Learning English

Inspiring language learning since 1943

English Change language

Session 13

Delhi has been affected by severe air pollution. Join Rajvir and Phil to find out more about the issue and learn expressions to talk about it.
ਦਿੱਲੀ ਪ੍ਰਦੂਸ਼ਿਤ ਹਵਾ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ। ਰਾਜਵੀਰ ਅਤੇ ਫ਼ਿਲ ਨਾਲ ਇਸ ਮਸਲੇ ਤੇ ਗੱਲਬਾਤ ਦਾ ਹਿੱਸਾ ਬਣੋ ਅਤੇ ਨਾਲ ਹੀ ਇਸ ਵਿਸ਼ੇ ਸੰਬੰਧੀ ਭਾਸ਼ਾ ਵੀ ਸਮਝੋ।

 

Sessions in this unit

Session 13 score

0 / 0

  • 0 / 0
    Activity 1

Activity 1

Delhi Air pollution

Delhi has been affected by severe air pollution. Join Rajvir and Phil to find out more about the issue and learn expressions to talk about it.

[Images: Getty images]

ਦਿੱਲੀ ਪ੍ਰਦੂਸ਼ਿਤ ਹਵਾ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ। ਰਾਜਵੀਰ ਅਤੇ ਫ਼ਿਲ ਨਾਲ ਇਸ ਮਸਲੇ ਤੇ ਗੱਲਬਾਤ ਦਾ ਹਿੱਸਾ ਬਣੋ ਅਤੇ ਨਾਲ ਹੀ ਇਸ ਵਿਸ਼ੇ ਸੰਬੰਧੀ ਭਾਸ਼ਾ ਵੀ ਸਮਝੋ।
[Images: Getty images]

ਪ੍ਰੋਗਰਾਮ ਸੁਣੋ ਅਤੇ ਅੰਗਰੇਜ਼ੀ ਦੇ ਮਹੱਤਵਪੂਰਨ ਸ਼ਬਦਾਂ ਦੀ ਵਰਤੋਂ ਸਿੱਖੋ।

Useful expressions

1. shrouded

Shrouded ਦਾ ਮਤਲਬ ਹੈ ਕਿਸੇ ਚੀਜ਼ ਨੂੰ ਢੱਕਣਾ, ਵਧੇਰੇ ਕਰਕੇ ਮੁਰਦਾ ਸਰੀਰ ਨੂੰ ਢੱਕਣ ਲਈ ਇਸਤੇਮਾਲ ਕੀਤੇ ਜਾਣ ਵਾਲੇ ਕੱਪੜੇ ਨੂੰ shroud ਕਿਹਾ ਜਾਂਦਾ ਹੈ। ਇਹ ਵਧੇਰੇ ਕਰਕੇ ਨਕਾਰਾਤਮਕ ਰੂਪ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ।

  • Identity of hackers shrouded in mystery.
  • Highway closed as bridge shrouded by fog.

2. linger

To linger ਦਾ ਮਤਲਬ ਹੈ ਕਿਸੇ ਚੀਜ਼ ਨੂੰ ਲਟਕਾਉਣਾ ਜਿਵੇਂ ਕਿਸੇ ਜਗ੍ਹਾ ਤੇ ਜ਼ਰੂਰਤ ਤੋਂ ਵੱਧ ਸਮਾਂ ਰਹਿਣਾ। Linger ਸ਼ਬਦ ਨਾ-ਪੱਖੀ ਰੂਪ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ ਜੋ ਕਿ ਦੱਸਦਾ ਹੈ ਕਿ ਕਿਸੇ ਕੰਮ ਨੂੰ ਲਟਕਾਉਣ ਤੋਂ ਬਿਨ੍ਹਾਂ ਕੋਈ ਹੋਰ ਰਾਹ ਨਾ ਹੋਵੇ।

  • Doubts linger about candidate
  • Cold weather to linger until next month

3. decry

Decry ਦਾ ਮਤਲਬ ਹੈ ਕਿਸੇ ਗੱਲ ਨਾਲ ਪੂਰੀ ਤਰ੍ਹਾਂ ਅਸਿਹਮਤੀ ਪ੍ਰਗਟਾਉਣਆ। Decry ਸ਼ਬਦ ਦੀ ਵਰਤੋਂ ਵਧੇਰੇ ਕਰਕੇ ਲਿਖਤੀ ਭਾਸ਼ਾ ਵਿੱਚ ਕੀਤੀ ਜਾਂਦੀ ਹੈ।

  • Fans decry coach's team selection.
  • Unions decry falling wages.

What do you think of this story?
Come and tell us on our Facebook group.

ਤੁਸੀਂ ਇਸ ਖ਼ਬਰ ਬਾਰੇ ਕੀ ਸੋਚਦੇ ਹੋ?
ਸਾਡੇ ਫ਼ੇਸਬੁੱਕ ਗਰੁੱਪ ਜ਼ਰੀਏ ਸਾਡੇ ਨਾਲ ਸਾਂਝਾ ਕਰੋ।

Join us for our next episode of English in the News when we will look at another story, and the language used to talk about it.
English in the News ਦੇ ਇੱਕ ਨਵੇਂ ਐਪੀਸੋਡ ਲਈ ਸਾਡੇ ਨਾਲ ਫ਼ਿਰ ਜੁੜੋ, ਖ਼ਬਰਾਂ ਦੇ ਨਾਲ ਨਾਲ ਬੋਲਚਾਲ ਲਈ ਲੋੜੀਂਦੀ ਅੰਗਰੇਜ਼ੀ ਭਾਸ਼ਾ ਵੀ ਸਿਖੋ।

Session Vocabulary

  • forced
    ਮਜ਼ਬੂਰ/ਜ਼ਬਰਦਸਤੀ

    gear
    ਗੇਅਰ

    revealed
    ਪ੍ਰਗਟ ਕਰਨਾ/ ਉਜਾਗਰ

    swing
    ਸਵਿੰਗ/ਪੀਂਗ/ਝੂਲਾ

    toughest
    ਬਹੁਤ ਔਖਾ/ਬੇਹੱਦ ਮੁਸ਼ਕਿਲ

    considerably
    ਸਖ਼ਤ/ਕਾਫ਼ੀ