Session 2

Jugaad may be the secret behind a number of Indian successes. Is it a solution to global problems or could it be a problem? Join Rajvir and Phil to find out more about the issue and learn expressions to talk about it.

ਭਾਰਤ ਵਿੱਚ ਤਾਂ ਕਈਆਂ ਦੀ ਤਰੱਕੀ ਦਾ ਕਾਰਣ ਜੁਗਾੜ ਹੀ ਹੈ। ਕੀ ਇਹ ਵਿਸ਼ਵ ਦੀਆਂ ਸਮੱਸਿਆਵਾਂ ਵੀ ਹੱਲ ਹੈ ਜਾਂ ਕੋਈ ਹੱਲ ਕਰ ਸਕਦਾ ਹੈਹੈ? ਰਾਜਵੀਰ ਅਤੇ ਫ਼ਿਲ ਦੇ ਨਾਲ ਇਸ ਬਾਰੇ ਹੋਰ ਜਾਣੋ ਅਤੇ ਨਾਲ ਹੀ ਸਿੱਖੋ ਇਸ ਬਾਰੇ ਗੱਲ ਕਰਨ ਲਈ ਲੋੜੀਂਦੇ ਅੰਗਰੇਜ਼ੀ ਦੇ ਸ਼ਬਦ।

Sessions in this unit

Session 2 score

0 / 0

  • 0 / 0
    Activity 1

Activity 1

Jugaad: obstacle or inspiration?

ਪ੍ਰੋਗਰਾਮ ਸੁਣੋ ਅਤੇ ਅੰਗਰੇਜ਼ੀ ਦੇ ਮਹੱਤਵਪੂਰਨ ਸ਼ਬਦਾਂ ਦੀ ਵਰਤੋਂ ਸਿੱਖੋ।

Jugaad may be the secret behind a number of Indian successes. Is it a solution to global problems or could it be a problem? Join Rajvir and Phil to find out more about the issue and learn expressions to talk about it.

[Images: Getty images]

ਭਾਰਤ ਵਿੱਚ ਤਾਂ ਕਈਆਂ ਦੀ ਤਰੱਕੀ ਦਾ ਕਾਰਣ ਜੁਗਾੜ ਹੀ ਹੈ। ਕੀ ਇਹ ਵਿਸ਼ਵ ਦੀਆਂ ਸਮੱਸਿਆਵਾਂ ਵੀ ਹੱਲ ਹੈ ਜਾਂ ਕੋਈ ਹੱਲ ਕਰ ਸਕਦਾ ਹੈਹੈ? ਰਾਜਵੀਰ ਅਤੇ ਫ਼ਿਲ ਦੇ ਨਾਲ ਇਸ ਬਾਰੇ ਹੋਰ ਜਾਣੋ ਅਤੇ ਨਾਲ ਹੀ ਸਿੱਖੋ ਇਸ ਬਾਰੇ ਗੱਲ ਕਰਨ ਲਈ ਲੋੜੀਂਦੇ ਅੰਗਰੇਜ਼ੀ ਦੇ ਸ਼ਬਦ।

[ਤਸਵੀਰਾਂ: Getty images]

Watch the video and complete the activity

Useful expressions

1. Obstacle on the road  

1. 'Obstacle on the road' ਦਾ ਮਤਲਬ ਹੈ ਕਿ ਕੋਈ ਕੰਮ ਕਰਨਾ ਮੁਸ਼ਕਿਲ ਹੋਣਾ। ਇਥੇ ਸ਼ਬਦ 'road' ਰਫਤਾਰ ਦਾ ਪ੍ਰਤੀਕ ਹੈ। ਦਰਸਾਉਂਦਾ ਹੈ ਕਿ ਕੋਈ ਚੀਜ਼ ਗਤੀ ਵਿੱਚ ਹੈ। 

  • The loss was an obstacle on the team's road to the World Cup. 
  • Last year's bad sales figures were a big obstacle on the road to profitability.

2. 2.0

2.0 ਦਾ ਵਿਚਾਰ ਤਕਨੀਕੀ ਖੇਤਰ ਤੋਂ ਆਇਆ। ਕਿਸੇ ਨਹੀਂ ਚੀਜ਼ ਬਾਰੇ ਦੱਸਣ ਦਾ ਇਹ ਇੱਕ ਤਰੀਕਾ ਹੈ। ਕਿਵੇਂ ਕਿ ਸਾਫ਼ਟਵੇਅਰਜ਼ ਦੇ ਅਲੱਗ ਅਲੱਗ ਵਰਜ਼ਨ ਹੁੰਦੇ ਹਨ। ਹਰ ਨਵਾਂ ਨੰਬਰ ਨਵੀਂਆਂ ਚੀਜ਼ਾਂ ਬਾਰੇ ਦੱਸਦਾ ਹੈ।

  • Web 2.0 is more interactive that the old internet. 
  • Sustainability 2.0 is a whole new way of looking at the problem.

3. Inspiration, inspiring

ਜੇ ਕਰ ਕੋਈ ਚੀਜ਼ 'inspiring' ਹੈ ਤਾਂ ਇਸਦਾ ਅਰਥ ਹੈ ਕਿ ਉਹ ਕੋਈ ਕੰਮ ਕਰਨ  ਲਈ ਪ੍ਰੇਰਿਤ ਕਰ ਰਹੀ ਹੈ ਅਤੇ ਉਹ ਵੀ ਸਕਾਰਾਤਮਕ ਤਰੀਕੇ ਨਾਲ। ਅਸੀਂ ਇਸ ਨੂੰ ਨਾਂਵ  ਤੇ ਤੌਰ ਵੀ ਇਸਤੇਮਾਲ ਕਰ ਸਕਦੇ ਹਾਂ ਤਾਂ ਸ਼ਬਦ 'inspiration' ਵਰਤਿਆਂ ਜਾਵੇਗਾ। 

  • Inspiration is important for an artist. 
  • I find nature inspiring, when I am painting.

What do you think of this story?
Come and tell us on our Facebook group.

ਤੁਸੀਂ ਇਸ ਖ਼ਬਰ ਬਾਰੇ ਕੀ ਸੋਚਦੇ ਹੋ?
ਸਾਡੇ ਫ਼ੇਸਬੁੱਕ ਗਰੁੱਪ ਜ਼ਰੀਏ ਸਾਡੇ ਨਾਲ ਸਾਂਝਾ ਕਰੋ। 

Join us for our next episode of English in the News when we will look at another story, and the language used to talk about it.
English in the News ਦੇ ਇੱਕ ਨਵੇਂ ਐਪੀਸੋਡ ਲਈ ਸਾਡੇ ਨਾਲ ਫ਼ਿਰ ਜੁੜੋ, ਖ਼ਬਰਾਂ ਦੇ ਨਾਲ ਨਾਲ ਬੋਲਚਾਲ ਲਈ ਲੋੜੀਂਦੀ ਅੰਗਰੇਜ਼ੀ ਭਾਸ਼ਾ ਵੀ ਸਿਖੋ।

Session Vocabulary

  • world power
    ਵਿਸ਼ਵ ਸ਼ਕਤੀ 

    technology sector
    ਤਕਨੀਕੀ ਖੇਤਰ

    sustainable solutions
    ਟਿਕਾਊ ਹੱਲ

    encourage
    ਉਤਸ਼ਾਹਿਤ