Session 24

Right-handed or left-handed – which is better?
In today’s episode we will be discussing whether being right-handed or left-handed makes a difference.

በዚህ ክፍል ያሉ ክፍለ ጊዜያት

ክፍለጊዜያት 24 ነጥብ።

0 / 4

  • 0 / 4
    Activity 1

Activity 1

Right-handed or left-handed – which is better?

Right-handed or left-handed – which is better?
In today’s episode we will be discussing whether being right-handed or left-handed makes a difference.

ਕੌਣ ਬਹਿਤਰ ਹੈ-ਖੱਬੇ ਹੱਥ ਨਾਲ ਕੰਮ ਕਰਨ ਵਾਲੇ ਲੋਕ ਜਾਂ ਫ਼ਿਰ ਸੱਜੇ ਹੱਥ ਨਾਲ ਕੰਮ ਕਰਨ ਵਾਲੇ
ਅੱਜ ਅਸੀਂ ਵਿਚਾਰ ਚਰਚਾ ਕਰਾਂਗੇ ਕਿ ਕੀ ਖਬਚੋ ਹੋਣਾ ਜਾਂ ਫ਼ਿਰ ਸੱਜੇ ਹੱਥ ਨਾਲ ਕੰਮ ਕਰਨਾ ਕੋਈ ਫ਼ਰਕ ਪਾਉਂਦਾ ਹੈ।

Listen to the audio and take the quiz.

ፅሁፍ አሳይ ፅሁፍ ደብቅ

ਰਾਜਵੀਰ
Hi and welcome to English Together। ਇਸ ਸ਼ੋਅ ਵਿੱਚ ਅਸੀਂ ਇੱਕ ਚਲੰਤ ਵਿਸ਼ੇ ਬਾਰੇ ਚਰਚਾ ਕਰਦੇ ਹਾਂ ਅਤੇ ਤੁਹਾਨੂੰ ਉਸ ਬਾਰੇ ਗੱਲ ਕਰਨ ਲਈ ਲੋੜੀਂਦੀ ਇੰਗਲਿਸ਼ ਭਾਸ਼ਾ ਬਾਰੇ ਦੱਸਦੇ ਹਾਂ। ਮੈਂ ਰਾਜਵੀਰ ਤੇ ਅੱਜ ਮੇਰੇ ਨਾਲ ਹਨ...

Sam
Hi, I’m Sam.

Tom
And I’m Tom. Hi ever one. Welcome to the programme today! Really nice to have you with us.

Sam
You’re in a very good mood today, Tom.

Tom
Yeah, today’s my birthday!

ਰਾਜਵੀਰ
Oh, happy birthday, Tom! ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Sam
Come here, let me give you a hug!

Tom
Oh. Ok.

Sam
You went the wrong way, Tom. You’re supposed to go right.

Tom
No, you went the wrong way! I always go left.

ਰਾਜਵੀਰ
Wait, you two! ਚਲੋ BBC World Service ਦੇ ਪ੍ਰੋਗਰਾਮ ਹੈਲਥ ਚੈੱਕ ਵਿੱਚ ਇਸ ਵਿਦਵਾਨ ਦੇ ਵਿਚਾਰ ਸੁਣਦੇ ਹਾਂ। ਜੋ ਗੱਲ ਕਰ ਰਿਹਾ ਹੈ ਲੋਕਾਂ ਦੇ ਜੱਫੀ ਪਾਉਣ ਮਤਲਬ ‘hugging’ ਸੰਬੰਧੀ ਵਿਵਹਾਰ ਬਾਰੇ ਅਤੇ ਇਸੇ ਨਾਲ ਸੰਬੰਧਿਤ ਇੱਕ ਸਰਵੇਖਣ ਬਾਰੇ ਕਿ ਲੋਕ ਖੱਬੇ ਜਾਂ ਸੱਜੇ ਕਿਸ ਪਾਸੇ ਤੋਂ ਜੱਫੀ ਪਾਉਣਾ ਪਸੰਦ ਕਰਦੇ ਹਨ।

Insert
So we would predict based on our study that hugging in every society is right-dominated. Obviously, the prevalence of hugging, so how often it occurs in a society, that is extremely different across cultures. So there have been studies that Asian countries, for example, show much less hugging behaviour, or social touch in general, but nonetheless, if someone engages in a hug, it’s probably more right-dominated in general.

Tom
Typical! Right-handed people dominate everything. Again.

Sam
Oh, of course, you’re left-handed.

Tom
Yes, I’m left-handed. And my dad and my brother are left-handed, too. And I’m tired of the bias against left-handed people.

ਰਾਜਵੀਰ
Do you really think that there is ‘a bias against’ ਪੱਖ-ਪਾਤੀ ਰਵੱਈਆ ‘people are biased against’- left-handed people? ਖੱਬੇ ਹੱਥੀਂ ਕੰਮ ਕਰਨ ਵਾਲੇ ਲੋਕਾਂ ਜਿਨ੍ਹਾਂ ਨੂੰ ਅਸੀਂ ਖਬਚੂ ਵੀ ਕਹਿੰਦੇ ਹਾਂ ਨਾਲ ਪੱਖ-ਪਾਤ ਕਰਦੇ ਹਨ। 

Tom
Absolutely. I’ve felt it all my life. I think there’s a bias against us in everything from how desks and chairs are designed in schools to how…hugs are given, apparently.

Sam
It sounds like you think that being left-handed is an affliction, Tom.

ਰਾਜਵੀਰ
Yes, it does. ‘An affliction’ ਇੱਕ ਤਕਲੀਫ਼/ ਦਰਦ ਹੈ. You can also ‘be afflicted by something’ ਕਿਸੇ ਵੱਲੋਂ ਦਰਦ ਦਿੱਤਾ ਜਾਣਾ।

Tom
Yeah , like a disease or an illness! I think it does feel like an affliction sometimes.

Sam
I don’t agree with that at all! I think left-handed people are special!

Tom
Special?

Sam
Yes, because there’s so few of you in the world!

ਰਾਜਵੀਰ
Actually, that’s a good point, Present A, and it relates to our quiz question for today ਦੁਨੀਆਂ ਦੇ ਕਿੰਨੇ ਪ੍ਰਤੀਸ਼ਤ ਲੋਕ ਖਬਚੂ ਹਨ।

• 10% ਦੇ ਕਰੀਬ
• 25% ਦੇ ਕਰੀਬ ਜਾਂ ਫ਼ਿਰ
• 50% ਦੇ ਕਰੀਬ

Sam
I don’t know the exact number, but I know that it’s low. And I also know that, being left-handed is associated with high levels of intelligence.

ਰਾਜਵੀਰ
‘To be associated with’ ਮਤਲਬ ਕਿਸੇ ਨਾਲ ਸੰਬੰਧਿਤ ਹੋਣਾ। Ah ha! Would you agree with that, Tom? That left-handed people are more intelligent?

Tom
Well, of course I agree with that!

Sam
I thought you might! But it’s true – left-handed people are associated with being good at maths, for example.

ਰਾਜਵੀਰ
And sports! ਮੈਂ ਸੁਣਿਆ ਖਬਚੂ ਦਿਮਾਗੀ ਵੀ ਵੱਧ ਹੁੰਦੇ ਹਨ।

Sam
And the number of left-handed people who become Nobel Prize winners and presidents is disproportionately high.

ਰਾਜਵੀਰ
Wait a moment, Sam. Before you start talking about what is disproportionately high, ਅਤੁਲਨਾਤਮਕ ਰੂਪ ਵਿੱਚ ਵੱਧ let’s see what the answer to the quiz was. ਦੁਨੀਆਂ ਦੇ ਕਿੰਨੇ ਪ੍ਰਤੀਸ਼ਤ ਲੋਕ ਖਬਚੂ ਹਨ।

• 10% ਦੇ ਕਰੀਬ
• 25% ਦੇ ਕਰੀਬ ਜਾਂ ਫ਼ਿਰ
• 50% ਦੇ ਕਰੀਬ
ਅਲੱਗ-ਅਲੱਗ ਸੂਤਰਾਂ ਤੋਂ ਜੁਆਬ ਹੈ ਲਗਭਗ 10% ਲੋਕ। So, you were right, Sam. It was a small number.

Sam
Very small! Proving that the number of left-handed people who are successful is disproportionately high. So, you see, Tom? Being left-handed is actually a bonus!

ਰਾਜਵੀਰ
‘A bonus’ ਇੱਕ ਲਾਭ ਹੈ। Has Sam convinced you, Tom? Are you special?

Tom
Well, I’m not sure that I agree that being left-handed is a bonus or that it makes us special! But, as it is my birthday, I will agree that, yes, just for today, I’m special.

Sam
Yay! Happy birthday, Tom.

ਰਾਜਵੀਰ
Sorry we didn’t get you a cake! ਤੁਹਾਡੇ ਬਾਰੇ ਕਿਸ ਤਰ੍ਹਾਂ ਹੈ? ਤੁਸੀਂ ਕੰਮ ਖੱਬੇ ਹੱਥ ਨਾਲ ਕਰਦੇ ਹੋ ਜਾਂ ਸੱਜੇ ਨਾਲ? ਤੁਸੀਂ ਕੀ ਸੋਚਦੇ ਹੋ ਖਬਚੂ ਹੋਣਾ ‘an affliction’ ਹੈ ਜਾਂ ‘a bonus’? ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਖੱਬੇ ਹੱਥ ਨਾਲ ਕੰਮ ਕਰਨ ਵਾਲੇ ਲੋਕਾਂ ਪ੍ਰਤੀ ‘a bias against’ ਭਾਵਨਾ ਹੈ?
ਅਗਲੇ ਹਫ਼ਤੇ ਦੇ ਪ੍ਰੋਗਰਾਮ ਵੱਲ ਜਾਣ ਤੋਂ ਪਹਿਲਾਂ ਚਲੋ ਅੱਜ ਸਿੱਖੇ ਸ਼ਬਦਾਂ ਨੂੰ ਦੁਹਰਾਉਂਦੇ ਹਾਂ ਇਹ ਸਭ ਇਕੋ ਚੀਜ਼ ਨਾਲ ਸੰਬੰਧਿਤ ਸਨ: ‘a bias against’ ਪੱਖ-ਪਾਤੀ ਵਿਵਹਾਰ, ‘an affliction’ ਇੱਕ ਤਕਲੀਫ਼ ਜਾਂ ਦਰਦ , ‘to be associated with’ ਕਿਸੇ ਚੀਜ਼ ਨਾਲ ਸੰਬੰਧਿਤ ਹੋਣਾ ਅਤੇ ‘a bonus’ ਇੱਕ ਲਾਭ।

Check what you’ve learned by selecting the correct answer for the question.
ਜੋ ਸਿੱਖਿਆ ਉਸਨੂੰ ਚੈੱਕ ਕਰਨ ਲਈ ਸਵਾਲ ਦਾ ਸਹੀ ਜੁਆਬ ਚੁਣੋ।

 

Right-handed or left-handed – which is better?

4 Questions

Choose the correct answer.
ਸਹੀ ਜੁਆਬ ਚੁਣੋ।

እንኳን ደስ ያለዎ ሙከራውን አጠናቀዋል
Excellent! Great job! መጥፎ እድል ነጥብ አስመዝግበዋል :
x / y

Join us for our next episode of English Together when we will learn more useful language and practise your listening skills.
English Together ਦੀ ਅਗਲੀ ਕੜੀ ਵਿੱਚ ਸਾਡੇ ਨਾਲ ਜੁੜੋ , ਜਿਥੇ ਅਸੀਂ ਸਿਖਾਂਗੇ ਹੋਰ ਵਰਤੋਂਯੋਗ ਇੰਗਲਿਸ਼ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

Session Vocabulary

  • a bias against/ to be biased against
    ਇਕ ਵਿਤਕਰਾ / ਪੱਖਪਾਤ

    an affliction/ to be afflicted by
    ਇਕ ਦਰਦ / ਦੁਆਰਾ ਦੁਖੀ ਹੋਣਾ (ਵਜ੍ਹਾ)

    to be associated with
    ਨਾਲ ਸੰਬੰਧਿਤ ਹੋਣਾ

    a bonus
    ਬੋਨਸ

    hugging
    ਜੱਫੀ ਪਾਉਣਾ

    dominated
    ਭਾਰੂ /ਪ੍ਰਭਾਵਸ਼ਾਲੀ

    to be disproportionately high
    ਅਤੁਲਨਾਤਮੁਕ ਰੂਪ ਵਿੱਚ ਵੱਧ