Session 6

Himalayan glaciers are shrinking. Is this another consequence of climate change? What effect will this melting of the glaciers have?Join Rajvir and Phil to find out more about the issue and learn expressions to talk about it.

ਹਿਮਾਲਿਆ ਵਿੱਚ ਗਲੇਸ਼ੀਅਰ ਸੁੰਗੜ ਰਹੇ ਹਨ। ਕੀ ਇਹ ਵੀ ਮੌਸਮ ਦੇ ਬਦਲਾਅ ਕਾਰਨ ਹੀ ਹੈ? ਇਹਨਾਂ ਪਿਘਲਦੇ ਹੋਏ ਗਲੇਸ਼ੀਅਰਾਂ ਦਾ ਕੀ ਪ੍ਰਭਾਵ ਹੈ? ਰਾਜਵੀਰ ਅਤੇ ਫ਼ਿਲ ਦੀ ਗੱਲਬਾਤ ਸੁਣੋ ਅਤੇ ਇਸ ਵਿਸ਼ੇ ਨਾਲ ਸੰਬੰਧਿਤ ਸ਼ਬਦਾਵਲੀ ਸਿੱਖਦੇ ਹੋਏ ਸਮਝੋ ਮਾਮਲਾ ਹੈ ਕੀ।

 

Sessions in this unit

Session 6 score

0 / 0

  • 0 / 0
    Activity 1

Activity 1

Himalayan glaciers melting

Himalayan glaciers are shrinking. Is this another consequence of climate change? What effect will this melting of the glaciers have? Join Rajvir and Phil to find out more about the issue and learn expressions to talk about it.

[Images: Getty images]

ਹਿਮਾਲਿਆ ਵਿੱਚ ਗਲੇਸ਼ੀਅਰ ਸੁੰਗੜ ਰਹੇ ਹਨ। ਕੀ ਇਹ ਵੀ ਮੌਸਮ ਦੇ ਬਦਲਾਅ ਕਾਰਨ ਹੀ ਹੈ? ਇਹਨਾਂ ਪਿਘਲਦੇ ਹੋਏ ਗਲੇਸ਼ੀਅਰਾਂ ਦਾ ਕੀ ਪ੍ਰਭਾਵ ਹੈ? ਰਾਜਵੀਰ ਅਤੇ ਫ਼ਿਲ ਦੀ ਗੱਲਬਾਤ ਸੁਣੋ ਅਤੇ ਇਸ ਵਿਸ਼ੇ ਨਾਲ ਸੰਬੰਧਿਤ ਸ਼ਬਦਾਵਲੀ ਸਿੱਖਦੇ ਹੋਏ ਸਮਝੋ ਮਾਮਲਾ ਹੈ ਕੀ।

[ਤਸਵੀਰਾਂ: Getty images]

ਪ੍ਰੋਗਰਾਮ ਸੁਣੋ ਅਤੇ ਅੰਗਰੇਜ਼ੀ ਦੇ ਮਹੱਤਵਪੂਰਨ ਸ਼ਬਦਾਂ ਦੀ ਵਰਤੋਂ ਸਿੱਖੋ।

Useful expressions

1. reveal extent

To reveal the extent ਦਾ ਅਰਥ ਹੈ ਕਿਸੇ ਚੀਜ਼ ਦੇ ਪੈਮਾਨੇ ਦੀ ਤੀਬਰਤਾ ਬਾਰੇ ਸਪੱਸ਼ਟਤਾ ਨਾਲ ਦੱਸਣਾ। ਇਹ ਇਜ਼ਹਾਰ ਅਕਸਰ ਕਿਸੇ ਸਟੱਡੀ ਦੇ ਨਤੀਜਿਆਂ ਬਾਰੇ ਦੱਸਣ ਲਈ ਇਸਤੇਮਾਲ ਕੀਤਾ ਜਾਂਦਾ ਹੈ।

  • New study reveals extent of teacher shortages
  • Researchers seek to reveal extent of problems caused by drought

2. unfolding crisis

Unfloding crisis ਅਜਿਹਾ ਸੰਕਟ ਹੈ ਜਿਸ ਬਾਰੇ ਪਰਤ ਦਰ ਪਰਤ ਪਤਾ ਲੱਗਦਾ ਹੈ।  Unfolding ਅਕਸਰ ਨਾਕਾਰਤਮਕ ਸਥਿਤੀਆਂ ਜਾਂ ਗੱਲਾਂ ਬਾਰੇ ਦੱਸਣ ਲਈ ਇਸਤੇਮਾਲ ਕੀਤਾ ਜਾਂਦਾ ਹੈ ਜਿਵੇਂ ਕਿ an unfolding tragedy, an unfolding disaster ਅਤੇ an unfolding catastrophe.

  • Due to the floods, there is an unfolding public health crisis.
  • Election leads to unfolding political crisis.

3. stark warning

Stark warning ਇੱਕ ਗੰਭੀਰ ਚੇਤਾਵਨੀ, ਜੇ ਚਿੰਤਾਜਨਕ ਹੋਵੇ। 'Stark' ਦਾ ਅਰਥ ਹੈ ਪੂਰਾ ਜਾਂ ਦੁੱਖ ਭਰਿਆ।  Stark ਨਾਲ ਜਿਹੜੇ ਹੋਰ ਇਜ਼ਹਾਰ ਅਸੀਂ ਬਣਾ ਸਕਦੇ ਹਾਂ ਉਹ ਹਨ: stark message, stark contrast ਅਤੇ stark reality.

  • The doctor gave him a stark warning about his health.
  • Bad economic figures give government stark warning.

What do you think of this story?
Come and tell us on our Facebook group.

ਤੁਸੀਂ ਇਸ ਖ਼ਬਰ ਬਾਰੇ ਕੀ ਸੋਚਦੇ ਹੋ?
ਸਾਡੇ ਫ਼ੇਸਬੁੱਕ ਗਰੁੱਪ ਜ਼ਰੀਏ ਸਾਡੇ ਨਾਲ ਸਾਂਝਾ ਕਰੋ। 

Join us for our next episode of English in the News when we will look at another story, and the language used to talk about it.
English in the News ਦੇ ਇੱਕ ਨਵੇਂ ਐਪੀਸੋਡ ਲਈ ਸਾਡੇ ਨਾਲ ਫ਼ਿਰ ਜੁੜੋ, ਖ਼ਬਰਾਂ ਦੇ ਨਾਲ ਨਾਲ ਬੋਲਚਾਲ ਲਈ ਲੋੜੀਂਦੀ ਅੰਗਰੇਜ਼ੀ ਭਾਸ਼ਾ ਵੀ ਸਿਖੋ।

 

Session Grammar

  • loss
    ਨੁਕਸਾਨ

    dramatically
    ਨਾਟਕੀ ਰੂਪ ਵਿੱਚ

    scale
    ਪੈਮਾਨਾ

    disaster
    ਆਫ਼ਤ

    melting
    ਪਿਘਲਦੇ 

    severe
    ਗੰਭੀਰ

Session Vocabulary