਭਾਵ ਤਕਨੀਕ ਦੀ ਸਫਲਤਾ, ‘a global phenomenon’ ਮਤਲਬ ਵਿਸ਼ਵਵਿਆਪੀ ਵਰਤਾਰਾ, ‘a new wave of something’ ਕਿਸੇ ਚੀਜ਼ ਦੀ ਨਵੀਂ ਲਹਿਰ , and ‘to shape the way we do something’ ਕਿਸੇ ਕੰਮ ਨੂੰ ਕਰਨ ਦੇ ਢੰਗ ਤਕੀਕੇ ਨੂੰ ਤਹਿ ਕਰਨਾ। ਚਲੋ ਇਸ ਦੇ ਨਾਲ ਹੀ ਅੱਜ ਦੀ ਗੱਲਬਾਤ ਇਥੇ ਹੀ ਖ਼ਤਮ ਕਰਦੇ ਹਾਂ।
Thanks for joining us and see you next week for more English Together.

 

Language

breakthrough
‘Breakthrough’ describes something which helps to solve a long-standing problem. It is a noun. A breakthrough is often a new invention or a discovery.

The new drugs are a breakthrough in the fight against cancer.
The court case was making slow progress, until we had a breakthrough with some new evidence!

Similarly, we can use ‘break through’ as a phrasal verb. This is often used in the context of solving problems or overcoming difficulties. 

The other football team had a strong defence but we broke through in the end!

self-
We use self- as a prefix to refer to something’s own characteristics and abilities. It is mostly used with nouns and adjectives.

Often, self- can imply that someone or something is capable of acting independently or without support.

I just bought a self-cleaning barbeque! My hands are going to stay clean!
The instructions are self-explanatory. You won’t need any help if you follow them.


new wave

‘new wave’ refers to a new group which is different to what has come before it. This could be people, things or ideas.

The new wave of mobile phones are amazing! They have so many new features!

We can also say ‘first wave’, ‘second wave’ and so on to refer to other groups that existed in the past.

The first wave of radios were very basic. Now, we have a new wave of digital radios!

 

Check what you’ve learned by selecting the correct option for the question.
ਜੋ ਸਿੱਖਿਆ ਉਸਨੂੰ ਚੈੱਕ ਕਰਨ ਲਈ ਸਵਾਲ ਦਾ ਸਹੀ ਜੁਆਬ ਚੁਣੋ।

The Fourth Industrial Revolution

4 Questions

Put the words in the correct order.
ਸ਼ਬਦਾਂ ਨੂੰ ਸਹੀ ਤਰਤੀਬ ਵਿੱਚ ਰੱਖੋ।

Congratulations you completed the Quiz
Excellent! Great job! Bad luck! You scored:
x / y

Join us for our next episode of English Together when we will learn more useful language and practise your listening skills.
English Together ਦੀ ਅਗਲੀ ਕੜੀ ਵਿੱਚ ਸਾਡੇ ਨਾਲ ਜੁੜੋ , ਜਿਥੇ ਅਸੀਂ ਸਿਖਾਂਗੇ ਹੋਰ ਵਰਤੋਂਯੋਗ ਇੰਗਲਿਸ਼ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

Session Vocabulary

  • a (technological) breakthrough
    ਇੱਕ ਤਕਨੀਕੀ ਕਾਮਯਾਬੀ/ਸਫਲਤਾ

    a global phenomenon
    ਵਿਸ਼ਵਵਿਆਪੀ ਵਰਤਾਰਾ

    a new wave of (something)
    ਕੋਈ ਨਵਾਂ ਵਰਤਾਰਾ ਜਾਂ ਲਹਿਰ

    to shape the way we do something
    ਕੰਮ ਕਰਨ ਦੇ ਤਰੀਕੇ ਨੂੰ ਨਿਰਧਾਰਿਤ ਕਰਨਾ

    AI (artificial intelligence)
    ਬਣਾਵਟੀ ਗਿਆਨ

    3D printing
    3ਡੀ ਪ੍ਰਿੰਟਿੰਗ

    a self-driving car
    ਸਵੈ-ਚਾਲਕ ਕਾਰ 

    connectivity or connectedness
    ਜੁੜਨਾ/ਸੰਪਰਕ ਵਿੱਚ ਹੋਣਾ

    to create a profile
    ਪ੍ਰੋਫਾਈਲ ਬਣਾਉਣਾ