Session 19

In today’s episode we are talking about the issues surrounding bottled drinks and the environment.

በዚህ ክፍል ያሉ ክፍለ ጊዜያት

ክፍለጊዜያት 19 ነጥብ።

0 / 3

  • 0 / 3
    Activity 1

Activity 1

Changing consumer tastes

Changing Consumer Tastes
In today’s episode we are discussing how global trends are affecting the things we eat and drink.
ਉਪਭੋਗਤਾਵਾਂ ਦੇ ਬਦਲਦੇ ਸੁਆਦ।
ਅੱਜ ਦੀ ਕੜੀ ਵਿੱਚ ਅਸੀਂ ਗੱਲਬਾਤ ਕਰਾਂਗੇ ਕਿ ਕਿਵੇਂ ਵਿਸ਼ਵ ਪੱਧਰ ਉੱਤੇ ਬਦਲ ਰਹੇ ਰੁਝਾਨ ਸਾਡੀਆਂ ਖਾਣ-ਪੀਣ ਦੀਆਂ ਆਦਤਾਂ ਨੂੰ ਪ੍ਰਭਾਵਿਤ ਕਰ ਰਹੇ ਹਨ।

Listen to the audio and take the quiz.

ፅሁፍ አሳይ ፅሁፍ ደብቅ

ਰਾਜਵੀਰ
ਹੈਲੋ English Together ਵਿੱਚ ਤੁਹਾਡਾ ਸਵਾਗਤ ਹੈ। ਅਜਿਹਾ ਸ਼ੋਅ ਜਿਸ ਵਿੱਚ ਅਸੀਂ ਇੱਕ ਚਲੰਤ ਵਿਸ਼ੇ ਬਾਰੇ ਚਰਚਾ ਕਰਦੇ ਹਾਂ ਅਤੇ ਤੁਹਾਨੂੰ ਉਸ ਬਾਰੇ ਗੱਲ ਕਰਨ ਲਈ ਲੋੜੀਂਦੀ ਇੰਗਲਿਸ਼ ਭਾਸ਼ਾ ਬਾਰੇ ਦੱਸਦੇ ਹਾਂ। ਮੈਂ ਰਾਜਵੀਰ ਤੇ ਅੱਜ ਮੇਰੇ ਨਾਲ ਹਨ...

Phil
Hi, I’m Phil.

Tom
And I’m Tom, welcome to the programme everyone!

Phil
So, Tom, you do know you're not allowed to drink tea in the studio, right?

Tom
Yes, but, rules are there to be broken, aren’t they.

ਰਾਜਵੀਰ
I’m not so sure about that… ਟੌਮ ਬ੍ਰਿਟਿਸ਼ ਤਰੀਕੇ ਨਾਲ ਦੁੱਧ ਪਾ ਕੇ ਚਾਹ ਪੀ ਰਿਹਾ ਹੈ। Tom, have you ever thought about adding cheese to your tea?

Phil
Urgh!

Tom
Cheese? I’ve never heard of that before!

ਰਾਜਵੀਰ
Actually, taking your tea with cheese is very popular in China! ਬਲਕਿ ਇਹ ਹੀ ਅੱਜ ਦੀ ਗੱਲਬਾਤ ਦਾ ਵਿਸ਼ਾ ਵੀ ਹੈ, ਦੁਨੀਆਂ ਭਰ ਵਿੱਚ ਲੋਕਾਂ ਦੇ ਬਦਲ ਰਹੇ ਸਵਾਦ। ਅੱਜ ਦਾ ਪ੍ਰਸ਼ਨ- ਯੁਰੋਮੋਨੀਟਰ ਇੰਟਰਨੈਸ਼ਨਲ (Euromonitor International) ਵਲੋਂ ਕੀਤੀ ਗਈ ਡੇਅਰੀ ਬਾਜ਼ਾਰ ਬਾਰੇ ਖੋਜ ਅਨੁਸਾਰ ਦੁਨੀਆਂ ਦਾ ਸਭ ਤੋਂ ਵੱਡਾ ਡੇਅਰੀ ਬਾਜ਼ਾਰ ਕਿੱਥੇ ਹੈ?
• ਚੀਨ ਵਿੱਚ
• ਅਮਰੀਕਾ ਵਿੱਚ ਜਾਂ ਫ਼ਿਰ
• ਰੂਸ ਵਿੱਚ
ਅਸੀਂ ਤੁਹਾਨੂੰ ਇਸਦਾ ਜੁਆਬ ਬਾਅਦ ਵਿੱਚ ਦੇਵਾਂਗੇ।

Phil
Wait a minute, why are people in China putting cheese in their tea, anyway?

ਰਾਜਵੀਰ
Good question, Phil. ਚਲੋ BBC Radio 4’s You and Yours ਪ੍ਰੋਗਰਾਮ ਨੂੰ ਸੁਣਦੇ ਹਾਂ ਜਿਸ ਵਿੱਚ ਇਸ ਵਿਸ਼ੇ ਦੇ ਮਾਹਰ ਨੇ ਚੀਨ ਦੇ ਜਨ-ਅੰਕੜਿਆਂ ‘demographic’ ਵਿੱਚ ਆਏ ਬਦਲਾਵਾਂ ਸੰਬੰਧੀ ਗੱਲ ਕੀਤੀ।

Shokofeh Hejazi is from The Food People, it studies emerging trends in foods and drink. Shokofeh, why are the people then of East Asia suddenly putting cheese froth on their tea?
I think there's probably a few reasons for why it's taken off the way it has in Asia. Predominantly, one of the biggest reasons would be the increase in dairy consumption in general there. Traditionally, dairy, and cheese in particular, has been virtually non-existent in Asian diets. But that's changed so much in the last ten or fifteen years that actually China is set to become the world's biggest dairy market in the next year or two. What that means is that we have got this huge new demographic that’s trying dairy for the first time, and having fun with it, and cheese tea sort of represents a beautiful blend of that old and new.

Phil
Interesting! So, having lots of new consumers means companies can create original products!

ਰਾਜਵੀਰ
Yes! Consumer ਦਾ ਮਤਬਲ ਹੈ ਉਪਭੋਗਤਾ. I guess they are open to new ideas!

Tom
I understand that consumers want new products, but cheese tea sounds horrible! What does she mean that it represents the blend between the old and the new?

Phil
Probably because tea is a traditional drink in China, but cheese and dairy have only become popular with the globalisation of markets.

ਰਾਜਵੀਰ
Globalisation ਮਤਲਬ ਵਿਸ਼ਵੀਕਰਨ।
I think globalisation has had an effect here, too. ਮੱਕੀ ਦੀ ਰੋਟੀ ਤੇ ਸਰ੍ਹੋਂ ਦੇ ਸਾਗ ਨਾਲੋ ਪੰਜਾਬੀਆਂ ਨੂੰ ਵੀ ਪੀਜ਼ਾ, ਬਰਗਰ ਹੁਣ ਵੱਧ ਪਸੰਦ ਹਨ ਅਤੇ ਇਹ ਵਿਸ਼ਵੀਕਰਨ ਦੀ ਹੀ ਮਿਹਰਬਾਨੀ ਹੈ।

Phil
It’s similar here in the UK, too. We drink tea, traditionally, but we copied the bubble tea trend from Taiwan.

ਰਾਜਵੀਰ
Yes! Good example! Trend ਮਤਲਬ ਰੁਝਾਨ।

Tom
I’m not a big fan of the bubble tea trend, but it does show how trends can spread around the whole world these days!

Phil
I think with the internet and social media, it’s never been easier for new ideas to get into the mainstream!

ਰਾਜਵੀਰ
Hmm…Social media ਮਤਲਬ ਸੋਸ਼ਲ ਮੀਡੀਆ, ਫ਼ੇਸਬੁੱਕ, ਟਵਿਟਰ ਆਦਿ। Mainstream ਭਾਵ ਮੁੱਖ ਧਾਰਾ।

Tom
Well, yes, but just because something is popular, or in the mainstream, doesn’t actually mean that it’s any good!

Phil
Are you still thinking about the cheese tea?

Tom
Yes! I’ll never buy it!

ਰਾਜਵੀਰ
ਵਾਕ ‘I’ll never buy it!’ ਦੀ ਵਰਤੋਂ ਉਸ ਸਮੇਂ ਵੀ ਕੀਤੀ ਜਾਂਦੀ ਹੈ ਜਦੋਂ ਤੁਸੀਂ ਦੱਸਣਾ ਚਾਹੋ ਕਿ ਤੁਸੀਂ ਕਿਸੇ ਗੱਲ ਨਾਲ ਸਹਿਮਤ ਨਹੀਂ ਹੋ। You mean you won’t purchase the product, or you don’t agree with the idea?

Tom
 In this case, I think both!

ਰਾਜਵੀਰ
ਟੌਮ ਕਿਸੇ ਦਿਨ ਇਹ ਹੋ ਵੀ ਸਕਦਾ ਹੈ। ਚਲੋ ਇਸ ਨੇ ਸਾਨੂੰ ਪਹਿਲਾਂ ਪੁੱਛਿਆ ਪ੍ਰਸ਼ਨ ਯਾਦ ਕਰਵਾ ਦਿੱਤਾ। ਦੁਨੀਆ ਦੀ ਸਭ ਤੋਂ ਵੱਡੀ ਡੇਅਰੀ ਮਾਰਕੀਟ ਕਿਹੜੀ ਹੈ। ਜੁਆਬ ਹੈ ਅਮਰੀਕਾ। ਸ਼ਾਇਦ ਤੁਸੀਂ ਵੀ ਸੁਣਿਆ ਹੋਵੇ ਰੁਝਾਨਾਂ ‘trends’ ਅਨੁਸਾਰ ਚੀਨ ਇਹ ਥਾਂ ਲੈਣ ਹੀ ਵਾਲਾ ਹੈ।

Phil
So, maybe even more people will be drinking cheese Tea! It even might become a global trend!

Tom
Yuck!

ਰਾਜਵੀਰ
Actually, the cheese they use is very sweet and almost like cream!

Tom
I actually drink cream with my tea, sometimes. So that sounds O.K.

Phil
You see! You already want to try it! I guess globalisation does affect people!

Tom

Hey! That's not really fair, I said I'd try cream it's not necessarily the same as trying cheese....

ਰਾਜਵੀਰ

ਮੈਨੂੰ ਯਕੀਨ ਹੈ ਇਹ ਹੁਣ ਜਲਦੀ ਹੀ ਪਨੀਰ ਪਾ ਕੇ ਚਾਹ ਪੀਵੇਗਾ। ਤੁਹਾਡੇ ਬਾਰੇ ਕੀ? ਤੁਹਾਨੂੰ ਵੀ ਕੋਈ ਉਦਾਹਰਣ ਯਾਦ ਆਈ ਕਿ ਕਿਵੇਂ ਵਿਸ਼ਵੀਕਰਨ globalisation ਨੇ ਉਪਭੋਗਤਾਵਾਂ consumers ਦੇ ਸੁਆਦਾਂ ਨੂੰ ਬਦਲਿਆ? ਕੀ ਤੁਸੀਂ ਵੀ ਨਵੇਂ ਰੁਝਾਨਾਂ trends ਨੂੰ ਅਪਣਾਉਂਦੇ ਹੋ? ਤੁਸੀਂ ਸੋਸ਼ਲ ਮੀਡੀਆ social media ਬਾਰੇ ਕੀ ਸੋਚਦੇ ਹੋ? ਕੀ ਇਸਨੇ ਮੁੱਖ-ਧਾਰਾ mainstream ਨੂੰ ਪ੍ਰਭਾਵਿਤ ਕੀਤਾ? ਅਸੀਂ ਸ਼ਬਦ ‘demographic’ ਜਨ-ਅੰਕੜੇ ਦਾ ਇਸਤੇਮਾਲ ਵੀ ਸਿੱਖਿਆ ਅਤੇ ਅਸਹਿਮਤੀ ਪ੍ਰਗਟ ਕਰਨ ਲਈ ‘I’ll never buy it’, ਦੀ ਵਰਤੋਂ ਵੀ। ਚਲੋ ਅਸੀਂ ਆਪਣੀ ਗੱਲਬਾਤ ਇਥੇ ਹੀ ਖ਼ਤਮ ਕਰਦੇ ਹਾਂ। ਤੁਸੀਂ ਆਪਣੀ ਰਾਏ ਦੇਣ ਲਈ ਸਾਡੇ ਨਾਲ ਜੁੜੇ ਰਹੋ। ਆਉਂਦੇ ਹਫ਼ਤੇ English Together ਦੀ ਨਵੀਂ ਕੜੀ ਵਿੱਚ ਫ਼ਿਰ ਮਿਲਦੇ ਹਾਂ। ਬਾਏ।

 

Check what you’ve learned by selecting the correct option for the question.
ਜੋ ਸਿੱਖਿਆ ਉਸਨੂੰ ਚੈੱਕ ਕਰਨ ਲਈ ਸਵਾਲ ਦਾ ਸਹੀ ਜੁਆਬ ਚੁਣੋ।

 

Changing consumer tastes

3 Questions

Choose the correct answer.
ਸਹੀ ਜੁਆਬ ਚੁਣੋ।

እንኳን ደስ ያለዎ ሙከራውን አጠናቀዋል
Excellent! Great job! መጥፎ እድል ነጥብ አስመዝግበዋል :
x / y

Join us for our next episode, of English Together when we will learn more useful language and practise your listening skills.
English Together ਦੀ ਅਗਲੀ ਕੜੀ ਵਿੱਚ ਸਾਡੇ ਨਾਲ ਜੁੜੋ , ਜਿਥੇ ਅਸੀਂ ਸਿਖਾਂਗੇ ਹੋਰ ਵਰਤੋਂਯੋਗ ਇੰਗਲਿਸ਼ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

Session Vocabulary

  • demographic
    ਜਨ-ਅੰਕੜੇ

    consumer
    ਉਪਭੋਗਤਾ

    globalisation
    ਵਿਸ਼ਵੀਕਰਨ

    trend
    ਰੁਝਾਨ

    social media
    ਸੋਸ਼ਲ ਮੀਡੀਆ

    mainstream
    ਮੁੱਖ-ਧਾਰਾ

    I’ll never buy it.
    ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ।