课程 26

Listen to find out how to say sorry when you have done something wrong.
ਜਦੋਂ ਤੁਹਾਡੇ ਤੋਂ ਕੋਈ ਗਲਤੀ ਹੋ ਜਾਵੇ ਤਾਂ ਅੰਗਰੇਜ਼ੀ ਵਿੱਚ ਮਾਫ਼ੀ ਮੰਗਣਾ ਸਿੱਖਣ ਲਈ ਸੁਣੋ।

本单元得分 26

0 / 3

  • 0 / 3
    练习题 1

练习题 1

How do I say sorry?

ਮਾਫ਼ੀ ਮੰਗਣ ਦਾ ਕਿਹੜਾ ਤਰੀਕਾ ਵਿਵਹਾਰਿਕ ਹੈ?

  1. I'm so sorry I'm late.
  2. We apologise for being late. 

ਪਤਾ ਕਰਨ ਲਈ ਸੁਣੋ।

ਆਪਣੇ ਜੁਆਬ ਚੈੱਕ ਕਰਨ ਲਈ ਸੁਣੋ ਅਤੇ ਸਕ੍ਰਿਪਟ ਨਾਲ ਤੁਲਣਾ ਕਰੋ।

显示文字稿 收起文字稿

ਰਾਜਵੀਰ
ਹੈਲੋ How do I… ਵਿੱਚ ਤੁਹਾਡਾ ਸਵਾਗਤ ਹੈ। ਮੈਂ ਰਾਜਵੀਰ ਅਤੇ ਮੇਰੇ ਨਾਲ ਹੈ ਸੈਮ।

Sam
Hello, everyone. 

ਰਾਜਵੀਰ
ਅੱਜ ਆਪਾਂ ਸਿੱਖਾਂਗੇ ਸਾਨੂੰ sorry ਕਦੋਂ, ਕਿਉਂ ਅਤੇ ਕਿਵੇਂ ਕਹਿਣਾ ਚਾਹੀਦਾ ਹੈ। ਆਪਾਂ ਪਹਿਲਾਂ ਇਹ ਤਿੰਨ ਵਾਕ ਸੁਣਦੇ ਹਾਂ ਇੰਨਾ ਵਿੱਚ ਕੁਝ ਸ਼ਬਦ ਇਸਤੇਮਾਲ ਕੀਤੇ ਗਏ ਹਨ ਜਿਵੇਂ ਕਿ 'miss the bus' ਮਤਲਬ ਬੱਸ ਛੁੱਟ ਗਈ ਹੈ,  'delay' ਯਾਨੀ ਕੁਝ ਦੇਰੀ ਹੋ ਜਾਣਾ ਅਤੇ  'delivery' ਮਤਲਬ ਕਿਸੇ ਦੀ ਕੋਈ ਚੀਜ਼ ਕੋਈ ਸਮਾਨ ਕਿਸੇ ਤੱਕ ਪਹੁੰਚਾਉਣਾ।

Inserts
I'm so sorry I'm late. I missed the bus.
I'm really sorry for losing your book.
We apologise for the delay to your delivery. 

ਰਾਜਵੀਰ
ਕੀ ਤੁਸੀਂ ਦੱਸ ਸਕਦੇ ਹੋ ਇੰਨਾਂ ਵਾਕਾਂ ਵਿੱਚ ਕਿਹੜਾ ਵਧੇਰੇ ਵਿਵਹਾਰਕ ਤਰੀਕਾ ਸੀ। ਹਾਂ ਬਿਲਕੁਲ ਇਹ ਆਖ਼ਰੀ ਵਾਕ ਸੀ। ਚਲੋ ਆਪਾਂ ਸੈਮ ਨਾਲ ਇੰਨਾਂ ਵਾਕਾਂ ਵਿੱਚ ਵਰਤੀ ਗਈ ਅੰਗਰੇਜ਼ੀ ਭਾਸ਼ਾ ਸਮਝਦੇ ਹਾਂ। 

Sam
OK, let's listen to the first person again. This person uses a very common way to say sorry.

Insert
I'm so sorry I'm late. I missed the bus. 

Sam
So the most common way to say 'sorry' is just to say 'I'm sorry' – and to make it stronger you can add an adverb like 'so', 'very' or 'really'. But it's important that you use your intonation to show that you mean it. Let's practise that quickly. Repeat after me: 

I'm so sorry.

I'm really sorry. 

And you can also say what you are sorry for. For example, 'I'm sorry I'm late' or 'I'm sorry I shouted at you.' 

ਰਾਜਵੀਰ
ਅਕਸਰ ਇਹ ਵੀ ਦੱਸਿਆ ਜਾਂਦਾ ਹੈ ਕਿ ਤੁਸੀਂ ਅਜਿਹਾ ਕੀਤਾ ਕਿਉਂ, ਜਿਵੇਂ ਕਿ ਇਸ ਵਿਅਕਤੀ ਨੇ ਦੱਸਿਆ

'I missed the bus' ਅਤੇ ਲੇਟ ਹੋ ਗਿਆ। 

Sam
Exactly, or you can say 'I'm sorry I'm late. The traffic was really bad this morning'. 

ਰਾਜਵੀਰ
ਹਾਂ ਇਸ ਦਾ ਅਰਥ ਹੈ ਟ੍ਰੈਫ਼ਿਕ ਦਾ ਸੱਚੀਂ ਬੁਰਾ ਹਾਲ ਸੀ। ਚਲੋਆਪਾਂ ਅਗਲਾ ਵਾਕ ਸੁਣਦੇ ਹਾਂ। ਉਸਨੇ ਕਿਹਾ ਕਿਤਾਬ ਗੁਆਉਣ ਲਈ ਮੁਆਫ਼ ਕਰਨਾ। ਉਸਨੇ 'sorry' ਤੋਂ ਬਾਅਦ ਕਿਹੜਾ ਸ਼ਬਦ ਲਗਾਇਆ ਸੀ। ਇਹ ਵੀ ਦੁਬਾਰਾ ਸੁਣਦੇ ਹਾਂ। 

Insert
I'm really sorry for losing your book. 

Sam
So he uses the preposition 'for' followed by the verb in the '-ing' form. So we use 'for' when we want to give a reason for being sorry. For example you could say 'I'm sorry for being late'. You could also use a noun after 'for' – like 'I'm sorry for the mess'.  Here, you can also use the preposition 'about' – 'I'm sorry about the mess'.

Let’s practise that. Repeat after me: 

I'm sorry for losing your book.

I'm sorry for the mess.

I'm sorry about the mess. 

ਰਾਜਵੀਰ
ਹਾਂ, ਮੈਂ ਇਸ ਸਮੱਸਿਆ ਲਈ ਸ਼ਰਮਿੰਦਾ ਹਾਂ, 'I'm sorry about the mess'. ਇੰਨਾਂ ਵਿੱਚੋਂ ਇੱਕ ਨੇ 'sorry' ਸ਼ਬਦ ਦੀ ਬਜਾਏ ਕੋਈ ਹੋਰ ਸ਼ਬਦ ਇਸਤੇਮਾਲ ਕੀਤਾ, ਉਹ ਕੀ ਸੀ।

Insert
We apologise for the delay to your delivery.

Sam
So she used the verb 'I apologise' which is a more formal way to say 'I'm sorry'. We often use 'apologise' with people we don't know or in written English and it's normally followed by the preposition 'for' and the reason why you’re sorry. Let's practise the pronunciation. Repeat after me: 

I apologise…

I apologise for the delay. 

ਰਾਜਵੀਰ
ਤਾਂ ਅਸੀਂ ਵਿਵਹਾਰਿਕ ਜਾਂ ਉਪਚਾਰਿਕ ਤਰੀਕੇ ਨਾਲ ਮੁਆਫ਼ੀ ਮੰਗਦਿਆਂ 'apologise' ਸ਼ਬਦ ਦੀ ਵਰਤੋਂ ਕਰਦੇ ਹਾਂ।
ਚਲੋ ਕੁਝ ਪ੍ਰੈਕਟਿਸ ਕੀਤੀ ਜਾਵੇ। ਤੁਸੀਂ ਆਪਣੇ ਕਿਸੇ ਦੋਸਤ ਨਾਲ ਕੌਫ਼ੀ ਪੀਣ ਜਾਣਾ ਸੀ ਪਰ ਲੇਟ ਹੋ ਗਏ ਹੋ। ਉਸ ਤੋਂ ਮੁਆਫ਼ੀ ਮੰਗੋ ਅਤੇ ਨਾਲ ਹੀ ਉਸਨੂੰ ਆਪਣੇ ਲੇਟ ਹੋਣ ਦਾ ਕਾਰਣ ਵੀ ਦੱਸਣਾ ਕਿ 'ਮੈਂ ਜ਼ਿਆਦਾ ਸੌਂ ਗਿਆ ਸੀ', 'I overslept'
ਹਰ ਵਾਰ ਦੀ ਤਰ੍ਹਾਂ ਆਪਣਾ ਕਿਹਾ ਚੈੱਕ ਕਰਨ ਲਈ ਬਾਅਦ ਵਿੱਚ ਸੈਮ ਦਾ ਕਿਹਾ ਸੁਣ ਲੈਣਾ।

Sam
I'm sorry I'm late. I overslept.

ਰਾਜਵੀਰ
ਮੰਨ ਲਉ ਕਿ ਤੁਸੀਂ ਆਪਣੇ ਦਫ਼ਤਰ ਦੀ ਕੋਈ ਜ਼ਰੂਰੀ ਚਿੱਠੀ ਗਵਾ ਦਿੱਤੀ ਹੈ- ਆਪਣੇ ਬੌਸ ਤੋਂ ਉਪਚਾਰਿਕ ਤਰੀਕੇ ਨਾਲ ਮਾਫ਼ੀ ਮੰਗੋ। 

Sam
I apologise for losing the letter. 

ਰਾਜਵੀਰ
Well done! ਹੁਣ ਜਦੋਂ ਕਦੀ ਕੋਈ ਗਲਤੀ ਕਰੋਂ ਤਾਂ sorry ਜ਼ਰੂਰ ਕਹਿਣਾ।

Sam
And we're sorry that we have to finish now, but we'll be back soon with more great episodes of 'How do I…' See you next time. 

ਰਾਜਵੀਰ
Bye!

Learn more

1. ਮੈਂ ਅੰਗਰੇਜ਼ੀ ਵਿੱਚ ਮਾਫ਼ੀ ਕਿਵੇਂ ਮੰਗਾਂ?

ਤੁਸੀਂ 'I'm sorry' ਕਹਿ ਸਕਦੇ ਹੋ।  ਤੁਸੀਂ ਆਪਣੀ ਗਲਤੀ ਵੀ ਦੱਸ ਸਕਦੇ ਹੋ ਜਿਵੇਂ ਕਿ:

  • I'm sorry I'm late.
  • I'm sorry I lost your book.

ਗ਼ਲਤੀ ਦੀ ਵਜ੍ਹਾ ਦੱਸਣਾ ਇੱਕ ਨਿਮਰ ਰਵੱਈਆ ਹੈ।

  • I'm so sorry I'm late. I missed the bus. 

2. 'I'm sorry' ਦੇ ਨਾਲ ਕਿਹੜੀਆਂ prepositions ਲਗਾਈਆਂ ਜਾਂਦੀਆਂ ਹਨ?

'I'm sorry' ਦੇ ਨਾਲ ਤੁਸੀਂ 'for' ਲਗਾਉਗੇ ਅਤੇ  'verb + ing ਜਾਂ ਨਾਂਵ ਦੀ ਵਰਤੋਂ ਕਰੋਗੇ।

  • I'm sorry for waking you.
  • I'm sorry for the mess.

ਤੁਸੀਂ 'about' ਦੀ ਵਰਤੋਂ ਵੀ ਕਰ ਸਕਦੇ ਹੋ।

  • I'm sorry about the mess. 

3. ਮਾਫ਼ੀ ਮੰਗਣ ਦਾ ਉਪਚਾਰਿਕ ਤਰੀਕਾ ਕੀ ਹੈ?

'I apologise',  'I'm sorry' ਦੇ ਮੁਕਾਬਲੇ ਵੱਧ ਉਪਚਾਰਿਕ ਹਨ। 'Apologise' ਦੀ ਵਰਤੋਂ ਅਸੀਂ ਲਿਖਤੀ ਰੂਪ ਵਿੱਚ ਜਾਂ ਫ਼ਿਰ ਅਣਜਾਣ ਲੋਕਾਂ ਤੋਂ ਮਾਫ਼ੀ ਮੰਗਣ ਲੱਗਿਆਂ ਕਰਦੇ ਹਾਂ। 'Apologise' ਤੋਂ ਬਾਅਦ ਅਕਸਰ 'for' ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ।

  • We apologise for the delay to your delivery

How do I say sorry?

3 Questions

Complete the gaps in these sentences.
ਖਾਲੀ ਥਾਂਵਾਂ ਭਰ ਕੇ ਵਾਕ ਪੂਰੇ ਕਰੋ।

祝贺你完成了测验!
Excellent! 太棒了! Bad luck! 加分:
x / y

Which places have you visited? Come and tell us on our Facebook group.
ਤੁਸੀਂ ਕਿੱਥੇ ਕਿੱਥੇ ਘੁੰਮਣ ਗਏ। ਸਾਡੇ ਫ਼ੇਸਬੁੱਕ ਗਰੁੱਪ ਜ਼ਰੀਏ ਦਿਓ।

Join us for our next episode of How do I…, when we will learn more useful language and practise your listening skills.
How do I…,ਦੀ ਅਗਲੀ ਕੜੀ ਵਿੱਚ ਸਾਡੇ ਨਾਲ ਫ਼ੇਰ ਜੁੜੋ। ਜਿਥੇ ਅਸੀਂ ਸਿੱਖਾਂਗੇ ਹੋਰ ਵਰਤੋਂਯੋਗ ਅੰਗਰੇਜ਼ੀ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

本课词汇

  • to miss the bus
    ਬੱਸ ਛੁੱਟ ਜਾਣਾ

    a delay
    ਦੇਰੀ

    a delivery
    ਸਪੁਰਦਗੀ

    the mess
    ਵਿਕਾਰ

    to oversleep
    ਵੱਧ ਸੌਣਾ