Session 7

Countries across the world have been racing to install 5G networks. Join Rajvir and Phil to find out more about the issue and learn expressions to talk about it.
ਦੁਨੀਆਂ ਭਰ ਵਿੱਚ ਕੰਪਨੀਆਂ 5G ਨੈੱਟਵਰਕ ਇੰਸਟਾਲ ਕਰਨ ਦੀ ਦੌੜ ਵਿੱਚ ਹਨ। ਰਾਜਵੀਰ ਅਤੇ ਫ਼ਿਲ ਦੇ ਨਾਲ ਇਸ ਮਾਮਲੇ ਬਾਰੇ ਹੋਰ ਜਾਣੋ ਅਤੇ ਇਸ ਵਿਸ਼ੇ ਬਾਰੇ ਲੋੜੀਂਦੀ ਭਾਸ਼ਾ ਵੀ ਸਿੱਖੋ।

Sessions in this unit

Session 7 score

0 / 0

  • 0 / 0
    Activity 1

Activity 1

Race for 5G

Countries across the world have been racing to install 5G networks. Join Rishi and Rajvir to find out more about the issue and learn expressions to talk about it.

[Images: Getty images]

ਦੁਨੀਆਂ ਭਰ ਵਿੱਚ ਕੰਪਨੀਆਂ 5G ਨੈੱਟਵਰਕ ਇੰਸਟਾਲ ਕਰਨ ਦੀ ਦੌੜ ਵਿੱਚ ਹਨ। ਰਾਜਵੀਰ ਅਤੇ ਫ਼ਿਲ ਦੇ ਨਾਲ ਇਸ ਮਾਮਲੇ ਬਾਰੇ ਹੋਰ ਜਾਣੋ ਅਤੇ ਇਸ ਵਿਸ਼ੇ ਬਾਰੇ ਲੋੜੀਂਦੀ ਭਾਸ਼ਾ ਵੀ ਸਿੱਖੋ।

[Images: Getty images]

ਪ੍ਰੋਗਰਾਮ ਸੁਣੋ ਅਤੇ ਅੰਗਰੇਜ਼ੀ ਦੇ ਮਹੱਤਵਪੂਰਨ ਸ਼ਬਦਾਂ ਦੀ ਵਰਤੋਂ ਸਿੱਖੋ।

Useful expressions

1. roll out

ਕਿਸੇ ਚੀਜ਼ ਨੂੰ 'roll out' ਕਰਨ ਦਾ ਅਰਥ ਹੈ ਉਸਨੂੰ ਪੇਸ਼ ਕਰਨਾ ਜਾਂ ਪ੍ਰਸਤੁਤ ਕਰਨਾ। ਇਹ ਨਾਂਵ ਵਜੋਂ ਵੀ ਇਸਤੇਮਾਲ ਕੀਤਾ ਜਾਂਦਾ ਹੈ ਪਰ ਅਜਿਹੀ ਸਥਿਤੀ ਵਿੱਚ ਅਸੀਂ 'rollout' ਲਿਖਦੇ ਹਾਂ।

  • Car manufacturers to roll out new model
  • Rollout of new health services slower than planned

2. jump on the bandwagon

ਜਦੋਂ 'jumps on the badwagon' ਹੈ ਇਸਦਾ ਮਤਲਬ ਹੈ ਕਿਸੇ ਮਸ਼ਹੂਰ ਕੰਮ ਵਿੱਚ ਭਾਗੀਦਾਰੀ ਪਾ ਰਿਹਾ ਹੈ, ਜਾਂ ਫ਼ਿਰ ਮਸ਼ਹੂਰ ਹੋਣ ਲਈ ਕਿਸੇ ਪ੍ਰੋਗਰਾਮ ਵਿੱਚ ਜਾ ਰੱਲਣਾ।

  • More candidates jump on the low tax bandwagon.
  • Retailers in trouble after jumping on online shopping bandwagon.

3. power the future

ਜੇ ਕੋਈ ਚੀਜ਼ 'power the future' ਕਰਦੀ ਹੈ ਤਾਂ ਇਸ ਦਾ ਅਰਥ ਹੈ ਉਹ ਭਵਿੱਖ ਵਿੱਚ ਬਹੁਤ ਕੁਝ ਵਾਪਰਣ ਦੀ ਸੰਭਾਵਨਾ ਬਣਾ ਰਿਹਾ ਹੈ। ਕਿਰਿਆ 'to power' ਦੀ ਵਰਤੋਂ ਆਮ ਤੌਰ ਤੇ ਤੇਲ ਜਾਂ ਪੈਟਰੋਲ ਆਦਿ ਬਾਰੇ ਦੱਸਣ ਲਈ ਕੀਤੀ ਜਾਂਦੀ ਹੈ।

  • Countries seek to power the future with solar energy
  • The researchers finding new ways to power the future

What do you think of this story?
Come and tell us on our Facebook group.

ਤੁਸੀਂ ਇਸ ਖ਼ਬਰ ਬਾਰੇ ਕੀ ਸੋਚਦੇ ਹੋ?
ਸਾਡੇ ਫ਼ੇਸਬੁੱਕ ਗਰੁੱਪ ਜ਼ਰੀਏ ਸਾਡੇ ਨਾਲ ਸਾਂਝਾ ਕਰੋ।

Join us for our next episode of English in the News when we will look at another story, and the language used to talk about it.

English in the News ਦੇ ਇੱਕ ਨਵੇਂ ਐਪੀਸੋਡ ਲਈ ਸਾਡੇ ਨਾਲ ਫ਼ਿਰ ਜੁੜੋ, ਖ਼ਬਰਾਂ ਦੇ ਨਾਲ ਨਾਲ ਬੋਲਚਾਲ ਲਈ ਲੋੜੀਂਦੀ ਅੰਗਰੇਜ਼ੀ ਭਾਸ਼ਾ ਵੀ ਸਿਖੋ।

Session Grammar

  • networks
    ਨੈੱਟਵਰਕ

    manufacturer
    ਉਤਪਾਦਕ

    consumers
    ਗਾਹਕ

    candidates
    ਉਮੀਦਵਾਰ

Session Vocabulary