Session 3

A recent UN report suggests 1m species could face extinction. Join Rajvir and Phil to find out more about the issue and learn expressions to talk about it. 

ਇੱਕ ਖੋਜ ਮੁਤਾਬਕ ਕਰੀਬ ਇੱਕ ਮਿਲੀਅਨ ਪ੍ਰਜਾਤੀਆਂ ਲੋਪ ਹੋਣ ਕਿਨਾਰੇ ਹਨ। ਰਾਜਵੀਰ ਅਤੇ ਫ਼ਿਲ ਦੇ ਨਾਲ ਇਸ ਬਾਰੇ ਹੋਰ ਜਾਣੋ ਅਤੇ ਨਾਲ ਹੀ ਸਿੱਖੋ ਇਸ ਬਾਰੇ ਗੱਲ ਕਰਨ ਲਈ ਲੋੜੀਂਦੇ ਅੰਗਰੇਜ਼ੀ ਦੇ ਸ਼ਬਦ।

Sessions in this unit

123

Session 3 score

0 / 0

  • 0 / 0
    Activity 1

Activity 1

1m species face extinction

ਪ੍ਰੋਗਰਾਮ ਸੁਣੋ ਅਤੇ ਅੰਗਰੇਜ਼ੀ ਦੇ ਮਹੱਤਵਪੂਰਨ ਸ਼ਬਦਾਂ ਦੀ ਵਰਤੋਂ ਸਿੱਖੋ।

A recent UN report suggests 1m species could face extinction. Join Rajvir and Phil to find out more about the issue and learn expressions to talk about it.

[Images: Getty images]

ਇੱਕ ਖੋਜ ਮੁਤਾਬਕ ਕਰੀਬ ਇੱਕ ਮਿਲੀਅਨ ਪ੍ਰਜਾਤੀਆਂ ਲੋਪ ਹੋਣ ਕਿਨਾਰੇ ਹਨ। ਰਾਜਵੀਰ ਅਤੇ ਫ਼ਿਲ ਦੇ ਨਾਲ ਇਸ ਬਾਰੇ ਹੋਰ ਜਾਣੋ ਅਤੇ ਨਾਲ ਹੀ ਸਿੱਖੋ ਇਸ ਬਾਰੇ ਗੱਲ ਕਰਨ ਲਈ ਲੋੜੀਂਦੇ ਅੰਗਰੇਜ਼ੀ ਦੇ ਸ਼ਬਦ।

[ਤਸਵੀਰਾਂ: Getty images]

 

Watch the video and complete the activity

Useful expressions

1. at death's door

ਜੇਕਰ ਕੋਈ 'at death's door' ਦਾ ਇਸਦਾ ਮਤਲਬ ਹੈ ਕਿ ਉਹ ਮਰਨ ਕਿਨਾਰੇ ਹੈ। 

  • She is really ill. She's at death's door. 
  • He was at death's door after the accident, but the doctors were able to save him.

2. closer to [extinction] than feared

ਜੇਕਰ ਕੋਈ ਚੀਜ਼ 'feared' ਤੋਂ ਵਧੇਰੇ 'closer to' ਹੈ ਤਾਂ ਇਸਦਾ ਮਤਲਬ ਹੈ ਕਿ ਸਾਡੇ ਖਦਸ਼ੇ ਜਾਂ ਅੰਜਾਜ਼ੇ ਤੋਂ ਵਧੇਰੇ ਹੈ। ਇਹ ਅਕਸਰ ਨਕਾਰਾਤਮਕ ਸਥਿਤੀਆਂਂ ਬਾਰੇ ਦੱਸਣ ਲਈ ਇਸਤੇਮਾਲ ਕੀਤਾ ਜਾਂਦਾ ਹੈ। 

  • Economy closer to recession than feared. 
  • Company closer to bankruptcy than feared.

3. face a murky future

ਜਦੋਂ ਅਸੀਂ ਕਹਿੰਦੇ ਹਾਂ ਕਿ 'face a murky future' ਇਸ ਦਾ ਅਰਥ ਹੈ ਕਿ ਅਸੀਂ ਮਾੜਾ ਜਾਂ ਅਣਕਿਆਸਿਆ ਭਵਿੱਖ ਦੇਖਣ ਵਾਲੇ ਹਾਂ। ਸ਼ਬਦ 'murky' ਦਾ ਅਰਥ ਹੈ ਗੰਦਾ ਜਾਂ ਫ਼ਿਰ ਅਸਪੱਸ਼ਟ, ਇਹ ਸ਼ਬਦ ਅਕਸਰ ਪਾਣੀ ਸੰਬੰਧੀ ਗੱਲ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ ਪਰ ਅਸੀਂ ਹੋਰ ਮਸਲਿਆਂ ਤੇ ਵੀ ਇਸੇਤਮਾਲ ਕਰ ਸਕਦੇ ਹਾਂ।

  • Bowler faces murky future after failing to take any wickets. 
  • Show faces murky future after fall in ratings.

What do you think of this story?
Come and tell us on our Facebook group.

ਤੁਸੀਂ ਇਸ ਖ਼ਬਰ ਬਾਰੇ ਕੀ ਸੋਚਦੇ ਹੋ?
ਸਾਡੇ ਫ਼ੇਸਬੁੱਕ ਗਰੁੱਪ ਜ਼ਰੀਏ ਸਾਡੇ ਨਾਲ ਸਾਂਝਾ ਕਰੋ। 

Join us for our next episode of English in the News when we will look at another story, and the language used to talk about it.
English in the News ਦੇ ਇੱਕ ਨਵੇਂ ਐਪੀਸੋਡ ਲਈ ਸਾਡੇ ਨਾਲ ਫ਼ਿਰ ਜੁੜੋ, ਖ਼ਬਰਾਂ ਦੇ ਨਾਲ ਨਾਲ ਬੋਲਚਾਲ ਲਈ ਲੋੜੀਂਦੀ ਅੰਗਰੇਜ਼ੀ ਭਾਸ਼ਾ ਵੀ ਸਿਖੋ।

Session Vocabulary

  • die out
    ਲੋਪ ਹੋਣਾ

    global [shark] population
    ਵਿਸ਼ਵ [ਸ਼ਾਰਕ] ਜਨ-ਸੰਖਿਆ

    polluted
    ਪ੍ਰਦੂਸ਼ਿਤ