1

单元 1: Essential English Conversation

选择一个单元

  1. 1 Essential English Conversation

课程 22

Listen to find out how to ask about how much clothes cost.
ਖਰੀਦਦਾਰੀ ਕਰਦਿਆਂ ਕੱਪੜਿਆਂ ਦੀ ਕੀਮਤ ਬਾਰੇ ਅੰਗਰੇਜ਼ੀ ਵਿੱਚ ਪੁੱਛਣਾ ਸਿੱਖਣ ਲਈ ਸੁਣੋ।

本单元得分 22

0 / 3

  • 0 / 3
    练习题 1

练习题 1

How much is this? ਇਸ ਦੀ ਕੀਮਤ ਕਿੰਨੀ ਹੈ?

Listen to find out how to ask about how much clothes cost.
ਖਰੀਦਦਾਰੀ ਕਰਦਿਆਂ ਕੱਪੜਿਆਂ ਦੀ ਕੀਮਤ ਬਾਰੇ ਅੰਗਰੇਜ਼ੀ ਵਿੱਚ ਪੁੱਛਣਾ ਸਿੱਖਣ ਲਈ ਸੁਣੋ।

ਆਡੀਓ ਸੁਣੋ ਅਤੇ ਕੁਇਜ਼ ਖੇਡੋ। Listen to the audio and take the quiz.

显示文字稿 收起文字稿

ਰਾਜਵੀਰ
ਹੈਲੋ, Essential English Conversation (ਅਸੈਂਸ਼ੀਅਲ ਇੰਗਲਿਸ਼ ਕਨਵਰਸੇਸ਼ਨ) ਵਿੱਚ ਤੁਹਾਡਾ ਸਵਾਗਤ ਹੈ। ਜਿਸ ਵਿੱਚ ਅਸੀਂ ਗੱਲ ਕਰਦੇ ਹਾਂ ਅੰਗਰੇਜ਼ੀ ਬੋਲੀ ਦੇ ਉਹਨਾਂ ਅਹਿਮ ਨੁਕਤਿਆਂ ਦੀ ਜਿਹਨਾਂ ਬਿਨਾਂ ਭਾਸ਼ਾ ਦੇ ਸਿਖਿਆਰਥੀਆਂ ਦਾ ਗੁਜ਼ਾਰਾ ਨਹੀਂ। ਮੈਂ ਰਾਜਵੀਰ ਤੇ ਅੱਜ ਤੁਸੀਂ ਸਿੱਖੋਂਗੇ ਕੱਪੜਿਆਂ ਦੀ ਖ਼ਰੀਦਦਾਰੀ ਕਰਨ ਲੱਗਿਆਂ ਚੀਜ਼ਾਂ ਦੀ ਕੀਮਤ ਬਾਰੇ ਅੰਗਰੇਜ਼ੀ ਵਿੱਚ ਕਿਵੇਂ ਪੁੱਛਣਾ ਹੈ?
ਦੋ ਲੋਕਾਂ ਨੂੰ ਸੁਣੋ ਜੋ ਇੱਕ ਦੁਕਾਨ ਵਿੱਚ ਗੱਲਾਂ ਕਰ ਰਹੇ ਹਨ।

Fiona
Hi, how much is this jacket?

Shop assistant
That jacket’s £59.99.

Fiona
Can I try it on?

Shop assistant
Of course you can.

ਰਾਜਵੀਰ
ਜੇ ਔਖਾ ਲੱਗਿਆ ਤਾਂ ਵੀ ਕੋਈ ਫ਼ਿਕਰ ਵਾਲੀ ਗੱਲ ਨਹੀਂ। ਤੁਹਾਨੂੰ ਅਭਿਆਸ ਵਿੱਚ ਮਦਦ ਕਰਨ ਲਈ, ਅਸੀਂ ਸਾਰੀ ਗੱਲਬਾਤ ਨੂੰ ਛੋਟੇ ਹਿੱਸਿਆਂ ਵਿੱਚ ਵੰਡ ਦਿਆਂਗੇ।
ਪਹਿਲਾਂ ਫਿਉਨਾ ਨੇ ਕਿਹਾ, ‘ਇਸ ਜੈਕਟ ਦੀ ਕਿੰਨੀ ਕੀਮਤ ਹੈ?’ ‘How much is this jacket?’ ਅਜਿਹੇ ਵਾਕਾਂ ਵਿੱਚ ਜੇਕਰ ਇੱਕ ਚੀਜ਼ ਬਾਰੇ ਗੱਲ ਕਰ ਰਹੇ ਹੋਈਏ ਤਾਂ ‘this’ ਸ਼ਬਦ ਨੂੰ ਵਰਤਦੇ ਹਾਂ ਅਤੇ ਜੇ ਚੀਜ਼ਾਂ ਇੱਕ ਤੋਂ ਵੱਧ ਹੋਣ ਤਾਂ ‘these.’ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ।

Hi, how much is this jacket?

ਰਾਜਵੀਰ
ਤਾਂ ਦੁਕਾਨਦਾਰ ਦੇ ਸਹਾਇਕ ਨੇ ਜੁਆਬ ਦਿੱਤਾ, ‘ਇਹ ਜੈਕਟ.... ’ , ‘That jacket is…’ ਅਤੇ ਕੀਮਤ ਦੱਸੀ। ਕੀਮਤ ਨੂੰ ਦੋ ਹਿੱਸਿਆਂ ਵਿੱਚ ਦੱਸਿਆ ਜਿਵੇਂ, 59.99 ਨੂੰ ਕਿਹਾ ‘fifty-nine- n inety-nine’ ਅਤੇ 20.50 ਨੂੰ ‘Twenty- fifty’ ਸੁਣੋ ਅਤੇ ਬੋਲੋ ਵੀ।

That jacket’s £59.99.

ਰਾਜਵੀਰ
ਫਿਉਨਾ ਨੇ ਫਿਰ ਪੁੱਛਿਆ, ‘ਕੀ ਮੈਂ ਇਸਨੂੰ ਪਹਿਨਕੇ ਦੇਖ ਲਵਾਂ?’, ‘Can I try it on?’ ਸੁਣੋ ਤੇ ਦੁਹਰਾਓ।
Can I try it on?

ਰਾਜਵੀਰ
ਤਾਂ ਦੁਕਾਨਦਾਰ ਦੇ ਸਹਾਇਕ ਨੇ ਕਿਹਾ, ‘ਹਾਂ ਬਿਲਕੁਲ ਤੁਸੀਂ ਇਸਨੂੰ ਪਹਿਨਕੇ ਦੇਖ ਸਕਦੇ ਹੋ’, ‘Of course, you can.’ ਸੁਣਨ ਤੋਂ ਬਾਅਦ ਬੋਲੋ।

Of course you can.

ਰਾਜਵੀਰ
ਸ਼ਾਬਾਸ਼ᴉ ਹੁਣ ਜੋ ਤੁਸੀਂ ਕਿਹਾ ਉਸਨੂੰ ਚੈੱਕ ਕਰੋ। ਅਲੱਗ ਅਲੱਗ ਲੋਕਾਂ ਨੂੰ ਸੁਨਕੇ ਜੋ ਇੱਕ ਦੁਕਾਨ ਵਿੱਚ ਗੱਲਾਂ ਕਰ ਰਹੇ ਹਨ।

Hi, how much is this sweater?

That sweater’s £24.99.

Can I try it on?

Of course, you can.

Hi, how much is that coat?

This coat is £39.99.

Can I try it on?

Of course, you can.

Hi, how much are these shorts?

Those shorts are £19.99.

Can I try them on?

Of course, you can.

ਰਾਜਵੀਰ
ਠੀਕ ਹੈ ਹੈ ਇੱਕ ਵਾਰ ਫ਼ੇਰ ਕੋਸ਼ਿਸ਼ ਕਰਦੇ ਹਾਂ। ਅੰਗਰੇਜ਼ੀ ਦੇ ਵਾਕਾਂ ਨੂੰ ਸੁਣੋ ਅਤੇ ਦੁਹਰਾਓ।

Hi, how much is this jacket?

That jacket’s £59.99.

Can I try it on?

Of course, you can.

ਰਾਜਵੀਰ
ਬਹੁਤ ਅੱਛਾ। ਚਲੋ ਦੇਖਦੇ ਹਾਂ ਤੁਸੀਂ ਕਿੰਨੀ ਚੰਗੀ ਤਰ੍ਹਾਂ ਅੰਗਰੇਜ਼ੀ ਦੇ ਵਾਕਾਂ ਨੂੰ ਯਾਦ ਰੱਖਿਆ। ਆਪਣੀ ਬੋਲੀ ਵਿੱਚ ਵਾਕਾਂ ਨੂੰ ਸੁਣੋ ਅਤੇ ਅੰਗਰੇਜ਼ੀ ਵਿੱਚ ਉਹਨਾਂ ਨੂੰ ਬੋਲੋ।

ਇਸ ਜੈਕਟ ਦੀ ਕੀਮਤ ਕਿੰਨੀ ਹੈ?
Hi, how much is this jacket?

ਇਹ ਜੈਕਟ 59.99 ਪੌਂਡ ਦੀ ਹੈ।
That jacket’s £59.99

ਕੀ ਮੈਂ ਇਸਨੂੰ ਪਹਿਨਕੇ ਦੇਖ ਲਵਾਂ?
Can I try it on?

ਹਾਂ ਬਿਲਕੁਲ ਤੁਸੀਂ ਪਹਿਨ ਸਕਦੇ ਹੋ।
Of course, you can.

ਰਾਜਵੀਰ
ਸ਼ਾਬਾਸ਼ ਹੁਣ ਤੁਸੀਂ ਜਾਣਦੇ ਹੋ ਬਾਜ਼ਾਰ ਵਿੱਚ ਖਰੀਦਦਾਰੀ ਕਰਦਿਆਂ ਕਿਸੇ ਚੀਜ਼ ਦੀ ਕੀਮਤ ਬਾਰੇ ਅੰਗਰੇਜ਼ੀ ਵਿੱਚ ਕਿਵੇਂ ਪੁੱਛਣਾ ਹੈ। ਦੁਕਾਨ ਦੇ ਸਹਾਇਕ ਤੋਂ ਕੁਝ ਚੀਜ਼ਾਂ ਪੁੱਛ ਕੇ ਅਭਿਆਸ ਕਰੋ। ਪੁੱਛੋ ਕਿ ਇਸ ਕਮੀਜ਼ ਦੀ ਕੀਮਤ ਕਿੰਨੀ ਹੈ ਅਤੇ ਕੀ ਤੁਸੀਂ ਇਸ ਨੂੰ ਪਹਿਨਕੇ ਦੇਖ ਸਕਦੇ ਹੋ?

Those shorts are £19.99.

Of course, you can.

ਰਾਜਵੀਰ
Great, ਹੁਣ ਸਾਰੀ ਗੱਲਬਾਤ ਦੁਬਾਰਾ ਸੁਣੋ ਅਤੇ ਆਪਣੇ ਜੁਆਬਾਂ ਨੂੰ ਚੈੱਕ ਕਰੋ।

Fiona
Hi, how much is this jacket?

Shop assistant
That jacket’s £59.99.

Fiona
Can I try it on?

Shop assistant
Of course, you can.

ਰਾਜਵੀਰ
ਬਹੁਤ ਅੱਛਾ! ਹੁਣ ਤੁਸੀਂ ਖ਼ਰੀਦਦਾਰੀ ਕਰਦਿਆਂ ਚੀਜ਼ਾਂ ਦੀ ਕੀਮਤ ਬਾਰੇ ਅੰਗਰੇਜ਼ੀ ਵਿੱਚ ਪੁੱਛ ਸਕਦੇ ਹੋ। ਜੋ ਵੀ ਸਿੱਖਿਆ ਉਸਦਾ ਅਭਿਆਸ ਕਰਨਾ ਜ਼ਰੂਰ ਯਾਦ ਰੱਖਣਾ। ਇੱਕ ਦੋਸਤ ਲੱਭੋ ਤੇ ਉਸਨੂੰ ਅੰਗਰੇਜ਼ੀ ਵਿੱਚ ਪੁੱਛੋ, ‘How much is this?’ ਚਲੋ ਅੱਜ ਦੀ ਗੱਲਬਾਤ ਇਥੇ ਹੀ ਖ਼ਤਮ ਕਰਦੇ ਹਾਂ। ਰੋਜ਼ਾਨਾ ਬੋਲਚਾਲ ਦੀ ਅੰਗਰੇਜ਼ੀ ਭਾਸ਼ਾ ਸਿੱਖਣ ਲਈ ਸਾਡੇ ਨਾਲ ਫ਼ੇਰ ਜੁੜੋ। ਬਾਏ।

 

Check what you’ve learned by putting the words in the correct order.
ਜੋ ਸਿੱਖਿਆ ਉਸਨੂੰ ਚੈਕ ਕਰਨ ਲਈ ਸ਼ਬਦਾਂ ਨੂੰ ਸਹੀ ਤਰਤੀਬ ਵਿੱਚ ਰੱਖੋ।

How much is this? ਇਸ ਦੀ ਕੀਮਤ ਕਿੰਨੀ ਹੈ?

3 Questions

Put the words in the correct order.
ਸ਼ਬਦਾਂ ਨੂੰ ਸਹੀ ਤਰਤੀਬ ਵਿੱਚ ਰੱਖੋ। 


 

 

祝贺你完成了测验!
Excellent! 太棒了! Bad luck! 加分:
x / y

ਰੋਜ਼ਾਨਾ ਇਸਤੇਮਾਲ ਦੀ ਲਾਜ਼ਮੀ ਇੰਗਲਿਸ਼ ਭਾਸ਼ਾ ਸਿੱਖਣ ਲਈ ਸਾਡੇ ਨਾਲ ਅਗਲੀ ਕੜੀ ਵਿੱਚ ਜੁੜੋ, ਜਦੋਂ ਅਸੀਂ ਹੋਰ ਇੰਗਲਿਸ਼ ਭਾਸ਼ਾ ਸਿਖਾਂਗੇ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।
Join us for our next episode of Essential English, when we will learn more useful language and practise your listening skills.

本课词汇

  • Hi, how much is this ______?
    ਹੈਲੋ, ਇਸ______ ਦੀ ਕੀਮਤ ਕਿੰਨੀ ਹੈ?

    Hi, how much are these ______?
    ਹੈਲੋ, ਇਹਨਾਂ______ ਦੀ ਕੀਮਤ ਕਿੰਨੀ ਹੈ?

    jacket
    ਜੈਕਟ

    sweater
    ਸਵੈਟਰ

    coat
    ਕੋਟ

    shorts
    ਸ਼ੋਰਟਸ/ਨਿੱਕਰ

    That ______’s £______.
    ਇਹ______ਹੈ______ਦੀ।

    Those ______ are £______.
    ਇਹਨਾਂ______ਦੀ ਕੀਮਤ______ਹੈ।

    Can I try it on?
    ਕੀ ਮੈਂ ਇਸ ਨੂੰ ਪਹਿਣ ਕੇ ਦੇਖ ਸਕਦਾਂ?

    Can I try them on?
    ਕੀ ਮੈਂ ਇਹਨਾਂ ਨੂੰ ਪਹਿਣ ਕੇ ਦੇਖ ਸਕਦਾਂ?

    Of course, you can.
    ਹਾਂ ਬਿਲਕੁਲ, ਤੁਸੀਂ ਪਹਿਣ ਸਕਦੇ ਹੋ।