1

Unit 1: English Expressions

Select a unit

  1. 1 English Expressions

Session 24

Listen to find out how to use an everyday English expression.
ਰੋਜ਼ਾਨਾ ਵਰਤੋਂਯੋਗ English Expression ਦਾ ਇਸਤੇਮਾਲ ਸਿੱਖਣ ਲਈ ਸੁਣੋ।

በዚህ ክፍል ያሉ ክፍለ ጊዜያት

ክፍለጊዜያት 24 ነጥብ።

0 / 3

  • 0 / 3
    Activity 1

Activity 1

Go round in circles

Listen to learn a useful everyday English expression.
ਰੋਜ਼ਾਨਾ ਇਸਤੇਮਾਲ ਲਈ ਇੱਕ ਵਰਤੋਂਯੋਗ English expression ਸਿੱਖਣ ਲਈ ਸੁਣੋ।

 

Listen to the audio and take the quiz. ਆਡੀਓ ਸੁਣੋ ਅਤੇ ਕੁਇਜ਼ ਖੇਡੋ।

ፅሁፍ አሳይ ፅሁፍ ደብቅ

ਰਾਜਵੀਰ
ਹੈਲੋ, English Expressions ਵਿੱਚ ਤੁਹਾਡਾ ਸਵਾਗਤ ਹੈ। ਅਜਿਹਾ ਸ਼ੋਅ ਇਸ ਵਿੱਚ ਅਸੀਂ ਇੰਗਲਿਸ਼ ਦੇ ਨਵੇਂ ਇਜ਼ਹਾਰਾਂ ਦੀ ਵਰਤੋਂ ਸਿੱਖਣ ਵਿੱਚ ਤੁਹਾਡੀ ਮਦਦ ਕਰਦੇ ਹਾਂ।
ਮੈਂ ਰਾਜਵੀਰ ਤੇ ਅੱਜ ਅਸੀਂ ਇੰਗਲਿਸ਼ ਦੇ ਮੁਹਾਵਰੇ ‘to go around in circles, ‘ਮਤਲਬ ਚੱਕਰ ਬਣਾਕੇ ਘੁੰਮੀ ਜਾਣਾ’, ਹਾਂ ਇਸ ਸੰਬੰਧੀ ਗੱਲ ਕਰਾਂਗੇ । ਤੁਹਾਡੇ ਮੁਤਾਬਿਕ ਇਸਦਾ ਅਰਥ ਕੀ ਹੋ ਸਕਦਾ? ਕੋਈ ਗੱਲ ਨਹੀਂ, ਜੇ ਕੁਝ ਪੱਕਾ ਨਹੀਂ ਕਹਿ ਸਕਦੇ, ਸੁਣਦੇ ਰਹੋ।
ਰੌਬ ਅਤੇ ਫ਼ੇਫ਼ੇ ਦੀ ਗੱਲਬਾਤ ਸੁਣੋ।ਰੌਬ ਨੇ ਫ਼ੇਫ਼ੇ ਨੂੰ ਹਵਾਈ ਅੱਡੇ ਤੱਕ ਨਾਲ ਜਾਣ ਦੀ ਪੇਸ਼ਕਸ਼ ਕੀਤੀ ਕਿਉਂਕਿ ਉੱਥੇ ਪਾਹੁੰਚਣ ਨੂੰ ਕਾਫ਼ੀ ਸਮਾਂ ਲੱਗਦਾ ਹੈ। ਕੀ ਉਹਨਾਂ ਦਾ ਹਵਾਈ ਅੱਡੇ ਤੱਕ ਦਾ ਸਫ਼ਰ ਚੰਗਾ ਰਿਹਾ? ਰੌਬ ਜਾ ਕਿੱਥੇ ਰਿਹਾ ਹੈ? ਚਲੋ ਸੁਣੋ ਅਤੇ ਪਤਾ ਕਰੋ।

Feifei
Thanks for offering to drive me to the airport Rob.

Rob
No problem Feifei. It takes forever on the bus, so I thought I would save you some time.

Feifei
Thanks, but do you actually know the way to the airport?

Rob
Yes of course, why are you asking?

Feifei
It's just we seem to be going round and round this roundabout. Rob, shouldn't you take that turning there?

Rob
No! That's where we just came from. Maybe it's this one… no, that can't be right.

ਰਾਜਵੀਰ
ਰੌਬ ਫ਼ੇਫ਼ੇ ਨੂੰ ਕਿੱਥੇ ਲਿਜਾ ਰਿਹਾ ਹੈ? ਹਾਂ, ਉਹ ਹਵਾਈ ਅੱਡੇ ਜਾ ਰਹੇ ਹਨ। ਤੁਹਾਨੂੰ ਕੀ ਲੱਗਦਾ ਉਸਨੂੰ ਰਸਤਾ ਪਤਾ ਹੈ? ਚਲੋ ਸੁਣਦੇ ਹਾਂ ਹੋ ਕੀ ਰਿਹਾ ਹੈ ।
Feifei
Rob! We're going round in circles!

Rob
Hmmm…

Feifei
We aren't getting anywhere! Come on Rob, I'm going to miss my flight.

Rob
Well done Feifei, you've just explained today's phrase – 'go round in circles' – although it's nothing to do with driving. If you do something for a long time without achieving any results and you always come back to the same problem, then you can describe the situation as 'going round in circles'.

ਰਾਜਵੀਰ
ਰੌਬ ਉਸੇ ਜਗ੍ਹਾ ਬਾਰ ਬਾਰ ਘੁੰਮ ਰਿਹਾ ਹੈ ਜਿਸ ਵਜ੍ਹਾ ਨਾਲ ਫ਼ੇਫ਼ੇ ਅਤੇ ਰੌਬ ਇਕੋ ਥਾਂ ਉੱਤੇ ਹੀ ਗੋਲ ਚੱਕਰ ਕੱਢੀ ਜਾ ਰਹੇ ਹਨ ਮਤਲਬ ਉਹ ਕਿਸੇ ਥਾਂ ਪਹੁੰਚਣ ਦੀ ਬਜਾਏ ‘going round in circles’ ਕਰ ਰਹੇ ਹਨ। ਜਿਵੇਂ ਜੇ ਆਪਾਂ ਕਿਸੇ ਚੱਕਰ ਦੇ ਇਰਦ-ਗਿਰਦ ਘੁੰਮਦੇ ਰਹੀਏ ਤਾਂ ਅਸੀਂ ਬਾਰ ਬਾਰ ਉਸੇ ਥਾਂ ̓ਤੇ ਹੀ ਆਉਂਦੇ ਰਹਾਂਗੇ ਜਿਥੋਂ ਸ਼ੁਰੂ ਕੀਤਾ ਸੀ ਅਤੇ ਕਿਤੇ ਵੀ ਪਹੁੰਚ ਨਹੀਂ ਪਾਵਾਂਗੇ।ਇਹ ਹਰ ਕੰਮ ਉੱਤੇ ਲਾਗੂ ਹੁੰਦਾ ਹੈ ਜੇ ਤੁਸੀਂ ਕੋਈ ਵਿਸ਼ੇਸ਼ ਕੰਮ ਕਰਨਾ ਹੋਵੇ ਪਰ ਉਸ ਵਿੱਚ ਅੱਗੇ ਵੱਧਣ ਦੀ ਬਜਾਏ ਤੁਸੀਂ ਇਕੋ ਚੀਜ਼ ਹੀ ਬਾਰ ਬਾਰ ਕਰਦੇ ਜਾਈਏ ਤਾਂ ਵੀ ਅਸੀਂ ਇਹ ਇਜ਼ਹਾਰ ਇਸਤੇਮਾਲ ਕਰਾਂਗੇ।
ਸੁਣੋ ਅਤੇ ਪਤਾ ਕਰੋ ਅਸੀਂ ਸ਼ਬਦਾਂ ‘round’ ਅਤੇ ‘in’ ਨੂੰ ਕਿਸ ਤਰ੍ਹਾਂ ਜੋੜਦੇ ਹਾਂ । ਕਿਵੇਂ ਕਹਿੰਦੇ ਹਾਂ ‘round in circles’ ਇਸ ਵਿੱਚ ਦੋ ਸ਼ਬਦਾਂ ਨੂੰ ਜੋੜ ਕੇ ਬੋਲਿਆ ਜਾਂਦਾ ਹੈ ਜਿਵੇਂ ‘roundin’।
ਰੌਬ ਅਤੇ ਫ਼ੇਫ਼ੇ ਦੀ ਗੱਲਬਾਤ ਸੁਣਨ ਤੋਂ ਪਹਿਲਾਂ ਚਲੋ ਇਸ ਸੰਬੰਧੀ ਕੁਝ ਉਦਾਹਰਣਾਂ ਸੁਣਦੇ ਹਾਂ।

Examples

The politicians talked for hours but they couldn't come to an agreement; they were just going round in circles.

I've been going round in circles trying to find the right person to talk to about getting a refund on my ticket but with no success. I give up!
Because we didn't have the data from the survey, we went round in circles discussing the same old problems.

Feifei
So 'going round in circles' means not getting anywhere – and Rob, we're not getting anywhere today – and I need to get to the airport.

Rob
Ok, don't panic. It's definitely… errr… this way.

Feifei
Careful!

Rob
Now you see, we're not going round in circles. We're going in the right direction… we're on the right road… we're making progress.

Feifei
At last we're making progress! No more going round in circles.

Rob
Oh no… hold on…

Feifei
What is it Rob?

Rob
Another roundabout! Which way now?

Feifei
Hmm, take my advice: if you don't want to go round in circles, get organised: take the bus!

Rob
Sorry Feifei. There's another flight tomorrow.

ਰਾਜਵੀਰ
ਫ਼ੇਫ਼ੇ ਦੀ ਬੱਸ ਛੁੱਟ ਗਈ ਕਿਉਂਕਿ ਰੌਬ ਕਰ ਰਿਹਾ ਹੈ, ‘going round in circles’। ਉਮੀਦ ਹੈ ਫ਼ੇਫ਼ੇ ਦੀ ਫ਼ਲਈਟ ਨਹੀਂ ਛੁੱਟੇਗੀ। ਚਲੋ ਅਸੀਂ ਵੀ ਅੱਜ ਦੀ ਗੱਲਬਾਤ ਇਥੇ ਹੀ ਖ਼ਤਮ ਕਰਦੇ ਹਾਂ। ਹੋਰ ਨਵੇਂ ‘English Expressions’ ਸਿੱਖਣ ਲਈ ਸਾਡੇ ਨਾਲ ਫ਼ੇਰ ਜੁੜੋ। ਬਾਏ।

 

Check what you’ve learned by selecting the correct option for the question.
ਜੋ ਤੁਸੀਂ ਸਿੱਖਿਆ ਉਸਨੂੰ ਚੈੱਕ ਕਰਨ ਲਈ ਪ੍ਰਸ਼ਨ ਦਾ ਸਹੀ ਜੁਆਬ ਚੁਣੋ।

Go round in circles

3 Questions

Choose the correct answer.
ਸਹੀ ਜੁਆਬ ਚੁਣੋ।

እንኳን ደስ ያለዎ ሙከራውን አጠናቀዋል
Excellent! Great job! መጥፎ እድል ነጥብ አስመዝግበዋል :
x / y

Join us for our next episode of English Expressions, when we will learn more useful language and practise your listening skills.
ਅਗਲੀ ਕੜੀ ਵਿੱਚ ਹੋਰ ਨਵੇਂ English Expressions ਸਿੱਖਣ ਲਈ ਸਾਡੇ ਨਾਲ ਫ਼ੇਰ ਜੁੜੋ, ਜਦੋਂ ਅਸੀਂ ਸਿਖਾਂਗੇ ਹੋਰ ਵਰਤੋਂਯੋਗ ਇੰਗਲਿਸ਼ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

Session Vocabulary

  • airport
    ਹਵਾਈ ਅੱਡਾ
    forever
    ਹਮੇਸ਼ਾਂ ਲਈ
    save time
    ਸਮਾਂ ਬਚਾਉਣਾ
    roundabout
    ਚੌਂਕ/ਗੋਲਾਕਾਰ
    progress
    ਵਿਕਾਸ/ ਉਨੱਤੀ/ ਤਰੱਕੀ