Session 5

How well do you sleep? There is much discussion about links between sleep and health. Join Rajvir and Phil to find out more about the issue and learn expressions to talk about it. 

ਤੁਸੀਂ ਕਿੰਨੀ ਕੁ ਚੰਗੀ ਨੀਂਦ ਸਾਉਂਦੇ ਹੋ? ਸਿਹਤ ਅਤੇ ਨੀਂਦ ਦੇ ਸੰਬੰਧ ਬਾਰੇ ਬਹੁਤ ਵਿਚਾਰ ਚਰਚਾ ਕੀਤੀ ਜਾਂਦੀ ਹੈ। ਰਾਜਵੀਰ ਅਤੇ ਫ਼ਿਲ ਨਾਲ ਇਸ ਮਸਲੇ ਬਾਰੇ ਗੱਲ ਕਰਦੇ ਹਾਂ। 

Sessions in this unit

Session 5 score

0 / 0

  • 0 / 0
    Activity 1

Activity 1

Why we need sleep

ਪ੍ਰੋਗਰਾਮ ਸੁਣੋ ਅਤੇ ਅੰਗਰੇਜ਼ੀ ਦੇ ਮਹੱਤਵਪੂਰਨ ਸ਼ਬਦਾਂ ਦੀ ਵਰਤੋਂ ਸਿੱਖੋ।

How well do you sleep? There is much discussion about links between sleep and health. Join Rajvir and Phil to find out more about the issue and learn expressions to talk about it.

[Images: Getty images]

ਤੁਸੀਂ ਕਿੰਨੀ ਕੁ ਚੰਗੀ ਨੀਂਦ ਸਾਉਂਦੇ ਹੋ? ਸਿਹਤ ਅਤੇ ਨੀਂਦ ਦੇ ਸੰਬੰਧ ਬਾਰੇ ਬਹੁਤ ਵਿਚਾਰ ਚਰਚਾ ਕੀਤੀ ਜਾਂਦੀ ਹੈ। ਰਾਜਵੀਰ ਅਤੇ ਫ਼ਿਲ ਨਾਲ ਇਸ ਮਸਲੇ ਬਾਰੇ ਗੱਲ ਕਰਦੇ ਹਾਂ।

[ਤਸਵੀਰਾਂ: Getty images]

 

Watch the video and complete the activity

Useful expressions

1. associated with

ਅਕਸਰ ਅਕਾਦਮਿਕ ਸਿੱਖਿਆ ਬਾਰੇ ਗੱਲ ਕਰਨ ਲੱਗਿਆਂ। ਸ਼ਬਦਾਂ associated with ਦੀ ਵਰਤੋਂ ਕੀਤੀ ਜਾਂਦੀ ਹੈ।ਇਸ ਦਾ ਅਰਥ ਹੈ ਕਿ ਦੋ ਚੀਜ਼ਾਂ ਵਿੱਚ ਆਪਸੀਂ ਸੰਬੰਧ ਹੈ ਪਰ ਇਹ ਸਪੱਸ਼ਟ ਨਹੀਂ ਕਿਸ ਤਰ੍ਹਾਂ ਨਾਲ। 

  • Obesity associated with many health problems.
  • Social problems associated with high unemployment

2. wake up to

Wake up to ਦਾ ਵੈਸੈ ਤਾਂ ਅਰਥ ਹੈ ਨੀਂਦ ਤੋਂ ਜਾਗਣਾ ਪਰ ਇਸ ਦੀ ਵਰਤੋਂ ਕਿਸੇ ਮਸਲੇ ਦੇ ਹੋਸ਼ ਵਿੱਚ ਆਉਣ ਬਾਰੇ ਜਾਂ ਕਿਸੇ ਗੱਲ ਨੂੰ ਸਮਝ ਜਾਣ ਬਾਰੇ ਦੱਸਣ ਲਈ ਵੀ ਕੀਤੀ ਜਾਂਦੀ ਹੈ।  

  • City authorities need to wake up to traffic problems
  • Schools waking up to the potential of online learning

3. strike early

Strike early ਦਾ ਅਰਥ ਹੈ ਜਲਦੀ ਹਮਲਾ ਕਰਨਾ। ਇਹ ਅਕਸਰ ਮਿਲਟਰੀ ਅਟੈਕ ਬਾਰੇ ਦੱਸਣ ਲਈ ਇਸਤੇਮਾਲ ਕੀਤਾ ਜਾਂਦਾ ਹੈ, ਪਰ ਇਸਦੀ ਵਰਤੋਂ ਸਿਹਤ ਸੰਬੰਧੀ ਦੱਸਣ ਲਈ ਵੀ ਕੀਤੀ ਜਾਂਦੀ ਹੈ। 

  • Serious illnesses can strike early.
  • Captain tells team to strike early in order to win.

What do you think of this story?
Come and tell us on our Facebook group.

ਤੁਸੀਂ ਇਸ ਖ਼ਬਰ ਬਾਰੇ ਕੀ ਸੋਚਦੇ ਹੋ?
ਸਾਡੇ ਫ਼ੇਸਬੁੱਕ ਗਰੁੱਪ ਜ਼ਰੀਏ ਸਾਡੇ ਨਾਲ ਸਾਂਝਾ ਕਰੋ। 

Join us for our next episode of English in the News when we will look at another story, and the language used to talk about it.
English in the News ਦੇ ਇੱਕ ਨਵੇਂ ਐਪੀਸੋਡ ਲਈ ਸਾਡੇ ਨਾਲ ਫ਼ਿਰ ਜੁੜੋ, ਖ਼ਬਰਾਂ ਦੇ ਨਾਲ ਨਾਲ ਬੋਲਚਾਲ ਲਈ ਲੋੜੀਂਦੀ ਅੰਗਰੇਜ਼ੀ ਭਾਸ਼ਾ ਵੀ ਸਿਖੋ।

Session Vocabulary

  • academic
    ਅਕਾਦਮਿਕ 

    authorities
    ਅਧਿਕਾਰੀ

    aware
    ਜਾਣੂ

    cause
    ਕਾਰਣ 

    disturbed
    ਪਰੇਸ਼ਾਨ

    potential
    ਸੰਭਾਵੀ