Learning English

Inspiring language learning since 1943

English Change language

Session 14

Did you watch the pink ball test match? Join Rajvir and Phil to find out more about the issue and learn expressions to talk about it.
ਕੀ ਤੁਸੀਂ ਪਿੰਕ ਬਾਲ ਨਾਲ ਖੇਡਿਆ ਗਿਆ ਟੈਸਟ ਮੈਚ ਦੇਖਿਆ ਸੀ?  ਰਾਜਵੀਰ ਅਤੇ ਫ਼ਿਲ ਪਿੰਕ ਬਾਲ ਅਤੇ ਕ੍ਰਿਕਟ ਬਾਰੇ ਗੱਲ ਕਰ ਰਹੇ ਹਨ। 

 

Sessions in this unit

Session 14 score

0 / 0

  • 0 / 0
    Activity 1

Activity 1

Pink ball test

Did you watch the pink ball test match? Join Rishi and Phil to find out more about the issue and learn expressions to talk about it.

[Images: Getty images]

ਕੀ ਤੁਸੀਂ ਪਿੰਕ ਬਾਲ ਨਾਲ ਖੇਡਿਆ ਗਿਆ ਟੈਸਟ ਮੈਚ ਦੇਖਿਆ ਸੀ?  ਰਾਜਵੀਰ ਅਤੇ ਫ਼ਿਲ ਪਿੰਕ ਬਾਲ ਅਤੇ ਕ੍ਰਿਕਟ ਬਾਰੇ ਗੱਲ ਕਰ ਰਹੇ ਹਨ।

[Images: Getty images]

ਪ੍ਰੋਗਰਾਮ ਸੁਣੋ ਅਤੇ ਅੰਗਰੇਜ਼ੀ ਦੇ ਮਹੱਤਵਪੂਰਨ ਸ਼ਬਦਾਂ ਦੀ ਵਰਤੋਂ ਸਿੱਖੋ।

Useful expressions

1. clinch

Clinch ਸ਼ਬਦ ਦਾ ਅਰਥ ਹੈ ਕਿਸੇ ਚੀਜ਼ ਦੀ ਪੁਖਤਗੀ ਕਰ ਦੇਣਾ, ਸ਼ਬਦ clinch ਅਕਸਰ ਕਿਸੇ ਵਪਾਰਕ ਸੌਦੇ ਦੀ ਕਾਮਯਾਬੀ ਜਾਂ ਕਿਸੇ ਜਿੱਤ ਬਾਰੇ ਦੱਸਣ ਲਈ ਇਸਤੇਮਾਲ ਕੀਤਾ ਜਾਂਦਾ ਹੈ।

  • Company on the brink of clinching massive new contract.
  • Bowler clinches victory in dramatic final over.

2. records tumble

Records tumble ਦਾ ਮਤਲਬ ਹੈ ਕੋਈ ਰਿਕਾਰਡ ਟੁੱਟਣਾ।

  • Records tumble at most successful tournament ever.
  • Temperature records tumble after heatwave.

3. run riot

Run riot ਸ਼ਬਦ ਕੰਟਰੋਲ ਨਾ ਕੀਤੇ ਜਾ ਸਕਣ ਵਾਲੇ ਵਿਵਹਾਰ ਬਾਰੇ ਦੱਸਣ ਲਈ ਇਸਤੇਮਾਲ ਕੀਤੇ ਜਾਂਦੇ ਹਨ। ਸ਼ਬਦ run riot ਧਰਨਿਆ ਜਾਂ ਭੀੜ ਬਾਰੇ ਦੱਸਣ ਲਈ ਵਰਤੇ ਜਾ ਸਕਦੇ ਹਨ।

  • Strikers run riot as team scores seven goals.
  • Artist lets imagination run riot in new exhibition.

What do you think of this story?
Come and tell us on our Facebook group.

ਤੁਸੀਂ ਇਸ ਖ਼ਬਰ ਬਾਰੇ ਕੀ ਸੋਚਦੇ ਹੋ?
ਸਾਡੇ ਫ਼ੇਸਬੁੱਕ ਗਰੁੱਪ ਜ਼ਰੀਏ ਸਾਡੇ ਨਾਲ ਸਾਂਝਾ ਕਰੋ। 

Join us for our next episode of English in the News when we will look at another story, and the language used to talk about it.
English in the News ਦੇ ਇੱਕ ਨਵੇਂ ਐਪੀਸੋਡ ਲਈ ਸਾਡੇ ਨਾਲ ਫ਼ਿਰ ਜੁੜੋ, ਖ਼ਬਰਾਂ ਦੇ ਨਾਲ ਨਾਲ ਬੋਲਚਾਲ ਲਈ ਲੋੜੀਂਦੀ ਅੰਗਰੇਜ਼ੀ ਭਾਸ਼ਾ ਵੀ ਸਿਖੋ।

Session Vocabulary

  • highlights
    ਮੁੱਖ ਅੰਸ਼

    massive
    ਵਿਸ਼ਾਲ

    victory
    ਜਿੱਤ

    series
    ਲੜੀ