1

单元 1: Essential English Conversation

选择一个单元

  1. 1 Essential English Conversation

课程 35

Listen to find out how to use what we have learned in the last four lessons.
ਪਿਛਲੀਆਂ ਚਾਰ ਕੜੀਆਂ ਵਿੱਚ ਜੋ ਸਿੱਖਿਆ ਉਸਦੀ ਵਰਤੋਂ ਸਿੱਖਣ ਲਈ ਸੁਣੋ।

本单元得分 35

0 / 3

  • 0 / 3
    练习题 1

练习题 1

ਰੀਵਿਊ : ਵਿਹਲੇ ਸਮੇਂ ਦੀਆਂ ਗਤੀਵਿਧੀਆਂ

Listen to find out how to use what we have learned in the last four lessons.
ਪਿਛਲੀਆਂ ਚਾਰ ਕੜੀਆਂ ਵਿੱਚ ਜੋ ਸਿੱਖਿਆ ਉਸਦੀ ਵਰਤੋਂ ਸਿੱਖਣ ਲਈ ਸੁਣੋ।

ਆਡੀਓ ਸੁਣੋ ਅਤੇ ਕੁਇਜ਼ ਖੇਡੋ। Listen to the audio and take the quiz.

显示文字稿 收起文字稿

ਰਾਜਵੀਰ
ਹੈਲੋ, Essential English Conversation (ਅਸੈਂਸ਼ੀਅਲ ਇੰਗਲਿਸ਼ ਕਨਵਰਸੇਸ਼ਨ) ਵਿੱਚ ਤੁਹਾਡਾ ਸਵਾਗਤ ਹੈ। ਇਸ ਵਿੱਚ ਅਸੀਂ ਗੱਲ ਕਰਦੇ ਹਾਂ ਅੰਗਰੇਜ਼ੀ ਬੋਲੀ ਦੇ ਉਹਨਾਂ ਅਹਿਮ ਨੁਕਤਿਆਂ ਦੀ ਜਿਨ੍ਹਾਂ ਬਿਨਾਂ ਭਾਸ਼ਾ ਦੇ ਸਿਖਿਆਰਥੀਆਂ ਦਾ ਗੁਜ਼ਾਰਾ ਨਹੀਂ। ਮੈਂ ਰਾਜਵੀਰ ਤੇ ਅੱਜ ਅਸੀਂ ਜੋ ਵੀ ਪਿਛਲੀਆਂ ਚਾਰ ਕੜੀਆਂ ਵਿੱਚ ਸਿੱਖਿਆ ਉਸਦਾ ਅਭਿਆਸ ਕਰਾਂਗੇ। ਅਸੀਂ ਅੰਗਰੇਜ਼ੀ ਵਿੱਚ ਪੁੱਛਣਾ ਸਿੱਖਿਆ ਸੀ ਕਿ ਲੋਕ ਆਪਣੇ ਵਿਹਲੇ ਸਮੇਂ ਵਿੱਚ ਕੀ ਕੀ ਕਰਦੇ ਹਨ।

ਚਲੋ ਇਹਨਾਂ ਸਿੱਖੇ ਵਾਕਾਂ ਦੀ ਦੁਹਰਾਈ ਕਰਨ ਲਈ ਇਹ ਗੱਲਬਾਤ ਸੁਣਦੇ ਹਾਂ।

Phil
Do you play football?

Sian
Yes, I do.

Phil
How often do you play football?

Sian
I play football once a month.

Phil
Do you have any hobbies?

Sian
Yes, I like watching movies.

Phil
What do you do in your spare time?

Sian
I paint pictures in my garden. What about you?

Phil
I like jogging by the river.

ਰਾਜਵੀਰ
ਹੁਣ ਇਸ ਗੱਲਬਾਤ ਵਿਚਲੀਆਂ ਗੱਲਾਂ ਨੂੰ ਦੁਹਰਾ ਕੇ ਅਭਿਆਸ ਕਰਦੇ ਹਾਂ। ਕੀ ਤੁਹਾਨੂੰ ਯਾਦ ਹੈ ਕਿ ਲੋਕ ਨੂੰ ਅੰਗਰੇਜ਼ੀ ਵਿੱਚ ਕਿਸ ਤਰ੍ਹਾਂ ਪੁੱਛਣਾ ਹੈ ਕਿ ਉਹ ਕਿਸ ਤਰ੍ਹਾਂ ਦੇ ਕੰਮ ਕਰਦੇ ਹਨ। ਤੁਸੀਂ ਕਿੰਨਾ ਕੁ ਯਾਦ ਰੱਖਿਆ? ਇਸ ਦਾ ਪਤਾ ਕਰਨ ਲਈ ਇੱਕ ਕੁਇਜ਼ ਖੇਡਦੇ ਹਾਂ। ਜੁਆਬ ਸੁਣਨ ਤੋਂ ਪਹਿਲਾਂ ਤੁਹਾਡੇ ਕੋਲ ਸਮਾਂ ਹੋਵੇਗਾ, ਇਹ ਸੋਚਣ ਦਾ ਕਿ ਤੁਸੀਂ ਕੀ ਕਹਿਣਾ ਹੈ।

ਰਾਜਵੀਰ
ਕੀ ਤੁਸੀਂ ਫੁੱਟਬਾਲ ਖੇਡਦੇ ਹੋ?
Do you play football?

ਹੁਣ ਕਹੋ, ਹਾਂ ਮੈਂ ਖੇਡਦਾ ਹਾਂ।
Yes, I do.

ਫੇ਼ਰ ਪੁੱਛੋ, ਤੁਸੀਂ ਫੁੱਟਬਾਲ ਕਿੰਨੀ ਵਾਰ ਖੇਡਦੇ ਹੋ?’
How often do you play football?

ਮੈਂ ਫੁੱਟਬਾਲ ਮਹੀਨੇ ਵਿੱਚ ਇੱਕ ਵਾਰ ਖੇਡਦਾ ਹਾਂ।
I play football once a month.

ਬਹੁਤ ਅੱਛਾ, ਹੁਣ ਪੁੱਛੋ ਤੁਹਾਡੇ ਸ਼ੌਕ ਕੀ ਹਨ?’
Do you have any hobbies?

ਕੀ ਹੁਣ ਤੁਸੀਂ ਦੱਸੋਗੇ, ਹਾਂ ਮੈਨੂੰ ਫ਼ਿਲਮਾਂ ਦੇਖਣਾ ਪਸੰਦ ਹਨ।
Yes, I like watching movies.

ਤੁਸੀਂ ਆਪਣੇ ਵਿਹਲੇ ਸਮੇਂ ਵਿੱਚ ਕੀ ਕਰਦੇ ਹੋ?
What do you do in your spare time?

ਕਹੋ, ਮੈਂ ਆਪਣੇ ਬਾਗ਼ ਵਿੱਚ ਤਸਵੀਰਾਂ ਪੇਂਟ ਕਰਦਾ ਹਾਂ।
I paint pictures in my garden.

ਤੇ ਤੁਹਾਡੇ ਬਾਰੇ ਕੀ ਹੈ?
What about you?

ਮੈਂ ਨਦੀ ̓ਤੇ ਜੋਗਿੰਗ ਕਰਨਾ ਪਸੰਦ ਕਰਦਾ ਹਾਂ।
I like jogging by the river.

ਰਾਜਵੀਰ
ਸ਼ਾਬਾਸ਼ᴉ ਹੁਣ ਸਾਰੀ ਗੱਲਬਾਤ ਦੁਬਾਰਾ ਸੁਣੋ ਅਤੇ ਆਪ ਬੋਲ ਕੇ ਪ੍ਰੈਕਟਿਸ ਕਰੋ।

Do you play football?

Yes, I do.

How often do you play football?

I play football once a month.

Do you have any hobbies?

Yes, I like watching movies.

What do you do in your spare time?

I paint pictures in my garden.

What about you?

I like jogging by the river.

ਰਾਜਵੀਰ
Well done! ਹੁਣ ਸਾਰੀ ਗੱਲਬਾਤ ਦਾ ਦੁਬਾਰਾ ਅਭਿਆਸ ਕਰਨ ਦਾ ਸਮਾਂ ਹੈ। ਫ਼ਿਲ ਨੂੰ ਸਵਾਲਾਂ ਦੇ ਆਪ ਜੁਆਬ ਦਿਓ ਅਤੇ ਪ੍ਰੈਕਟਿਸ ਕਰੋ।

Phil
Do you play football?

Phil
How often do you play football?

Phil
Do you have any hobbies?

Phil
What do you do in your spare time?

ਰਾਜਵੀਰ
Fantasticᴉ ਹੁਣ ਸਾਰੀ ਗੱਲਬਾਤ ਧਿਆਨ ਨਾਲ ਦੁਬਾਰਾ ਸੁਣੋ ਅਤੇ ਆਪਣੇ ਦਿੱਤੇ ਜੁਆਬਾਂ ਨੂੰ ਚੈੱਕ ਵੀ ਕਰੋ।.

Phil
Do you play football?

Sian
Yes, I do.

Phil
How often do you play football?

Sian
I play football once a month.

Phil
Do you have any hobbies?

Sian
Yes, I like watching movies.

Phil
What do you do in your spare time?

Sian
I paint pictures in my garden. What about you?

Phil
I like jogging by the river.

ਰਾਜਵੀਰ
Greatᴉ ਹੁਣ ਤੁਸੀਂ ਜਾਣਦੇ ਹੋ ਅੰਗਰੇਜ਼ੀ ਵਿੱਚ ਕਿਸ ਤਰ੍ਹਾਂ ਪੁੱਛਣਾ ਹੈ ਕਿ ਲੋਕ ਆਪਣੇ ਵਿਹਲੇ ਸਮੇਂ ਵਿੱਚ ਕੀ ਕਰਦਾ ਹੈ ਜਾਂ ਕੋਈ ਕੰਮ ਕਿੰਨੀ ਕੁ ਵਾਰ ਕਰਦਾ ਹੈ।
ਤੁਸੀਂ ਇਸ ਸਭ ਨੂੰ ਦੁਹਰਾਓ ਅਤੇ ਅਸੀਂ ਅੱਜ ਦਾ ਐਪੀਸੋਡ ਇਥੇ ਹੀ ਖ਼ਤਮ ਕਰਦੇ ਹਾਂ। ਸਾਡੇ ਨਾਲ ਜੁੜਨ ਲਈ ਸ਼ੁਕਰੀਆ। ਆਉਂਦੇ ਹਫ਼ਤੇ ਇੱਕ ਨਵੇਂ ਐਪੀਸੋਡ ਨਾਲ ਫ਼ੇਰ ਮਿਲਦੇ ਹਾਂ। Bye! 

Check what you’ve learned by choosing the correct answer to the question.
ਤੁਸੀਂ ਜੋ ਸਿੱਖਿਆ ਉਸਨੂੰ ਚੈੱਕ ਕਰਨ ਲਈ ਪ੍ਰਸ਼ਨ ਦਾ ਸਹੀ ਜੁਆਬ ਚੁਣੋ।

 

ਰੀਵਿਊ : ਵਿਹਲੇ ਸਮੇਂ ਦੀਆਂ ਗਤੀਵਿਧੀਆਂ

3 Questions

Choose the correct answer.
ਸਹੀ ਜੁਆਬ ਚੁਣੋ। 

祝贺你完成了测验!
Excellent! 太棒了! Bad luck! 加分:
x / y

Join us for our next episode of Essential English, when we will learn more useful language and practise your listening skills.
Essential English ਦੀ ਅਗਲੀ ਕੜੀ ਵਿੱਚ ਸਾਡੇ ਨਾਲ ਫ਼ੇਰ ਜੁੜੋ, ਜਿਥੇ ਹੋਰ ਵਰਤੋਂਯੋਗ ਇੰਗਲਿਸ਼ ਭਾਸ਼ਾ ਸਿੱਖਣ ਦੇ ਨਾਲ ਤੁਹਾਡੇ ਸੁਣਨ ਦੇ ਹੁਨਹ ਦਾ ਅਭਿਆਸ ਵੀ ਕਰਵਾਇਆ ਜਾਵੇਗਾ। 

本课词汇

  • Do you play football?
    ਕੀ ਤੁਸੀਂ ਫੁੱਟਬਾਲ ਖੇਡਦੇ ਹੋ?

    Yes, I do.
    ਹਾਂ,ਮੈਂ ਖੇਡਦਾ ਹਾਂ।

    How often do you play football?
    ਤੁਸੀਂ ਫੁੱਟਬਾਲ ਕਿੰਨੀ ਵਾਰ ਖੇਡਦੇ ਹੋ?

    I play football once a month.
    ਮੈਂ ਫੁੱਟਬਾਲ ਮਹੀਨੇ ਵਿੱਚ ਇੱਕ ਵਾਰ ਖੇਡਦਾ ਹਾਂ।

    Do you have any hobbies?
    ਕੀ ਤੁਹਾਡਾ ਕੋਈ ਸ਼ੌਕ ਹੈ?

    Yes, I like watching movies.
    ਹਾਂ ਮੈਨੂੰ ਫ਼ਿਲਮਾਂ ਦੇਖਣਾ ਪਸੰਦ ਹੈ।

    What do you do in your spare time?
    ਤੁਸੀਂ ਆਪਣੇ ਵਿਹਲੇ ਸਮੇਂ ਵਿੱਚ ਕੀ ਕਰਦੇ ਹੋ?

    I paint pictures in my garden.
    ਮੈਂ ਆਪਣੇ ਬਾਗ਼ ਵਿੱਚ ਤਸਵੀਰਾਂ ਪੇਂਟ ਕਰਦਾ ਹਾਂ।

    What about you?
    ਤੁਹਾਡੇ ਬਾਰੇ ਕੀ ਹੈ?

    I like jogging by the river.
    ਮੈਂ ਨਦੀ ਤੇ ਜੋਗਿੰਗ ਕਰਨਾ ਪਸੰਦ ਕਰਦਾ ਹਾਂ।