课程 23

Listen to find out how to talk about your life experiences and places you have visited.
ਆਪਣੇ ਜ਼ਿੰਦਗੀ ਦੇ ਸੈਰ ਸਪਾਟੇ ਸੰਬੰਧੀ ਤਜ਼ਰਬਿਆਂ ਬਾਰੇ ਅੰਗਰੇਜ਼ੀ ਦੱਸਣਾ ਸਿੱਖਣ ਲਈ ਸੁਣੋ?


本单元得分 23

0 / 3

  • 0 / 3
    练习题 1

练习题 1

How do I talk about my experiences?

How many countries have you visited in your life? Do you know how to talk about the places you've visited in English? Listen to the programme to find out.
ਤੁਸੀਂ ਜ਼ਿੰਦਗੀ ਵਿੱਚ ਕਿੰਨੀਆਂ ਥਾਵਾਂ ਤੇ ਘੁੰਮੇ? ਕੀ ਤੁਹਾਨੂੰ ਪਤਾ ਹੈ ਕਿ ਤੁਸੀਂ ਆਪਣੀ ਇੰਗਲੈਂਡ ਵਿੱਚ ਕਿੱਥੇ ਕਿੱਥੇ ਘੁੰਮਣ ਗਏ ਬਾਰੇ ਆੰਗਰੇਜ਼ੀ  ਵਿੱਚ ਕਿਵੇਂ ਦੱਸ ਸਕਦੇ ਹੋ? ਸਮਝਣ ਲਈ ਅੱਜ ਦਾ ਪ੍ਰੋਗਰਾਮ ਸੁੁਣੋ।

ਆਪਣੇ ਜੁਆਬ ਚੈੱਕ ਕਰਨ ਲਈ ਸੁਣੋ ਅਤੇ ਸਕ੍ਰਿਪਟ ਨਾਲ ਤੁਲਣਾ ਕਰੋ।

显示文字稿 收起文字稿

ਰਾਜਵੀਰ
ਹੈਲੋ How do I… ਵਿੱਚ ਤੁਹਾਡਾ ਸਵਾਗਤ ਹੈ। ਮੈਂ ਰਾਜਵੀਰ ਅਤੇ ਅੱਜ ਮੇਰੇ ਨਾਲ ਹੈ ਸ਼ਾਨ। 

Sian
Hi, everybody. 

ਰਾਜਵੀਰ
ਦੋ ਲੋਕ ਆਪਣੇ ਚੀਨਦੇ ਟਰਿੱਪ ਬਾਰੇ ਗੱਲ ਕਰ ਰਹੇ ਹਨ। ਆਪਾਂ ਸੁਣਕੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਦੋਨੋਂ ਹੀ ਚੀਨ ਗਏ ਸੀ ਜਾਂ ਫ਼ਿਰ ਕੋਈ ਇੱਕ ਗਿਆ ਸੀ।

Have you ever been to China?

No I haven't, have you?

Yes, I went to China last year.

ਰਾਜਵੀਰ
ਕੀ ਤੁਹਾਨੂੰ ਸਮਝ ਆਇਆ? ਹਾਂ ਉਹਨਾਂ ਵਿੱਚੋਂ ਸਿਰਫ਼ ਇੱਕ ਵਿਅਕਤੀ ਚੀਨ ਗਿਆ ਸੀ ਅਤੇ ਦੂਸਰਾ ਨਹੀਂ।

So Sian, shall we look at the language we can use to talk about experiences? 

Sian
Yes, can you remember the question the first speaker asks?

Let's listen again to find out. 

Have you ever been to China? 

ਰਾਜਵੀਰ
ਤਾਂ ਉਹਨਾਂ ਨੇ ਵਾਕ ਰਚਨਾ 'have you ever..?' ਦੀ ਵਰਤੋਂ ਕੀਤੀ ਅਤੇ ਨਾਲ ਹੀ past participle – been ਲਗਾਇਆ- ਇਹ ਵਾਕ ਰਚਨਾ ਜ਼ਿੰਦਗੀ ਦੇ ਤਜ਼ਰਬਿਆਂ ਬਾਰੇ ਦੱਸਣ ਲਈ ਇਸਤੇਮਾਲ ਕੀਤੀ ਜਾਂਦੀ ਹੈ। 

Sian
Yes so they are not asking about a specific time in the past, but about a life experience. So to ask someone about places they have visited in their life, you can use the structure 'have you ever been to…' and then give the name of the place. 

ਰਾਜਵੀਰ
ਠੀਕ ਤਾਂ 'have you ever been to China?' ਦਾ ਅਰਥ ਹੈ, 'ਕੀ ਤੁਸੀਂ ਕਦੇ ਚੀਨ ਗਏ ਹੋ?' 

Sian
Let's quickly check the pronunciation. Notice that 'been' becomes 'bin' when spoken in a sentence. Let's practise. Repeat after me. 

been

Have you ever been to China? 

ਰਾਜਵੀਰ
ਕਿਸੇ ਨੂੰ ਉਸਦੇ ਤਜ਼ਰਬਿਆਂ ਬਾਰੇ ਪੁੱਛਣ ਲਈ ਅਸੀਂ ਕਿਰਿਆ 'been' ਦੇpast participle ਰੂਪ ਵਿੱਚ। 

Sian
Yes, you just need to remember to put the verb in the past participle. For example 'eat' becomes 'eaten' so we can ask 'have you ever eaten English food?' 

ਰਾਜਵੀਰ
ਬਿਲਕੁਲ ਤਾਂ ਪੁੱਛਿਆ ਗਿਆ ਹੈ ਕਿ, ਕੀ ਤੁਸੀਂ ਜ਼ਿੰਦਗੀ ਵਿੱਚ ਕਦੇ ਇੰਗਲਿਸ਼ ਖਾਣਾ ਖਾਦਾ ਹੈ? ਦੇਖੋ ਤੁਸੀਂ ਇਸ ਦਾ ਜੁਆਬ ਕਿਸ ਤਰ੍ਹਾਂ ਦੇ ਸਕਦੇ ਹੋ। Can you remember how the speaker replied? Let's listen again. 

No I haven't, have you? 

Sian
So if the answer is 'no', you can reply by saying 'no, I haven't'. And if the answer is 'yes', you can say 'yes, I have'. 

Let's practise those short answers. Repeat after me: 

No, I haven't.

Yes, I have. 

ਰਾਜਵੀਰ
ਦੂਸਰੇ ਵਿਅਕਤੀ ਨੇ ਪੁੱਛਿਆ'ਕੀ ਤੁਸੀਂ ਗਏ ਹੋ?’ 'Have you?’ ਕਿਸੇ ਨੂੰ 'have you ever been to China?' ਪੁੱਛਣ ਦਾ ਛੋਟਾ ਤਰੀਕਾ ਯਾਦ ਹੈ। ਜਦੋਂ ਸਾਨੂੰ ਪਤਾ ਹੀ ਹੋਵੇ ਕਿ ਕਿਸ ਮਸਲੇ ਤੇ ਗੱਲ ਹੋ ਰਹੀ ਹੈ ਤਾਂ ਪ੍ਰਸ਼ਨ ਨੂੰ ਦਹੁਰਾਉਣ ਦੀ ਲੋੜ ਨਹੀਂ।

Sian
Yes, but can you remember the answer? This person used a different tense for their answer – do you know why? Let's listen again. 

Yes, I went to China last year.

ਰਾਜਵੀਰ
ਅੱਛਾ ਤਾਂ ਉਹ ‘present perfect’  ਨਹੀਂ ਬਲਕਿ ‘past tense’ ਦੀ ਵਰਤੋਂ ਕਰ ਰਹੇ ਹਨ- ਕੀ ਤੁਹਾਨੂੰ ਪਤਾ ਹੈ ਕਿਉਂ?

Sian
That's a good question. So now the speaker is talking about a specific time in the past – last year – so they use the past simple tense.

ਰਾਜਵੀਰ
ਜ਼ਿੰਦਗੀ ਵਿੱਚ ਕੁਝ ਤਜ਼ਰਬਿਆਂ, ਕੁਝ ਘਟਨਾਵਾਂ ਬਾਰੇ ਅਸੀਂ ਨਹੀਂ ਜਾਣਦੇ ਹੁੰਦੇ ਕਿਉਹ ਕਦੋਂ ਵਾਪਰੀਆਂ ਸਨ ਤੇ ਅਜਿਹੇ ਵਾਕਿਆਤ ਬਾਰੇ ਦੱਸਣ ਲਈ ‘present perfect’ ਕਾਲ ਦੀ ਵਰਤੋਂ ਕਰਦੇ ਹਾਂ। ਪਰ ਜਦੋਂ ਤੁਸੀਂ ਕਿਸੇ ਨਿਸ਼ਚਿਤ ਸਮੇਂ ਬਾਰੇ ਦੱਸ ਰਹੇ ਹੋ ਤਾਂ ‘past tense’ ਦਾ ਇਸਤੇਮਾਲ ਕਰੋ।
ਠੀਕ ਹੈ ਮੈਨੂੰ ਲੱਗ ਰਿਹਾ ਕਿ ਆਪਾਂ ਹੁਣ ਕੁਝ ਪ੍ਰੈਕਟਿਸ ਕਰੀਏ। ਤੁਸੀਂ ਆਪਣੇ ਦੋਸਤ ਨੂੰ ਕਿਵੇਂ ਪੁੱਛੋਗੇ ਕਿ ਉਹ ਕਦੇ ਇੰਗਲੈਂਡ ਗਿਆ ਹੈ ਜਾਂ ਨਹੀਂ। ਆਪਣਾ ਜੁਆਬ ਚੈੱਕ ਕਰਨ ਲਈ ਬਾਅਦ ਵਿੱਚ ਸ਼ਾਨ ਦਾ ਕਿਹਾ ਸੁਣਨਾ।

Sian
Have you ever been to the UK?

ਰਾਜਵੀਰ
ਤੇ ਤੁਹਾਡਾ ਦੋਸਤ ਤੁਹਾਨੂੰ ਉਲਟਾਕੇ ਪੁੱਛੇ ਕਿ ਕਦੇ ਤੁਸੀਂ ਇੰਗਲੈਂਡ ਗਏ ਹੋ ਤਾਂ ਜੁਆਬ ਕੀ ਦੇਵੋਗੇ।ਯਾਦ ਰੱਖਣਾਵਾਕ ਛੋਟਾ ਬਣਾਉਣਾ ਹੈ।

Sian
Yes, I have.

ਰਾਜਵੀਰ
ਹੁਣ ਆਪਣੇ ਦੋਸਤ ਨੂੰ ਦੱਸੋ ਕਿ ਜਦੋਂ ਤੁਸੀਂ 10 ਸਾਲ ਦੇ ਸੀ ਉਸ ਸਮੇਂ ਇੰਗਲੈਂਡ ਗਏ ਸੀ।

Sian
I went to the UK when I was 10! 

ਰਾਜਵੀਰ
ਉਮੀਦ ਹੈ ਹੁਣ ਤੁਸੀਂ ਕਿਸੇ ਨਾਲ ਆਪਣੇ ਜ਼ਿੰਦਗੀ ਦੇ ਘੁੰਮਣ ਫ਼ਿਰਨ ਦੇ ਤਜ਼ਰਬਿਆਂ ਬਾਰੇ ਜਦੋਂ ਗੱਲ ਕਰੋਗੇ ਤਾਂ ਅਸਾਨੀ ਨਾਲ ਅੰਗਰੇਜ਼ੀ ਵਿੱਚ ਵੀ ਦੱਸ ਸਕੋਗੇ।

Sian
Yes, so come to our Facebook group and tell us which countries you've been to. Bye. 

ਰਾਜਵੀਰ
Bye!

Learn more

1. ਕਿਸੇ ਵਿਅਕਤੀ ਨੂੰ ਪੁੱਛਣ ਲਈ ਕਿ ਉਹ ਕਿਸੇ ਵਿਸ਼ੇਸ਼ ਜਗ੍ਹਾ ਤੇ ਘੁੰਮਣ ਅਸੀਂ ਕਿਸ ਵਾਕ ਬਣਤਰ ਦੀ ਵਰਤੋਂ ਕਰ ਸਕਦੇ ਹਾਂ?

ਤੁਸੀਂ 'have you ever been to....?' ਕਹਿਣ ਤੋਂ ਬਾਅਦ ਉਸ ਜਗ੍ਹਾ ਦਾ ਨਾਮ ਲਗਾਉ 

  • Have you ever been to France?
  • Have you ever been to London?

ਤੁਸੀਂ 'have you ever...?' ਦੀ ਵਰਤੋਂ ਵੀ ਕਰ ਸਕਦੇ ਹੋ। ਇਸ ਵਿੱਚ ਕਿਰਿਆ ਦੀ ਤੀਸਰੀ ਇਕਾਈ 'past participle' ਦੀ ਵਰਤੋਂ ਕੀਤੀ ਜਾਂਦੀ ਹੈ।

  • Have you ever met a famous person? 
  • Have you ever climbed a mountain?

2. ਜੇ ਕੋਈ ਪੁੱਛੇ 'have you ever...? ਤਾਂ ਜੁਆਬ ਕਿਵੇਂ ਦਿੱਤਾ ਜਾਵੇ?

ਜੇ ਤੁਸੀਂ ਹਾਂ ਵਾਚਕ ਜੁਆਬ ਦੇਣਾ ਚਾਹੁੰਦੇ ਹੋ ਤਾਂ ਕਹੋ:

  • Yes I have.

ਜੇ ਤੁਹਾਡਾ ਜੁਆਬ ਨਾਂਹ ਵਿੱਚ ਹੈ ਤਾਂ ਕਹੋ:

  • No I haven't. 

3. ਜੇ ਮੈਂ ਬੀਤੇ ਦੀ ਗੱਲਨਕਰਨੀ ਹੋਵੇ ਅਤੇ ਕਿਸੇ ਨਿਸ਼ਚਿਤ ਸਮੇਂ ਬਾਰੇ ਦੱਸਣਾ ਚਾਹੁੰਦਾ ਹੋਵਾਂ ਤਾਂ ਵਾਕ ਕਿਸ ਤਰ੍ਹਾਂ ਕਰਾਂ?

ਅਜਿਹੀ ਸਥਿਤੀ ਵਿੱਚ ਅਸੀਂ 'past tense' ਦੀ ਵਰਤੋਂ ਕਰਦੇ ਹਾਂ।

  • I went to China last year.
  • I met Donald Trump in 2008. 

How do I talk about my experiences?

3 Questions

Complete the gaps in these sentences.
ਖਾਲੀ ਥਾਵਾਂ ਭਰੋ। 

祝贺你完成了测验!
Excellent! 太棒了! Bad luck! 加分:
x / y

Which places have you visited? Come and tell us on our Facebook group!
ਤੁਸੀਂ ਕਿੱਥੇ ਕਿੱਥੇ ਘੁੰਮਣ ਗਏ? ਸਾਡੇ ਫ਼ੇਸਬੁੱਕ ਗਰੁੱਪ ਜ਼ਰੀਏ ਸਾਡੇ ਨਾਲ ਜੁੜੋ ਤੁਸੀਂ ਕਿਹੜੇ ਨਿਯਮਾਂ ਨੂੰ ਮੰਨਦੇ ਹੋ।

Join us for our next episode of How do I…, when we will learn more useful language and practise your listening skills.
How do I…,ਦੀ ਅਗਲੀ ਕੜੀ ਵਿੱਚ ਸਾਡੇ ਨਾਲ ਫ਼ੇਰ ਜੁੜੋ। ਜਿਥੇ ਅਸੀਂ ਸਿੱਖਾਂਗੇ ਹੋਰ ਵਰਤੋਂਯੋਗ ਅੰਗਰੇਜ਼ੀ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

本课词汇

  • experiences
    ਤਜ਼ਰਬੇ

    ever
    ਕਦੇ

    a specific time in the past
    ਭੂਤਕਾਲ ਵਿੱਚ ਨਿਸ਼ਚਿਤ ਸਮਾਂ